ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   ps لوی - کوچنی

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [ اته شپیته ]

68 [ اته شپیته ]

لوی - کوچنی

لوی - کوچنی

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਛੋਟਾ ਅਤੇ ਵੱਡਾ ل-ی -و -وچنی ل__ ا_ ک____ ل-ی ا- ک-چ-ی ------------ لوی او کوچنی 0
ل---ا- ک-چنی ل__ ا_ ک____ ل-ی ا- ک-چ-ی ------------ لوی او کوچنی
ਹਾਥੀ ਵੱਡਾ ਹੁੰਦਾ ਹੈ। ہ--ھ- -وی --. ہ____ ل__ د__ ہ-ت-ی ل-ی د-. ------------- ہاتھی لوی دی. 0
ā-y--o---y ā__ l__ d_ ā-y l-y d- ---------- āty loy dy
ਚੂਹਾ ਛੋਟਾ ਹੁੰਦਾ ਹੈ। مو-ک-کوچن- --. م___ ک____ د__ م-ږ- ک-چ-ی د-. -------------- موږک کوچنی دی. 0
موږ- -وچن- دی. م___ ک____ د__ م-ږ- ک-چ-ی د-. -------------- موږک کوچنی دی.
ਹਨੇਰਾ ਅਤੇ ਰੌਸ਼ਨੀ تیار- -و-ر-ا ت____ ا_ ر__ ت-ا-ه ا- ر-ا ------------ تیاره او رڼا 0
ت-اره--- رڼا ت____ ا_ ر__ ت-ا-ه ا- ر-ا ------------ تیاره او رڼا
ਰਾਤ ਹਨੇਰੀ ਹੁੰਦੀ ਹੈ। شپ--تی-ره--ه. ش__ ت____ د__ ش-ه ت-ا-ه د-. ------------- شپه تیاره ده. 0
شپ--تیا-ه-د-. ش__ ت____ د__ ش-ه ت-ا-ه د-. ------------- شپه تیاره ده.
ਦਿਨ ਪ੍ਰਕਾਸ਼ਮਾਨ ਹੁੰਦਾ ਹੈ। ورځ رو--نه--ه. و__ ر_____ د__ و-ځ ر-ښ-ن- د-. -------------- ورځ روښانه ده. 0
و-----ښا-ه د-. و__ ر_____ د__ و-ځ ر-ښ-ن- د-. -------------- ورځ روښانه ده.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ز-ړ--- ځوان ز__ ا_ ځ___ ز-ړ ا- ځ-ا- ----------- زوړ او ځوان 0
ز---او ځو-ن ز__ ا_ ځ___ ز-ړ ا- ځ-ا- ----------- زوړ او ځوان
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। زموږ ن-ک- ------ړ-دی. ز___ ن___ ډ__ ز__ د__ ز-و- ن-ک- ډ-ر ز-ړ د-. --------------------- زموږ نیکه ډیر زوړ دی. 0
زمو- نی-ه ډیر-زو---ی. ز___ ن___ ډ__ ز__ د__ ز-و- ن-ک- ډ-ر ز-ړ د-. --------------------- زموږ نیکه ډیر زوړ دی.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। ۷--کا---و--ن---هغه--ا---ان-و. ۷_ ک___ و_____ ه__ ل_ ځ___ و_ ۷- ک-ل- و-ا-د- ه-ه ل- ځ-ا- و- ----------------------------- ۷۰ کاله وړاندې هغه لا ځوان و. 0
۷---ال- -ړ---ې-ه-ه--- ځ-ان -. ۷_ ک___ و_____ ه__ ل_ ځ___ و_ ۷- ک-ل- و-ا-د- ه-ه ل- ځ-ا- و- ----------------------------- ۷۰ کاله وړاندې هغه لا ځوان و.
