ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   ps یو څه خوښول

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [ اویا ]

70 [ اویا ]

یو څه خوښول

[یو څه خوښول]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? ا-- تا-و--ګر- ------و---؟ ا__ ت___ س___ څ___ غ_____ ا-ا ت-س- س-ر- څ-و- غ-ا-ئ- ------------------------- ایا تاسو سګرټ څکول غواړئ؟ 0
āy- --so-s-rṯ-----l ǧoāṟ ā__ t___ s___ t____ ǧ___ ā-ā t-s- s-r- t-k-l ǧ-ā- ------------------------ āyā tāso sgrṯ tskol ǧoāṟ
ਕੀ ਤੁਸੀਂ ਨੱਚਣਾ ਹੈ? ای---------ې جې وګډ---؟ ا__ ت_ غ____ ج_ و______ ا-ا ت- غ-ا-ې ج- و-ډ-ږ-؟ ----------------------- ایا ته غواړې جې وګډېږې؟ 0
ایا ته --اړې--- -ګ-ېږ-؟ ا__ ت_ غ____ ج_ و______ ا-ا ت- غ-ا-ې ج- و-ډ-ږ-؟ ----------------------- ایا ته غواړې جې وګډېږې؟
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? ا-ا--ت- خ-------- -ه م----و-ن -ی؟ ا__ س__ خ_____ چ_ پ_ م__ ر___ ش__ ا-ا س-ا خ-خ-ږ- چ- پ- م-ل ر-ا- ش-؟ --------------------------------- ایا ستا خوخیږي چې په مزل روان شی؟ 0
ā-ā-stā ǩoǩ-----çê -a -z- r-ā---y ā__ s__ ǩ______ ç_ p_ m__ r___ š_ ā-ā s-ā ǩ-ǩ-g-y ç- p- m-l r-ā- š- --------------------------------- āyā stā ǩoǩygêy çê pa mzl roān šy
ਮੈਂ ਸਿਗਰਟ ਪੀਣੀ ਹੈ। زه --ر--څکو- --ا-م ز_ س___ څ___ غ____ ز- س-ر- څ-و- غ-ا-م ------------------ زه سګرټ څکول غواړم 0
z- s-r- ts-ol--o--m z_ s___ t____ ǧ____ z- s-r- t-k-l ǧ-ā-m ------------------- za sgrṯ tskol ǧoāṟm
ਕੀ ਤੈਨੂੰ ਸਿਗਰਟ ਚਾਹੀਦੀ ਹੈ? س-ګرټ-غ-اړی؟ س____ غ_____ س-ګ-ټ غ-ا-ی- ------------ سیګرټ غواړی؟ 0
sy-rṯ--oāṟy s____ ǧ____ s-g-ṯ ǧ-ā-y ----------- sygrṯ ǧoāṟy
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? هغه-اور غ-اړ-. ه__ ا__ غ_____ ه-ه ا-ر غ-ا-ي- -------------- هغه اور غواړي. 0
ه-ه---ر------. ه__ ا__ غ_____ ه-ه ا-ر غ-ا-ي- -------------- هغه اور غواړي.
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। زه-غو--م چی-و---. ز_ غ____ چ_ و____ ز- غ-ا-م چ- و-ښ-. ----------------- زه غواړم چی وڅښم. 0
ز--غواړم-چی -څښم. ز_ غ____ چ_ و____ ز- غ-ا-م چ- و-ښ-. ----------------- زه غواړم چی وڅښم.
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। زه -و--م -و څ- و--رم. ز_ غ____ ی_ څ_ و_____ ز- غ-ا-م ی- څ- و-و-م- --------------------- زه غواړم یو څه وخورم. 0
ز--غ---- ی--څه و-ورم. ز_ غ____ ی_ څ_ و_____ ز- غ-ا-م ی- څ- و-و-م- --------------------- زه غواړم یو څه وخورم.
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। زه غ-ا-م یو--- آر-م و--م. ز_ غ____ ی_ څ_ آ___ و____ ز- غ-ا-م ی- څ- آ-ا- و-ړ-. ------------------------- زه غواړم یو څه آرام وکړم. 0
ز---واړ- ی- ----را----ړ-. ز_ غ____ ی_ څ_ آ___ و____ ز- غ-ا-م ی- څ- آ-ا- و-ړ-. ------------------------- زه غواړم یو څه آرام وکړم.
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। ز- غ---م ل- -اسو څخه پو-ت---و-ړم. ز_ غ____ ل_ ت___ څ__ پ_____ و____ ز- غ-ا-م ل- ت-س- څ-ه پ-ښ-ن- و-ړ-. --------------------------------- زه غواړم له تاسو څخه پوښتنه وکړم. 0
