ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 1   »   ps د دې سره د ماتحت بندونه 1

91 [ਇਕਾਨਵੇਂ]

ਅਧੀਨ – ਉਪਵਾਕ 1

ਅਧੀਨ – ਉਪਵਾਕ 1

91 [ یو نوي ]

91 [ یو نوي ]

د دې سره د ماتحت بندونه 1

[د دې سره د ماتحت بندونه 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਸ਼ਾਇਦ ਕੱਲ੍ਹ ਮੌਸਮ ਅੱਜ ਨਾਲੋਂ ਚੰਗਾ ਹੋਵੇ। ښ-ي- سب--هو- ښه---. ښ___ س__ ه__ ښ_ و__ ښ-ي- س-ا ه-ا ښ- و-. ------------------- ښايي سبا هوا ښه وي. 0
ښ-يي-سبا هوا -- وي. ښ___ س__ ه__ ښ_ و__ ښ-ي- س-ا ه-ا ښ- و-. ------------------- ښايي سبا هوا ښه وي.
ਇਹ ਤੈਨੂੰ ਕਿੱਥੋਂ ਪਤਾ ਲੱਗਿਆ? ته -نګه -وه---؟ ت_ څ___ پ______ ت- څ-ګ- پ-ه-ږ-؟ --------------- ته څنګه پوهېږې؟ 0
ت- -ن-ه--و----؟ ت_ څ___ پ______ ت- څ-ګ- پ-ه-ږ-؟ --------------- ته څنګه پوهېږې؟
ਮੈਨੂੰ ਉਮੀਦ ਹੈ ਕਿ ਇਸ ਨਾਲ ਚੰਗਾ ਹੋਵੇਗਾ। زه ه--ه-لر- ----ه-ش-. ز_ ه___ ل__ چ_ ښ_ ش__ ز- ه-ل- ل-م چ- ښ- ش-. --------------------- زه هیله لرم چې ښه شي. 0
ز---ی-ه -رم -ې-ښه--ي. ز_ ه___ ل__ چ_ ښ_ ش__ ز- ه-ل- ل-م چ- ښ- ش-. --------------------- زه هیله لرم چې ښه شي.
ਉਹ ਯਕੀਨਨ ਆਏਗਾ। ه-- به--ام-ا--اځي. ه__ ب_ خ____ ر____ ه-ه ب- خ-م-ا ر-ځ-. ------------------ هغه به خامخا راځي. 0
ه-ه-به-خ--خ- -ا--. ه__ ب_ خ____ ر____ ه-ه ب- خ-م-ا ر-ځ-. ------------------ هغه به خامخا راځي.
ਕੀ ਇਹ ਨਿਸ਼ਚਿਤ ਹੈ? ایا-دا ی--ن---دی؟ ا__ د_ ی____ د__ ا-ا د- ی-ی-ا- د-؟ ----------------- ایا دا یقیناً دی؟ 0
āyā--ā ykyn--dy ā__ d_ y____ d_ ā-ā d- y-y-ā d- --------------- āyā dā ykynā dy
ਮੈਨੂੰ ਪਤਾ ਹੇ ਕਿ ਉਹ ਆ ਰਿਹਾ ਹੈ। زه-پو-یږم--- ----ر-ځ-. ز_ پ_____ چ_ ه__ ر____ ز- پ-ه-ږ- چ- ه-ه ر-ځ-. ---------------------- زه پوهیږم چې هغه راځي. 0
زه-----ږم--ې-ه-- را--. ز_ پ_____ چ_ ه__ ر____ ز- پ-ه-ږ- چ- ه-ه ر-ځ-. ---------------------- زه پوهیږم چې هغه راځي.
ਉਹ ਸੱਚਮੁੱਚ ਫੋਨ ਕਰੇਗਾ। ه-ه--ه -ام-- ز-ګ-ووه-. ه__ ب_ خ____ ز__ و____ ه-ه ب- خ-م-ا ز-ګ و-ه-. ---------------------- هغه به خامخا زنګ ووهي. 0
ه-ه به خامخا---ګ--و-ي. ه__ ب_ خ____ ز__ و____ ه-ه ب- خ-م-ا ز-ګ و-ه-. ---------------------- هغه به خامخا زنګ ووهي.
ਸੱਚ? ر-تی-؟ ر_____ ر-ت-ا- ------ رښتیا؟ 0
rǩ--ā r____ r-t-ā ----- rǩtyā
ਮੈਨੂੰ ਲੱਗਦਾ ਹੈ ਕਿ ਉਹ ਫੋਨ ਕਰੇਗਾ। ز- فک---وم ---ه-- ز-ګ-و-ه-. ز_ ف__ ک__ چ_ ه__ ز__ و____ ز- ف-ر ک-م چ- ه-ه ز-ګ و-ه-. --------------------------- زه فکر کوم چې هغه زنګ ووهي. 0
z--f----o---ê a-a-z-- ooaêy z_ f__ k__ ç_ a__ z__ o____ z- f-r k-m ç- a-a z-g o-a-y --------------------------- za fkr kom çê aǧa zng ooaêy
ਅੰਗੂਰੀ ਸ਼ਰਾਬ ਨਿਸ਼ਚਿਤ ਰੂਪ ਨਾਲ ਪੁਰਾਣੀ ਹੈ। ش-اب-ز--ه وي. ش___ ز___ و__ ش-ا- ز-ړ- و-. ------------- شراب زاړه وي. 0
šr---z--- oêy š___ z___ o__ š-ā- z-ṟ- o-y ------------- šrāb zāṟa oêy
