ਪ੍ਹੈਰਾ ਕਿਤਾਬ

pa ਭੂਤਕਾਲ 2   »   ps ماضی

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [ دوه اتیا ]

82 [ دوه اتیا ]

ماضی

[māzy]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? ا-- ت--و با-- ا-بو-----ت----و--؟ ا__ ت___ ب___ ا_______ ت_ غ_____ ا-ا ت-س- ب-ی- ا-ب-ل-ن- ت- غ-و-ړ- -------------------------------- ایا تاسو باید امبولانس ته غږوکړ؟ 0
āyā -āso-bā-d -m--l--- -- --okṟ ā__ t___ b___ ā_______ t_ ǧ____ ā-ā t-s- b-y- ā-b-l-n- t- ǧ-o-ṟ ------------------------------- āyā tāso bāyd āmbolāns ta ǧgokṟ
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? ا---تا-و ډ-کټر-ته -ن---ک-؟ ا__ ت___ ډ____ ت_ ز__ و___ ا-ا ت-س- ډ-ک-ر ت- ز-ګ و-ړ- -------------------------- ایا تاسو ډاکټر ته زنګ وکړ؟ 0
āyā tā---ḏ---- t- -ng---ṟ ā__ t___ ḏ____ t_ z__ o__ ā-ā t-s- ḏ-k-r t- z-g o-ṟ ------------------------- āyā tāso ḏākṯr ta zng okṟ
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? ا-ا-تا-- پ----و--ه---- وو-ئ؟ ا__ ت___ پ_____ ت_ ز__ و____ ا-ا ت-س- پ-ل-س- ت- ز-ګ و-ه-؟ ---------------------------- ایا تاسو پولیسو ته زنګ ووهئ؟ 0
āyā -āso -o---o ---zn--o-a ā__ t___ p_____ t_ z__ o__ ā-ā t-s- p-l-s- t- z-g o-a -------------------------- āyā tāso polyso ta zng ooa
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। ای--ت--و-د -ل-فو----ی-ه----؟ ما-س-ه--- و-ه. ا__ ت___ د ت_____ ش____ ل___ م_ س__ و_ و___ ا-ا ت-س- د ت-ی-و- ش-ی-ه ل-ئ- م- س-ه و- و-ه- ------------------------------------------- ایا تاسو د تلیفون شمیره لرئ؟ ما سره وس ووه. 0
āy- -āso d t--fo------- -r----s-a-os ooa ā__ t___ d t_____ š____ l_ m_ s__ o_ o__ ā-ā t-s- d t-y-o- š-y-a l- m- s-a o- o-a ---------------------------------------- āyā tāso d tlyfon šmyra lr mā sra os ooa
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। ایا ت--- پ-ه ل-ئ؟----د---در-ودل. ا__ ت___ پ__ ل___ م_ د__ د______ ا-ا ت-س- پ-ه ل-ئ- م- د-ی د-ل-د-. -------------------------------- ایا تاسو پته لرئ؟ ما دوی درلودل. 0
āy--t-so -t- l----------rlo-l ā__ t___ p__ l_ m_ d__ d_____ ā-ā t-s- p-a l- m- d-y d-l-d- ----------------------------- āyā tāso pta lr mā doy drlodl
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। ایا-ت------ښ-ر نقشه-ل--- م--یوا---هغه-در-و-. ا__ ت___ د ښ__ ن___ ل___ م_ ی____ ه__ د_____ ا-ا ت-س- د ښ-ر ن-ش- ل-ئ- م- ی-ا-ې ه-ه د-ل-د- -------------------------------------------- ایا تاسو د ښار نقشه لرئ؟ ما یوازې هغه درلود. 0
ا-ا ت-سو - ښا- ن--- ل--؟-----وازې هغه-د----. ا__ ت___ د ښ__ ن___ ل___ م_ ی____ ه__ د_____ ا-ا ت-س- د ښ-ر ن-ش- ل-ئ- م- ی-ا-ې ه-ه د-ل-د- -------------------------------------------- ایا تاسو د ښار نقشه لرئ؟ ما یوازې هغه درلود.
