ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   el Μαθαίνω ξένες γλώσσες

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [είκοσι τρία]

23 [eíkosi tría]

Μαθαίνω ξένες γλώσσες

[Mathaínō xénes glṓsses]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? Πού μάθ----ι-π-νικά; Π__ μ_____ ι________ Π-ύ μ-θ-τ- ι-π-ν-κ-; -------------------- Πού μάθατε ισπανικά; 0
Poú m-th--e i---n--á? P__ m______ i________ P-ú m-t-a-e i-p-n-k-? --------------------- Poú máthate ispaniká?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? Ξέ--τ--κα- πορτ--αλ-κά; Ξ_____ κ__ π___________ Ξ-ρ-τ- κ-ι π-ρ-ο-α-ι-ά- ----------------------- Ξέρετε και πορτογαλικά; 0
Xére-e -a---o-t--a--ká? X_____ k__ p___________ X-r-t- k-i p-r-o-a-i-á- ----------------------- Xérete kai portogaliká?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Ν--,-και -έ----π-σ-ς και λ-γ---τ--ικά. Ν___ κ__ ξ___ ε_____ κ__ λ___ ι_______ Ν-ι- κ-ι ξ-ρ- ε-ί-η- κ-ι λ-γ- ι-α-ι-ά- -------------------------------------- Ναι, και ξέρω επίσης και λίγα ιταλικά. 0
Na-- k-i-x--- ----ēs kai l-g- -t--iká. N___ k__ x___ e_____ k__ l___ i_______ N-i- k-i x-r- e-í-ē- k-i l-g- i-a-i-á- -------------------------------------- Nai, kai xérō epísēs kai líga italiká.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? Θ-ωρώ -ω--μ-λάτε -ολ- --λά. Θ____ π__ μ_____ π___ κ____ Θ-ω-ώ π-ς μ-λ-τ- π-λ- κ-λ-. --------------------------- Θεωρώ πως μιλάτε πολύ καλά. 0
The-rṓ p-s---l-t---o-ý---l-. T_____ p__ m_____ p___ k____ T-e-r- p-s m-l-t- p-l- k-l-. ---------------------------- Theōrṓ pōs miláte polý kalá.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। Ο----ώ---ς-μ-ι--ουν -ρ--τά-μ--αξ--τους. Ο_ γ______ μ_______ α_____ μ_____ τ____ Ο- γ-ώ-σ-ς μ-ι-ζ-υ- α-κ-τ- μ-τ-ξ- τ-υ-. --------------------------------------- Οι γλώσσες μοιάζουν αρκετά μεταξύ τους. 0
O--gl-sses -o------ ar-----me---ý-tou-. O_ g______ m_______ a_____ m_____ t____ O- g-ṓ-s-s m-i-z-u- a-k-t- m-t-x- t-u-. --------------------------------------- Oi glṓsses moiázoun arketá metaxý tous.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Κα-α-αβ------αλά --τές-τις -λώ--ες. Κ__________ κ___ α____ τ__ γ_______ Κ-τ-λ-β-ί-ω κ-λ- α-τ-ς τ-ς γ-ώ-σ-ς- ----------------------------------- Καταλαβαίνω καλά αυτές τις γλώσσες. 0
K-----b---ō--a-á --té----s-------s. K__________ k___ a____ t__ g_______ K-t-l-b-í-ō k-l- a-t-s t-s g-ṓ-s-s- ----------------------------------- Katalabaínō kalá autés tis glṓsses.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। Το -α μ-----κ-ι--α-----εις-ε-----ό--- δ--κ--ο. Τ_ ν_ μ____ κ__ ν_ γ______ ε____ ό___ δ_______ Τ- ν- μ-λ-ς κ-ι ν- γ-ά-ε-ς ε-ν-ι ό-ω- δ-σ-ο-ο- ---------------------------------------------- Το να μιλάς και να γράφεις είναι όμως δύσκολο. 0
T---a---l-- kai--a--r----i- e---i---ōs-d-skolo. T_ n_ m____ k__ n_ g_______ e____ ó___ d_______ T- n- m-l-s k-i n- g-á-h-i- e-n-i ó-ō- d-s-o-o- ----------------------------------------------- To na milás kai na grápheis eínai ómōs dýskolo.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Κ--ω---όμ--πο----λ-θη. Κ___ α____ π____ λ____ Κ-ν- α-ό-α π-λ-ά λ-θ-. ---------------------- Κάνω ακόμα πολλά λάθη. 0
Ká-ō -k--a-------lá-hē. K___ a____ p____ l_____ K-n- a-ó-a p-l-á l-t-ē- ----------------------- Kánō akóma pollá láthē.
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। Σ-- π-ρ--α-- ν-----δ--ρθώ-ε---πά--α. Σ__ π_______ ν_ μ_ δ_________ π_____ Σ-ς π-ρ-κ-λ- ν- μ- δ-ο-θ-ν-τ- π-ν-α- ------------------------------------ Σας παρακαλώ να με διορθώνετε πάντα. 0
