ਪ੍ਹੈਰਾ ਕਿਤਾਬ

pa ਘਰ ਦੇ ਆਲੇ – ਦੁਆਲੇ   »   sr У кући

17 [ਸਤਾਰਾਂ]

ਘਰ ਦੇ ਆਲੇ – ਦੁਆਲੇ

ਘਰ ਦੇ ਆਲੇ – ਦੁਆਲੇ

17 [седамнаест]

17 [sedamnaest]

У кући

U kući

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਇਹ ਘਰ ਮੇਰਾ ਹੈ। Овд- -е-наш----ћа. О___ ј_ н___ к____ О-д- ј- н-ш- к-ћ-. ------------------ Овде је наша кућа. 0
Ovde--e ---a ---́a. O___ j_ n___ k____ O-d- j- n-š- k-c-a- ------------------- Ovde je naša kuća.
ਛੱਤ ਉੱਪਰ ਹੈ। Го-- је--ро-. Г___ ј_ к____ Г-р- ј- к-о-. ------------- Горе је кров. 0
G--- -e-kr--. G___ j_ k____ G-r- j- k-o-. ------------- Gore je krov.
ਤਹਿਖਾਨਾ ਹੇਠਾਂ ਹੈ। До-е -е--одр--. Д___ ј_ п______ Д-л- ј- п-д-у-. --------------- Доле је подрум. 0
Dole j- -----m. D___ j_ p______ D-l- j- p-d-u-. --------------- Dole je podrum.
ਬਗੀਚਾ ਘਰ ਦੇ ਪਿੱਛੇ ਹੈ। Из---у-- ј- в-т. И__ к___ ј_ в___ И-а к-ћ- ј- в-т- ---------------- Иза куће је врт. 0
Iza k-c-- -e---t. I__ k___ j_ v___ I-a k-c-e j- v-t- ----------------- Iza kuće je vrt.
ਘਰ ਦੇ ਸਾਹਮਣੇ ਸੜਕ ਨਹੀਂ ਹੈ। Пр---к--о--нема --и-е. П___ к____ н___ у_____ П-е- к-ћ-м н-м- у-и-е- ---------------------- Пред кућом нема улице. 0
Pr-d -u--om -e-a--lice. P___ k____ n___ u_____ P-e- k-c-o- n-m- u-i-e- ----------------------- Pred kućom nema ulice.
ਘਰ ਦੇ ਕੋਲ ਦਰੱਖਤ ਹੈ। П-р---к-ћ- ---др--ће. П____ к___ ј_ д______ П-р-д к-ћ- ј- д-в-ћ-. --------------------- Поред куће је дрвеће. 0
Por-d---c---je ---e-́-. P____ k___ j_ d______ P-r-d k-c-e j- d-v-c-e- ----------------------- Pored kuće je drveće.
ਇਹ ਮੇਰਾ ਨਿਵਾਸ ਹੈ। Овде ----о- -т--. О___ ј_ м__ с____ О-д- ј- м-ј с-а-. ----------------- Овде је мој стан. 0
Ov-- je --- st-n. O___ j_ m__ s____ O-d- j- m-j s-a-. ----------------- Ovde je moj stan.
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ। Ов-е -у к----- и --------. О___ с_ к_____ и к________ О-д- с- к-х-њ- и к-п-т-л-. -------------------------- Овде су кухиња и купатило. 0
Ov-- -u--uh---a------a----. O___ s_ k______ i k________ O-d- s- k-h-n-a i k-p-t-l-. --------------------------- Ovde su kuhinja i kupatilo.
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ। Т--- ј- дневн--со---- с-ав-ћа-с---. Т___ ј_ д_____ с___ и с______ с____ Т-м- ј- д-е-н- с-б- и с-а-а-а с-б-. ----------------------------------- Тамо је дневна соба и спаваћа соба. 0
T-mo -e -n---a-s--a - --a------soba. T___ j_ d_____ s___ i s______ s____ T-m- j- d-e-n- s-b- i s-a-a-́- s-b-. ------------------------------------ Tamo je dnevna soba i spavaća soba.
