ਪ੍ਹੈਰਾ ਕਿਤਾਬ

pa ਬਾਤਚੀਤ 1   »   ps لنډ خبرې اترې

20 [ਵੀਹ]

ਬਾਤਚੀਤ 1

ਬਾਤਚੀਤ 1

20 [ شل ]

20 [ شل ]

لنډ خبرې اترې

[lnḏ ǩbrê ātrê]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਪਸ਼ਤੋ ਖੇਡੋ ਹੋਰ
ਅਰਾਮ ਨਾਲ ਬੈਠੋ! خ-ل ځ-ن--را---ړ-! خ__ ځ__ ا___ ک___ خ-ل ځ-ن ا-ا- ک-ئ- ----------------- خپل ځان ارام کړئ! 0
ǩp---z-n---ām-kṟ ǩ__ d___ ā___ k_ ǩ-l d-ā- ā-ā- k- ---------------- ǩpl dzān ārām kṟ
ਆਪਣਾ ਹੀ ਘਰ ਸਮਝੋ! خپل ځ----ه--و- -- جو- ---! خ__ ځ__ پ_ ک__ ک_ ج__ ک___ خ-ل ځ-ن پ- ک-ر ک- ج-ړ ک-ئ- -------------------------- خپل ځان په کور کې جوړ کړئ! 0
خ-ل-ځا--پ---ور--ې-ج-ړ -ړئ! خ__ ځ__ پ_ ک__ ک_ ج__ ک___ خ-ل ځ-ن پ- ک-ر ک- ج-ړ ک-ئ- -------------------------- خپل ځان په کور کې جوړ کړئ!
ਤੁਸੀਂ ਕੀ ਪੀਣਾਂ ਚਾਹੋਗੇ? ځ-------ا-- -ی و-ښی؟ ځ_ ش_ غ____ چ_ و____ ځ- ش- غ-ا-ی چ- و-ښ-؟ -------------------- ځه شی غواړی چی وڅښی؟ 0
ځه-شی غو--ی چی -څ-ی؟ ځ_ ش_ غ____ چ_ و____ ځ- ش- غ-ا-ی چ- و-ښ-؟ -------------------- ځه شی غواړی چی وڅښی؟
ਕੀ ਤੁਹਾਨੂੰ ਸੰਗੀਤ ਪਸੰਦ ਹੈ? ا-- ---- د--و-----سر--م--- لر-؟ ا__ ت___ د م_____ س__ م___ ل___ ا-ا ت-س- د م-س-ق- س-ه م-ن- ل-ئ- ------------------------------- ایا تاسو د موسیقۍ سره مینه لرئ؟ 0
ای--ت-س-----و---- -ره-م--- لرئ؟ ا__ ت___ د م_____ س__ م___ ل___ ا-ا ت-س- د م-س-ق- س-ه م-ن- ل-ئ- ------------------------------- ایا تاسو د موسیقۍ سره مینه لرئ؟
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। زه-کلا----م-س---------. ز_ ک_____ م_____ خ_____ ز- ک-ا-ی- م-س-ق- خ-ښ-م- ----------------------- زه کلاسیک موسیقي خوښوم. 0
ز- --ا-یک-م--یقي ----م. ز_ ک_____ م_____ خ_____ ز- ک-ا-ی- م-س-ق- خ-ښ-م- ----------------------- زه کلاسیک موسیقي خوښوم.
ਇਹ ਮੇਰੀਆਂ ਸੀਡੀਜ਼ ਹਨ। د------- سي ډيو-ه---. د___ ز__ س_ ډ____ د__ د-ت- ز-ا س- ډ-و-ه د-. --------------------- دلته زما سي ډيونه دي. 0
د-----ما س- ډ-و----ي. د___ ز__ س_ ډ____ د__ د-ت- ز-ا س- ډ-و-ه د-. --------------------- دلته زما سي ډيونه دي.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? ا-ا-تاس- د-م----- و-یل----ب-ئ؟ ا__ ت___ د م_____ و____ ل_____ ا-ا ت-س- د م-س-ق- و-ی-ه ل-ب-ئ- ------------------------------ ایا تاسو د موسیقۍ وسیله لوبوئ؟ 0
ā-ā t--o-d m--y--y---y-- -obo ā__ t___ d m______ o____ l___ ā-ā t-s- d m-s-k-y o-y-a l-b- ----------------------------- āyā tāso d mosykêy osyla lobo
ਇਹ ਮੇਰੀ ਗਿਟਾਰ ਹੈ। د-ز------ا--دی. د____ ګ____ د__ د-ز-ا ګ-ت-ر د-. --------------- دازما ګیتار دی. 0
dā--ā-g-tār -y d____ g____ d_ d-z-ā g-t-r d- -------------- dāzmā gytār dy
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? سند------ -و--وښ---؟ س____ و__ م_ خ______ س-د-ې و-ل م- خ-ښ-ږ-؟ -------------------- سندرې ویل مو خوښیږي؟ 0
