ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   be У басейне

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [пяцьдзесят]

50 [pyats’dzesyat]

У басейне

[U baseyne]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਅੱਜ ਗਰਮੀ ਹੈ। Сённ- --ра--. С____ г______ С-н-я г-р-ч-. ------------- Сёння горача. 0
Se--------a--a. S_____ g_______ S-n-y- g-r-c-a- --------------- Sennya goracha.
ਕੀ ਆਪਾਂ ਤੈਰਨ ਚੱਲੀਏ? П-й-з-м у --с--н? П______ у б______ П-й-з-м у б-с-й-? ----------------- Пойдзем у басейн? 0
P-y-ze----b-se-n? P______ u b______ P-y-z-m u b-s-y-? ----------------- Poydzem u baseyn?
ਕੀ ਤੇਰਾ ਤੈਰਨ ਦਾ ਮਨ ਹੈ? Ты---даеш--а--ц--па-ла-а-ь? Т_ ж_____ п_____ п_________ Т- ж-д-е- п-й-ц- п-п-а-а-ь- --------------------------- Ты жадаеш пайсці паплаваць? 0
Ty -----esh---y-t----apl-v-ts’? T_ z_______ p______ p__________ T- z-a-a-s- p-y-t-і p-p-a-a-s-? ------------------------------- Ty zhadaesh paystsі paplavats’?
ਕੀ ਤੇਰੇ ਕੋਲ ਤੌਲੀਆ ਹੈ? У--яб- ё--------ік? У ц___ ё___ р______ У ц-б- ё-ц- р-ч-і-? ------------------- У цябе ёсць ручнік? 0
U ts-a-e--o--------hn-k? U t_____ y_____ r_______ U t-y-b- y-s-s- r-c-n-k- ------------------------ U tsyabe yosts’ ruchnіk?
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? У-цябе -сць -ла-к-? У ц___ ё___ п______ У ц-б- ё-ц- п-а-к-? ------------------- У цябе ёсць плаўкі? 0
U ----be--o-t---plauk-? U t_____ y_____ p______ U t-y-b- y-s-s- p-a-k-? ----------------------- U tsyabe yosts’ plaukі?
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? У-ц-бе-ё----ку-а-ьні-? У ц___ ё___ к_________ У ц-б- ё-ц- к-п-л-н-к- ---------------------- У цябе ёсць купальнік? 0
U -s-a-- -ost-’ k-p---n--? U t_____ y_____ k_________ U t-y-b- y-s-s- k-p-l-n-k- -------------------------- U tsyabe yosts’ kupal’nіk?
ਕੀ ਤੂੰ ਤੈਰ ਸਕਦਾ / ਸਕਦੀ ਹੈਂ? Ты ўм-еш-плавац-? Т_ ў____ п_______ Т- ў-е-ш п-а-а-ь- ----------------- Ты ўмееш плаваць? 0
T- u--esh-pl-v---’? T_ u_____ p________ T- u-e-s- p-a-a-s-? ------------------- Ty umeesh plavats’?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Ты---е-- -ыра-ь? Т_ ў____ н______ Т- ў-е-ш н-р-ц-? ---------------- Ты ўмееш ныраць? 0
Ty-um-e-- -yrats’? T_ u_____ n_______ T- u-e-s- n-r-t-’- ------------------ Ty umeesh nyrats’?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Ты---------акаць----аду? Т_ ў____ с______ у в____ Т- ў-е-ш с-а-а-ь у в-д-? ------------------------ Ты ўмееш скакаць у ваду? 0
Ty-ume-s----aka-s----va-u? T_ u_____ s_______ u v____ T- u-e-s- s-a-a-s- u v-d-? -------------------------- Ty umeesh skakats’ u vadu?
ਫੁਹਾਰਾ ਕਿੱਥੇ ਹੈ? Д-е-знахо--і--а -уш? Д__ з__________ д___ Д-е з-а-о-з-ц-а д-ш- -------------------- Дзе знаходзіцца душ? 0
D------kh--z-t-t-a-d---? D__ z_____________ d____ D-e z-a-h-d-і-s-s- d-s-? ------------------------ Dze znakhodzіtstsa dush?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Д-- -н-ход-і-ц- ---ін--д-- -ераа--а-анн-? Д__ з__________ к_____ д__ п_____________ Д-е з-а-о-з-ц-а к-б-н- д-я п-р-а-р-н-н-я- ----------------------------------------- Дзе знаходзіцца кабіна для пераапранання? 0
Dze---a-h-dzі---s-----і----ly- p-r-a--a-annya? D__ z_____________ k_____ d___ p______________ D-e z-a-h-d-і-s-s- k-b-n- d-y- p-r-a-r-n-n-y-? ---------------------------------------------- Dze znakhodzіtstsa kabіna dlya peraapranannya?
ਤੈਰਨ ਦਾ ਚਸ਼ਮਾ ਕਿੱਥੇ ਹੈ? Дзе з-а-одз-ц---акуля-- -----лава-ня? Д__ з__________ а______ д__ п________ Д-е з-а-о-з-ц-а а-у-я-ы д-я п-а-а-н-? ------------------------------------- Дзе знаходзяцца акуляры для плавання? 0
Dz- -n-kh--zya-s--a ak----r---ly---lav--n--? D__ z______________ a_______ d___ p_________ D-e z-a-h-d-y-t-t-a a-u-y-r- d-y- p-a-a-n-a- -------------------------------------------- Dze znakhodzyatstsa akulyary dlya plavannya?
ਕੀ ਪਾਣੀ ਗਹਿਰਾ ਹੈ? Тут-г-ыбо--? Т__ г_______ Т-т г-ы-о-а- ------------ Тут глыбока? 0
Tu- ---b-ka? T__ g_______ T-t g-y-o-a- ------------ Tut glyboka?
ਕੀ ਪਾਣੀ ਸਾਫ – ਸੁਥਰਾ ਹੈ? Вада-чыс---? В___ ч______ В-д- ч-с-а-? ------------ Вада чыстая? 0
V-da--h--t---? V___ c________ V-d- c-y-t-y-? -------------- Vada chystaya?
ਕੀ ਪਾਣੀ ਗਰਮ ਹੈ? Ва-а --п-а-? В___ ц______ В-д- ц-п-а-? ------------ Вада цёплая? 0
V-da---e-l-y-? V___ t________ V-d- t-e-l-y-? -------------- Vada tseplaya?
ਮੈਂ ਕੰਬ ਰਿਹਾ / ਰਹੀ ਹਾਂ। Я-----рз--. Я з________ Я з-м-р-а-. ----------- Я замярзаю. 0
Y- zam-arz---. Y_ z__________ Y- z-m-a-z-y-. -------------- Ya zamyarzayu.
ਪਾਣੀ ਬਹੁਤ ਠੰਢਾ ਹੈ। Ва-а -а---та-ха--д--я. В___ з______ х________ В-д- з-н-д-а х-л-д-а-. ---------------------- Вада занадта халодная. 0
Va-a-----dt- k-al-dna-a. V___ z______ k__________ V-d- z-n-d-a k-a-o-n-y-. ------------------------ Vada zanadta khalodnaya.
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Я-з---з----д- з в---. Я з____ в____ з в____ Я з-р-з в-й-у з в-д-. --------------------- Я зараз выйду з вады. 0
Ya z---z-vyydu---v-dy. Y_ z____ v____ z v____ Y- z-r-z v-y-u z v-d-. ---------------------- Ya zaraz vyydu z vady.

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।