S-s p-ra-a-ṓ n---- -----h--ete----t-. S__ p_______ n_ m_ d__________ p_____ S-s p-r-k-l- n- m- d-o-t-ṓ-e-e p-n-a- ------------------------------------- Sas parakalṓ na me diorthṓnete pánta.
ਤੁਹਾਡਾ ਆਚਰਣ ਚੰਗਾ ਹੈ। Η-άρθ-ω-ή-σ-ς ---α- -ρ-ε-ά κ-λ-. Η ά______ σ__ ε____ α_____ κ____ Η ά-θ-ω-ή σ-ς ε-ν-ι α-κ-τ- κ-λ-. -------------------------------- Η άρθρωσή σας είναι αρκετά καλή. 0
Ē á--hrō-ḗ-s-s eí-ai a-ket- k-l-. Ē á_______ s__ e____ a_____ k____ Ē á-t-r-s- s-s e-n-i a-k-t- k-l-. --------------------------------- Ē árthrōsḗ sas eínai arketá kalḗ.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। Έ--τε--ία μικρ----ο-ο-ά. Έ____ μ__ μ____ π_______ Έ-ε-ε μ-α μ-κ-ή π-ο-ο-ά- ------------------------ Έχετε μία μικρή προφορά. 0
Éc--t- mía-mi-rḗ p--ph-r-. É_____ m__ m____ p________ É-h-t- m-a m-k-ḗ p-o-h-r-. -------------------------- Échete mía mikrḗ prophorá.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। Μ----- ν- --τ-λ---ι-κα-είς -π---ο- --σ--. Μ_____ ν_ κ________ κ_____ α__ π__ ε_____ Μ-ο-ε- ν- κ-τ-λ-β-ι κ-ν-ί- α-ό π-ύ ε-σ-ε- ----------------------------------------- Μπορεί να καταλάβει κανείς από πού είστε. 0
M----í--a --t--á-e- ka-----a-- p-ú -í-t-. M_____ n_ k________ k_____ a__ p__ e_____ M-o-e- n- k-t-l-b-i k-n-í- a-ó p-ú e-s-e- ----------------------------------------- Mporeí na katalábei kaneís apó poú eíste.
ਤੁਹਾਡੀ ਮਾਂ – ਬੋਲੀ ਕਿਹੜੀ ਹੈ? Ποια εί-αι η-μ---ικ- -ας -λώ-σα; Π___ ε____ η μ______ σ__ γ______ Π-ι- ε-ν-ι η μ-τ-ι-ή σ-ς γ-ώ-σ-; -------------------------------- Ποια είναι η μητρική σας γλώσσα; 0
Po-----n-i---m-----ḗ s-s -l-s-a? P___ e____ ē m______ s__ g______ P-i- e-n-i ē m-t-i-ḗ s-s g-ṓ-s-? -------------------------------- Poia eínai ē mētrikḗ sas glṓssa?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? Πα---ο-ο--εί-ε -α--μ-τ---ένω----ωσ-ών; Π_____________ μ_______ ξ____ γ_______ Π-ρ-κ-λ-υ-ε-τ- μ-θ-μ-τ- ξ-ν-ν γ-ω-σ-ν- -------------------------------------- Παρακολουθείτε μαθήματα ξένων γλωσσών; 0
P-r-ko-ou-heít----t--mat--x-nō--gl--s--? P______________ m________ x____ g_______ P-r-k-l-u-h-í-e m-t-ḗ-a-a x-n-n g-ō-s-n- ---------------------------------------- Parakoloutheíte mathḗmata xénōn glōssṓn?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? Π----βιβ--ο ------οποι-ίτε; Π___ β_____ χ______________ Π-ι- β-β-ί- χ-η-ι-ο-ο-ε-τ-; --------------------------- Ποιο βιβλίο χρησιμοποιείτε; 0
P-i- --bl-- c-r-simop-i----? P___ b_____ c_______________ P-i- b-b-í- c-r-s-m-p-i-í-e- ---------------------------- Poio biblío chrēsimopoieíte?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। Α-τή τη -τι-μή -ε--ξ-ρω --ς-----τα-. Α___ τ_ σ_____ δ__ ξ___ π__ λ_______ Α-τ- τ- σ-ι-μ- δ-ν ξ-ρ- π-ς λ-γ-τ-ι- ------------------------------------ Αυτή τη στιγμή δεν ξέρω πώς λέγεται. 0
A--- -- s--g---d---x--- --s---g--ai. A___ t_ s_____ d__ x___ p__ l_______ A-t- t- s-i-m- d-n x-r- p-s l-g-t-i- ------------------------------------ Autḗ tē stigmḗ den xérō pṓs légetai.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Δε- -π--ώ--α θ-μ--ώ --- -ίτ--. Δ__ μ____ ν_ θ_____ τ__ τ_____ Δ-ν μ-ο-ώ ν- θ-μ-θ- τ-ν τ-τ-ο- ------------------------------ Δεν μπορώ να θυμηθώ τον τίτλο. 0
D-n m--rṓ -a----mēth----- t-t-o. D__ m____ n_ t_______ t__ t_____ D-n m-o-ṓ n- t-y-ē-h- t-n t-t-o- -------------------------------- Den mporṓ na thymēthṓ ton títlo.
ਮੈਂ ਭੁੱਲ ਗਿਆ / ਗਈ। Το- έχ--ξε--σ-ι. Τ__ έ__ ξ_______ Τ-ν έ-ω ξ-χ-σ-ι- ---------------- Τον έχω ξεχάσει. 0
Ton-é-hō --c-áse-. T__ é___ x________ T-n é-h- x-c-á-e-. ------------------ Ton échō xechásei.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!