ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   el Αιτιολογώ κάτι 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [εβδομήντα έξι]

76 [ebdomḗnta éxi]

Αιτιολογώ κάτι 2

Aitiologṓ káti 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? Γ-----δ-ν -----; Γ____ δ__ ή_____ Γ-α-ί δ-ν ή-θ-ς- ---------------- Γιατί δεν ήρθες; 0
G-a------ --thes? G____ d__ ḗ______ G-a-í d-n ḗ-t-e-? ----------------- Giatí den ḗrthes?
ਮੈਂ ਬੀਮਾਰ ਸੀ। Ήμο-ν ---ωστος-- ---ω---. Ή____ ά_______ / ά_______ Ή-ο-ν ά-ρ-σ-ο- / ά-ρ-σ-η- ------------------------- Ήμουν άρρωστος / άρρωστη. 0
Ḗ---n-á---s-o- / -rr-stē. Ḗ____ á_______ / á_______ Ḗ-o-n á-r-s-o- / á-r-s-ē- ------------------------- Ḗmoun árrōstos / árrōstē.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। Δεν----- -πε--ή-ήμο-ν-ά-ρ-στος /-άρρ-στη. Δ__ ή___ ε_____ ή____ ά_______ / ά_______ Δ-ν ή-θ- ε-ε-δ- ή-ο-ν ά-ρ-σ-ο- / ά-ρ-σ-η- ----------------------------------------- Δεν ήρθα επειδή ήμουν άρρωστος / άρρωστη. 0
D-n--r-h- -p--dḗ-ḗm-un -rr------/ --rō--ē. D__ ḗ____ e_____ ḗ____ á_______ / á_______ D-n ḗ-t-a e-e-d- ḗ-o-n á-r-s-o- / á-r-s-ē- ------------------------------------------ Den ḗrtha epeidḗ ḗmoun árrōstos / árrōstē.
ਉਹ ਕਿਉਂ ਨਹੀਂ ਆਈ? Γιατί -εν-ή---; Γ____ δ__ ή____ Γ-α-ί δ-ν ή-θ-; --------------- Γιατί δεν ήρθε; 0
G-at- -e--ḗrthe? G____ d__ ḗ_____ G-a-í d-n ḗ-t-e- ---------------- Giatí den ḗrthe?
ਉਹ ਥੱਕ ਗਈ ਸੀ। Ήταν-κ-υρ----νη. Ή___ κ__________ Ή-α- κ-υ-α-μ-ν-. ---------------- Ήταν κουρασμένη. 0
Ḗ-a- kour-sm-n-. Ḗ___ k__________ Ḗ-a- k-u-a-m-n-. ---------------- Ḗtan kourasménē.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। Δ-- -ρ-- --ε--ή-ήτ-- -ου-ασμ-ν-. Δ__ ή___ ε_____ ή___ κ__________ Δ-ν ή-θ- ε-ε-δ- ή-α- κ-υ-α-μ-ν-. -------------------------------- Δεν ήρθε επειδή ήταν κουρασμένη. 0
De---r-h--ep--d- -t-n---ur-smé-ē. D__ ḗ____ e_____ ḗ___ k__________ D-n ḗ-t-e e-e-d- ḗ-a- k-u-a-m-n-. --------------------------------- Den ḗrthe epeidḗ ḗtan kourasménē.
ਉਹ ਕਿਉਂ ਨਹੀਂ ਆਇਆ? Για-- -ε--ή---; Γ____ δ__ ή____ Γ-α-ί δ-ν ή-θ-; --------------- Γιατί δεν ήρθε; 0
G--tí -e---rth-? G____ d__ ḗ_____ G-a-í d-n ḗ-t-e- ---------------- Giatí den ḗrthe?
ਉਸਦਾ ਮਨ ਨਹੀਂ ਕਰ ਰਿਹਾ ਸੀ। Δ-ν-εί-ε κ-φι ---ιάθεση. Δ__ ε___ κ___ / δ_______ Δ-ν ε-χ- κ-φ- / δ-ά-ε-η- ------------------------ Δεν είχε κέφι / διάθεση. 0
D-- eí--e-kép-- / -iá---sē. D__ e____ k____ / d________ D-n e-c-e k-p-i / d-á-h-s-. --------------------------- Den eíche képhi / diáthesē.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? Δ-ν ή--ε-επ-ιδ- -εν-ε-χε--έ-ι-/ --ά----. Δ__ ή___ ε_____ δ__ ε___ κ___ / δ_______ Δ-ν ή-θ- ε-ε-δ- δ-ν ε-χ- κ-φ- / δ-ά-ε-η- ---------------------------------------- Δεν ήρθε επειδή δεν είχε κέφι / διάθεση. 0
De- -r--e-epe--- -e------e -é-h- / -i--h-s-. D__ ḗ____ e_____ d__ e____ k____ / d________ D-n ḗ-t-e e-e-d- d-n e-c-e k-p-i / d-á-h-s-. -------------------------------------------- Den ḗrthe epeidḗ den eíche képhi / diáthesē.