ਘਰ ਦਾ ਦਰਵਾਜ਼ਾ ਬੰਦ ਹੈ। Вр--а кућ- -у ---во-е-а. В____ к___ с_ з_________ В-а-а к-ћ- с- з-т-о-е-а- ------------------------ Врата куће су затворена. 0
Vr----k------u --tv-ren-. V____ k___ s_ z_________ V-a-a k-c-e s- z-t-o-e-a- ------------------------- Vrata kuće su zatvorena.
ਪਰ ਖਿੜਕੀਆਂ ਖੁਲ੍ਹੀਆਂ ਹਨ। А---п-о---и -у -т-о---и. А__ п______ с_ о________ А-и п-о-о-и с- о-в-р-н-. ------------------------ Али прозори су отворени. 0
A-- -ro--ri------vor--i. A__ p______ s_ o________ A-i p-o-o-i s- o-v-r-n-. ------------------------ Ali prozori su otvoreni.
ਅੱਜ ਗਰਮੀ ਹੈ। Да--с је -ру-е. Д____ ј_ в_____ Д-н-с ј- в-у-е- --------------- Данас је вруће. 0
D--as--e-v-u---. D____ j_ v_____ D-n-s j- v-u-́-. ---------------- Danas je vruće.
ਅਸੀਂ ਬੈਠਕ ਵਿੱਚ ਜਾ ਰਹੇ ਹਾਂ। Ми и-----у---ев-у---б-. М_ и____ у д_____ с____ М- и-е-о у д-е-н- с-б-. ----------------------- Ми идемо у дневну собу. 0
Mi--dem----dn-v-u -obu. M_ i____ u d_____ s____ M- i-e-o u d-e-n- s-b-. ----------------------- Mi idemo u dnevnu sobu.
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ। Та-о-с- --фа - фоте--. Т___ с_ с___ и ф______ Т-м- с- с-ф- и ф-т-љ-. ---------------------- Тамо су софа и фотеља. 0
T-mo--- -o-a-i fo--lj-. T___ s_ s___ i f_______ T-m- s- s-f- i f-t-l-a- ----------------------- Tamo su sofa i fotelja.
ਕਿਰਪਾ ਕਰਕੇ ਬੈਠੋ! С--н--е! С_______ С-д-и-е- -------- Седните! 0
S----t-! S_______ S-d-i-e- -------- Sednite!
ਇੱਥੇ ਮੇਰਾ ਕੰਪਿਊਟਰ ਹੈ। Т--о -то-- -о- ----ј-т--. Т___ с____ м__ к_________ Т-м- с-о-и м-ј к-м-ј-т-р- ------------------------- Тамо стоји мој компјутер. 0
Tam- s-o-i moj ko---u-er. T___ s____ m__ k_________ T-m- s-o-i m-j k-m-j-t-r- ------------------------- Tamo stoji moj kompjuter.
ਮੇਰਾ ਸਟੀਰੀਓ ਇੱਥੇ ਹੈ। Та-о--то------а му--чка -и--ј-. Т___ с____ м___ м______ л______ Т-м- с-о-и м-ј- м-з-ч-а л-н-ј-. ------------------------------- Тамо стоји моја музичка линија. 0
Ta-o s-o---m-ja -u-i-ka li-ija. T___ s____ m___ m______ l______ T-m- s-o-i m-j- m-z-č-a l-n-j-. ------------------------------- Tamo stoji moja muzička linija.
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ। Теле-изо---е -отпун- н--. Т________ ј_ п______ н___ Т-л-в-з-р ј- п-т-у-о н-в- ------------------------- Телевизор је потпуно нов. 0
T---v--o---- p----n---o-. T________ j_ p______ n___ T-l-v-z-r j- p-t-u-o n-v- ------------------------- Televizor je potpuno nov.

