ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ps نفي 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [ پنځه شپیته ]

65 [ پنځه شپیته ]

نفي 2

[nfêy 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? ای- -ه -وت- ګر-ن- --؟ ا__ د_ ګ___ ګ____ د__ ا-ا د- ګ-ت- ګ-ا-ه د-؟ --------------------- ایا ده ګوته ګرانه ده؟ 0
āyā da --ta g-āna-da ā__ d_ g___ g____ d_ ā-ā d- g-t- g-ā-a d- -------------------- āyā da gota grāna da
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। ن----ا -- س- یو-----------. ن__ د_ ت_ س_ ی___ ق___ ل___ ن-، د- ت- س- ی-ر- ق-م- ل-ي- --------------------------- نه، دا تش سل یورو قیمت لري. 0
n---- t- sl yor--ky-t----y n_ d_ t_ s_ y___ k___ l___ n- d- t- s- y-r- k-m- l-ê- -------------------------- na dā tš sl yoro kymt lrêy
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। مګر-ز- ت- -نځوس--رم. م__ ز_ ت_ پ____ ل___ م-ر ز- ت- پ-ځ-س ل-م- -------------------- مګر زه تش پنځوس لرم. 0
m-r-z--tš p----s-lrm m__ z_ t_ p_____ l__ m-r z- t- p-d-o- l-m -------------------- mgr za tš pndzos lrm
ਕੀ ਤੁਹਾਡਾ ਕੰਮ ਮੁੱਕ ਗਿਆ ਹੈ? آ-ا ت- چمتو -ې آ__ ت_ چ___ ی_ آ-ا ت- چ-ت- ی- -------------- آیا ته چمتو یې 0
y- -a-çmto-yê y_ t_ ç___ y_ y- t- ç-t- y- ------------- yā ta çmto yê
ਨਹੀਂ, ਅਜੇ ਨਹੀਂ। نه- تر-او-- --. ن__ ت_ ا___ ن__ ن-، ت- ا-س- ن-. --------------- نه، تر اوسه نه. 0
نه- تر--و-ه نه. ن__ ت_ ا___ ن__ ن-، ت- ا-س- ن-. --------------- نه، تر اوسه نه.
ਪਰ ਮੇਰਾ ਖਤਮ ਹੋਣ ਵਾਲਾ ਹੈ। مګ--ز--به--ی--ژ- --سره-شي. م__ ز_ ب_ ډ__ ژ_ ت____ ش__ م-ر ز- ب- ډ-ر ژ- ت-س-ه ش-. -------------------------- مګر زه به ډیر ژر ترسره شي. 0
م---زه -----ر ژر--رس-ه-شي. م__ ز_ ب_ ډ__ ژ_ ت____ ش__ م-ر ز- ب- ډ-ر ژ- ت-س-ه ش-. -------------------------- مګر زه به ډیر ژر ترسره شي.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? ای- تا-- --ر س-پ--و-ړ-؟ ا__ ت___ ن__ س__ غ_____ ا-ا ت-س- ن-ر س-پ غ-ا-ئ- ----------------------- ایا تاسو نور سوپ غواړئ؟ 0
ا--------ن-ر-س---غو-ړ-؟ ا__ ت___ ن__ س__ غ_____ ا-ا ت-س- ن-ر س-پ غ-ا-ئ- ----------------------- ایا تاسو نور سوپ غواړئ؟
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। ن---ز- --ر-نه ---ړم. ن__ ز_ ن__ ن_ غ_____ ن-، ز- ن-ر ن- غ-ا-م- -------------------- نه، زه نور نه غواړم. 0
نه، -- -ور-ن- غوا--. ن__ ز_ ن__ ن_ غ_____ ن-، ز- ن-ر ن- غ-ا-م- -------------------- نه، زه نور نه غواړم.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। مګ- ---ب----س ----. م__ ی_ ب_ آ__ ک____ م-ر ی- ب- آ-س ک-ی-. ------------------- مګر یو بل آیس کریم. 0
م-ر -و------- ک-یم. م__ ی_ ب_ آ__ ک____ م-ر ی- ب- آ-س ک-ی-. ------------------- مګر یو بل آیس کریم.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ا-ا ت-س- دل----ی--وخت --ن----ی؟ ا__ ت___ د___ ډ__ و__ ژ___ ک___ ا-ا ت-س- د-ت- ډ-ر و-ت ژ-ن- ک-ی- ------------------------------- ایا تاسو دلته ډیر وخت ژوند کړی؟ 0
