ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   el Περιήγηση στην πόλη

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [σαράντα δύο]

42 [saránta dýo]

Περιήγηση στην πόλη

Periḗgēsē stēn pólē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Εί--ι ανοιχτή η-α-ορά τι- ----ακέ-; Ε____ α______ η α____ τ__ Κ________ Ε-ν-ι α-ο-χ-ή η α-ο-ά τ-ς Κ-ρ-α-έ-; ----------------------------------- Είναι ανοιχτή η αγορά τις Κυριακές; 0
E--ai an---------a-o-á-t-s-Kyri-k--? E____ a_______ ē a____ t__ K________ E-n-i a-o-c-t- ē a-o-á t-s K-r-a-é-? ------------------------------------ Eínai anoichtḗ ē agorá tis Kyriakés?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ε---- αν--χ-- η έκ---η-τι----υ-έρ-ς; Ε____ α______ η έ_____ τ__ Δ________ Ε-ν-ι α-ο-χ-ή η έ-θ-σ- τ-ς Δ-υ-έ-ε-; ------------------------------------ Είναι ανοιχτή η έκθεση τις Δευτέρες; 0
Eí-ai ---ic-t----ék----- -i---eu-ére-? E____ a_______ ē é______ t__ D________ E-n-i a-o-c-t- ē é-t-e-ē t-s D-u-é-e-? -------------------------------------- Eínai anoichtḗ ē ékthesē tis Deutéres?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Είνα-----ι-τή-η --θ--η-----Τρ-τε-; Ε____ α______ η έ_____ τ__ Τ______ Ε-ν-ι α-ο-χ-ή η έ-θ-σ- τ-ς Τ-ί-ε-; ---------------------------------- Είναι ανοιχτή η έκθεση τις Τρίτες; 0
E--ai ----ch-ḗ ē--k----ē-tis Tr-t-s? E____ a_______ ē é______ t__ T______ E-n-i a-o-c-t- ē é-t-e-ē t-s T-í-e-? ------------------------------------ Eínai anoichtḗ ē ékthesē tis Trítes?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Είναι-ανοιχτ---- ζωολογικ-- κήπος-τις -ε---τε-; Ε____ α_______ ο ζ_________ κ____ τ__ Τ________ Ε-ν-ι α-ο-χ-ό- ο ζ-ο-ο-ι-ό- κ-π-ς τ-ς Τ-τ-ρ-ε-; ----------------------------------------------- Είναι ανοιχτός ο ζωολογικός κήπος τις Τετάρτες; 0
Eínai --oic--ós-o zōol--ik-s-kḗp-s t-s Te----e-? E____ a________ o z_________ k____ t__ T________ E-n-i a-o-c-t-s o z-o-o-i-ó- k-p-s t-s T-t-r-e-? ------------------------------------------------ Eínai anoichtós o zōologikós kḗpos tis Tetártes?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Είναι-α--ιχ---το-μου-είο-------μπ-ες; Ε____ α______ τ_ μ______ τ__ Π_______ Ε-ν-ι α-ο-χ-ό τ- μ-υ-ε-ο τ-ς Π-μ-τ-ς- ------------------------------------- Είναι ανοιχτό το μουσείο τις Πέμπτες; 0
E--ai-anoicht- -o m--se---t-s-Pémp-e-? E____ a_______ t_ m______ t__ P_______ E-n-i a-o-c-t- t- m-u-e-o t-s P-m-t-s- -------------------------------------- Eínai anoichtó to mouseío tis Pémptes?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Εί--ι---οιχτ- η---αλ--ί-τ-ς--α--σ-ε-έ-; Ε____ α______ η γ______ τ__ Π__________ Ε-ν-ι α-ο-χ-ή η γ-α-ε-ί τ-ς Π-ρ-σ-ε-έ-; --------------------------------------- Είναι ανοιχτή η γκαλερί τις Παρασκευές; 0
Eí----ano-chtḗ ē -k------ti- -arask--é-? E____ a_______ ē n______ t__ P__________ E-n-i a-o-c-t- ē n-a-e-í t-s P-r-s-e-é-? ---------------------------------------- Eínai anoichtḗ ē nkalerí tis Paraskeués?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? Ε-ιτρέ-ε-αι η-λήψη φω-ο-ραφ-ώ-; Ε__________ η λ___ φ___________ Ε-ι-ρ-π-τ-ι η λ-ψ- φ-τ-γ-α-ι-ν- ------------------------------- Επιτρέπεται η λήψη φωτογραφιών; 0
E-i-r-pet-i ē-lḗpsē -h-t-g---hi--? E__________ ē l____ p_____________ E-i-r-p-t-i ē l-p-ē p-ō-o-r-p-i-n- ---------------------------------- Epitrépetai ē lḗpsē phōtographiṓn?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? Πρ-π-- -α -λη---ει--ε--ο--; Π_____ ν_ π________ ε______ Π-έ-ε- ν- π-η-ώ-ε-ς ε-σ-δ-; --------------------------- Πρέπει να πληρώσεις είσοδο; 0
