ਪ੍ਹੈਰਾ ਕਿਤਾਬ

pa ਗਤੀਵਿਧੀਆਂ   »   ps فعالیتونه

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [ دیارلس ]

13 [ دیارلس ]

فعالیتونه

فعالیتونه

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? ما-تا-څ--ک--؟ م____ څ_ ک___ م-ر-ا څ- ک-ي- ------------- مارتا څه کوي؟ 0
م-رتا-څه-کوي؟ م____ څ_ ک___ م-ر-ا څ- ک-ي- ------------- مارتا څه کوي؟
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। ه-- -ه د--ر----کار-ک-ي. ه__ پ_ د___ ک_ ک__ ک___ ه-ه پ- د-ت- ک- ک-ر ک-ي- ----------------------- هغه په دفتر کې کار کوي. 0
aǧa pa-d--- k- --r k-êy a__ p_ d___ k_ k__ k___ a-a p- d-t- k- k-r k-ê- ----------------------- aǧa pa dftr kê kār koêy
ਉਹ ਕੰਪਿਊਟਰ ਦਾ ਕੰਮ ਕਰਦੀ ਹੈ। هغ--پ----پ--ټر -- --ر-کوي. ه__ پ_ ک______ ک_ ک__ ک___ ه-ه پ- ک-پ-و-ر ک- ک-ر ک-ي- -------------------------- هغه په کمپیوټر کې کار کوي. 0
aǧ---- k---oṯr -ê -ār-k-êy a__ p_ k______ k_ k__ k___ a-a p- k-p-o-r k- k-r k-ê- -------------------------- aǧa pa kmpyoṯr kê kār koêy
ਮਾਰਥਾ ਕਿੱਥੇ ਹੈ? م--تا--یرته-ده؟ م____ چ____ د__ م-ر-ا چ-ر-ه د-؟ --------------- مارتا چیرته ده؟ 0
م-رتا چیرت----؟ م____ چ____ د__ م-ر-ا چ-ر-ه د-؟ --------------- مارتا چیرته ده؟
ਸਿਨੇਮਾਘਰ ਵਿੱਚ। پ- س-ن-ا-کې. پ_ س____ ک__ پ- س-ن-ا ک-. ------------ په سینما کې. 0
پ--س-ن----ې. پ_ س____ ک__ پ- س-ن-ا ک-. ------------ په سینما کې.
ਉਹ ਇੱਕ ਫਿਲਮ ਵੇਖ ਰਹੀ ਹੈ। هغه ---فلم--ور-. ه__ ی_ ف__ ګ____ ه-ه ی- ف-م ګ-ر-. ---------------- هغه یو فلم ګوري. 0
ه-- -و ف-م--ور-. ه__ ی_ ف__ ګ____ ه-ه ی- ف-م ګ-ر-. ---------------- هغه یو فلم ګوري.
ਪੀਟਰ ਕੀ ਕਰਦਾ ਹੈ? پ-ټ---ه-ک--؟ پ___ څ_ ک___ پ-ټ- څ- ک-ي- ------------ پیټر څه کوي؟ 0
پیټ---- کو-؟ پ___ څ_ ک___ پ-ټ- څ- ک-ي- ------------ پیټر څه کوي؟
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। ه---په-پ-هنتون--ې---- ک-ه -وي. ه__ پ_ پ______ ک_ ز__ ک__ ک___ ه-ه پ- پ-ه-ت-ن ک- ز-ه ک-ه ک-ي- ------------------------------ هغه په پوهنتون کې زده کړه کوي. 0
a----a---anton--- zda ----k--y a__ p_ p______ k_ z__ k__ k___ a-a p- p-a-t-n k- z-a k-a k-ê- ------------------------------ aǧa pa poanton kê zda kṟa koêy
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। هغه-------ه ک--. ه__ ژ__ ز__ ک___ ه-ه ژ-ې ز-ه ک-ي- ---------------- هغه ژبې زده کوي. 0
هغه ژب- --ه کو-. ه__ ژ__ ز__ ک___ ه-ه ژ-ې ز-ه ک-ي- ---------------- هغه ژبې زده کوي.
ਪੀਟਰ ਕਿੱਥੇ ਹੈ? پیټر چیرت---ی؟ پ___ چ____ د__ پ-ټ- چ-ر-ه د-؟ -------------- پیټر چیرته دی؟ 0
پ-ټر-چ-ر-- -ی؟ پ___ چ____ د__ پ-ټ- چ-ر-ه د-؟ -------------- پیټر چیرته دی؟
ਕੈਫੇ ਵਿੱਚ। په -اف- -ې. پ_ ک___ ک__ پ- ک-ف- ک-. ----------- په کافه کې. 0
په-کاف--ک-. پ_ ک___ ک__ پ- ک-ف- ک-. ----------- په کافه کې.
ਉਹ ਕਾਫੀ ਪੀ ਰਿਹਾ ਹੈ। هغه----ه -ښ-. ه__ ق___ څ___ ه-ه ق-و- څ-ي- ------------- هغه قهوه څښي. 0
هغ--قه-ه -ښ-. ه__ ق___ څ___ ه-ه ق-و- څ-ي- ------------- هغه قهوه څښي.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? تاسو----ته---- خوښ-ی؟ ت___ چ____ ت__ خ_____ ت-س- چ-ر-ه ت-ل خ-ښ-ی- --------------------- تاسو چیرته تلل خوښوی؟ 0
ت-سو --ر-ه ت-- خو--ی؟ ت___ چ____ ت__ خ_____ ت-س- چ-ر-ه ت-ل خ-ښ-ی- --------------------- تاسو چیرته تلل خوښوی؟
ਸੰਗੀਤ ਸਮਾਰੋਹ ਵਿੱਚ। ک--رت---. ک____ ت__ ک-س-ت ت-. --------- کنسرت ته. 0
ک--رت--ه. ک____ ت__ ک-س-ت ت-. --------- کنسرت ته.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। ت-سو --میو--ک او---ل-خو-و-. ت___ د م_____ ا_____ خ_____ ت-س- د م-و-ی- ا-ر-د- خ-ښ-ی- --------------------------- تاسو د میوزیک اوریدل خوښوی. 0
ت-س- - م---یک-ا--ی---خو--ی. ت___ د م_____ ا_____ خ_____ ت-س- د م-و-ی- ا-ر-د- خ-ښ-ی- --------------------------- تاسو د میوزیک اوریدل خوښوی.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? چرت--ت-ل-مو -ه---ښ--ي؟ چ___ ت__ م_ ن_ خ______ چ-ت- ت-ل م- ن- خ-ښ-ږ-؟ ---------------------- چرته تلل مو نه خوښیږي؟ 0
چ-ته -ل------- -و--ږ-؟ چ___ ت__ م_ ن_ خ______ چ-ت- ت-ل م- ن- خ-ښ-ږ-؟ ---------------------- چرته تلل مو نه خوښیږي؟
ਡਿਸਕੋ ਵਿੱਚ। په ډیس---ک-. پ_ ډ____ ک__ پ- ډ-س-و ک-. ------------ په ډیسکو کې. 0
پ- ډ-س-و ک-. پ_ ډ____ ک__ پ- ډ-س-و ک-. ------------ په ډیسکو کې.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। ت-س---څ- -ه--وښو-. ت___ ن__ ن_ خ_____ ت-س- ن-ا ن- خ-ښ-ی- ------------------ تاسو نڅا نه خوښوی. 0
ت-س---څا--ه -و---. ت___ ن__ ن_ خ_____ ت-س- ن-ا ن- خ-ښ-ی- ------------------ تاسو نڅا نه خوښوی.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)