ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ti ኣብ ቤት ምሕምባስ

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [ሓምሳ]

50 [ḥamisa]

ኣብ ቤት ምሕምባስ

[abi bēti miḥimibasi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਅੱਜ ਗਰਮੀ ਹੈ। ሎ---ሩር-ኣ-። ሎ_ ሃ__ ኣ__ ሎ- ሃ-ር ኣ-። ---------- ሎሚ ሃሩር ኣሎ። 0
l----h--u-i a-o። l___ h_____ a___ l-m- h-r-r- a-o- ---------------- lomī haruri alo።
ਕੀ ਆਪਾਂ ਤੈਰਨ ਚੱਲੀਏ? ና--ምሕን-ሲ-- -ኺድ ና_ ም____ ዶ ን__ ና- ም-ን-ሲ ዶ ን-ድ -------------- ናብ ምሕንበሲ ዶ ንኺድ 0
n-bi--ih---ibe---d- -----di n___ m_________ d_ n_____ n-b- m-h-i-i-e-ī d- n-h-ī-i --------------------------- nabi miḥinibesī do niẖīdi
ਕੀ ਤੇਰਾ ਤੈਰਨ ਦਾ ਮਨ ਹੈ? ና----ም----ይ ምኻድ--ልየ----ካ -ዩ? ና_ ም____ ና_ ም__ ድ___ ኣ__ ዲ__ ና- ም-ም-ሲ ና- ም-ድ ድ-የ- ኣ-ካ ዲ-? ---------------------------- ናብ ምሕምበሲ ናይ ምኻድ ድልየት ኣሎካ ዲዩ? 0
n--i-m-ḥ-mi--sī---------̱a---dili-e-i al--a--īyu? n___ m_________ n___ m_____ d_______ a____ d____ n-b- m-h-i-i-e-ī n-y- m-h-a-i d-l-y-t- a-o-a d-y-? -------------------------------------------------- nabi miḥimibesī nayi miẖadi diliyeti aloka dīyu?
ਕੀ ਤੇਰੇ ਕੋਲ ਤੌਲੀਆ ਹੈ? ሽ--ነ --ካ-ዲ-? ሽ___ ኣ__ ዲ__ ሽ-ማ- ኣ-ካ ዲ-? ------------ ሽጎማነ ኣለካ ዲዩ? 0
s--g-m----a-e---d-y-? s________ a____ d____ s-i-o-a-e a-e-a d-y-? --------------------- shigomane aleka dīyu?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? ናይ-----ሲ ስ- --ካ--? ና_ ም____ ስ_ ኣ__ ዶ_ ና- ም-ም-ሲ ስ- ኣ-ካ ዶ- ------------------ ናይ ምሕምበሲ ስረ ኣለካ ዶ? 0
n--- --h-imi--sī-sir- -leka-do? n___ m_________ s___ a____ d__ n-y- m-h-i-i-e-ī s-r- a-e-a d-? ------------------------------- nayi miḥimibesī sire aleka do?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? ክዳን -ሕምባስ ኣለካ-ዶ? ክ__ ም____ ኣ__ ዶ_ ክ-ን ም-ም-ስ ኣ-ካ ዶ- ---------------- ክዳን ምሕምባስ ኣለካ ዶ? 0
k----- -ih--m-basi ---k- --? k_____ m_________ a____ d__ k-d-n- m-h-i-i-a-i a-e-a d-? ---------------------------- kidani miḥimibasi aleka do?
ਕੀ ਤੂੰ ਤੈਰ ਸਕਦਾ / ਸਕਦੀ ਹੈਂ? ክ---ባስ -ኽ-- -? ክ_____ ት___ ዶ_ ክ-ሕ-ባ- ት-እ- ዶ- -------------- ክትሕምባስ ትኽእል ዶ? 0
kitih--mi--s- -i-̱i’--i -o? k___________ t_______ d__ k-t-h-i-i-a-i t-h-i-i-i d-? --------------------------- kitiḥimibasi tiẖi’ili do?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? (-ብ ውሽጢ ማ--ክ-ሕም----ጥ-- ትኽ----? (__ ው__ ማ_ ክ__________ ት___ ዶ_ (-ብ ው-ጢ ማ- ክ-ሕ-ብ-)-ጥ-ል ት-እ- ዶ- ------------------------------ (ኣብ ውሽጢ ማይ ክትሕምብስ)ምጥሓል ትኽእል ዶ? 0
(--i--i-h-t---m--i ki-i---m--i--)-i-’iḥal----h--’ili-do? (___ w_______ m___ k_____________________ t_______ d__ (-b- w-s-i-’- m-y- k-t-h-i-i-i-i-m-t-i-̣-l- t-h-i-i-i d-? --------------------------------------------------------- (abi wishit’ī mayi kitiḥimibisi)mit’iḥali tiẖi’ili do?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? ናብ- ማይ --ነ----ኽ-ል ዲኻ? ና__ ማ_ ክ____ ት___ ዲ__ ና-ቲ ማ- ክ-ነ-ር ት-እ- ዲ-? --------------------- ናብቲ ማይ ክትነጥር ትኽእል ዲኻ? 0
