ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   ps په رستورانت کې 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [ دوه دیرش ]

32 [ دوه دیرش ]

په رستورانت کې 4

[په رستورانت کې 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ یو-چ---د-ک-چ- س-ه. ی_ چ__ د ک___ س___ ی- چ-س د ک-چ- س-ه- ------------------ یو چپس د کیچپ سره. 0
y- ç-- d-k--p--ra y_ ç__ d k___ s__ y- ç-s d k-ç- s-a ----------------- yo çps d kyçp sra
ਅਤੇ ਦੋ ਮੈਅਨੋਜ਼ ਦੇ ਨਾਲ ا- د-ه---ه - می-و----س-ه. ا_ د__ ځ__ د م______ س___ ا- د-ه ځ-ه د م-ئ-ن-ز س-ه- ------------------------- او دوه ځله د میئونیز سره. 0
ا--د-- ځ-ه د م--ون-ز-سر-. ا_ د__ ځ__ د م______ س___ ا- د-ه ځ-ه د م-ئ-ن-ز س-ه- ------------------------- او دوه ځله د میئونیز سره.
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। او در- --س-- د--ر----ه. ا_ د__ س____ د س__ س___ ا- د-ې س-س-ج د س-س س-ه- ----------------------- او درې ساسیج د سرس سره. 0
او-در- س-س-ج-- --- -ره. ا_ د__ س____ د س__ س___ ا- د-ې س-س-ج د س-س س-ه- ----------------------- او درې ساسیج د سرس سره.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? تا---کو------ج-ت ل--؟ ت___ ک__ س______ ل___ ت-س- ک-م س-ز-ج-ت ل-ئ- --------------------- تاسو کوم سبزیجات لرئ؟ 0
تا-----م---ز-----ل--؟ ت___ ک__ س______ ل___ ت-س- ک-م س-ز-ج-ت ل-ئ- --------------------- تاسو کوم سبزیجات لرئ؟
ਕੀ ਫਲੀਆਂ ਮਿਲ ਸਕਦੀਆਂ ਹਨ? ت-س- ل-بی- ل-ئ؟ ت___ ل____ ل___ ت-س- ل-ب-ا ل-ئ- --------------- تاسو لوبیا لرئ؟ 0
ت----ل-ب-- ل-ئ؟ ت___ ل____ ل___ ت-س- ل-ب-ا ل-ئ- --------------- تاسو لوبیا لرئ؟
ਕੀ ਤੁਹਾਡੇ ਕੋਲ ਫੁੱਲਗੋਭੀ ਹੈ? ا---ت-----ل---ل-ئ؟ ا__ ت___ ګ___ ل___ ا-ا ت-س- ګ-ا- ل-ئ- ------------------ ایا تاسو ګلاب لرئ؟ 0
ا-- تا-- ګ------ئ؟ ا__ ت___ ګ___ ل___ ا-ا ت-س- ګ-ا- ل-ئ- ------------------ ایا تاسو ګلاب لرئ؟
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। زه-ج--------م. ز_ ج___ خ_____ ز- ج-ا- خ-ښ-م- -------------- زه جوار خوښوم. 0
za-j--r--o--m z_ j___ ǩ____ z- j-ā- ǩ-ǩ-m ------------- za joār ǩoǩom
ਮੈਨੂੰ ਖੀਰਾ ਚੰਗਾ ਲੱਗਦਾ ਹੈ। زه---د-----وړ--خو--م. ز_ ب_____ خ___ خ_____ ز- ب-د-ن- خ-ړ- خ-ښ-م- --------------------- زه بادرنګ خوړل خوښوم. 0
z---ādr-- ǩ-ṟ- ǩ-ǩ-m z_ b_____ ǩ___ ǩ____ z- b-d-n- ǩ-ṟ- ǩ-ǩ-m -------------------- za bādrng ǩoṟl ǩoǩom
ਮੈਨੂੰ ਟਮਾਟਰ ਚੰਗਾ ਲੱਗਦਾ ਹੈ। زه رو-ي--- خ------ښوم. ز_ ر______ خ___ خ_____ ز- ر-م-ا-و خ-ړ- خ-ښ-م- ---------------------- زه روميانو خوړل خوښوم. 0
z----m---no ǩ-ṟ--ǩo-om z_ r_______ ǩ___ ǩ____ z- r-m-y-n- ǩ-ṟ- ǩ-ǩ-m ---------------------- za romêyāno ǩoṟl ǩoǩom
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? ا-ا-ت--و-ه- -ی-ز----- خ--و-؟ ا__ ت___ ه_ پ___ خ___ خ_____ ا-ا ت-س- ه- پ-ا- خ-ړ- خ-ښ-ی- ---------------------------- ایا تاسو هم پیاز خوړل خوښوی؟ 0
