ਪ੍ਹੈਰਾ ਕਿਤਾਬ

pa ਰੰਗ   »   el Χρώματα

14 [ਚੌਦਾਂ]

ਰੰਗ

ਰੰਗ

14 [δεκατέσσερα]

14 [dekatéssera]

Χρώματα

Chrṓmata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। Τ-----ν--ε-ν-ι λευκ-. Τ_ χ____ ε____ λ_____ Τ- χ-ό-ι ε-ν-ι λ-υ-ό- --------------------- Το χιόνι είναι λευκό. 0
To c-i------n-- leuk-. T_ c_____ e____ l_____ T- c-i-n- e-n-i l-u-ó- ---------------------- To chióni eínai leukó.
ਸੂਰਜ ਪੀਲਾ ਹੁੰਦਾ ਹੈ। Ο ήλ--ς ε---- -ί--ι--ς. Ο ή____ ε____ κ________ Ο ή-ι-ς ε-ν-ι κ-τ-ι-ο-. ----------------------- Ο ήλιος είναι κίτρινος. 0
O -li-s-eí--i k--r-n-s. O ḗ____ e____ k________ O ḗ-i-s e-n-i k-t-i-o-. ----------------------- O ḗlios eínai kítrinos.
ਸੰਤਰਾ ਨਾਰੰਗੀ ਹੁੰਦਾ ਹੈ। Τ- -ορ-οκάλι εί-α- π--το----. Τ_ π________ ε____ π_________ Τ- π-ρ-ο-ά-ι ε-ν-ι π-ρ-ο-α-ί- ----------------------------- Το πορτοκάλι είναι πορτοκαλί. 0
To---rto-áli--ín-- ----okalí. T_ p________ e____ p_________ T- p-r-o-á-i e-n-i p-r-o-a-í- ----------------------------- To portokáli eínai portokalí.
ਚੈਰੀ ਲਾਲ ਹੁੰਦੀ ਹੈ। Το-κε-ά-ι ε--α---ό--ι--. Τ_ κ_____ ε____ κ_______ Τ- κ-ρ-σ- ε-ν-ι κ-κ-ι-ο- ------------------------ Το κεράσι είναι κόκκινο. 0
T--ker-s- e-na- -ó--i-o. T_ k_____ e____ k_______ T- k-r-s- e-n-i k-k-i-o- ------------------------ To kerási eínai kókkino.
ਅਕਾਸ਼ ਨੀਲਾ ਹੁੰਦਾ ਹੈ। Ο ---α-ό--ε--αι-μπ--. Ο ο______ ε____ μ____ Ο ο-ρ-ν-ς ε-ν-ι μ-λ-. --------------------- Ο ουρανός είναι μπλε. 0
O-o--an-s-e-n-i-mp--. O o______ e____ m____ O o-r-n-s e-n-i m-l-. --------------------- O ouranós eínai mple.
ਘਾਹ ਹਰਾ ਹੁੰਦਾ ਹੈ। Τ- γρασ-δ- εί-αι-π-ά-ι-ο. Τ_ γ______ ε____ π_______ Τ- γ-α-ί-ι ε-ν-ι π-ά-ι-ο- ------------------------- Το γρασίδι είναι πράσινο. 0
T-----sí----í-a--p---ino. T_ g______ e____ p_______ T- g-a-í-i e-n-i p-á-i-o- ------------------------- To grasídi eínai prásino.
ਮਿੱਟੀ ਭੂਰੀ ਹੁੰਦੀ ਹੈ। Το --μ--ε-ν-ι-κ---. Τ_ χ___ ε____ κ____ Τ- χ-μ- ε-ν-ι κ-φ-. ------------------- Το χώμα είναι καφέ. 0
T- c--m---ín-i--aphé. T_ c____ e____ k_____ T- c-ṓ-a e-n-i k-p-é- --------------------- To chṓma eínai kaphé.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। Τ- σύ----- -ί-----κρ-. Τ_ σ______ ε____ γ____ Τ- σ-ν-ε-ο ε-ν-ι γ-ρ-. ---------------------- Το σύννεφο είναι γκρι. 0
To ---ne-ho--í-a---k-i. T_ s_______ e____ n____ T- s-n-e-h- e-n-i n-r-. ----------------------- To sýnnepho eínai nkri.
ਟਾਇਰ ਕਾਲੇ ਹੁੰਦੇ ਹਨ। Τ- ---τιχα -ίν---μ-ύρα. Τ_ λ______ ε____ μ_____ Τ- λ-σ-ι-α ε-ν-ι μ-ύ-α- ----------------------- Τα λάστιχα είναι μαύρα. 0
T- -ás--c-a -ín-i--aúra. T_ l_______ e____ m_____ T- l-s-i-h- e-n-i m-ú-a- ------------------------ Ta lásticha eínai maúra.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ Τ--χρ--- -χ-- το χιό--;--ευκό. Τ_ χ____ έ___ τ_ χ_____ Λ_____ Τ- χ-ώ-α έ-ε- τ- χ-ό-ι- Λ-υ-ό- ------------------------------ Τι χρώμα έχει το χιόνι; Λευκό. 0
T--c---m- é--e- t- c-----? L--k-. T_ c_____ é____ t_ c______ L_____ T- c-r-m- é-h-i t- c-i-n-? L-u-ó- --------------------------------- Ti chrṓma échei to chióni? Leukó.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ Τ---ρ--- ---ι-ο ήλ-ος; ----ι-ο. Τ_ χ____ έ___ ο ή_____ Κ_______ Τ- χ-ώ-α έ-ε- ο ή-ι-ς- Κ-τ-ι-ο- ------------------------------- Τι χρώμα έχει ο ήλιος; Κίτρινο. 0
