ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   te స్విమ్మింగ్ పూల్ లో

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [యాభై]

50 [Yābhai]

స్విమ్మింగ్ పూల్ లో

[Svim'miṅg pūl lō]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਅੱਜ ਗਰਮੀ ਹੈ। ఈ-ర-జు చా-ా --డి-ా ఉ-ది ఈ రో_ చా_ వే__ ఉం_ ఈ ర-జ- చ-ల- వ-డ-గ- ఉ-ద- ----------------------- ఈ రోజు చాలా వేడిగా ఉంది 0
Ī ---u-cā---vēḍigā-u--i Ī r___ c___ v_____ u___ Ī r-j- c-l- v-ḍ-g- u-d- ----------------------- Ī rōju cālā vēḍigā undi
ਕੀ ਆਪਾਂ ਤੈਰਨ ਚੱਲੀਏ? మ---స---మ-మి--్ -----క- ---్-ామ-? మ_ స్____ పూ_ కి వె____ మ-ం స-వ-మ-మ-ం-్ ప-ల- క- వ-ళ-ద-మ-? --------------------------------- మనం స్విమ్మింగ్ పూల్ కి వెళ్దామా? 0
Ma-a- svi--miṅ--p-- -i--e--āmā? M____ s________ p__ k_ v_______ M-n-ṁ s-i-'-i-g p-l k- v-ḷ-ā-ā- ------------------------------- Manaṁ svim'miṅg pūl ki veḷdāmā?
ਕੀ ਤੇਰਾ ਤੈਰਨ ਦਾ ਮਨ ਹੈ? మ--- ----ొట్--ల-ి---దా? మీ_ ఈ_ కొ____ ఉం__ మ-క- ఈ- క-ట-ట-ల-ి ఉ-ద-? ----------------------- మీకు ఈత కొట్టాలని ఉందా? 0
M-ku--t- ------a-----dā? M___ ī__ k________ u____ M-k- ī-a k-ṭ-ā-a-i u-d-? ------------------------ Mīku īta koṭṭālani undā?
ਕੀ ਤੇਰੇ ਕੋਲ ਤੌਲੀਆ ਹੈ? మ- వద్ద--ు-డు -ంద-? మీ వ__ తుం_ ఉం__ మ- వ-్- త-ం-ు ఉ-ద-? ------------------- మీ వద్ద తుండు ఉందా? 0
M--v-----tuṇ-- -n--? M_ v____ t____ u____ M- v-d-a t-ṇ-u u-d-? -------------------- Mī vadda tuṇḍu undā?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? మ--వ-్ద-ఈత-కొ-్టే-ద--్తుల- ఉ------? మీ వ__ ఈ_ కొ__ దు___ ఉ____ మ- వ-్- ఈ- క-ట-ట- ద-స-త-ల- ఉ-్-ా-ా- ----------------------------------- మీ వద్ద ఈత కొట్టే దుస్తులు ఉన్నాయా? 0
M----dda ī-a k--ṭ- d-----u unnāyā? M_ v____ ī__ k____ d______ u______ M- v-d-a ī-a k-ṭ-ē d-s-u-u u-n-y-? ---------------------------------- Mī vadda īta koṭṭē dustulu unnāyā?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? మ---ద్- -్-ా-ం-చేస--ప---డు-----చె ద------ు ఉ-్న--ా? మీ వ__ స్__ చే_____ ధ__ దు___ ఉ____ మ- వ-్- స-న-న- చ-స-ట-్-ు-ు ధ-ి-చ- ద-స-త-ల- ఉ-్-ా-ా- --------------------------------------------------- మీ వద్ద స్నానం చేసేటప్పుడు ధరించె దుస్తులు ఉన్నాయా? 0