ایا-ت-سو دلته ډ-ر و-ت ژو-د ک-ی؟ ا__ ت___ د___ ډ__ و__ ژ___ ک___ ا-ا ت-س- د-ت- ډ-ر و-ت ژ-ن- ک-ی- ------------------------------- ایا تاسو دلته ډیر وخت ژوند کړی؟
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। ن---ت- -وه م-ا--. ن__ ت_ ی__ م_____ ن-، ت- ی-ه م-ا-ت- ----------------- نه، تش یوه میاشت. 0
n- -š-yoa-m---t n_ t_ y__ m____ n- t- y-a m-ā-t --------------- na tš yoa myāšt
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। مګرزه ډیر-خلک-پ--ن-. م____ ډ__ خ__ پ_____ م-ر-ه ډ-ر خ-ک پ-ژ-م- -------------------- مګرزه ډیر خلک پیژنم. 0
mgr-a ḏyr ----py--m m____ ḏ__ ǩ__ p____ m-r-a ḏ-r ǩ-k p-ž-m ------------------- mgrza ḏyr ǩlk pyžnm
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? ا-ا-تا-- -ب- ک-ر ته ځئ؟ ا__ ت___ س__ ک__ ت_ ځ__ ا-ا ت-س- س-ا ک-ر ت- ځ-؟ ----------------------- ایا تاسو سبا کور ته ځئ؟ 0
ایا-ت-س--س----ور--- --؟ ا__ ت___ س__ ک__ ت_ ځ__ ا-ا ت-س- س-ا ک-ر ت- ځ-؟ ----------------------- ایا تاسو سبا کور ته ځئ؟
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। ن-- تش-- --ن---ه-اخ---ک-. ن__ ت_ د ا___ پ_ ا___ ک__ ن-، ت- د ا-ن- پ- ا-ی- ک-. ------------------------- نه، تش د اونۍ په اخیر کې. 0
na------ā-----pa-āǩy- -ê n_ t_ d ā____ p_ ā___ k_ n- t- d ā-n-y p- ā-y- k- ------------------------ na tš d āonêy pa āǩyr kê
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। مګر زه به د --شن-ې په ورځ----ت- --ش-. م__ ز_ ب_ د ی_____ پ_ و__ ب____ ر____ م-ر ز- ب- د ی-ش-ب- پ- و-ځ ب-ر-ه ر-ش-. ------------------------------------- مګر زه به د یکشنبې په ورځ بیرته راشم. 0
مګ---- ب- ---کشنبې-پ---رځ -یر-- راش-. م__ ز_ ب_ د ی_____ پ_ و__ ب____ ر____ م-ر ز- ب- د ی-ش-ب- پ- و-ځ ب-ر-ه ر-ش-. ------------------------------------- مګر زه به د یکشنبې په ورځ بیرته راشم.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? ا------س----ر -ا--ویه-شوې--ه؟ ا__ س____ ل__ ل_ ل___ ش__ د__ ا-ا س-ا-و ل-ر ل- ل-ی- ش-ې د-؟ ----------------------------- ایا ستاسو لور لا لویه شوې ده؟ 0
ا-ا س--س--ل-ر----ل----ش-ې ده؟ ا__ س____ ل__ ل_ ل___ ش__ د__ ا-ا س-ا-و ل-ر ل- ل-ی- ش-ې د-؟ ----------------------------- ایا ستاسو لور لا لویه شوې ده؟
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। نه،--غه --از---و--- --نه د-. ن__ ه__ ی____ ا____ ک___ د__ ن-، ه-ه ی-ا-ې ا-و-س ک-ن- د-. ---------------------------- نه، هغه یوازې اوولس کلنه ده. 0
نه،--غه--واز---وو-- ک-نه د-. ن__ ه__ ی____ ا____ ک___ د__ ن-، ه-ه ی-ا-ې ا-و-س ک-ن- د-. ---------------------------- نه، هغه یوازې اوولس کلنه ده.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। م-ر -غ- ----مخ- -و م--ری--ري. م__ ه__ ل_ د___ ی_ م____ ل___ م-ر ه-ه ل- د-خ- ی- م-ګ-ی ل-ي- ----------------------------- مګر هغه لا دمخه یو ملګری لري. 0
مګ- -غ- -ا-د-خه----ملګ---ل--. م__ ه__ ل_ د___ ی_ م____ ل___ م-ر ه-ه ل- د-خ- ی- م-ګ-ی ل-ي- ----------------------------- مګر هغه لا دمخه یو ملګری لري.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!