nab-tī m-yi-kit-ne----i--i-̱i’-li --h--? n_____ m___ k__________ t_______ d____ n-b-t- m-y- k-t-n-t-i-i t-h-i-i-i d-h-a- ---------------------------------------- nabitī mayi kitinet’iri tiẖi’ili dīẖa?
ਫੁਹਾਰਾ ਕਿੱਥੇ ਹੈ? ሻ---ኣ---ኢዩ ዘሎ? ሻ__ ኣ__ ኢ_ ዘ__ ሻ-ር ኣ-ይ ኢ- ዘ-? -------------- ሻወር ኣበይ ኢዩ ዘሎ? 0
shaw-ri--b-y- -y--ze--? s______ a____ ī__ z____ s-a-e-i a-e-i ī-u z-l-? ----------------------- shaweri abeyi īyu zelo?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? ክ---መቐ-ሪ--ዳ- ኣበ- -ሎ? ክ__ መ___ ክ__ ኣ__ ኣ__ ክ-ሊ መ-የ- ክ-ን ኣ-ይ ኣ-? -------------------- ክፍሊ መቐየሪ ክዳን ኣበይ ኣሎ? 0
k--ilī--eḵ--yerī kidan- a-e-i alo? k_____ m________ k_____ a____ a___ k-f-l- m-k-’-y-r- k-d-n- a-e-i a-o- ----------------------------------- kifilī meḵ’eyerī kidani abeyi alo?
ਤੈਰਨ ਦਾ ਚਸ਼ਮਾ ਕਿੱਥੇ ਹੈ? መ-ጽር -ይ-ምሕም-ሲ -----ላ? መ___ ና_ ም____ ኣ__ ኣ__ መ-ጽ- ና- ም-ም-ሲ ኣ-ይ ኣ-? --------------------- መነጽር ናይ ምሕምበሲ ኣበይ ኣላ? 0
me-------i--ay--mi---m--------e-i-ala? m_________ n___ m_________ a____ a___ m-n-t-’-r- n-y- m-h-i-i-e-ī a-e-i a-a- -------------------------------------- menets’iri nayi miḥimibesī abeyi ala?
ਕੀ ਪਾਣੀ ਗਹਿਰਾ ਹੈ? እ--ማይ --ቝ --? እ_ ማ_ ዓ__ ድ__ እ- ማ- ዓ-ቝ ድ-? ------------- እቲ ማይ ዓሚቝ ድዩ? 0
i---m--i ‘---k--wi--i--? i__ m___ ‘_______ d____ i-ī m-y- ‘-m-k-’-i d-y-? ------------------------ itī mayi ‘amīḵ’wi diyu?
ਕੀ ਪਾਣੀ ਸਾਫ – ਸੁਥਰਾ ਹੈ? እቲ -ይ -ሩይ --? እ_ ማ_ ጽ__ ድ__ እ- ማ- ጽ-ይ ድ-? ------------- እቲ ማይ ጽሩይ ድዩ? 0
i-ī ma-------r-yi d-y-? i__ m___ t_______ d____ i-ī m-y- t-’-r-y- d-y-? ----------------------- itī mayi ts’iruyi diyu?
ਕੀ ਪਾਣੀ ਗਰਮ ਹੈ? እቲ ማ- --ይ -ዩ? እ_ ማ_ ው__ ድ__ እ- ማ- ው-ይ ድ-? ------------- እቲ ማይ ውዑይ ድዩ? 0
i-ī m--- --‘--- diy-? i__ m___ w_____ d____ i-ī m-y- w-‘-y- d-y-? --------------------- itī mayi wi‘uyi diyu?
ਮੈਂ ਕੰਬ ਰਿਹਾ / ਰਹੀ ਹਾਂ। ቆ-ረ-ኣ--። ቆ__ ኣ___ ቆ-ረ ኣ-ኹ- -------- ቆሪረ ኣሎኹ። 0
k-orī-- ----̱-። k______ a_____ k-o-ī-e a-o-̱-። --------------- k’orīre aloẖu።
ਪਾਣੀ ਬਹੁਤ ਠੰਢਾ ਹੈ। እ- ማይ-ዝሑ- እ-። እ_ ማ_ ዝ__ እ__ እ- ማ- ዝ-ል እ-። ------------- እቲ ማይ ዝሑል እዩ። 0
it---ay- -iḥ-l--i--። i__ m___ z_____ i___ i-ī m-y- z-h-u-i i-u- --------------------- itī mayi ziḥuli iyu።
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। ሕ- -ብ ማይ-ክወጽእ -የ። ሕ_ ካ_ ማ_ ክ___ እ__ ሕ- ካ- ማ- ክ-ጽ- እ-። ----------------- ሕጂ ካብ ማይ ክወጽእ እየ። 0
ḥij- --bi-m-y--k--e-s’i’--i--። ḥ___ k___ m___ k_________ i___ h-i-ī k-b- m-y- k-w-t-’-’- i-e- ------------------------------- ḥijī kabi mayi kiwets’i’i iye።

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।