سن--ې--یل ---خ-ښی-ي؟ س____ و__ م_ خ______ س-د-ې و-ل م- خ-ښ-ږ-؟ -------------------- سندرې ویل مو خوښیږي؟
ਕੀ ਤੁਹਾਡੇ ਬੱਚੇ ਹਨ? آ-ا -ه ا-ل-دو-- ل-ې؟ آ__ ت_ ا_______ ل___ آ-ا ت- ا-ل-د-ن- ل-ې- -------------------- آیا ته اولادونه لرې؟ 0
آی--ت-----ا-----ل-ې؟ آ__ ت_ ا_______ ل___ آ-ا ت- ا-ل-د-ن- ل-ې- -------------------- آیا ته اولادونه لرې؟
ਕੀ ਤੁਹਾਡੇ ਕੋਲ ਕੁੱਤਾ ਹੈ? ای----س- سپی -رئ؟ ا__ ت___ س__ ل___ ا-ا ت-س- س-ی ل-ئ- ----------------- ایا تاسو سپی لرئ؟ 0
ا-ا-ت-سو س------؟ ا__ ت___ س__ ل___ ا-ا ت-س- س-ی ل-ئ- ----------------- ایا تاسو سپی لرئ؟
ਕੀ ਤੁਹਾਡੇ ਕੋਲ ਬਿੱਲੀ ਹੈ? ا----اس- --شو لرئ؟ ا__ ت___ پ___ ل___ ا-ا ت-س- پ-ش- ل-ئ- ------------------ ایا تاسو پیشو لرئ؟ 0
ایا-تاس- -ی----ر-؟ ا__ ت___ پ___ ل___ ا-ا ت-س- پ-ش- ل-ئ- ------------------ ایا تاسو پیشو لرئ؟
ਇਹ ਮੇਰੀਆਂ ਪੁਸਤਕਾਂ ਹਨ। دل-ه ز-ا ک--ب--- د-. د___ ز__ ک______ د__ د-ت- ز-ا ک-ا-و-ه د-. -------------------- دلته زما کتابونه دي. 0
د--ه-ز-ا -ت-بو----ي. د___ ز__ ک______ د__ د-ت- ز-ا ک-ا-و-ه د-. -------------------- دلته زما کتابونه دي.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। زه-او- -ا ---ب لوستل--وم. ز_ ا__ د_ ک___ ل____ ک___ ز- ا-س د- ک-ا- ل-س-ل ک-م- ------------------------- زه اوس دا کتاب لوستل کوم. 0
z- ----d- ktāb lo-t- kom z_ ā__ d_ k___ l____ k__ z- ā-s d- k-ā- l-s-l k-m ------------------------ za āos dā ktāb lostl kom
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? تا-- -----س-ل--و---؟ ت___ څ_ ل____ خ_____ ت-س- څ- ل-س-ل خ-ښ-ی- -------------------- تاسو څه لوستل خوښوی؟ 0
ت-سو-څ- ل-س---خو--ی؟ ت___ څ_ ل____ خ_____ ت-س- څ- ل-س-ل خ-ښ-ی- -------------------- تاسو څه لوستل خوښوی؟
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? کنس-ت-ت----ل-خ-ښ-ی؟ ک____ ت_ ت__ خ_____ ک-س-ت ت- ت-ل خ-ښ-ی- ------------------- کنسرت ته تلل خوښوی؟ 0
ک-سرت -- ت---خوښ--؟ ک____ ت_ ت__ خ_____ ک-س-ت ت- ت-ل خ-ښ-ی- ------------------- کنسرت ته تلل خوښوی؟
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ای--تا-و تیا-ر-ت- -لل-خو-و-؟ ا__ ت___ ت____ ت_ ت__ خ_____ ا-ا ت-س- ت-ا-ر ت- ت-ل خ-ښ-ئ- ---------------------------- ایا تاسو تیاتر ته تلل خوښوئ؟ 0
ا-- --س--ت---- ت- تلل--وښ--؟ ا__ ت___ ت____ ت_ ت__ خ_____ ا-ا ت-س- ت-ا-ر ت- ت-ل خ-ښ-ئ- ---------------------------- ایا تاسو تیاتر ته تلل خوښوئ؟
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ا----اسو ا---را ت---ل--خو-و-؟ ا__ ت___ ا_____ ت_ ت__ خ_____ ا-ا ت-س- ا-پ-ر- ت- ت-ل خ-ښ-ی- ----------------------------- ایا تاسو اوپیرا ته تلل خوښوی؟ 0
ا-ا--ا-----پی-ا-ته ----خ----؟ ا__ ت___ ا_____ ت_ ت__ خ_____ ا-ا ت-س- ا-پ-ر- ت- ت-ل خ-ښ-ی- ----------------------------- ایا تاسو اوپیرا ته تلل خوښوی؟

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।