āyā---so -m--yā--ǩ-ṟl ǩ-ǩoy ā__ t___ a_ p___ ǩ___ ǩ____ ā-ā t-s- a- p-ā- ǩ-ṟ- ǩ-ǩ-y --------------------------- āyā tāso am pyāz ǩoṟl ǩoǩoy
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? ا-ا-ت-س- -----خو-ل-خ-ښوی؟ ا__ ت___ ګ___ خ___ خ_____ ا-ا ت-س- ګ-ب- خ-ړ- خ-ښ-ی- ------------------------- ایا تاسو ګوبی خوړل خوښوی؟ 0
āyā-tāso -o---ǩoṟl-----y ā__ t___ g___ ǩ___ ǩ____ ā-ā t-s- g-b- ǩ-ṟ- ǩ-ǩ-y ------------------------ āyā tāso goby ǩoṟl ǩoǩoy
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? ای- ت-----ا--خوړل--وښو-؟ ا__ ت___ د__ خ___ خ_____ ا-ا ت-س- د-ل خ-ړ- خ-ښ-ی- ------------------------ ایا تاسو دال خوړل خوښوی؟ 0
āy- tā-- -ā--ǩoṟ- -oǩoy ā__ t___ d__ ǩ___ ǩ____ ā-ā t-s- d-l ǩ-ṟ- ǩ-ǩ-y ----------------------- āyā tāso dāl ǩoṟl ǩoǩoy
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? ا-----س- -م---جر------؟ ا__ ت___ ه_ گ___ خ_____ ا-ا ت-س- ه- گ-ج- خ-ښ-ی- ----------------------- ایا تاسو هم گاجر خوښوی؟ 0
ا---ت-س- هم --ج- خوښو-؟ ا__ ت___ ه_ گ___ خ_____ ا-ا ت-س- ه- گ-ج- خ-ښ-ی- ----------------------- ایا تاسو هم گاجر خوښوی؟
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? ایا-ت-س-----د ب-و--ل- خ-------و-؟ ا__ ت___ ه_ د ب______ خ___ خ_____ ا-ا ت-س- ه- د ب-و-و-ي خ-ړ- خ-ښ-ی- --------------------------------- ایا تاسو هم د بروکولي خوړل خوښوی؟ 0
ا-ا-ت-س---م د ----و-ي---ړ- -و---؟ ا__ ت___ ه_ د ب______ خ___ خ_____ ا-ا ت-س- ه- د ب-و-و-ي خ-ړ- خ-ښ-ی- --------------------------------- ایا تاسو هم د بروکولي خوړل خوښوی؟
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? ا----ا-و هم--رچ -----؟ ا__ ت___ ه_ م__ خ_____ ا-ا ت-س- ه- م-چ خ-ښ-ی- ---------------------- ایا تاسو هم مرچ خوښوی؟ 0
ا-- -ا-و ه- مر--خ---ی؟ ا__ ت___ ه_ م__ خ_____ ا-ا ت-س- ه- م-چ خ-ښ-ی- ---------------------- ایا تاسو هم مرچ خوښوی؟
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। زه پ-ا- نه -و-وم ز_ پ___ ن_ خ____ ز- پ-ا- ن- خ-ښ-م ---------------- زه پیاز نه خوښوم 0
زه-پ----ن- -وښوم ز_ پ___ ن_ خ____ ز- پ-ا- ن- خ-ښ-م ---------------- زه پیاز نه خوښوم
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। ز--زی----نه-خو-وم ز_ ز____ ن_ خ____ ز- ز-ت-ن ن- خ-ښ-م ----------------- زه زیتون نه خوښوم 0
ز------- -- --ښوم ز_ ز____ ن_ خ____ ز- ز-ت-ن ن- خ-ښ-م ----------------- زه زیتون نه خوښوم
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। ز--مرخ--ی--- خوښوم. ز_ م_____ ن_ خ_____ ز- م-خ-ړ- ن- خ-ښ-م- ------------------- زه مرخیړی نه خوښوم. 0
ز- ---یړ- -ه--و-وم. ز_ م_____ ن_ خ_____ ز- م-خ-ړ- ن- خ-ښ-م- ------------------- زه مرخیړی نه خوښوم.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।