ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   ps نفي 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [ څلور شپېته ]

64 [ څلور شپېته ]

نفي 1

[nfêy 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। زه--ه -ې-کلم-------هی--. ز_ پ_ د_ ک___ ن_ پ______ ز- پ- د- ک-م- ن- پ-ه-ږ-. ------------------------ زه په دې کلمه نه پوهیږم. 0
ز--په دې -لم- -ه-پوه-ږم. ز_ پ_ د_ ک___ ن_ پ______ ز- پ- د- ک-م- ن- پ-ه-ږ-. ------------------------ زه په دې کلمه نه پوهیږم.
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ز---ه-د--ج--ه-نه-پوه-ږ-. ز_ پ_ د_ ج___ ن_ پ______ ز- پ- د- ج-ل- ن- پ-ه-ږ-. ------------------------ زه په دې جمله نه پوهیږم. 0
za-p- d- -ml- -- -o-y-m z_ p_ d_ j___ n_ p_____ z- p- d- j-l- n- p-a-g- ----------------------- za pa dê jmla na poaygm
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। ز- -ه -ع-ی نه-پوهی-م. ز_ پ_ م___ ن_ پ______ ز- پ- م-ن- ن- پ-ه-ږ-. --------------------- زه په معنی نه پوهیږم. 0
زه په-معن- نه--و---م. ز_ پ_ م___ ن_ پ______ ز- پ- م-ن- ن- پ-ه-ږ-. --------------------- زه په معنی نه پوهیږم.
ਅਧਿਆਪਕ ښو--کی ښ_____ ښ-و-ک- ------ ښوونکی 0
ښ-و--ی ښ_____ ښ-و-ک- ------ ښوونکی
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? ای--ت----ت-د-پ--ی--؟ ا__ ت_ ا____ پ______ ا-ا ت- ا-ت-د پ-ه-ږ-؟ -------------------- ایا ته استاد پوهیږې؟ 0
ā-ā ta --t-d--o--gê ā__ t_ ā____ p_____ ā-ā t- ā-t-d p-a-g- ------------------- āyā ta āstād poaygê
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। هو، ز- هغ--ښ- پو----. ه__ ز_ ه__ ښ_ پ______ ه-، ز- ه-ه ښ- پ-ه-ږ-. --------------------- هو، زه هغه ښه پوهیږم. 0
ه-،-----غ---- -وهیږم. ه__ ز_ ه__ ښ_ پ______ ه-، ز- ه-ه ښ- پ-ه-ږ-. --------------------- هو، زه هغه ښه پوهیږم.
ਅਧਿਆਪਕਾ ښ----ی ښ_____ ښ-و-ک- ------ ښوونکی 0
ښوو--ی ښ_____ ښ-و-ک- ------ ښوونکی
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? ا-- --سو د-ښو-ن-ی------ه----ی-ئ؟ ا__ ت___ د ښ_____ پ_ ا__ پ______ ا-ا ت-س- د ښ-و-ک- پ- ا-ه پ-ه-ږ-؟ -------------------------------- ایا تاسو د ښوونکی په اړه پوهیږئ؟ 0
āyā t-so-- --o--y pa ā-a p-ayg ā__ t___ d ǩ_____ p_ ā__ p____ ā-ā t-s- d ǩ-o-k- p- ā-a p-a-g ------------------------------ āyā tāso d ǩoonky pa āṟa poayg
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। هو--زه د---ښه -و-یږ-. ه__ ز_ د__ ښ_ پ______ ه-، ز- د-ی ښ- پ-ه-ږ-. --------------------- هو، زه دوی ښه پوهیږم. 0
هو- -ه -وی -ه پ--ی-م. ه__ ز_ د__ ښ_ پ______ ه-، ز- د-ی ښ- پ-ه-ږ-. --------------------- هو، زه دوی ښه پوهیږم.
ਲੋਕ خلک خ__ خ-ک --- خلک 0
خلک خ__ خ-ک --- خلک
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? ای- ت--- --ک پو--ږئ؟ ا__ ت___ خ__ پ______ ا-ا ت-س- خ-ک پ-ه-ږ-؟ -------------------- ایا تاسو خلک پوهیږئ؟ 0
ای--ت--و-خل- -و--ږئ؟ ا__ ت___ خ__ پ______ ا-ا ت-س- خ-ک پ-ه-ږ-؟ -------------------- ایا تاسو خلک پوهیږئ؟
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। ن-،--- -ه-هغې------ --هیږ-. ن__ ز_ پ_ ه__ ښ_ ن_ پ______ ن-، ز- پ- ه-ې ښ- ن- پ-ه-ږ-. --------------------------- نه، زه په هغې ښه نه پوهیږم. 0
نه--زه -ه-هغې -ه-نه----ی-م. ن__ ز_ پ_ ه__ ښ_ ن_ پ______ ن-، ز- پ- ه-ې ښ- ن- پ-ه-ږ-. --------------------------- نه، زه په هغې ښه نه پوهیږم.
ਸਹੇਲੀ مل--ې م____ م-ګ-ې ----- ملګرې 0
مل--ې م____ م-ګ-ې ----- ملګرې
ਕੀ ਤੁਹਾਡੀ ਕੋਈ ਸਹੇਲੀ ਹੈ? ته -وه م--رې ---؟ ت_ ی__ م____ ل___ ت- ی-ه م-ګ-ې ل-ې- ----------------- ته یوه ملګرې لرې؟ 0
ت- ی-----ګرې-لر-؟ ت_ ی__ م____ ل___ ت- ی-ه م-ګ-ې ل-ې- ----------------- ته یوه ملګرې لرې؟
ਜੀ ਹਾਂ, ਇੱਕ ਸਹੇਲੀ ਹੈ। هو- ----و-لرم. ه__ ز_ ی_ ل___ ه-، ز- ی- ل-م- -------------- هو، زه یو لرم. 0
هو،--- ی- ل--. ه__ ز_ ی_ ل___ ه-، ز- ی- ل-م- -------------- هو، زه یو لرم.
ਬੇਟੀ ل-ر ل__ ل-ر --- لور 0
ل-ر ل__ ل-ر --- لور
ਕੀ ਤੁਹਾਡੀ ਕੋਈ ਬੇਟੀ ਹੈ? ل---لر-؟ ل__ ل___ ل-ر ل-ې- -------- لور لرې؟ 0
ل---ل-ې؟ ل__ ل___ ل-ر ل-ې- -------- لور لرې؟
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। ن-، زه-ل-ر ---لر-. ن__ ز_ ل__ ن_ ل___ ن-، ز- ل-ر ن- ل-م- ------------------ نه، زه لور نه لرم. 0
na-za---- n--lrm n_ z_ l__ n_ l__ n- z- l-r n- l-m ---------------- na za lor na lrm

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।