ਕੀ ਤੈਨੂੰ ਸੱਚੀਂ ਪਤਾ ਹੈ? ای- ---و-پ- سمه-توګ-----ی--؟ ا__ ت___ پ_ س__ ت___ پ______ ا-ا ت-س- پ- س-ه ت-ګ- پ-ه-ږ-؟ ---------------------------- ایا تاسو په سمه توګه پوهیږئ؟ 0
ایا-ت-س- پ- -مه-توګه-------؟ ا__ ت___ پ_ س__ ت___ پ______ ا-ا ت-س- پ- س-ه ت-ګ- پ-ه-ږ-؟ ---------------------------- ایا تاسو په سمه توګه پوهیږئ؟
ਮੈਨੂੰ ਲੱਗਦਾ ਹੈ ਕਿ ਉਹ ਬੁੱਢਾ ਹੈ? زه-ګوم-- -و- -- -غ- ز-ړ-دی. ز_ ګ____ ک__ چ_ ه__ ز__ د__ ز- ګ-م-ن ک-م چ- ه-ه ز-ړ د-. --------------------------- زه ګومان کوم چې هغه زوړ دی. 0
زه --مان--و---ې-------ړ د-. ز_ ګ____ ک__ چ_ ه__ ز__ د__ ز- ګ-م-ن ک-م چ- ه-ه ز-ړ د-. --------------------------- زه ګومان کوم چې هغه زوړ دی.
ਸਾਡਾ ਸਾਹਬ ਚੰਗਾ ਦਿਖਦਾ ਹੈ। ز-و- -ش- ښ----اري. ز___ م__ ښ_ ښ_____ ز-و- م-ر ښ- ښ-ا-ي- ------------------ زموږ مشر ښه ښکاري. 0
ز--- -ش- -- ---ر-. ز___ م__ ښ_ ښ_____ ز-و- م-ر ښ- ښ-ا-ي- ------------------ زموږ مشر ښه ښکاري.
ਤੁਹਾਨੂੰ ਐਸਾ ਲੱਗਦਾ ਹੈ। ای--تا-و-فک--کو- ...؟ ا__ ت___ ف__ ک__ .___ ا-ا ت-س- ف-ر ک-ئ .-.- ---------------------- ایا تاسو فکر کوئ ...؟ 0
ā-- tāso --- -o ā__ t___ f__ k_ ā-ā t-s- f-r k- --------------- āyā tāso fkr ko
ਮੈਨੂੰ ਲੱਗਦਾ ਹੈ ਕਿ ਤੁਹ ਹੁਣ ਵੀ ਬਹੁਤ ਚੰਗਾ ਦਿੱਖਦਾ ਹੈ। زه-فکر--وم -غ- وا-عی- --ر-ښک---د-. ز_ ف__ ک__ ه__ و_____ ډ__ ښ___ د__ ز- ف-ر ک-م ه-ه و-ق-ی- ډ-ر ښ-ل- د-. ---------------------------------- زه فکر کوم هغه واقعیا ډیر ښکلی دی. 0
ز- فکر ک-- -غ----ق--ا -------ی-د-. ز_ ف__ ک__ ه__ و_____ ډ__ ښ___ د__ ز- ف-ر ک-م ه-ه و-ق-ی- ډ-ر ښ-ل- د-. ---------------------------------- زه فکر کوم هغه واقعیا ډیر ښکلی دی.
ਸਾਹਬ ਦੀ ਸਚਮੁਚ ਇੱਕ ਦੋਸਤ ਹੈ। م-ر ----اً ی-ه-مل-رې -ر-. م__ ی____ ی__ م____ ل___ م-ر ی-ی-ا- ی-ه م-ګ-ې ل-ي- ------------------------- مشر یقیناً یوه ملګرې لري. 0
m-----y----o- m-grê-lrêy m__ y____ y__ m____ l___ m-r y-y-ā y-a m-g-ê l-ê- ------------------------ mšr ykynā yoa mlgrê lrêy
ਕੀ ਤੈਨੂੰ ਸਚਮੁੱਚ ਲੱਗਦਾ ਹੈ? دو-----عیا باو--ل--؟ د__ و_____ ب___ ل___ د-ی و-ق-ی- ب-و- ل-ي- -------------------- دوی واقعیا باور لري؟ 0
دوی--ا---ا -ا----ر-؟ د__ و_____ ب___ ل___ د-ی و-ق-ی- ب-و- ل-ي- -------------------- دوی واقعیا باور لري؟
ਇਹ ਸੰਭਵ ਹੈ ਕਿ ਤੁਸਦੀ ਇੱਕ ਦੋਸਤ ਹੈ। دا-خ----م---ه-د--چې -غ- یو ملګ-ی----ي. د_ خ___ م____ د_ چ_ ه__ ی_ م____ و____ د- خ-ر- م-ک-ه د- چ- ه-ه ی- م-ګ-ی و-ر-. -------------------------------------- دا خورا ممکنه ده چې هغه یو ملګری ولري. 0
دا -ور---م-نه--ه -ې هغه--و --ګری -لري. د_ خ___ م____ د_ چ_ ه__ ی_ م____ و____ د- خ-ر- م-ک-ه د- چ- ه-ه ی- م-ګ-ی و-ر-. -------------------------------------- دا خورا ممکنه ده چې هغه یو ملګری ولري.

