ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ru В бассейне

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [пятьдесят]

50 [pyatʹdesyat]

В бассейне

V basseyne

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਅੱਜ ਗਰਮੀ ਹੈ। Се----я -а-к-. С______ ж_____ С-г-д-я ж-р-о- -------------- Сегодня жарко. 0
Segod--- -har--. S_______ z______ S-g-d-y- z-a-k-. ---------------- Segodnya zharko.
ਕੀ ਆਪਾਂ ਤੈਰਨ ਚੱਲੀਏ? По--ём-в--а-с---? П_____ в б_______ П-й-ё- в б-с-е-н- ----------------- Пойдём в бассейн? 0
Poyd---- b-s-e--? P_____ v b_______ P-y-ë- v b-s-e-n- ----------------- Poydëm v basseyn?
ਕੀ ਤੇਰਾ ਤੈਰਨ ਦਾ ਮਨ ਹੈ? У--е-я-е-т--н---р-е-и- -о-ти -оплават-? У т___ е___ н_________ п____ п_________ У т-б- е-т- н-с-р-е-и- п-й-и п-п-а-а-ь- --------------------------------------- У тебя есть настроение пойти поплавать? 0
U-t---a y-s---n--t------y- --y-i-po-lav---? U t____ y____ n___________ p____ p_________ U t-b-a y-s-ʹ n-s-r-y-n-y- p-y-i p-p-a-a-ʹ- ------------------------------------------- U tebya yestʹ nastroyeniye poyti poplavatʹ?
ਕੀ ਤੇਰੇ ਕੋਲ ਤੌਲੀਆ ਹੈ? У---бя--с-- ---отен--? У т___ е___ п_________ У т-б- е-т- п-л-т-н-е- ---------------------- У тебя есть полотенце? 0
U tebya -es-ʹ-p--ot---se? U t____ y____ p__________ U t-b-a y-s-ʹ p-l-t-n-s-? ------------------------- U tebya yestʹ polotentse?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? У т----ес-ь -лавк-? У т___ е___ п______ У т-б- е-т- п-а-к-? ------------------- У тебя есть плавки? 0
U----ya --s---p-av-i? U t____ y____ p______ U t-b-a y-s-ʹ p-a-k-? --------------------- U tebya yestʹ plavki?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? У-------с-----п---н--? У т___ е___ к_________ У т-б- е-т- к-п-л-н-к- ---------------------- У тебя есть купальник? 0
U teb----------u---ʹni-? U t____ y____ k_________ U t-b-a y-s-ʹ k-p-l-n-k- ------------------------ U tebya yestʹ kupalʹnik?
ਕੀ ਤੂੰ ਤੈਰ ਸਕਦਾ / ਸਕਦੀ ਹੈਂ? Т--ум-еш- п----ть? Т_ у_____ п_______ Т- у-е-ш- п-а-а-ь- ------------------ Ты умеешь плавать? 0
Ty -m---sh- --a--t-? T_ u_______ p_______ T- u-e-e-h- p-a-a-ʹ- -------------------- Ty umeyeshʹ plavatʹ?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Ты уме-ш--н--я-ь? Т_ у_____ н______ Т- у-е-ш- н-р-т-? ----------------- Ты умеешь нырять? 0
Ty--m--esh----ryat-? T_ u_______ n_______ T- u-e-e-h- n-r-a-ʹ- -------------------- Ty umeyeshʹ nyryatʹ?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Т- у--е----рыг--ь в --ду? Т_ у_____ п______ в в____ Т- у-е-ш- п-ы-а-ь в в-д-? ------------------------- Ты умеешь прыгать в воду? 0
Ty--me-e--ʹ-p-y------ -od-? T_ u_______ p______ v v____ T- u-e-e-h- p-y-a-ʹ v v-d-? --------------------------- Ty umeyeshʹ prygatʹ v vodu?
ਫੁਹਾਰਾ ਕਿੱਥੇ ਹੈ? Гд---у-? Г__ д___ Г-е д-ш- -------- Где душ? 0
G-e -ush? G__ d____ G-e d-s-? --------- Gde dush?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Где-р-здевалк-? Г__ р__________ Г-е р-з-е-а-к-? --------------- Где раздевалка? 0
Gde--a--e-----? G__ r__________ G-e r-z-e-a-k-? --------------- Gde razdevalka?
ਤੈਰਨ ਦਾ ਚਸ਼ਮਾ ਕਿੱਥੇ ਹੈ? Г----ч-и д-- пл-в-ни-? Г__ о___ д__ п________ Г-е о-к- д-я п-а-а-и-? ---------------------- Где очки для плавания? 0
Gde-o-hk---l-a p---a-i--? G__ o____ d___ p_________ G-e o-h-i d-y- p-a-a-i-a- ------------------------- Gde ochki dlya plavaniya?
ਕੀ ਪਾਣੀ ਗਹਿਰਾ ਹੈ? З--сь глубоко? З____ г_______ З-е-ь г-у-о-о- -------------- Здесь глубоко? 0
Z---ʹ -l-bo--? Z____ g_______ Z-e-ʹ g-u-o-o- -------------- Zdesʹ gluboko?
ਕੀ ਪਾਣੀ ਸਾਫ – ਸੁਥਰਾ ਹੈ? Вод--чи-т--? В___ ч______ В-д- ч-с-а-? ------------ Вода чистая? 0
Vo-- -h-s-a-a? V___ c________ V-d- c-i-t-y-? -------------- Voda chistaya?
ਕੀ ਪਾਣੀ ਗਰਮ ਹੈ? В-да----лая? В___ т______ В-д- т-п-а-? ------------ Вода тёплая? 0
Vod- --pl-y-? V___ t_______ V-d- t-p-a-a- ------------- Voda tëplaya?
ਮੈਂ ਕੰਬ ਰਿਹਾ / ਰਹੀ ਹਾਂ। Мне хо-о-н-. М__ х_______ М-е х-л-д-о- ------------ Мне холодно. 0
Mn- khol--n-. M__ k________ M-e k-o-o-n-. ------------- Mne kholodno.
ਪਾਣੀ ਬਹੁਤ ਠੰਢਾ ਹੈ। В--а с-иш-ом холод---. В___ с______ х________ В-д- с-и-к-м х-л-д-а-. ---------------------- Вода слишком холодная. 0
Vo-- -li-hk---k---o-----. V___ s_______ k__________ V-d- s-i-h-o- k-o-o-n-y-. ------------------------- Voda slishkom kholodnaya.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Я-с--ч-с-вых-жу-и- во-ы. Я с_____ в_____ и_ в____ Я с-й-а- в-х-ж- и- в-д-. ------------------------ Я сейчас выхожу из воды. 0
Y---ey--a--v---o-h- ---v---. Y_ s______ v_______ i_ v____ Y- s-y-h-s v-k-o-h- i- v-d-. ---------------------------- Ya seychas vykhozhu iz vody.

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।