ਸ਼ਬਦ ਅਤੇ ਸ਼ਬਦਾਵਲੀ

ਹਰੇਕ ਭਾਸ਼ਾ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਇਸ ਵਿੱਚ ਨਿਸਚਿਤ ਗਿਣਤੀ ਦੇ ਸ਼ਬਦ ਹੁੰਦੇ ਹਨ। ਸ਼ਬਦ ਇੱਕ ਸੁਤੰਤਰ ਭਾਸ਼ਾਈ ਇਕਾਈ ਹੈ। ਸ਼ਬਦਾਂ ਦਾ ਹਮੇਸ਼ਾਂ ਇੱਕ ਵਿਲੱਖਣ ਅਰਥ ਹੁੰਦਾ ਹੈ। ਇਹ ਇਹਨਾਂ ਨੂੰ ਧੁਨੀਆਂ ਜਾਂ ਸ਼ਬਦ-ਅੰਸ਼ਾਂ ਨਾਲੋਂ ਵੱਖ ਕਰਦਾ ਹੈ। ਹਰੇਕ ਭਾਸ਼ਾ ਵਿੱਚ ਸ਼ਬਦਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਉਦਾਹਰਣ ਵਜੋਂ, ਅੰਗਰੇਜ਼ੀ ਵਿੱਚ ਬਹੁਤ ਸਾਰੇ ਸ਼ਬਦ ਹਨ। ਇੱਥੋਂ ਤੱਕ ਕਿ ਇਸਨੂੰ ਸ਼ਬਦਾਵਲੀ ਦੀ ਸ਼੍ਰੇਣੀ ਵਿੱਚ ਵਿਸ਼ਵ-ਚੈਂਪੀਅਨ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਅੱਜ ਦੱਸ ਲੱਖ ਸ਼ਬਦ ਹਨ। ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ 600,000 ਤੋਂ ਵੱਧ ਸ਼ਬਦ ਹਨ। ਚੀਨੀ, ਸਪੇਨਿਸ਼ ਅਤੇ ਰੂਸੀ ਕੋਲ ਬਹੁਤ ਘੱਟ ਸ਼ਬਦ ਹਨ। ਕਿਸੇ ਭਾਸ਼ਾ ਦੀ ਸ਼ਬਦਾਵਲੀ ਇਸਦੇ ਇਤਿਹਾਸ ਉੱਤੇ ਵੀ ਬਹੁਤ ਨਿਰਭਰ ਕਰਦੀ ਹੈ। ਅੰਗਰੇਜ਼ੀ ਹੋਰ ਕਈ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਪ੍ਰਭਾਵਿਤ ਹੁੰਦੀ ਰਹੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਸ਼ਬਦਾਵਲੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਰ ਅੱਜ ਵੀ ਅੰਗਰੇਜ਼ੀ ਸ਼ਬਦਾਵਲੀ ਵਿੱਚ ਵਾਧਾ ਜਾਰੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਰੋਜ਼ਾਨਾ 15 ਨਵੇਂ ਸ਼ਬਦ ਜਮ੍ਹਾਂ ਹੁੰਦੇ ਹਨ। ਇਹ ਕਿਸੇ ਹੋਰ ਚੀਜ਼ ਨਾਲੋਂ ਨਵੇਂ ਮੀਡੀਆ ਤੋਂ ਸਭ ਤੋਂ ਵਧੇਰੇ ਉਤਪੰਨ ਹੁੰਦੇ ਹਨ। ਵਿਗਿਆਨਿਕ ਪਰਿਭਾਸ਼ਾਵਾਂ ਦੀ ਇੱਥੇ ਗਿਣਤੀ ਨਹੀਂ ਹੁੰਦੀ। ਸਿਰਫ਼ ਰਸਾਇਣਿਕ ਪਰਿਭਾਸ਼ਾਵਾਂ ਲਈ ਹੀ ਹਜ਼ਾਰਾਂ ਸ਼ਬਦ ਮੌਜੂਦ ਹਨ। ਤਕਰੀਬਨ ਹਰੇਕ ਭਾਸ਼ਾ ਵਿੱਚ ਲੰਬੇ ਸ਼ਬਦਾਂ ਦੀ ਵਰਤੋਂ ਛੋਟੇ ਸ਼ਬਦਾਂ ਤੋਂ ਘੱਟ ਕੀਤੀ ਜਾਂਦੀ ਹੈ। ਅਤੇ ਜ਼ਿਆਦਾਤਰ, ਬੋਲਣ ਵਾਲੇ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸਲਈ ਅਸੀਂ ਸਰਗਰਮ ਅਤੇ ਸੁਸਤ ਸ਼ਬਦਾਵਲੀ ਦੇ ਦਰਮਿਆਨ ਫੈਸਲਾ ਕਰਦੇ ਹਾਂ। ਸੁਸਤ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਸਮਝਦੇ ਹਾਂ। ਪਰ ਅਸੀਂ ਇਨ੍ਹਾਂ ਨੂੰ ਬਹੁਤ ਹੀ ਘੱਟ ਜਾਂ ਕਦੇ ਵੀ ਨਹੀਂ ਵਰਤਦੇ। ਸਰਗਰਮ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਨਿਯਮਿਤ ਤੌਰ 'ਤੇ ਵਰਤਦੇ ਹਾਂ। ਕੁਝ ਸ਼ਬਦ ਗੱਲਾਂਬਾਤਾਂ ਜਾਂ ਪਾਠਾਂ ਲਈ ਲੋੜੀਂਦੇ ਹੁੰਦੇ ਹਨ। ਅੰਗਰੇਜ਼ੀ ਵਿੱਚ, ਇਸ ਮੰਤਵ ਲਈ ਤੁਹਾਨੂੰ ਤਕਰੀਬਨ ਕੇਵਲ 400 ਸ਼ਬਦਾਂ ਅਤੇ 40 ਕਿਰਿਆਵਾਂ ਦੀ ਲੋੜ ਪੈਂਦੀ ਹੈ। ਸੋ ਘਬਰਾਉ ਨਹੀਂ, ਜੇਕਰ ਤੁਹਾਡੀ ਸ਼ਬਦਾਵਲੀ ਸੀਮਿਤ ਹੈ!