ਸੁੰਦਰ ਅਤੇ ਕਰੂਪ ښک---ا--بد-ن-ه ښ___ ا_ ب_____ ښ-ل- ا- ب-ر-ګ- -------------- ښکلی او بدرنګه 0
ښ-ل--او -در--ه ښ___ ا_ ب_____ ښ-ل- ا- ب-ر-ګ- -------------- ښکلی او بدرنګه
ਤਿਤਲੀ ਸੁੰਦਰ ਹੁੰਦੀ ਹੈ। ت-تلی -کل---ی. ت____ ښ___ د__ ت-ت-ی ښ-ل- د-. -------------- تیتلی ښکلی دی. 0
تی--ی ښکل--د-. ت____ ښ___ د__ ت-ت-ی ښ-ل- د-. -------------- تیتلی ښکلی دی.
ਮਕੜੀ ਕਰੂਪ ਹੁੰਦੀ ਹੈ। س--ر---درن-ه-ده. س____ ب_____ د__ س-ی-ه ب-ر-ګ- د-. ---------------- سپیره بدرنګه ده. 0
س---ه بدر-ګ- ده. س____ ب_____ د__ س-ی-ه ب-ر-ګ- د-. ---------------- سپیره بدرنګه ده.
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ غټ--- --ۍ غ_ ا_ ن__ غ- ا- ن-ۍ --------- غټ او نرۍ 0
ǧ- āo-n--y ǧ_ ā_ n___ ǧ- ā- n-ê- ---------- ǧṯ āo nrêy
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। ښ-ه -ې--ز- یې-10- -یل--ګرا-ه-و----ټ----. ښ__ چ_ و__ ی_ 1__ ک___ ګ____ و__ غ__ و__ ښ-ه چ- و-ن ی- 1-0 ک-ل- ګ-ا-ه و-, غ-ه و-. ---------------------------------------- ښځه چې وزن یې 100 کیلو ګرامه وي, غټه وي. 0
ǩd-- -ê--zn--- 10- --lo-g--ma-o----ṯa -êy ǩ___ ç_ o__ y_ 1__ k___ g____ o__ ǧ__ o__ ǩ-z- ç- o-n y- 1-0 k-l- g-ā-a o-y ǧ-a o-y ----------------------------------------- ǩdza çê ozn yê 100 kylo grāma oêy ǧṯa oêy
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। د 5---و-ډ--سړی نر--وي. د 5_ پ____ س__ ن__ و__ د 5- پ-ن-ه س-ی ن-ۍ و-. ---------------------- د 50 پونډه سړی نرۍ وي. 0
d -0 --n-- sṟy nr-y--êy d 5_ p____ s__ n___ o__ d 5- p-n-a s-y n-ê- o-y ----------------------- d 50 ponḏa sṟy nrêy oêy
ਮਹਿੰਗਾ ਅਤੇ ਸਸਤਾ ګ--- ا- ا-ز-نه ګ___ ا_ ا_____ ګ-ا- ا- ا-ز-ن- -------------- ګران او ارزانه 0
ګ-ا------رزا-ه ګ___ ا_ ا_____ ګ-ا- ا- ا-ز-ن- -------------- ګران او ارزانه
ਗੱਡੀ ਮਹਿੰਗੀ ਹੁੰਦੀ ਹੈ। م-ټر -ر-- --. م___ ګ___ د__ م-ټ- ګ-ا- د-. ------------- موټر ګران دی. 0
م-ټ-----ن د-. م___ ګ___ د__ م-ټ- ګ-ا- د-. ------------- موټر ګران دی.
ਅਖਬਾਰ ਸਸਤਾ ਹੁੰਦਾ ਹੈ। ورځپاڼه-ار-ا-- ده. و______ ا_____ د__ و-ځ-ا-ه ا-ز-ن- د-. ------------------ ورځپاڼه ارزانه ده. 0
و--پا-ه ---ان--د-. و______ ا_____ د__ و-ځ-ا-ه ا-ز-ن- د-. ------------------ ورځپاڼه ارزانه ده.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...