M---a-d- s--n-ṁ--ē-ēṭa---ḍ- d-ar-n̄-- d---u------āyā? M_ v____ s_____ c__________ d_______ d______ u______ M- v-d-a s-ā-a- c-s-ṭ-p-u-u d-a-i-̄-e d-s-u-u u-n-y-? ----------------------------------------------------- Mī vadda snānaṁ cēsēṭappuḍu dharin̄ce dustulu unnāyā?
ਕੀ ਤੂੰ ਤੈਰ ਸਕਦਾ / ਸਕਦੀ ਹੈਂ? మ-కు ఈ- కొట-టడ- ---చ-? మీ_ ఈ_ కొ___ వ___ మ-క- ఈ- క-ట-ట-ం వ-్-ా- ---------------------- మీకు ఈత కొట్టడం వచ్చా? 0
M-ku -t- ko-ṭ-ḍ-------ā? M___ ī__ k_______ v_____ M-k- ī-a k-ṭ-a-a- v-c-ā- ------------------------ Mīku īta koṭṭaḍaṁ vaccā?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? మ--- డ--్ ------వచ--ా? మీ_ డై_ చే__ వ___ మ-క- డ-వ- చ-య-ం వ-్-ా- ---------------------- మీకు డైవ్ చేయడం వచ్చా? 0
M-ku -----cēyaḍ-ṁ v-cc-? M___ ḍ___ c______ v_____ M-k- ḍ-i- c-y-ḍ-ṁ v-c-ā- ------------------------ Mīku ḍaiv cēyaḍaṁ vaccā?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? మీక- నీళ్--్--కి--ూక-ం-వ-్--? మీ_ నీ_____ దూ__ వ___ మ-క- న-ళ-ళ-్-ో-ి ద-క-ం వ-్-ా- ----------------------------- మీకు నీళ్ళల్లోకి దూకడం వచ్చా? 0
M-k- --ḷ-a-l-k--d-kaḍa- --cc-? M___ n_________ d______ v_____ M-k- n-ḷ-a-l-k- d-k-ḍ-ṁ v-c-ā- ------------------------------ Mīku nīḷḷallōki dūkaḍaṁ vaccā?
ਫੁਹਾਰਾ ਕਿੱਥੇ ਹੈ? షవర--ఎక్కడ -ంద-? ష__ ఎ___ ఉం__ ష-ర- ఎ-్-డ ఉ-ద-? ---------------- షవర్ ఎక్కడ ఉంది? 0
Ṣ---- e-ka-a-un--? Ṣ____ e_____ u____ Ṣ-v-r e-k-ḍ- u-d-? ------------------ Ṣavar ekkaḍa undi?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? బట---ు మార్----న- గద-----క- -ం--? బ___ మా____ గ_ ఎ___ ఉం__ బ-్-ల- మ-ర-చ-క-న- గ-ి ఎ-్-డ ఉ-ద-? --------------------------------- బట్టలు మార్చుకునే గది ఎక్కడ ఉంది? 0
B-ṭ-a-- --rc---n------ e-k-ḍ----d-? B______ m________ g___ e_____ u____ B-ṭ-a-u m-r-u-u-ē g-d- e-k-ḍ- u-d-? ----------------------------------- Baṭṭalu mārcukunē gadi ekkaḍa undi?
ਤੈਰਨ ਦਾ ਚਸ਼ਮਾ ਕਿੱਥੇ ਹੈ? ఈ--కొ------్పు-- -ర--చ---ద-ద-ల---క్కడ-ఉన్--యి? ఈ_ కొ______ ధ__ అ___ ఎ___ ఉ____ ఈ- క-ట-ట-ట-్-ు-ు ధ-ి-చ- అ-్-ా-ు ఎ-్-డ ఉ-్-ా-ి- ---------------------------------------------- ఈత కొట్టేటప్పుడు ధరించె అద్దాలు ఎక్కడ ఉన్నాయి? 0