T--c-rṓ-----hei-o---i-s?-K-----o. T_ c_____ é____ o ḗ_____ K_______ T- c-r-m- é-h-i o ḗ-i-s- K-t-i-o- --------------------------------- Ti chrṓma échei o ḗlios? Kítrino.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ Τι --ώμ- -χ-- το π-ρτο--λ------το-αλ-. Τ_ χ____ έ___ τ_ π_________ Π_________ Τ- χ-ώ-α έ-ε- τ- π-ρ-ο-ά-ι- Π-ρ-ο-α-ί- -------------------------------------- Τι χρώμα έχει το πορτοκάλι; Πορτοκαλί. 0
T---hr-m--é-h-i-t- p-rt-k-li--P--t-ka--. T_ c_____ é____ t_ p_________ P_________ T- c-r-m- é-h-i t- p-r-o-á-i- P-r-o-a-í- ---------------------------------------- Ti chrṓma échei to portokáli? Portokalí.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ Τ---ρ--α έ--- -ο κερά--- ---κ-νο. Τ_ χ____ έ___ τ_ κ______ Κ_______ Τ- χ-ώ-α έ-ε- τ- κ-ρ-σ-; Κ-κ-ι-ο- --------------------------------- Τι χρώμα έχει το κεράσι; Κόκκινο. 0
Ti--h---a-éch-i -- kerá--? -----n-. T_ c_____ é____ t_ k______ K_______ T- c-r-m- é-h-i t- k-r-s-? K-k-i-o- ----------------------------------- Ti chrṓma échei to kerási? Kókkino.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ Τ----ώμ--έ----- -υ---ό-- Μπλ-. Τ_ χ____ έ___ ο ο_______ Μ____ Τ- χ-ώ-α έ-ε- ο ο-ρ-ν-ς- Μ-λ-. ------------------------------ Τι χρώμα έχει ο ουρανός; Μπλε. 0
T- c----- é---i o--u--n-s- Mpl-. T_ c_____ é____ o o_______ M____ T- c-r-m- é-h-i o o-r-n-s- M-l-. -------------------------------- Ti chrṓma échei o ouranós? Mple.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ Τ- -ρώμ--έχ-ι--ο γρασίδ---Π-άσιν-. Τ_ χ____ έ___ τ_ γ_______ Π_______ Τ- χ-ώ-α έ-ε- τ- γ-α-ί-ι- Π-ά-ι-ο- ---------------------------------- Τι χρώμα έχει το γρασίδι; Πράσινο. 0
T- -h--ma-é---i-to--ra--d------si--. T_ c_____ é____ t_ g_______ P_______ T- c-r-m- é-h-i t- g-a-í-i- P-á-i-o- ------------------------------------ Ti chrṓma échei to grasídi? Prásino.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ Τ- χρώ-α-έ-ει--- χώ-α;----έ. Τ_ χ____ έ___ τ_ χ____ Κ____ Τ- χ-ώ-α έ-ε- τ- χ-μ-; Κ-φ-. ---------------------------- Τι χρώμα έχει το χώμα; Καφέ. 0
T- -h-ṓ------ei -- c-ṓ--?--aph-. T_ c_____ é____ t_ c_____ K_____ T- c-r-m- é-h-i t- c-ṓ-a- K-p-é- -------------------------------- Ti chrṓma échei to chṓma? Kaphé.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ Τ--χρ--- ---- το--ύ-ν-φο;--κρι. Τ_ χ____ έ___ τ_ σ_______ Γ____ Τ- χ-ώ-α έ-ε- τ- σ-ν-ε-ο- Γ-ρ-. ------------------------------- Τι χρώμα έχει το σύννεφο; Γκρι. 0
Ti c--ṓma-é-he- t- sýnne-h-?-N--i. T_ c_____ é____ t_ s________ N____ T- c-r-m- é-h-i t- s-n-e-h-? N-r-. ---------------------------------- Ti chrṓma échei to sýnnepho? Nkri.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ Τ- -ρώ-α -χο-- τα --στ--α;-Μ--ρο. Τ_ χ____ έ____ τ_ λ_______ Μ_____ Τ- χ-ώ-α έ-ο-ν τ- λ-σ-ι-α- Μ-ύ-ο- --------------------------------- Τι χρώμα έχουν τα λάστιχα; Μαύρο. 0
Ti c-rṓma é----- -a-lás-i-h---M--r-. T_ c_____ é_____ t_ l________ M_____ T- c-r-m- é-h-u- t- l-s-i-h-? M-ú-o- ------------------------------------ Ti chrṓma échoun ta lásticha? Maúro.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!