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। ای--هغ- -- خ-ل-و-ت-ر----؟ --ه پ--خ-- وخت -ا -غلو. ا__ ه__ پ_ خ__ و__ ر_____ ه__ پ_ خ__ و__ ر_ ن____ ا-ا ه-ه پ- خ-ل و-ت ر-غ-ی- ه-ه پ- خ-ل و-ت ر- ن-ل-. ------------------------------------------------- ایا هغه په خپل وخت راغلی؟ هغه په خپل وخت را نغلو. 0
ā-ā a-a--- ǩp- o-- r-ǧ---a-a-p--ǩ-----t rā---lo ā__ a__ p_ ǩ__ o__ r____ a__ p_ ǩ__ o__ r_ n___ ā-ā a-a p- ǩ-l o-t r-ǧ-y a-a p- ǩ-l o-t r- n-l- ----------------------------------------------- āyā aǧa pa ǩpl oǩt rāǧly aǧa pa ǩpl oǩt rā nǧlo
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। ا-- --- لا-ه --دا ک--؟-هغه-ل----و-- م-ن--ه. ا__ ه__ ل___ پ___ ک___ ه__ ل___ و__ م______ ا-ا ه-ه ل-ر- پ-د- ک-ه- ه-ه ل-ر- و-ه م-ن-ل-. ------------------------------------------- ایا هغه لاره پیدا کړه؟ هغه لاره ونه موندله. 0
ای- --ه -اره پ-د--کړ-؟---- ---- --------ل-. ا__ ه__ ل___ پ___ ک___ ه__ ل___ و__ م______ ا-ا ه-ه ل-ر- پ-د- ک-ه- ه-ه ل-ر- و-ه م-ن-ل-. ------------------------------------------- ایا هغه لاره پیدا کړه؟ هغه لاره ونه موندله.
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। ایا -غ- -ه--اسو پو------ه-ه پ- -ا -- -و---ه. ا__ ه__ پ_ ت___ پ______ ه__ پ_ م_ ن_ پ______ ا-ا ه-ه پ- ت-س- پ-ه-د-? ه-ه پ- م- ن- پ-ه-د-. -------------------------------------------- ایا هغه په تاسو پوهیدل? هغه په ما نه پوهیده. 0
āy--aǧa----tās--p--yd- aǧ---a--- -- -oa--a ā__ a__ p_ t___ p_____ a__ p_ m_ n_ p_____ ā-ā a-a p- t-s- p-a-d- a-a p- m- n- p-a-d- ------------------------------------------ āyā aǧa pa tāso poaydl aǧa pa mā na poayda
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? و-ې--- خپل--خ- ---ش---ات-ا-؟ و__ پ_ خ__ و__ ن_ ش_ ر______ و-ې پ- خ-ل و-ت ن- ش- ر-ت-ا-؟ ---------------------------- ولې په خپل وخت نه شې راتلای؟ 0
ولې -- خپل -خت -ه -ې -ا-ل-ی؟ و__ پ_ خ__ و__ ن_ ش_ ر______ و-ې پ- خ-ل و-ت ن- ش- ر-ت-ا-؟ ---------------------------- ولې په خپل وخت نه شې راتلای؟
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? ت--و--ل-----ه و-ه--و-د-؟ ت___ و__ ل___ و__ م_____ ت-س- و-ې ل-ر- و-ه م-ن-ل- ------------------------ تاسو ولې لاره ونه موندل؟ 0
ت-س- ولې--ا-ه ون- م-ندل؟ ت___ و__ ل___ و__ م_____ ت-س- و-ې ل-ر- و-ه م-ن-ل- ------------------------ تاسو ولې لاره ونه موندل؟
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? ته-و-ې د-- -- پوه-ږ-؟ ت_ و__ د__ ن_ پ______ ت- و-ې د-ی ن- پ-ه-ږ-؟ --------------------- ته ولې دوی نه پوهیږی؟ 0
ta -l------na --a-gy t_ o__ d__ n_ p_____ t- o-ê d-y n- p-a-g- -------------------- ta olê doy na poaygy
