ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ar ‫فى المسبح‬

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

‫50[خمسون]‬

50[khamsuna]

‫فى المسبح‬

[fa almasabh]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਅੱਜ ਗਰਮੀ ਹੈ। ‫--طق----ر -ل-وم.‬ ‫_____ ح__ ا______ ‫-ل-ق- ح-ر ا-ي-م-‬ ------------------ ‫الطقس حار اليوم.‬ 0
ali--qs-h-r--l--wm-. a______ h__ a_______ a-i-a-s h-r a-y-w-a- -------------------- alitaqs har alyawma.
ਕੀ ਆਪਾਂ ਤੈਰਨ ਚੱਲੀਏ? ‫--ذه----ى -ل-س-- -‬ ‫_____ إ__ ا_____ ؟_ ‫-ن-ه- إ-ى ا-م-ب- ؟- -------------------- ‫لنذهب إلى المسبح ؟‬ 0
l-----a--'iil---almu-a----? l_______ '_____ a________ ? l-a-h-a- '-i-a- a-m-s-b-h ? --------------------------- lnadhhab 'iilaa almusabah ?
ਕੀ ਤੇਰਾ ਤੈਰਨ ਦਾ ਮਨ ਹੈ? ‫-لديك----ة ف- ال---حة-‬ ‫_____ ر___ ف_ ا________ ‫-ل-ي- ر-ب- ف- ا-س-ا-ة-‬ ------------------------ ‫ألديك رغبة في السباحة؟‬ 0
al--i----gh-at----i-alsi-a---a? a_____ r________ f_ a__________ a-u-i- r-g-b-t-n f- a-s-b-h-t-? ------------------------------- aludik raghbatan fi alsibahata?
ਕੀ ਤੇਰੇ ਕੋਲ ਤੌਲੀਆ ਹੈ? ‫هل لد-- من---؟‬ ‫__ ل___ م______ ‫-ل ل-ي- م-ش-ة-‬ ---------------- ‫هل لديك منشفة؟‬ 0
h---a-a----unsha---a? h_ l_____ m__________ h- l-d-y- m-n-h-f-t-? --------------------- hl ladayk munshafata?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? ‫ه-----ك-ل--س س-اح-؟‬ ‫__ ل___ ل___ س______ ‫-ل ل-ي- ل-ا- س-ا-ة-‬ --------------------- ‫هل لديك لباس سباحة؟‬ 0
hl -ad--- ---a---ab-hata? h_ l_____ l____ s________ h- l-d-y- l-b-s s-b-h-t-? ------------------------- hl ladayk libas sabahata?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? ‫هل -دي- ثوب--لس---ة؟‬ ‫__ ل___ ث__ ا________ ‫-ل ل-ي- ث-ب ا-س-ا-ة-‬ ---------------------- ‫هل لديك ثوب السباحة؟‬ 0
h--l--a---t-w- --s--ah---? h_ l_____ t___ a__________ h- l-d-y- t-w- a-s-b-h-t-? -------------------------- hl ladayk thwb alsibahata?
ਕੀ ਤੂੰ ਤੈਰ ਸਕਦਾ / ਸਕਦੀ ਹੈਂ? ‫أيم-ن- ----ا---‬ ‫______ ا________ ‫-ي-ك-ك ا-س-ا-ة-‬ ----------------- ‫أيمكنك السباحة؟‬ 0
a-umak-n-----iba-a-a? a________ a__________ a-u-a-a-k a-s-b-h-t-? --------------------- ayumakank alsibahata?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? ‫-ي-----الغ-س.‬ ‫______ ا______ ‫-ي-ك-ك ا-غ-س-‬ --------------- ‫أيمكنك الغطس.‬ 0
ayu-akank-a----ts-. a________ a________ a-u-a-a-k a-g-a-s-. ------------------- ayumakank alghatsa.
