ਪ੍ਹੈਰਾ ਕਿਤਾਬ

pa ਘਰ ਦੀ ਸਫਾਈ   »   ps کور پاکول

18 [ਅਠਾਰਾਂ]

ਘਰ ਦੀ ਸਫਾਈ

ਘਰ ਦੀ ਸਫਾਈ

18 [ اتلس ]

18 [ اتلس ]

کور پاکول

kor pākol

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਅੱਜ ਸ਼ਨੀਵਾਰ ਹੈ। نن--ش--ې---ځ--ه. ن_ د____ و__ د__ ن- د-ن-ې و-ځ د-. ---------------- نن دشنبې ورځ ده. 0
نن---نبې-و-ځ-د-. ن_ د____ و__ د__ ن- د-ن-ې و-ځ د-. ---------------- نن دشنبې ورځ ده.
ਅੱਜ ਸਾਡੇ ਕੋਲ ਸਮਾਂ ਹੈ। نن و-ځ-م-ږ و-ت--رو. ن_ و__ م__ و__ ل___ ن- و-ځ م-ږ و-ت ل-و- ------------------- نن ورځ موږ وخت لرو. 0
نن--رځ موږ-وخ- --و. ن_ و__ م__ و__ ل___ ن- و-ځ م-ږ و-ت ل-و- ------------------- نن ورځ موږ وخت لرو.
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ। ن- -رځ مو----ر پاکوو. ن_ و__ م__ ک__ پ_____ ن- و-ځ م-ږ ک-ر پ-ک-و- --------------------- نن ورځ موږ کور پاکوو. 0
n--ord--mo- --- -ā-oo n_ o___ m__ k__ p____ n- o-d- m-g k-r p-k-o --------------------- nn ordz mog kor pākoo
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ। ز----ن-- پا-وم. ز_ ت____ پ_____ ز- ت-ن-ب پ-ک-م- --------------- زه تشناب پاکوم. 0
زه---ن---پا-و-. ز_ ت____ پ_____ ز- ت-ن-ب پ-ک-م- --------------- زه تشناب پاکوم.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ। ز-ا م-ړه -و---و-ینځی. ز__ م___ م___ و______ ز-ا م-ړ- م-ټ- و-ی-ځ-. --------------------- زما میړه موټر ومینځی. 0
z-- m-ṟ- mo-r -----zy z__ m___ m___ o______ z-ā m-ṟ- m-ṯ- o-y-d-y --------------------- zmā myṟa moṯr omyndzy
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ। م-ش-م-ن باي---و---پاکو-. م______ ب________ پ_____ م-ش-م-ن ب-ي-ک-و-ه پ-ک-ي- ------------------------ ماشومان بايسکلونه پاکوي. 0
م-شو--- -------ن-----و-. م______ ب________ پ_____ م-ش-م-ن ب-ي-ک-و-ه پ-ک-ي- ------------------------ ماشومان بايسکلونه پاکوي.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ। ا-- ----- -ه-ا--ه ----ي. ا__ ګ____ ت_ ا___ و_____ ا-ا ګ-و-و ت- ا-ب- و-ک-ي- ------------------------ انا ګلونو ته اوبه ورکوي. 0
ا-ا-ګ-ون--------ه و----. ا__ ګ____ ت_ ا___ و_____ ا-ا ګ-و-و ت- ا-ب- و-ک-ي- ------------------------ انا ګلونو ته اوبه ورکوي.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ। ما-و-ان---ماش---ن- -و-- پ-ک--. م______ د م_______ ک___ پ_____ م-ش-م-ن د م-ش-م-ن- ک-ټ- پ-ک-ي- ------------------------------ ماشومان د ماشومانو کوټه پاکوي. 0
ماشو--- --م-شوما-- -و-ه-پ----. م______ د م_______ ک___ پ_____ م-ش-م-ن د م-ش-م-ن- ک-ټ- پ-ک-ي- ------------------------------ ماشومان د ماشومانو کوټه پاکوي.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ। ز-ا-م--- --- می-----وي. ز__ م___ خ__ م__ پ_____ ز-ا م-ړ- خ-ل م-ز پ-ک-ي- ----------------------- زما میړه خپل میز پاکوي. 0
