ਪ੍ਹੈਰਾ ਕਿਤਾਬ

pa ਭਾਵਨਾਂਵਾਂ   »   ps احساسات

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

56 [ شپږ پنځوس ]

56 [ شپږ پنځوس ]

احساسات

احساسات

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਚੰਗਾ ਹੋਣਾ ز-ه ل-م ز__ ل__ ز-ه ل-م ------- زړه لرم 0
zṟa l-m z__ l__ z-a l-m ------- zṟa lrm
ਸਾਡੀ ਇੱਛਾ ਹੈ। م----رته-ز-- ل--. م__ و___ ز__ ل___ م-ږ و-ت- ز-ه ل-و- ----------------- موږ ورته زړه لرو. 0
mog ort- z-a--ro m__ o___ z__ l__ m-g o-t- z-a l-o ---------------- mog orta zṟa lro
ਸਾਡੀ ਕੋਈ ਇੱਛਾ ਨਹੀਂ ਹੈ। م---و-ته زړه--ه --و م__ و___ ز__ ن_ ل__ م-ږ و-ت- ز-ه ن- ل-و ------------------- موږ ورته زړه نه لرو 0
mo- -r-a -ṟ- n- lro m__ o___ z__ n_ l__ m-g o-t- z-a n- l-o ------------------- mog orta zṟa na lro
ਡਰ ਲੱਗਣਾ ډ-ر--ل ډ_____ ډ-ر-د- ------ ډارېدل 0
ḏ-r--l ḏ_____ ḏ-r-d- ------ ḏārêdl
ਮੈਨੂੰ ਡਰ ਲੱਗਦਾ ਹੈ। ز- ډ---ږم. ز_ ډ______ ز- ډ-ر-ږ-. ---------- زه ډاریږم. 0
ز----ر--م. ز_ ډ______ ز- ډ-ر-ږ-. ---------- زه ډاریږم.
ਮੈਨੂੰ ਡਰ ਨਹੀਂ ਲੱਗਦਾ। ز--ن--ډار--م. ز_ ن_ ډ______ ز- ن- ډ-ر-ږ-. ------------- زه نه ډارېږم. 0
زه -ه -ارې--. ز_ ن_ ډ______ ز- ن- ډ-ر-ږ-. ------------- زه نه ډارېږم.
ਵਕਤ ਹੋਣਾ و-ت ل-ل و__ ل__ و-ت ل-ل ------- وخت لرل 0
وخت--رل و__ ل__ و-ت ل-ل ------- وخت لرل
ਉਸਦੇ ਕੋਲ ਵਕਤ ਹੈ। ه---و-ت-ل-ي. ه__ و__ ل___ ه-ه و-ت ل-ي- ------------ هغه وخت لري. 0
ه-ه --ت-لري. ه__ و__ ل___ ه-ه و-ت ل-ي- ------------ هغه وخت لري.
ਉਸਦੇ ਕੋਲ ਵਕਤ ਨਹੀਂ ਹੈ। ه---و---ن--ل-ي. ه__ و__ ن_ ل___ ه-ه و-ت ن- ل-ي- --------------- هغه وخت نه لري. 0
ه-ه-و---ن- ل-ي. ه__ و__ ن_ ل___ ه-ه و-ت ن- ل-ي- --------------- هغه وخت نه لري.
ਅੱਕ ਜਾਣਾ بور-کیدل ب__ ک___ ب-ر ک-د- -------- بور کیدل 0
b-r --dl b__ k___ b-r k-d- -------- bor kydl
ਉਹ ਅੱਕ ਗਈ ਹੈ। هغه ------ی د-. ه__ ب__ ش__ د__ ه-ه ب-ر ش-ی د-. --------------- هغه بور شوی دی. 0
a-a---- -oy dy a__ b__ š__ d_ a-a b-r š-y d- -------------- aǧa bor šoy dy
ਉਹ ਨਹੀਂ ਅੱਕੀ ਹੈ। ه---بو---ه-د-. ه__ ب__ ن_ د__ ه-ه ب-ر ن- د-. -------------- هغه بور نه ده. 0
aǧa bo--na -a a__ b__ n_ d_ a-a b-r n- d- ------------- aǧa bor na da
ਭੁੱਖ ਲੱਗਣਾ و-ی -یدل و__ ک___ و-ی ک-د- -------- وږی کیدل 0
ogy-kydl o__ k___ o-y k-d- -------- ogy kydl
ਕੀ ਤੁਹਾਨੂੰ ਭੁੱਖ ਲੱਗੀ ਹੈ? ا-ا-تاس--وږی ---ت؟ ا__ ت___ و__ ی____ ا-ا ت-س- و-ی ی-س-؟ ------------------ ایا تاسو وږی یاست؟ 0
ای---ا-و-و-- -ا--؟ ا__ ت___ و__ ی____ ا-ا ت-س- و-ی ی-س-؟ ------------------ ایا تاسو وږی یاست؟
ਕੀ ਤੁਹਾਨੂੰ ਭੁੱਖ ਨਹੀਂ ਲੱਗੀ? تا-و-وږ-------؟ ت___ و__ ن_ ی__ ت-س- و-ی ن- ی-؟ --------------- تاسو وږی نه یې؟ 0
t--o o-- -a -ê t___ o__ n_ y_ t-s- o-y n- y- -------------- tāso ogy na yê
ਪਿਆਸ ਲੱਗਣਾ ت-ی -ي ت__ و_ ت-ی و- ------ تږی وي 0
ت-ی -ي ت__ و_ ت-ی و- ------ تږی وي
ਉਹਨਾਂ ਨੂੰ ਪਿਆਸ ਲੱਗੀ ਹੈ। د-ی تږي--ي. د__ ت__ د__ د-ی ت-ي د-. ----------- دوی تږي دي. 0
دو- -ږي--ي. د__ ت__ د__ د-ی ت-ي د-. ----------- دوی تږي دي.
ਉਹਨਾਂ ਨੂੰ ਪਿਆਸ ਨਹੀਂ ਲੱਗੀ। ت-سو --ی----یا--. ت___ ت__ ن_ ی____ ت-س- ت-ی ن- ی-س-. ----------------- تاسو تږی نه یاست. 0
تا-و-تږی -ه---ست. ت___ ت__ ن_ ی____ ت-س- ت-ی ن- ی-س-. ----------------- تاسو تږی نه یاست.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!