P--p-i--a---ē-ṓ---- -í-od-? P_____ n_ p________ e______ P-é-e- n- p-ē-ṓ-e-s e-s-d-? --------------------------- Prépei na plērṓseis eísodo?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? Πό----ο--ίζει-η---σοδ--; Π___ κ_______ η ε_______ Π-σ- κ-σ-ί-ε- η ε-σ-δ-ς- ------------------------ Πόσο κοστίζει η είσοδος; 0
Pó-o----t-ze--ē eí----s? P___ k_______ ē e_______ P-s- k-s-í-e- ē e-s-d-s- ------------------------ Póso kostízei ē eísodos?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? Υ-ά-χ-ι -κ---σ- -ι- --ρ-υ--πο-λ-------ω-; Υ______ έ______ γ__ γ_____ π_____ α______ Υ-ά-χ-ι έ-π-ω-η γ-α γ-ρ-υ- π-λ-ώ- α-ό-ω-; ----------------------------------------- Υπάρχει έκπτωση για γκρουπ πολλών ατόμων; 0
Y---ch-i --ptōsē-gia--k--up---l-ṓ--a-ó-ō-? Y_______ é______ g__ n_____ p_____ a______ Y-á-c-e- é-p-ō-ē g-a n-r-u- p-l-ṓ- a-ó-ō-? ------------------------------------------ Ypárchei ékptōsē gia nkroup pollṓn atómōn?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? Υπάρχε- -κ-τω-η--ι- -α----; Υ______ έ______ γ__ π______ Υ-ά-χ-ι έ-π-ω-η γ-α π-ι-ι-; --------------------------- Υπάρχει έκπτωση για παιδιά; 0
Yp-rch---ék----- gi- p----á? Y_______ é______ g__ p______ Y-á-c-e- é-p-ō-ē g-a p-i-i-? ---------------------------- Ypárchei ékptōsē gia paidiá?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? Υ--ρ-----κπ--ση γ----οιτ---ς; Υ______ έ______ γ__ φ________ Υ-ά-χ-ι έ-π-ω-η γ-α φ-ι-η-έ-; ----------------------------- Υπάρχει έκπτωση για φοιτητές; 0
Ypá--h-- é---ōs- -i--pho---t--? Y_______ é______ g__ p_________ Y-á-c-e- é-p-ō-ē g-a p-o-t-t-s- ------------------------------- Ypárchei ékptōsē gia phoitētés?
ਉਹ ਇਮਾਰਤ ਕੀ ਹੈ? Τ--κτίρι- ------αυτ-; Τ_ κ_____ ε____ α____ Τ- κ-ί-ι- ε-ν-ι α-τ-; --------------------- Τι κτίριο είναι αυτό; 0
Ti-ktí-i- eína- au-ó? T_ k_____ e____ a____ T- k-í-i- e-n-i a-t-? --------------------- Ti ktírio eínai autó?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? Πόσο --λ-ό --να--τ--κ-ί--ο; Π___ π____ ε____ τ_ κ______ Π-σ- π-λ-ό ε-ν-ι τ- κ-ί-ι-; --------------------------- Πόσο παλιό είναι το κτίριο; 0
P----p-lió-e---i------íri-? P___ p____ e____ t_ k______ P-s- p-l-ó e-n-i t- k-í-i-? --------------------------- Póso palió eínai to ktírio?
ਉਹ ਇਮਾਰਤ ਕਿਸਨੇ ਬਣਾਈ ਹੈ? Π-ιος -χτ-σ- τ- κ-ί--ο; Π____ έ_____ τ_ κ______ Π-ι-ς έ-τ-σ- τ- κ-ί-ι-; ----------------------- Ποιος έχτισε το κτίριο; 0
P-----éc-t-s- -o---ír-o? P____ é______ t_ k______ P-i-s é-h-i-e t- k-í-i-? ------------------------ Poios échtise to ktírio?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। Με---δ-αφ-ρει ---ρχ----τονι-ή. Μ_ ε_________ η α_____________ Μ- ε-δ-α-έ-ε- η α-χ-τ-κ-ο-ι-ή- ------------------------------ Με ενδιαφέρει η αρχιτεκτονική. 0
Me--n-ia-hér-i ----c-------nikḗ. M_ e__________ ē a______________ M- e-d-a-h-r-i ē a-c-i-e-t-n-k-. -------------------------------- Me endiaphérei ē architektonikḗ.
ਮੇਰੀ ਰੁਚੀ ਕਲਾ ਵਿੱਚ ਹੈ। Με --δ---έρουν -- -αλ-- τ-χ--ς. Μ_ ε__________ ο_ κ____ τ______ Μ- ε-δ-α-έ-ο-ν ο- κ-λ-ς τ-χ-ε-. ------------------------------- Με ενδιαφέρουν οι καλές τέχνες. 0
M--end---h--o-- -i k-lés t-chn-s. M_ e___________ o_ k____ t_______ M- e-d-a-h-r-u- o- k-l-s t-c-n-s- --------------------------------- Me endiaphéroun oi kalés téchnes.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। Μ--εν----έρ-ι-η ---ραφι--. Μ_ ε_________ η ζ_________ Μ- ε-δ-α-έ-ε- η ζ-γ-α-ι-ή- -------------------------- Με ενδιαφέρει η ζωγραφική. 0
Me-----ap----- ē-zō--ap-i--. M_ e__________ ē z__________ M- e-d-a-h-r-i ē z-g-a-h-k-. ---------------------------- Me endiaphérei ē zōgraphikḗ.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।