ز---م-ړه--پ- --- پ-ک-ي. ز__ م___ خ__ م__ پ_____ ز-ا م-ړ- خ-ل م-ز پ-ک-ي- ----------------------- زما میړه خپل میز پاکوي.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ। م--ک----د مینځلو----------کې واچ-ل. م_ ک___ د م_____ پ_ م____ ک_ و_____ م- ک-ل- د م-ن-ل- پ- م-ش-ن ک- و-چ-ل- ----------------------------------- ما کالي د مینځلو په ماشین کې واچول. 0
ما کال- د می-ځ----- ماش-ن ک- --چول. م_ ک___ د م_____ پ_ م____ ک_ و_____ م- ک-ل- د م-ن-ل- پ- م-ش-ن ک- و-چ-ل- ----------------------------------- ما کالي د مینځلو په ماشین کې واچول.
ਮੈਂ ਕੱਪੜੇ ਟੰਗ ਰਹੀ ਹਾਂ। زه د---لو -ین-ل- ځ-و- --م ز_ د ک___ م_____ ځ___ ک__ ز- د ک-ل- م-ن-ل- ځ-و- ک-م ------------------------- زه د کالو مینځلو ځړول کوم 0
ز--د-ک-ل- --نځ-و----ل-ک-م ز_ د ک___ م_____ ځ___ ک__ ز- د ک-ل- م-ن-ل- ځ-و- ک-م ------------------------- زه د کالو مینځلو ځړول کوم
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ। ز- ک--- ا---ی ک-م. ز_ ک___ ا____ ک___ ز- ک-ل- ا-ت-ی ک-م- ------------------ زه کالي استری کوم. 0
za kā-ê- ās--y--om z_ k____ ā____ k__ z- k-l-y ā-t-y k-m ------------------ za kālêy āstry kom
ਖਿੜਕੀਆਂ ਗੰਦੀਆਂ ਹਨ। کړ-- خ--- -ي. ک___ خ___ د__ ک-ک- خ-ر- د-. ------------- کړکۍ خیرن دي. 0
k--ê---yrn-d-y k____ ǩ___ d__ k-k-y ǩ-r- d-y -------------- kṟkêy ǩyrn dêy
ਫਰਸ਼ ਗੰਦਾ ਹੈ। ف-ش خیر- --. ف__ خ___ د__ ف-ش خ-ر- د-. ------------ فرش خیرن دی. 0
fr- ǩ--n--y f__ ǩ___ d_ f-š ǩ-r- d- ----------- frš ǩyrn dy
ਚੀਨੀ ਦੇ ਬਰਤਨ ਗੰਦੇ ਹਨ। ل-ښ- خی-ن دي. ل___ خ___ د__ ل-ښ- خ-ر- د-. ------------- لوښي خیرن دي. 0
l-ǩ-- ǩ-r- --y l____ ǩ___ d__ l-ǩ-y ǩ-r- d-y -------------- loǩêy ǩyrn dêy
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ। څوک-ک-ک- پاکوي؟ څ__ ک___ پ_____ څ-ک ک-ک- پ-ک-ي- --------------- څوک کړکۍ پاکوي؟ 0
څ-ک-کړکۍ-پا-و-؟ څ__ ک___ پ_____ څ-ک ک-ک- پ-ک-ي- --------------- څوک کړکۍ پاکوي؟
ਵੈਕਿਊਮ ਕੌਨ ਕਰ ਰਿਹਾ ਹੈ। څ----ه-د--ې -اک ک--؟ څ__ ب_ د___ پ__ ک___ څ-ک ب- د-ړ- پ-ک ک-ي- -------------------- څوک به دوړې پاک کوي؟ 0
t-o- ba d-ṟ--p-- ---y t___ b_ d___ p__ k___ t-o- b- d-ṟ- p-k k-ê- --------------------- tsok ba doṟê pāk koêy
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ। لوښي څو- -وي؟ ل___ څ__ ک___ ل-ښ- څ-ک ک-ي- ------------- لوښي څوک کوي؟ 0
لو-ي-څ-ک---ي؟ ل___ څ__ ک___ ل-ښ- څ-ک ک-ي- ------------- لوښي څوک کوي؟

