ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   sr Зависне реченице са да ли

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [деведесет и три]

93 [devedeset i tri]

Зависне реченице са да ли

[Zavisne rečenice sa da li]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Н---нам-----и ме--н-во--. Н_ з___ д_ л_ м_ о_ в____ Н- з-а- д- л- м- о- в-л-. ------------------------- Не знам да ли ме он воли. 0
N- zn---d-----m- -------. N_ z___ d_ l_ m_ o_ v____ N- z-a- d- l- m- o- v-l-. ------------------------- Ne znam da li me on voli.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Не --а--д- ли ---се-он----т-ти. Н_ з___ д_ л_ ћ_ с_ о_ в_______ Н- з-а- д- л- ћ- с- о- в-а-и-и- ------------------------------- Не знам да ли ће се он вратити. 0
N--znam --------e--e -- --at---. N_ z___ d_ l_ ć_ s_ o_ v_______ N- z-a- d- l- c-e s- o- v-a-i-i- -------------------------------- Ne znam da li će se on vratiti.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Н- -----д--ли -- ме п----т-. Н_ з___ д_ л_ ћ_ м_ п_______ Н- з-а- д- л- ћ- м- п-з-а-и- ---------------------------- Не знам да ли ће ме позвати. 0
N--zn-m -a li ć- m- ---va-i. N_ z___ d_ l_ ć_ m_ p_______ N- z-a- d- l- c-e m- p-z-a-i- ----------------------------- Ne znam da li će me pozvati.
ਕੀ ਉਹ ਮੈਨੂੰ ਪਿਆਰ ਕਰਦਾ ਹੈ? Д--л--м- -- ип----о--? Д_ л_ м_ о_ и___ в____ Д- л- м- о- и-а- в-л-? ---------------------- Да ли ме он ипак воли? 0
Da--i m- -n--p----o-i? D_ l_ m_ o_ i___ v____ D- l- m- o- i-a- v-l-? ---------------------- Da li me on ipak voli?
ਕੀ ਉਹ ਵਾਪਸ ਆਏਗਾ? Да--и-ћ- се-о- в-а-и-и? Д_ л_ ћ_ с_ о_ в_______ Д- л- ћ- с- о- в-а-и-и- ----------------------- Да ли ће се он вратити? 0
D- l- --e se-on -r-t---? D_ l_ ć_ s_ o_ v_______ D- l- c-e s- o- v-a-i-i- ------------------------ Da li će se on vratiti?
ਕੀ ਉਹ ਫੋਨ ਕਰੇਗਾ? Д------е-ме--н-п-з-а--? Д_ л_ ћ_ м_ о_ п_______ Д- л- ћ- м- о- п-з-а-и- ----------------------- Да ли ће ме он позвати? 0
D---i -----------o-v---? D_ l_ ć_ m_ o_ p_______ D- l- c-e m- o- p-z-a-i- ------------------------ Da li će me on pozvati?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Пит-- ----- ---о- --сл---- ----. П____ с_ д_ л_ о_ м____ н_ м____ П-т-м с- д- л- о- м-с-и н- м-н-. -------------------------------- Питам се да ли он мисли на мене. 0
P---m -e d---i--n-m-----na mene. P____ s_ d_ l_ o_ m____ n_ m____ P-t-m s- d- l- o- m-s-i n- m-n-. -------------------------------- Pitam se da li on misli na mene.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। П--ам -- -а--- -- им- -руг-. П____ с_ д_ л_ о_ и__ д_____ П-т-м с- д- л- о- и-а д-у-у- ---------------------------- Питам се да ли он има другу. 0
P--a- s- d- l- on ----d--gu. P____ s_ d_ l_ o_ i__ d_____ P-t-m s- d- l- o- i-a d-u-u- ---------------------------- Pitam se da li on ima drugu.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। П--а--с- -а л---н---ж-. П____ с_ д_ л_ о_ л____ П-т-м с- д- л- о- л-ж-. ----------------------- Питам се да ли он лаже. 0
Pita---e--a-l- -n l---. P____ s_ d_ l_ o_ l____ P-t-m s- d- l- o- l-ž-. ----------------------- Pitam se da li on laže.