ਸਪੈਨਿਸ਼ ਭਾਸ਼ਾ

ਸਪੈਨਿਸ਼ ਭਾਸ਼ਾ ਦੁਨੀਆ ਦੀਆਂ ਭਾਸ਼ਾਵਾਂ ਨਾਲ ਸੰਬੰਧਤ ਹੈ। ਇਹ 38 ਕਰੋੜ ਵਿਅਕਤੀਆਂ ਦੀ ਮੂਲ ਭਾਸ਼ਾ ਹੈ। ਇਸਤੋਂ ਇਲਾਵਾ, ਬਹੁਤ ਸਾਰੇ ਵਿਅਕਤੀ ਇਸਨੂੰ ਆਪਣੀ ਦੂਸਰੀ ਭਾਸ਼ਾ ਵਜੋਂ ਬੋਲਦੇ ਹਨ। ਇਸ ਕਰਕੇ ਸਪੈਨਿਸ਼ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਸਾਰੀਆਂ ਰੋਮਾਂਸ ਭਾਸ਼ਾਵਾਂ ਵਿੱਚੋਂ ਸਭ ਤੋਂ ਵੱਡੀ ਭਾਸ਼ਾ ਵੀ ਹੈ। ਸਪੈਨਿਸ਼ ਬੋਲਣ ਵਾਲੇ ਆਪਣੀ ਭਾਸ਼ਾ ਨੂੰ ਐਸਪੈਨਿਯੋਲ (español) ਜਾਂ ਕਾਸਟੀਯਾਨੋ (Castellano) ਕਹਿੰਦੇ ਹਨ। ਕਾਸਟੀਯਾਨੋ (castellano) ਸ਼ਬਦ ਸਪੈਨਿਸ਼ ਭਾਸ਼ਾ ਦੇ ਮੁੱਢ ਨੂੰ ਪ੍ਰਗਟਾਉਂਦਾ ਹੈ। ਇਹ ਕਾਸਟਿਲੇ (Castille) ਖੇਤਰ ਦੀ ਸਥਾਨਿਕ ਬੋਲੀ ਤੋਂ ਉਪਜਿਆ। ਵਧੇਰੇ ਸਪੈਨਿਅਰਡਜ਼ 16ਵੀਂ ਸਦੀ ਜਿੰਨੇ ਪੁਰਾਣੇ ਸਮੇਂ ਤੋਂ ਕਾਸਟੀਯਾਨੋ (castellano) ਬੋਲਦੇ ਸਨ। ਐਸਪੈਨਿਯੋਲ (español) ਅਤੇ ਕਾਸਟੀਯਾਨੋ (Castellano) ਪਰ ਇਨ੍ਹਾਂ ਦਾ ਕੋਈ ਸਿਆਸੀ ਪਹਿਲੂ ਵੀ ਹੋ ਸਕਦਾ ਹੈ। ਸਪੈਨਿਸ਼ ਭਾਸ਼ਾ ਜਿੱਤਾਂ ਅਤੇ ਬਸਤੀਕਰਨ ਦੁਆਰਾ ਫੈਲ ਗਈ ਸੀ। ਸਪੈਨਿਸ਼ ਭਾਸ਼ਾ ਦੱਖਣੀ ਅਫ਼ਰੀਕਾ ਅਤੇ ਫਿਲੀਪੀਨਜ਼ ਵਿੱਚ ਵੀ ਬੋਲੀ ਜਾਂਦੀ ਹੈ। ਪਰ ਵਧੇਰੇ ਸਪੈਨਿਸ਼-ਬੁਲਾਰੇ ਅਮਰੀਕਾ ਵਿੱਚ ਰਹਿੰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਵਿੱਚ, ਸਪੈਨਿਸ਼ ਮੋਢੀ ਭਾਸ਼ਾ ਹੈ। ਪਰ, ਯੂਐਸਏ (USA) ਵਿੱਚ ਸਪੈਨਿਸ਼ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਵਧ ਰਹੀ ਹੈ। ਅਮਰੀਕਾ ਵਿੱਚ ਲੱਗਭਗ 5 ਕਰੋੜ ਵਿਅਕਤੀ ਸਪੈਨਿਸ਼ ਬੋਲਦੇ ਹਨ। ਇਹ ਸਪੇਨ ਵਿਚਲੇ ਵਿਅਕਤੀਆਂ ਦੀ ਗਿਣਤੀ ਤੋਂ ਵੱਧ ਹੈ! ਅਮਰੀਕਾ ਵਿੱਚ ਬੋਲੀ ਜਾਂਦੀ ਸਪੈਨਿਸ਼ ਯੂਰੋਪੀਅਨ ਸਪੈਨਿਸ਼ ਤੋਂ ਵੱਖ ਹੈ। ਸ਼ਬਦਾਵਲੀ ਅਤੇ ਵਿਆਕਰਣ ਪਾਏ ਜਾਣ ਵਾਲੇ ਅੰਤਰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਹਨ। ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਵੱਖਰੇ ਭੂਤਕਾਲ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦਾਵਲੀ ਵਿੱਚ ਵੀ ਕਈ ਤ੍ਹਰ੍ਹਾਂ ਦੇ ਅੰਤਰ ਹਨ। ਕੁਝ ਸ਼ਬਦ ਕੇਵਲ ਅਮਰੀਕਾ ਵਿੱਚ ਹੀ ਵਰਤੇ ਜਾਂਦੇ ਹਨ, ਕੁਝ ਕੇਵਲ ਸਪੇਨ ਵਿੱਚ। ਪਰ ਅਮਰੀਕਾ ਵਿੱਚ ਵੀ ਸਪੈਨਿਸ਼ ਸਮਰੂਪ ਨਹੀਂ ਹੈ। ਅਮੈਰੀਕਨ ਸਪੈਨਿਸ਼ ਦੀਆਂ ਕਈ ਵੱਖ-ਵੱਖ ਕਿਸਮਾਂ ਮੌਜੂਦ ਹਨ। ਅੰਗਰੇਜ਼ੀ ਤੋਂ ਬਾਦ, ਸਪੈਨਿਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਿੱਖੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ। ਅਤੇ ਇਹ ਤੁਲਨਾਤਮਕ ਤੌਰ 'ਤੇ ਬਹੁਤ ਜਲਦੀ ਸਿੱਖੀ ਜਾ ਸਕਦੀ ਹੈ। ਤੁਸੀ ਕਿਸਦੀ ਉਡੀਕ ਕਰ ਰਹੇ ਹੋ? - ¡Vamos!