z- ----m--a tāso---ǩ-----t---okṟm z_ ǧ____ l_ t___ t___ p_____ o___ z- ǧ-ā-m l- t-s- t-ǩ- p-ǩ-n- o-ṟ- --------------------------------- za ǧoāṟm la tāso tsǩa poǩtna okṟm
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। ز- --اړ- -- ت-س---خه ---و--ت--ک-م. ز_ غ____ ل_ ت___ څ__ د______ و____ ز- غ-ا-م ل- ت-س- څ-ه د-خ-ا-ت و-ړ-. ---------------------------------- زه غواړم له تاسو څخه درخواست وکړم. 0
z- --ā-- -a--ā----s-a -rǩo--t o-ṟm z_ ǧ____ l_ t___ t___ d______ o___ z- ǧ-ā-m l- t-s- t-ǩ- d-ǩ-ā-t o-ṟ- ---------------------------------- za ǧoāṟm la tāso tsǩa drǩoāst okṟm
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। ز- غ---م ت-س- ته-ی- څ--ب-ن--درک-م. ز_ غ____ ت___ ت_ ی_ څ_ ب___ د_____ ز- غ-ا-م ت-س- ت- ی- څ- ب-ن- د-ک-م- ---------------------------------- زه غواړم تاسو ته یو څه بلنه درکړم. 0
ز- ----م ت-س---ه -- -----نه-د-کړ-. ز_ غ____ ت___ ت_ ی_ څ_ ب___ د_____ ز- غ-ا-م ت-س- ت- ی- څ- ب-ن- د-ک-م- ---------------------------------- زه غواړم تاسو ته یو څه بلنه درکړم.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? ت---څ------ئ ت_____ غ____ ت-س-څ- غ-ا-ئ ------------ تاسوڅه غواړئ 0
t-s-ts- ǧoāṟ t______ ǧ___ t-s-t-a ǧ-ā- ------------ tāsotsa ǧoāṟ
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? ته غواړې--- ---ی--څښ-؟ ت_ غ____ چ_ ک___ و____ ت- غ-ا-ې چ- ک-ف- و-ښ-؟ ---------------------- ته غواړې چې کافی وڅښئ؟ 0
t- ǧoāṟê-çê-kā-y -t-ǩ t_ ǧ____ ç_ k___ o___ t- ǧ-ā-ê ç- k-f- o-s- --------------------- ta ǧoāṟê çê kāfy otsǩ
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? یا-ت-سو ب---و--ی-له--ا- -څ--؟ ی_ ت___ ب_ ی_ پ____ چ__ و____ ی- ت-س- ب- ی- پ-ا-ه چ-ی و-ښ-؟ ----------------------------- یا تاسو به یو پیاله چای وڅښئ؟ 0
ی- تاس- -ه -و --اله چای--څ--؟ ی_ ت___ ب_ ی_ پ____ چ__ و____ ی- ت-س- ب- ی- پ-ا-ه چ-ی و-ښ-؟ ----------------------------- یا تاسو به یو پیاله چای وڅښئ؟
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। م-ږ-غواړ----ر -- --- --. م__ غ____ ک__ ت_ ل__ ش__ م-ږ غ-ا-و ک-ر ت- ل-ړ ش-. ------------------------ موږ غواړو کور ته لاړ شو. 0
م-ږ ----و-----ت--لا--ش-. م__ غ____ ک__ ت_ ل__ ش__ م-ږ غ-ا-و ک-ر ت- ل-ړ ش-. ------------------------ موږ غواړو کور ته لاړ شو.
ਕੀ ਤੈਨੂੰ ਟੈਕਸੀ ਚਾਹੀਦੀ ਹੈ? ا-- ت--و ټ--ي-غ-اړ-؟ ا__ ت___ ټ___ غ_____ ا-ا ت-س- ټ-س- غ-ا-ئ- -------------------- ایا تاسو ټکسي غواړئ؟ 0
ا-- -اسو ---ي-غواړ-؟ ا__ ت___ ټ___ غ_____ ا-ا ت-س- ټ-س- غ-ا-ئ- -------------------- ایا تاسو ټکسي غواړئ؟
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। ته --اړ- -ې -ن- ووهي. ت_ غ____ چ_ ز__ و____ ت- غ-ا-ې چ- ز-ګ و-ه-. --------------------- ته غواړې چې زنګ ووهي. 0
ته-غو-ړې ---------هي. ت_ غ____ چ_ ز__ و____ ت- غ-ا-ې چ- ز-ګ و-ه-. --------------------- ته غواړې چې زنګ ووهي.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।