Ī-a-k-ṭ----p-u-u -h----̄-- -d-āl- e-ka-a-u-----? Ī__ k___________ d_______ a_____ e_____ u______ Ī-a k-ṭ-ē-a-p-ḍ- d-a-i-̄-e a-d-l- e-k-ḍ- u-n-y-? ------------------------------------------------ Īta koṭṭēṭappuḍu dharin̄ce addālu ekkaḍa unnāyi?
ਕੀ ਪਾਣੀ ਗਹਿਰਾ ਹੈ? న-ళ--ు---తుగ- ఉ-్నాయ-? నీ__ లో__ ఉ____ న-ళ-ళ- ల-త-గ- ఉ-్-ా-ా- ---------------------- నీళ్ళు లోతుగా ఉన్నాయా? 0
Nīḷ-u ---u-ā -nn-y-? N____ l_____ u______ N-ḷ-u l-t-g- u-n-y-? -------------------- Nīḷḷu lōtugā unnāyā?
ਕੀ ਪਾਣੀ ਸਾਫ – ਸੁਥਰਾ ਹੈ? న--్ళ-----్--గా ఉన-----? నీ__ శు___ ఉ____ న-ళ-ళ- శ-భ-ర-గ- ఉ-్-ా-ా- ------------------------ నీళ్ళు శుభ్రంగా ఉన్నాయా? 0
Nīḷḷ- śubhra--- -n----? N____ ś________ u______ N-ḷ-u ś-b-r-ṅ-ā u-n-y-? ----------------------- Nīḷḷu śubhraṅgā unnāyā?
ਕੀ ਪਾਣੀ ਗਰਮ ਹੈ? నీళ--- --రు-ె---గా--న--ాయ-? నీ__ గో_____ ఉ____ న-ళ-ళ- గ-ర-వ-చ-చ-ా ఉ-్-ా-ా- --------------------------- నీళ్ళు గోరువెచ్చగా ఉన్నాయా? 0
Nīḷḷ- gō---e---g--un---ā? N____ g__________ u______ N-ḷ-u g-r-v-c-a-ā u-n-y-? ------------------------- Nīḷḷu gōruveccagā unnāyā?
ਮੈਂ ਕੰਬ ਰਿਹਾ / ਰਹੀ ਹਾਂ। నే-- గ-్డకట-టు-ుప---న--ాను నే_ గ___________ న-న- గ-్-క-్-ు-ు-ో-ు-్-ా-ు -------------------------- నేను గడ్డకట్టుకుపోతున్నాను 0
N-n- --ḍḍa-aṭṭ-ku-ōt--nānu N___ g____________________ N-n- g-ḍ-a-a-ṭ-k-p-t-n-ā-u -------------------------- Nēnu gaḍḍakaṭṭukupōtunnānu
ਪਾਣੀ ਬਹੁਤ ਠੰਢਾ ਹੈ। న-ళ్-ు-చాల--చ-్-గ--ఉన్---ి నీ__ చా_ చ___ ఉ___ న-ళ-ళ- చ-ల- చ-్-గ- ఉ-్-ా-ి -------------------------- నీళ్ళు చాలా చల్లగా ఉన్నాయి 0
Nī-------ā-callagā----ā-i N____ c___ c______ u_____ N-ḷ-u c-l- c-l-a-ā u-n-y- ------------------------- Nīḷḷu cālā callagā unnāyi
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। ఇప్---ు-నేను-నీ-్ళ-ను--ి బయట-----్---్నాను ఇ___ నే_ నీ__ నుం_ బ___ వ_____ ఇ-్-ు-ు న-న- న-ళ-ళ న-ం-ి బ-ట-ు వ-్-ు-్-ా-ు ------------------------------------------ ఇప్పుడు నేను నీళ్ళ నుండి బయటకు వస్తున్నాను 0
I-pu-u -ē-u---ḷḷ-----ḍ--b-yaṭ-ku v----nn-nu I_____ n___ n____ n____ b_______ v_________ I-p-ḍ- n-n- n-ḷ-a n-ṇ-i b-y-ṭ-k- v-s-u-n-n- ------------------------------------------- Ippuḍu nēnu nīḷḷa nuṇḍi bayaṭaku vastunnānu

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।