ਤੁਸੀਂ ਸਾਰੇ ਕਿਉਂ ਨਹੀਂ ਆਏ? Γ-ατ- δε- ή-θατ-; Γ____ δ__ ή______ Γ-α-ί δ-ν ή-θ-τ-; ----------------- Γιατί δεν ήρθατε; 0
G-at- --n-ḗ--h--e? G____ d__ ḗ_______ G-a-í d-n ḗ-t-a-e- ------------------ Giatí den ḗrthate?
ਸਾਡੀ ਗੱਡੀ ਖਰਾਬ ਹੈ। Χ-λασ- -- -υτ-κί-ητ----ς. Χ_____ τ_ α_________ μ___ Χ-λ-σ- τ- α-τ-κ-ν-τ- μ-ς- ------------------------- Χάλασε το αυτοκίνητό μας. 0
C----se -o aut---nēt----s. C______ t_ a_________ m___ C-á-a-e t- a-t-k-n-t- m-s- -------------------------- Chálase to autokínētó mas.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। Δ-- ή-θα-ε--πει-ή -άλ-σ- -ο-αυτο-ίνητ---α-. Δ__ ή_____ ε_____ χ_____ τ_ α_________ μ___ Δ-ν ή-θ-μ- ε-ε-δ- χ-λ-σ- τ- α-τ-κ-ν-τ- μ-ς- ------------------------------------------- Δεν ήρθαμε επειδή χάλασε το αυτοκίνητό μας. 0
D-- ḗrt---e epe-dḗ -h-l-se to -ut---nētó ma-. D__ ḗ______ e_____ c______ t_ a_________ m___ D-n ḗ-t-a-e e-e-d- c-á-a-e t- a-t-k-n-t- m-s- --------------------------------------------- Den ḗrthame epeidḗ chálase to autokínētó mas.
ਉਹ ਲੋਕ ਕਿਉਂ ਨਹੀਂ ਆਏ? Γ-ατ- δεν ήρθε-- --σ--ς; Γ____ δ__ ή___ ο κ______ Γ-α-ί δ-ν ή-θ- ο κ-σ-ο-; ------------------------ Γιατί δεν ήρθε ο κόσμος; 0
Giat--den--rthe o ----o-? G____ d__ ḗ____ o k______ G-a-í d-n ḗ-t-e o k-s-o-? ------------------------- Giatí den ḗrthe o kósmos?
ਉਹਨਾਂ ਦੀ ਗੱਡੀ ਛੁੱਟ ਗਈ ਸੀ। Έ----- το----νο. Έ_____ τ_ τ_____ Έ-α-α- τ- τ-έ-ο- ---------------- Έχασαν το τρένο. 0
É--asan-t---r---. É______ t_ t_____ É-h-s-n t- t-é-o- ----------------- Échasan to tréno.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। Δ----ρ--ν -π---- -χ---- -- τρένο. Δ__ ή____ ε_____ έ_____ τ_ τ_____ Δ-ν ή-θ-ν ε-ε-δ- έ-α-α- τ- τ-έ-ο- --------------------------------- Δεν ήρθαν επειδή έχασαν το τρένο. 0
De- ḗ-than------- é---s-n t- -réno. D__ ḗ_____ e_____ é______ t_ t_____ D-n ḗ-t-a- e-e-d- é-h-s-n t- t-é-o- ----------------------------------- Den ḗrthan epeidḗ échasan to tréno.
ਤੂੰ ਕਿਉਂ ਨਹੀਂ ਆਇਆ / ਆਈ? Γι-τ--δεν -ρ--ς; Γ____ δ__ ή_____ Γ-α-ί δ-ν ή-θ-ς- ---------------- Γιατί δεν ήρθες; 0
Gi--- --- --t--s? G____ d__ ḗ______ G-a-í d-n ḗ-t-e-? ----------------- Giatí den ḗrthes?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। Δεν ----ρ--όταν. Δ__ ε___________ Δ-ν ε-ι-ρ-π-τ-ν- ---------------- Δεν επιτρεπόταν. 0
Den ep-----ót--. D__ e___________ D-n e-i-r-p-t-n- ---------------- Den epitrepótan.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। Δ-ν ή----ε-ει-ή-----επιτρ-π----. Δ__ ή___ ε_____ δ__ ε___________ Δ-ν ή-θ- ε-ε-δ- δ-ν ε-ι-ρ-π-τ-ν- -------------------------------- Δεν ήρθα επειδή δεν επιτρεπόταν. 0
Den ḗr----e----- -en ---t-ep--an. D__ ḗ____ e_____ d__ e___________ D-n ḗ-t-a e-e-d- d-n e-i-r-p-t-n- --------------------------------- Den ḗrtha epeidḗ den epitrepótan.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...