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। ز- -ه خ---وخت-نه شو- -ا-ل----ه-چ--بس--ه و. ز_ پ_ خ__ و__ ن_ ش__ ر____ ځ__ چ_ ب_ ن_ و_ ز- پ- خ-ل و-ت ن- ش-م ر-ت-ے ځ-ه چ- ب- ن- و- ------------------------------------------ زه په خپل وخت نه شوم راتلے ځکه چې بس نه و. 0
za p---pl---t----š-m-r-tl--zka -ê ----a o z_ p_ ǩ__ o__ n_ š__ r___ d___ ç_ b_ n_ o z- p- ǩ-l o-t n- š-m r-t- d-k- ç- b- n- o ----------------------------------------- za pa ǩpl oǩt na šom rātl dzka çê bs na o
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। ما --ره -نه-م----ه ځک---ې ما--ق-ه--ه --ل-. م_ ل___ و__ م_____ ځ__ چ_ م_ ن___ ن_ ل____ م- ل-ر- و-ه م-ن-ل- ځ-ه چ- م- ن-ش- ن- ل-ل-. ------------------------------------------ ما لاره ونه موندله ځکه چې ما نقشه نه لرلا. 0
m- -ā-a o-a ------ -zk--ç- m- -k---na-lr-ā m_ l___ o__ m_____ d___ ç_ m_ n___ n_ l___ m- l-r- o-a m-n-l- d-k- ç- m- n-š- n- l-l- ------------------------------------------ mā lāra ona mondla dzka çê mā nkša na lrlā
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। ز- ه-- --- --------که چې می---ک-ډ---تیز--. ز_ ه__ پ__ ن_ ش__ ځ__ چ_ م_____ ډ__ ت__ و_ ز- ه-ه پ-ه ن- ش-م ځ-ه چ- م-و-ی- ډ-ر ت-ز و- ------------------------------------------ زه هغه پوه نه شوم ځکه چې میوزیک ډیر تیز و. 0
za --- -o--na š-- d-ka ---m--zyk-ḏ-- ----o z_ a__ p__ n_ š__ d___ ç_ m_____ ḏ__ t__ o z- a-a p-a n- š-m d-k- ç- m-o-y- ḏ-r t-z o ------------------------------------------ za aǧa poa na šom dzka çê myozyk ḏyr tyz o
ਮੈਨੂੰ ਟੈਕਸੀ ਲੈਣੀ ਪਈ। زه-مجب---وم چې----- واخ-- --. ز_ م____ و_ چ_ ټ___ و____ .__ ز- م-ب-ر و- چ- ټ-س- و-خ-م .-. ----------------------------- زه مجبور وم چې ټکسی واخلم ... 0
z- mjb-r--m çê ṯksy oāǩlm z_ m____ o_ ç_ ṯ___ o____ z- m-b-r o- ç- ṯ-s- o-ǩ-m ------------------------- za mjbor om çê ṯksy oāǩlm
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। م- --ی--- ښ-ر-نقشه ---ستې وا-. م_ ب___ د ښ__ ن___ ا_____ و___ م- ب-ی- د ښ-ر ن-ش- ا-ی-ت- و-ی- ------------------------------ ما باید د ښار نقشه اخیستې وای. 0
mā--ā-- ------n-ša --y--ê--āy m_ b___ d ǩ__ n___ ā_____ o__ m- b-y- d ǩ-r n-š- ā-y-t- o-y ----------------------------- mā bāyd d ǩār nkša āǩystê oāy
ਮੈਨੂੰ ਰੇਡੀਓ ਬੰਦ ਕਰਨਾ ਪਿਆ। مج-و-ه--و---ې---ډ------ کړ-. م_____ ش__ چ_ ر____ ب__ ک___ م-ب-ر- ش-م چ- ر-ډ-و ب-د ک-م- ---------------------------- مجبوره شوم چې راډیو بند کړم. 0
m---r- šo-----r-ḏ-- -n---ṟm m_____ š__ ç_ r____ b__ k__ m-b-r- š-m ç- r-ḏ-o b-d k-m --------------------------- mjbora šom çê rāḏyo bnd kṟm

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!