ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   ps 2 پوښتنې وکړئ

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [ درې شپیته ]

63 [ درې شپیته ]

2 پوښتنې وکړئ

[2 پوښتنې وکړئ]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। زه--- شوق ل-م ز_ ی_ ش__ ل__ ز- ی- ش-ق ل-م ------------- زه یو شوق لرم 0
ز- -- -و----م ز_ ی_ ش__ ل__ ز- ی- ش-ق ل-م ------------- زه یو شوق لرم
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। زه--ینس-ل--ه---م ز_ ټ___ ل___ ک__ ز- ټ-ن- ل-ب- ک-م ---------------- زه ټینس لوبه کوم 0
ز- ټین- ل-به---م ز_ ټ___ ل___ ک__ ز- ټ-ن- ل-ب- ک-م ---------------- زه ټینس لوبه کوم
ਟੈਨਿਸ ਦਾ ਮੈਦਾਨ ਕਿੱਥੇ ਹੈ? د-ټ--س-ځ-- --رته-د-؟ د ټ___ ځ__ چ____ د__ د ټ-ن- ځ-ی چ-ر-ه د-؟ -------------------- د ټینس ځای چیرته دی؟ 0
d---n- -z-- ---t- -y d ṯ___ d___ ç____ d_ d ṯ-n- d-ā- ç-r-a d- -------------------- d ṯyns dzāy çyrta dy
ਕੀ ਤੁਹਾਡਾ ਕੋਈ ਸ਼ੌਂਕ ਹੈ? ایا تا----و -وق-لرئ؟ ا__ ت___ ی_ ش__ ل___ ا-ا ت-س- ی- ش-ق ل-ئ- -------------------- ایا تاسو یو شوق لرئ؟ 0
ا-ا --س- -- ش-----ئ؟ ا__ ت___ ی_ ش__ ل___ ا-ا ت-س- ی- ش-ق ل-ئ- -------------------- ایا تاسو یو شوق لرئ؟
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। ز- -وټبال ---. ز_ ف_____ ک___ ز- ف-ټ-ا- ک-م- -------------- زه فوټبال کوم. 0
ز--ف-ټبال ک--. ز_ ف_____ ک___ ز- ف-ټ-ا- ک-م- -------------- زه فوټبال کوم.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? د ف--بال-م-د-ن -یرت----؟ د ف_____ م____ چ____ د__ د ف-ټ-ا- م-د-ن چ-ر-ه د-؟ ------------------------ د فوټبال میدان چیرته دی؟ 0
د-ف-ټ--ل ---ا- چیرته --؟ د ف_____ م____ چ____ د__ د ف-ټ-ا- م-د-ن چ-ر-ه د-؟ ------------------------ د فوټبال میدان چیرته دی؟
ਮੇਰੀ ਬਾਂਹ ਦਰਦ ਕਰ ਰਹੀ ਹੈ। ز-ا-لاس --د--و-. ز__ ل__ د__ ک___ ز-ا ل-س د-د ک-ي- ---------------- زما لاس درد کوي. 0
ز---ل---------ي. ز__ ل__ د__ ک___ ز-ا ل-س د-د ک-ي- ---------------- زما لاس درد کوي.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। ز-ا پښه -و ل------د-- کو-. ز__ پ__ ا_ ل__ ه_ د__ ک___ ز-ا پ-ه ا- ل-س ه- د-د ک-ي- -------------------------- زما پښه او لاس هم درد کوي. 0
زما پښ--ا----س ه- در-----. ز__ پ__ ا_ ل__ ه_ د__ ک___ ز-ا پ-ه ا- ل-س ه- د-د ک-ي- -------------------------- زما پښه او لاس هم درد کوي.
ਡਾਕਟਰ ਕਿੱਥੇ ਹੈ? ډ-ک---چیرت---ی ډ____ چ____ د_ ډ-ک-ر چ-ر-ه د- -------------- ډاکټر چیرته دی 0
ډ---ر چ-ر-- -ی ډ____ چ____ د_ ډ-ک-ر چ-ر-ه د- -------------- ډاکټر چیرته دی
ਮੇਰੇ ਕੋਲ ਇੱਕ ਗੱਡੀ ਹੈ। زه -- ---ر لرم. ز_ ي_ م___ ل___ ز- ي- م-ټ- ل-م- --------------- زه يو موټر لرم. 0