ਪ੍ਰਾਰੰਭਿਕ ਸਿਖਲਾਈ

ਅੱਜਕਲ੍ਹ, ਵਿਦੇਸ਼ੀ ਭਾਸ਼ਾਵਾਂ ਵਧੇਰੇ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਇਹ ਪੇਸ਼ੇਵਰ ਜ਼ਿੰਦਗੀ ਉੱਤੇ ਵੀ ਲਾਗੂ ਹੁੰਦਾ ਹੈ। ਨਤੀਜੇ ਵਜੋਂ, ਵਿਦੇਸ਼ੀ ਭਾਸ਼ਾਵਾਂ ਸਿੱਖਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆਹੈ। ਬਹੁਤ ਸਾਰੇ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਭਾਸ਼ਾਵਾਂ ਸਿੱਖਣ। ਛੋਟੀ ਉਮਰ ਵਿੱਚ ਸਿੱਖਣਾ ਸਭ ਤੋਂ ਬਿਹਤਰ ਹੈ। ਵਿਸ਼ਵ ਭਰ ਵਿੱਚ ਪਹਿਲਾਂ ਤੋਂ ਹੀ ਕਈ ਅੰਤਰ-ਰਾਸ਼ਟਰੀ ਗ੍ਰੇਡ ਸਕੂਲ ਹਨ। ਬਹੁ-ਭਾਸ਼ਾਈ ਸਿਖਲਾਈ ਵਾਲੇ ਕਿੰਡਰਗਾਰਟਨ ਵਧੇਰੇ ਮਸ਼ਹੂਰ ਹੋ ਰਹੇ ਹਨ। ਬਹੁਤ ਪਹਿਲਾਂ ਸਿਖਲਾਈ ਸ਼ੁਰੂ ਕਰਨ ਦੇ ਕਈ ਫਾਇਦੇ ਹਨ। ਇਹ ਸਾਡੇ ਦਿਮਾਗ ਦੇ ਵਿਕਾਸ ਦੇ ਕਾਰਨ ਹੁੰਦਾ ਹੈ। ਸਾਡਾ ਦਿਮਾਗ 4 ਸਾਲ ਦੀ ਉਮਰ ਤੱਕ ਭਾਸ਼ਾਵਾਂ ਦੇ ਢਾਂਚੇ ਬਣਾਉਂਦਾ ਹੈ। ਇਹ ਨਿਊਰੋਨਾਲ ਨੈੱਟਵਰਕ ਸਿੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਬਾਦ ਵਿੱਚ ਜ਼ਿੰਦਗੀ ਵਿੱਚ, ਨਵੇਂ ਢਾਂਚੇ ਚੰਗੀ ਤਰ੍ਹਾਂ ਨਹੀਂ ਬਣਦੇ। ਵੱਡੇ ਬੱਚਿਆਂ ਅਤੇ ਬਾਲਗਾਂ ਨੂੰ ਭਾਸ਼ਾਵਾਂ ਸਿੱਖਣ ਵਿੱਚ ਵਧੇਰੇ ਮੁਸ਼ਕਲ ਆਉਂਦੀ ਹੈ। ਇਸਲਈ, ਸਾਨੂੰ ਆਪਣੇ ਦਿਮਾਗ ਦੇ ਅਰੰਭਕ ਸਮੇਂ ਤੋਂ ਵਿਕਾਸ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ। ਸੰਖੇਪ ਵਿੱਚ: ਜਿੰਨੀ ਛੋਟੀ ਉਮਰ, ਉਨੀ ਵਧੀਆ। ਭਾਵੇਂ ਕਿ, ਅਜਿਹੇ ਵਿਅਕਤੀ ਵੀ ਹਨ, ਜਿਹੜੇ ਪ੍ਰਾਰੰਭਿਕ ਸਿਖਲਾਈ ਦੀ ਆਲੋਚਨਾ ਕਰਦੇ ਹਨ। ਉਹ ਡਰਦੇ ਹਨ ਕਿ ਬਹੁਭਾਸ਼ਾਵਾਦ ਨਾਲ ਛੋਟੇ ਬੱਚੇ ਬਿਹਬਲ ਹੋ ਜਾਂਦੇ ਹਨ। ਇਸਦੇ ਨਾਲ ਹੀ, ਇਹ ਡਰ ਵੀ ਹੁੰਦਾ ਹੈ ਕਿ ਉਹ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸਿੱਖਣਗੇ। ਪਰ ਇਹ ਸ਼ੱਕ ਵਿਗਿਆਨਕ ਪੱਖੋਂ ਨਿਰਾਧਾਰ ਹਨ। ਜ਼ਿਆਦਾ ਭਾਸ਼ਾ-ਵਿਗਿਆਨੀ ਅਤੇ ਮਨੋਵਿਗਿਆਨੀ ਆਸ਼ਾਵਾਦੀ ਹਨ। ਉਨ੍ਹਾਂ ਦੀਆਂ ਖੋਜਾਂ ਨੇ ਸਾਕਾਰਾਤਮਕ ਨਤੀਜੇ ਦਰਸਾਏ ਹਨ। ਆਮ ਤੌਰ 'ਤੇ ਬੱਚੇ ਭਾਸ਼ਾ ਕੋਰਸਾਂ ਨੂੰ ਮਨੋਰੰਜਕ ਸਮਝਦੇ ਹਨ। ਅਤੇ: ਜੇਕਰ ਬੱਚੇ ਭਾਸ਼ਾਵਾਂ ਸਿੱਖਦੇ ਹਨ, ਉਹ ਭਾਸ਼ਾਵਾਂ ਬਾਰੇ ਸੋਚਦੇ ਵੀ ਹਨ। ਇਸਲਈ, ਵਿਦੇਸ਼ੀ ਭਾਸ਼ਾਵਾਂ ਸਿੱਖਣ ਨਾਲ ਉਹ ਆਪਣੀ ਮਾਤ-ਭਾਸ਼ਾ ਬਾਰੇ ਵੀ ਜਾਣੂ ਹੋ ਜਾਂਦੇ ਹਨ। ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਭਾਸ਼ਾਵਾਂ ਦੇ ਗਿਆਨ ਦਾ ਫਾਇਦਾ ਪਹੁੰਚਦਾ ਹੈ। ਸ਼ਾਇਦ ਵਧੇਰੇ ਔਖੀਆਂ ਭਾਸ਼ਾਵਾਂ ਸਿੱਖਣ ਤੋਂ ਸ਼ੁਰੂਆਤ ਕਰਨਾ ਅਸਲ ਵਿੱਚ ਚੰਗਾ ਹੈ। ਕਿਉਂਕਿ ਬੱਚੇ ਦਾ ਦਿਮਾਗ ਛੇਤੀ ਅਤੇ ਸਮਝ ਨਾਲ ਸਿੱਖਦਾ ਹੈ। ਇਸਨੂੰ ਕੋਈ ਪਰਵਾਹ ਨਹੀਂ ਕਿ ਇਹ ਹੈਲੋ, hello, ciao ਜਾਂ néih hóu ਸਟੋਰ ਕਰਦਾ ਹੈ।