ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   th ที่สระว่ายน้ำ

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [ห้าสิบ]

hâ-sìp

ที่สระว่ายน้ำ

têet-rá-wâi-nám

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਅੱਜ ਗਰਮੀ ਹੈ। ว----้-าก-ศ--อน วั__________ ว-น-ี-อ-ก-ศ-้-น --------------- วันนี้อากาศร้อน 0
w-n--e---a-gà--r-́wn w_________________ w-n-n-́-----a-t-r-́-n --------------------- wan-née-a-gàt-ráwn
ਕੀ ਆਪਾਂ ਤੈਰਨ ਚੱਲੀਏ? เรา-ปสร--่-ย-้--ันไห-? เ_________________ เ-า-ป-ร-ว-า-น-ำ-ั-ไ-ม- ---------------------- เราไปสระว่ายน้ำกันไหม? 0
rao-bh---s-̀-ra---a-i---́----n-ma-i r_____________________________ r-o-b-a---a---a---a-i-n-́---a---a-i ----------------------------------- rao-bhai-sà-rá-wâi-nám-gan-mǎi
ਕੀ ਤੇਰਾ ਤੈਰਨ ਦਾ ਮਨ ਹੈ? คุณอยา--ปว่-ย--ำ---? คุ_______________ ค-ณ-ย-ก-ป-่-ย-้-ไ-ม- -------------------- คุณอยากไปว่ายน้ำไหม? 0
ko------y-̂k--h---w-̂--nám-m-̌i k__________________________ k-o---̀-y-̂---h-i-w-̂---a-m-m-̌- -------------------------------- koon-à-yâk-bhai-wâi-nám-mǎi
ਕੀ ਤੇਰੇ ਕੋਲ ਤੌਲੀਆ ਹੈ? คุ-มีผ----็-ตัวไ-ม? คุ_____________ ค-ณ-ี-้-เ-็-ต-ว-ห-? ------------------- คุณมีผ้าเช็ดตัวไหม? 0
koo------pâ-c---t--hu--mǎi k________________________ k-o---e---a---h-́---h-a-m-̌- ---------------------------- koon-mee-pâ-chét-dhua-mǎi
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? ค-ณ-ี--ง-กง-่ายน้-ไ--? คุ________________ ค-ณ-ี-า-เ-ง-่-ย-้-ไ-ม- ---------------------- คุณมีกางเกงว่ายน้ำไหม? 0
koon-m-e-g-n--ga--g-wâi--ám--ǎi k______________________________ k-o---e---a-g-g-y-g-w-̂---a-m-m-̌- ---------------------------------- koon-mee-gang-gayng-wâi-nám-mǎi
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? คุ-มีชุ-ว่ายน้-ไห-? คุ____________ ค-ณ-ี-ุ-ว-า-น-ำ-ห-? ------------------- คุณมีชุดว่ายน้ำไหม? 0
k-----ee---óo---â---a-m--a-i k_________________________ k-o---e---h-́-t-w-̂---a-m-m-̌- ------------------------------ koon-mee-chóot-wâi-nám-mǎi
ਕੀ ਤੂੰ ਤੈਰ ਸਕਦਾ / ਸਕਦੀ ਹੈਂ? คุณ--าย-้ำ-ด----? คุ___________ ค-ณ-่-ย-้-ไ-้-ห-? ----------------- คุณว่ายน้ำได้ไหม? 0
koon--a-i-ná--dâi----i k___________________ k-o---a-i-n-́---a-i-m-̌- ------------------------ koon-wâi-nám-dâi-mǎi
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? คุ-ด--้ำเป็-ไ-ม? คุ__________ ค-ณ-ำ-้-เ-็-ไ-ม- ---------------- คุณดำน้ำเป็นไหม? 0
k--n--am-nám-bhe-----i k____________________ k-o---a---a-m-b-e---a-i ----------------------- koon-dam-nám-bhen-mǎi
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? ค--ก--โดด--น้--ป-นไห-? คุ_________________ ค-ณ-ร-โ-ด-น-้-เ-็-ไ-ม- ---------------------- คุณกระโดดในน้ำเป็นไหม? 0