ز-----م-ټر-لرم. ز_ ي_ م___ ل___ ز- ي- م-ټ- ل-م- --------------- زه يو موټر لرم.
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। ز- یو-م---سایک- -- لر-. ز_ ی_ م________ ه_ ل___ ز- ی- م-ټ-س-ی-ل ه- ل-م- ----------------------- زه یو موټرسایکل هم لرم. 0
زه----م-ټرسای-ل-ه- ل--. ز_ ی_ م________ ه_ ل___ ز- ی- م-ټ-س-ی-ل ه- ل-م- ----------------------- زه یو موټرسایکل هم لرم.
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? پ--کین--چی----دی پ______ چ____ د_ پ-ر-ی-ګ چ-ر-ه د- ---------------- پارکینګ چیرته دی 0
پ-رک--ګ --ر-- -ی پ______ چ____ د_ پ-ر-ی-ګ چ-ر-ه د- ---------------- پارکینګ چیرته دی
ਮੇਰੇ ਕੋਲ ਇੱਕ ਸਵੈਟਰ ਹੈ। ز- س--ټ--لرم ز_ س____ ل__ ز- س-ی-ر ل-م ------------ زه سویټر لرم 0
ز- س--ټ- -رم ز_ س____ ل__ ز- س-ی-ر ل-م ------------ زه سویټر لرم
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। ز-----ج-----و --ن- -م--ر-. ز_ ی_ ج___ ا_ ج___ ه_ ل___ ز- ی- ج-ک- ا- ج-ن- ه- ل-م- -------------------------- زه یو جاکټ او جینس هم لرم. 0
ز--ی- ---ټ او جینس-هم -رم. ز_ ی_ ج___ ا_ ج___ ه_ ل___ ز- ی- ج-ک- ا- ج-ن- ه- ل-م- -------------------------- زه یو جاکټ او جینس هم لرم.
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? د-مین-ل----ش---چی-ت- دی د م_____ م____ چ____ د_ د م-ن-ل- م-ش-ن چ-ر-ه د- ----------------------- د مینځلو ماشین چیرته دی 0
د----ځلو-ما-ین چیر-- دی د م_____ م____ چ____ د_ د م-ن-ل- م-ش-ن چ-ر-ه د- ----------------------- د مینځلو ماشین چیرته دی
ਮੇਰੇ ਕੋਲ ਇੱਕ ਪਲੇਟ ਹੈ। زه-------ټ---م ز_ ی_ پ___ ل__ ز- ی- پ-ی- ل-م -------------- زه یو پلیټ لرم 0
ز--ی- --یټ ل-م ز_ ی_ پ___ ل__ ز- ی- پ-ی- ل-م -------------- زه یو پلیټ لرم
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। ز- -- -اقو--یو فو-- ا- یوه-----لر-. ز_ ی_ چ____ ی_ ف___ ا_ ی__ چ__ ل___ ز- ی- چ-ق-، ی- ف-ر- ا- ی-ه چ-چ ل-م- ----------------------------------- زه یو چاقو، یو فورک او یوه چمچ لرم. 0
ز- -و---ق----- فو-- -و-ی-- چ----ر-. ز_ ی_ چ____ ی_ ف___ ا_ ی__ چ__ ل___ ز- ی- چ-ق-، ی- ف-ر- ا- ی-ه چ-چ ل-م- ----------------------------------- زه یو چاقو، یو فورک او یوه چمچ لرم.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? ما-ګه -و م----یر-ه -ي؟ م____ ا_ م__ چ____ د__ م-ل-ه ا- م-چ چ-ر-ه د-؟ ---------------------- مالګه او مرچ چیرته دي؟ 0
م---ه-ا--م---چی--- د-؟ م____ ا_ م__ چ____ د__ م-ل-ه ا- م-چ چ-ر-ه د-؟ ---------------------- مالګه او مرچ چیرته دي؟

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...