ਕੀ ਉਹ ਮੇਰੇ ਬਾਰੇ ਸੋਚਦਾ ਹੈ? Ми------ он и-а- на----е? М____ л_ о_ и___ н_ м____ М-с-и л- о- и-а- н- м-н-? ------------------------- Мисли ли он ипак на мене? 0
Mi-li--i--- -p-- -a men-? M____ l_ o_ i___ n_ m____ M-s-i l- o- i-a- n- m-n-? ------------------------- Misli li on ipak na mene?
ਕੀ ਉਸਦੀ ਕੋਈ ਹੋਰ ਹੈ? И----- -----а--н-----р--у? И__ л_ о_ и___ н___ д_____ И-а л- о- и-а- н-к- д-у-у- -------------------------- Има ли он ипак неку другу? 0
I-a--i o------ ne--------? I__ l_ o_ i___ n___ d_____ I-a l- o- i-a- n-k- d-u-u- -------------------------- Ima li on ipak neku drugu?
ਕੀ ਉਹ ਸੱਚ ਬੋਲ ਰਿਹਾ ਹੈ? Г-в--и--и -- ипа--и--и-у? Г_____ л_ о_ и___ и______ Г-в-р- л- о- и-а- и-т-н-? ------------------------- Говори ли он ипак истину? 0
Go-or--l- on ---k i--i-u? G_____ l_ o_ i___ i______ G-v-r- l- o- i-a- i-t-n-? ------------------------- Govori li on ipak istinu?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Су-----д- -- ---он----а--о вол-. С_____ д_ л_ м_ о_ с______ в____ С-м-а- д- л- м- о- с-в-р-о в-л-. -------------------------------- Сумњам да ли ме он стварно воли. 0
S---ja--da -i me--n-st-a-no -ol-. S______ d_ l_ m_ o_ s______ v____ S-m-j-m d- l- m- o- s-v-r-o v-l-. --------------------------------- Sumnjam da li me on stvarno voli.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। С-м-а- -- ли--е ми-пис-т-. С_____ д_ л_ ћ_ м_ п______ С-м-а- д- л- ћ- м- п-с-т-. -------------------------- Сумњам да ли ће ми писати. 0
S---j---d- l--ć- -i p--a--. S______ d_ l_ ć_ m_ p______ S-m-j-m d- l- c-e m- p-s-t-. ---------------------------- Sumnjam da li će mi pisati.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Сумња--да -и--е--е о--н--и. С_____ д_ л_ ћ_ м_ о_______ С-м-а- д- л- ћ- м- о-е-и-и- --------------------------- Сумњам да ли ће ме оженити. 0
Su-nja- -a l- c-- me -že-it-. S______ d_ l_ ć_ m_ o_______ S-m-j-m d- l- c-e m- o-e-i-i- ----------------------------- Sumnjam da li će me oženiti.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Д--л---е о------рн- -оли? Д_ л_ м_ о_ с______ в____ Д- л- м- о- с-в-р-о в-л-? ------------------------- Да ли ме он стварно воли? 0
D- li m--on-----r-o--o-i? D_ l_ m_ o_ s______ v____ D- l- m- o- s-v-r-o v-l-? ------------------------- Da li me on stvarno voli?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Да-ли -е--- -н----к пи-а-и? Д_ л_ ћ_ м_ о_ и___ п______ Д- л- ћ- м- о- и-а- п-с-т-? --------------------------- Да ли ће ми он ипак писати? 0
Da-l---́e--i -- i-ak-p-s-ti? D_ l_ ć_ m_ o_ i___ p______ D- l- c-e m- o- i-a- p-s-t-? ---------------------------- Da li će mi on ipak pisati?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Д--л-----м---н---ак ----и-и? Д_ л_ ћ_ м_ о_ и___ о_______ Д- л- ћ- м- о- и-а- о-е-и-и- ---------------------------- Да ли ће ме он ипак оженити? 0
Da--i---e m- o--i--k-o-en--i? D_ l_ ć_ m_ o_ i___ o_______ D- l- c-e m- o- i-a- o-e-i-i- ----------------------------- Da li će me on ipak oženiti?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...