ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   sr Годишња доба и време

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [шеснаест]

16 [šesnaest]

Годишња доба и време

[Godišnja doba i vreme]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: О---су-год--њ- ----: О__ с_ г______ д____ О-о с- г-д-ш-а д-б-: -------------------- Ово су годишња доба: 0
Ovo--u g--i---a -o-a: O__ s_ g_______ d____ O-o s- g-d-š-j- d-b-: --------------------- Ovo su godišnja doba:
ਬਸੰਤ,ਗਰਮੀ Пр-леће, ---о, П_______ л____ П-о-е-е- л-т-, -------------- Пролеће, лето, 0
Pr-leće,-l---, P_______ l____ P-o-e-́-, l-t-, --------------- Proleće, leto,
ਪਤਝੜ ਅਤੇ ਸਰਦੀ jесен-------. j____ и з____ j-с-н и з-м-. ------------- jесен и зима. 0
je--- - z-ma. j____ i z____ j-s-n i z-m-. ------------- jesen i zima.
ਗਰਮੀ ਗਰਮ ਹੁੰਦੀ ਹੈ। Л-т--је вр---. Л___ ј_ в_____ Л-т- ј- в-у-е- -------------- Лето је вруће. 0
Le---j---ruc--. L___ j_ v_____ L-t- j- v-u-́-. --------------- Leto je vruće.
ਗਰਮੀ ਵਿੱਚ ਸੂਰਜ ਚਮਕਦਾ ਹੈ। Ле-и с-ја ---ц-. Л___ с___ с_____ Л-т- с-ј- с-н-е- ---------------- Лети сија сунце. 0
Let- s-ja --nc-. L___ s___ s_____ L-t- s-j- s-n-e- ---------------- Leti sija sunce.
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। Л-т---а-о -д-мо-ш----и. Л___ р___ и____ ш______ Л-т- р-д- и-е-о ш-т-т-. ----------------------- Лети радо идемо шетати. 0
Le---rad- id-m----ta-i. L___ r___ i____ š______ L-t- r-d- i-e-o š-t-t-. ----------------------- Leti rado idemo šetati.
ਸਰਦੀ ਠੰਡੀ ਹੁੰਦੀ ਹੈ। З-м- ----л--на. З___ ј_ х______ З-м- ј- х-а-н-. --------------- Зима је хладна. 0
Zim--je -ladna. Z___ j_ h______ Z-m- j- h-a-n-. --------------- Zima je hladna.
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। З-ми---да-с--г---- к---. З___ п___ с___ и__ к____ З-м- п-д- с-е- и-и к-ш-. ------------------------ Зими пада снег или киша. 0
Zimi-p-d--s-e- -l-----a. Z___ p___ s___ i__ k____ Z-m- p-d- s-e- i-i k-š-. ------------------------ Zimi pada sneg ili kiša.
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। Зим- -а-- --т--е-о ко---у-е. З___ р___ о_______ к__ к____ З-м- р-д- о-т-ј-м- к-д к-ћ-. ---------------------------- Зими радо остајемо код куће. 0
Zim- -ad- o-taje-o--od-k-ć-. Z___ r___ o_______ k__ k____ Z-m- r-d- o-t-j-m- k-d k-c-e- ----------------------------- Zimi rado ostajemo kod kuće.
ਠੰਡ ਹੈ। Хладн----. Х_____ ј__ Х-а-н- ј-. ---------- Хладно је. 0
Hla--- --. H_____ j__ H-a-n- j-. ---------- Hladno je.
ਬਾਰਿਸ਼ ਹੋ ਰਹੀ ਹੈ। П-да киш-. П___ к____ П-д- к-ш-. ---------- Пада киша. 0
P--- ---a. P___ k____ P-d- k-š-. ---------- Pada kiša.
ਤੂਫਾਨੀ ਹੈ। В-т----то -е. В________ ј__ В-т-о-и-о ј-. ------------- Ветровито је. 0
V-t-o--to -e. V________ j__ V-t-o-i-o j-. ------------- Vetrovito je.
ਗਰਮੀ ਹੈ। Топло-је. Т____ ј__ Т-п-о ј-. --------- Топло је. 0
Top-o-j-. T____ j__ T-p-o j-. --------- Toplo je.
ਧੁੱਪ ਹੈ। С---ано--е. С______ ј__ С-н-а-о ј-. ----------- Сунчано је. 0
S----n- j-. S______ j__ S-n-a-o j-. ----------- Sunčano je.
ਤਿੱਖੀ ਧੁੱਪ ਹੈ। В-дро је. В____ ј__ В-д-о ј-. --------- Ведро је. 0
V-d-- j-. V____ j__ V-d-o j-. --------- Vedro je.
ਅੱਜ ਮੌਸਮ ਕਿਹੋ ਜਿਹਾ ਹੈ? К-кво ---вре-е-д-нас? К____ ј_ в____ д_____ К-к-о ј- в-е-е д-н-с- --------------------- Какво је време данас? 0
K---- -----e-e--an--? K____ j_ v____ d_____ K-k-o j- v-e-e d-n-s- --------------------- Kakvo je vreme danas?
ਅੱਜ ਠੰਡ ਹੈ। Дан-с------а--о. Д____ ј_ х______ Д-н-с ј- х-а-н-. ---------------- Данас је хладно. 0
D--a- j--hl--n-. D____ j_ h______ D-n-s j- h-a-n-. ---------------- Danas je hladno.
ਅੱਜ ਗਰਮੀ ਹੈ। Д---- ---т----. Д____ ј_ т_____ Д-н-с ј- т-п-о- --------------- Данас је топло. 0
Danas--e-t--lo. D____ j_ t_____ D-n-s j- t-p-o- --------------- Danas je toplo.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!