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? ‫أيم-نك القف--في ال--ء؟‬ ‫______ ا____ ف_ ا______ ‫-ي-ك-ك ا-ق-ز ف- ا-م-ء-‬ ------------------------ ‫أيمكنك القفز في الماء؟‬ 0
ayuma-an---lqa---f- alma-? a________ a_____ f_ a_____ a-u-a-a-k a-q-f- f- a-m-'- -------------------------- ayumakank alqafz fi alma'?
ਫੁਹਾਰਾ ਕਿੱਥੇ ਹੈ? ‫أي---لدش-‬ ‫___ ا_____ ‫-ي- ا-د-؟- ----------- ‫أين الدش؟‬ 0
a-n al-as-? a__ a______ a-n a-d-s-? ----------- ayn aldash?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? ‫-ي--------ب-ي- الثي-ب؟‬ ‫___ غ___ ت____ ا_______ ‫-ي- غ-ف- ت-د-ل ا-ث-ا-؟- ------------------------ ‫أين غرفة تبديل الثياب؟‬ 0
a-- g--r-at-t---il-al--y-b? a__ g______ t_____ a_______ a-n g-u-f-t t-b-i- a-t-y-b- --------------------------- ayn ghurfat tabdil althyab?
ਤੈਰਨ ਦਾ ਚਸ਼ਮਾ ਕਿੱਥੇ ਹੈ? ‫أين ن---ة -ل-----؟‬ ‫___ ن____ ا________ ‫-ي- ن-ا-ة ا-س-ا-ة-‬ -------------------- ‫أين نظارة السباحة؟‬ 0
ay---i--ra------b---t? a__ n______ a_________ a-n n-z-r-t a-s-b-h-t- ---------------------- ayn nizarat alsibahat?
ਕੀ ਪਾਣੀ ਗਹਿਰਾ ਹੈ? ‫ه- -لما- ع----‬ ‫__ ا____ ع_____ ‫-ل ا-م-ء ع-ي-؟- ---------------- ‫هل الماء عميق؟‬ 0
hl--l--'------? h_ a____ e_____ h- a-m-' e-m-q- --------------- hl alma' eamiq?
ਕੀ ਪਾਣੀ ਸਾਫ – ਸੁਥਰਾ ਹੈ? ‫هل -لما--نظ-ف-‬ ‫__ ا____ ن_____ ‫-ل ا-م-ء ن-ي-؟- ---------------- ‫هل الماء نظيف؟‬ 0
h- a-m-'-naza-f? h_ a____ n______ h- a-m-' n-z-y-? ---------------- hl alma' nazayf?
ਕੀ ਪਾਣੀ ਗਰਮ ਹੈ? ‫-ل------ --ف-ء-‬ ‫__ ا____ د______ ‫-ل ا-م-ء د-ف-ء-‬ ----------------- ‫هل الماء دافيء؟‬ 0
hl--l-a---afi-a? h_ a____ d______ h- a-m-' d-f-'-? ---------------- hl alma' dafi'a?
ਮੈਂ ਕੰਬ ਰਿਹਾ / ਰਹੀ ਹਾਂ। ‫---ي--بر-.‬ ‫____ أ_____ ‫-إ-ي أ-ر-.- ------------ ‫أإني أبرد.‬ 0
'a'ii------bra-. '_______ '______ '-'-i-i- '-b-a-. ---------------- 'a'iiniy 'abrad.
ਪਾਣੀ ਬਹੁਤ ਠੰਢਾ ਹੈ। ‫ا--اء ب--د جد-ً.‬ ‫_____ ب___ ج____ ‫-ل-ا- ب-ر- ج-ا-.- ------------------ ‫الماء بارد جداً.‬ 0
alm-'-ba--d -daan. a____ b____ j_____ a-m-' b-r-d j-a-n- ------------------ alma' barid jdaan.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। ‫الآ---أخر--م- -ل---.‬ ‫____ س____ م_ ا______ ‫-ل-ن س-خ-ج م- ا-م-ء-‬ ---------------------- ‫الآن سأخرج من الماء.‬ 0
alan---'akh-u- -i- alm--. a___ s________ m__ a_____ a-a- s-'-k-r-j m-n a-m-'- ------------------------- alan sa'akhruj min alma'.

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।