ko---g-a--d----na---ám-bh-n-ma-i k____________________________ k-o---r-̀-d-̀---a---a-m-b-e---a-i --------------------------------- koon-grà-dòt-nai-nám-bhen-mǎi
ਫੁਹਾਰਾ ਕਿੱਥੇ ਹੈ? ที-อ--น้ำ-ยู----ไ-น? ที่___________ ท-่-า-น-ำ-ย-่-ี-ไ-น- -------------------- ที่อาบน้ำอยู่ที่ไหน? 0
têe-à--ná--a---ôo-------ǎi t_______________________ t-̂---̀---a-m-a---o-o-t-̂---a-i ------------------------------- têe-àp-nám-à-yôo-têe-nǎi
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? ห้อ--ป-ี-ยนเสื----า-ยู่ที--ห-? ห้___________________ ห-อ-เ-ล-่-น-ส-้-ผ-า-ย-่-ี-ไ-น- ------------------------------ ห้องเปลี่ยนเสื้อผ้าอยู่ที่ไหน? 0
hâw---bh-ì-n-se-u--p-̂-a--yo-o-tê--nǎi h_________________________________ h-̂-n---h-i-a---e-u---a---̀-y-̂---e-e-n-̌- ------------------------------------------ hâwng-bhlìan-sêua-pâ-à-yôo-têe-nǎi
ਤੈਰਨ ਦਾ ਚਸ਼ਮਾ ਕਿੱਥੇ ਹੈ? แ-่นตาว่า-น้---ู่--่--น? แ_______________ แ-่-ต-ว-า-น-ำ-ย-่-ี-ไ-น- ------------------------ แว่นตาว่ายน้ำอยู่ที่ไหน? 0
wæ̂n-dha---̂i---------yôo--êe-nǎi w____________________________ w-̂---h---a-i-n-́---̀-y-̂---e-e-n-̌- ------------------------------------ wæ̂n-dha-wâi-nám-à-yôo-têe-nǎi
ਕੀ ਪਾਣੀ ਗਹਿਰਾ ਹੈ? น้ำ--กไห-? น้ำ______ น-ำ-ึ-ไ-ม- ---------- น้ำลึกไหม? 0
na-m-lé-k---̌i n___________ n-́---e-u---a-i --------------- nám-léuk-mǎi
ਕੀ ਪਾਣੀ ਸਾਫ – ਸੁਥਰਾ ਹੈ? น---ะอ--ไ--? น้ำ_________ น-ำ-ะ-า-ไ-ม- ------------ น้ำสะอาดไหม? 0
na-----̀-----m--i n____________ n-́---a---̀---a-i ----------------- nám-sà-àt-mǎi
ਕੀ ਪਾਣੀ ਗਰਮ ਹੈ? น-ำอ-่-ไห-? น้ำ______ น-ำ-ุ-น-ห-? ----------- น้ำอุ่นไหม? 0
n-----̀on--ǎi n__________ n-́---̀-n-m-̌- -------------- nám-òon-mǎi
ਮੈਂ ਕੰਬ ਰਿਹਾ / ਰਹੀ ਹਾਂ। ผม-/ ดิ-ัน-หนาวม-ก ผ_ / ดิ__ ห______ ผ- / ด-ฉ-น ห-า-ม-ก ------------------ ผม / ดิฉัน หนาวมาก 0
p--m-d-̀-ch------̌---a-k p__________________ p-̌---i---h-̌---a-o-m-̂- ------------------------ pǒm-dì-chǎn-nǎo-mâk
ਪਾਣੀ ਬਹੁਤ ਠੰਢਾ ਹੈ। น--เ--น-----ป น้ำ________ น-ำ-ย-น-ก-น-ป ------------- น้ำเย็นเกินไป 0
n--m-----g---n-bhai n________________ n-́---e---e-̶---h-i ------------------- nám-yen-ger̶n-bhai
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। ผ- - ด---น-จ---้-จาก-้--ล-ว ผ_ / ดิ__ จ__________ ผ- / ด-ฉ-น จ-ข-้-จ-ก-้-แ-้- --------------------------- ผม / ดิฉัน จะขึ้นจากน้ำแล้ว 0
p----d-̀-c-ǎn--à--e--n-j-----a----æ-o p______________________________ p-̌---i---h-̌---a---e-u---a-k-n-́---æ-o --------------------------------------- pǒm-dì-chǎn-jà-kêun-jàk-nám-lǽo

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।