ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   uk Вивчення іноземних мов

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [двадцять три]

23 [dvadtsyatʹ try]

Вивчення іноземних мов

[Vyvchennya inozemnykh mov]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? Д---и----л---сп-н-ьк-? Д_ В_ в____ і_________ Д- В- в-и-и і-п-н-ь-у- ---------------------- Де Ви вчили іспанську? 0
De -y--chyl--i-pansʹ-u? D_ V_ v_____ i_________ D- V- v-h-l- i-p-n-ʹ-u- ----------------------- De Vy vchyly ispansʹku?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? Ви зна-----а----португ--ь----? В_ з_____ т____ п_____________ В- з-а-т- т-к-ж п-р-у-а-ь-ь-у- ------------------------------ Ви знаєте також португальську? 0
V------ete--ak--h---r-uha-ʹsʹ--? V_ z______ t_____ p_____________ V- z-a-e-e t-k-z- p-r-u-a-ʹ-ʹ-u- -------------------------------- Vy znayete takozh portuhalʹsʹku?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Т--- --з-а- --кож тр--ки -тал--ськ-. Т___ я з___ т____ т_____ і__________ Т-к- я з-а- т-к-ж т-о-к- і-а-і-с-к-. ------------------------------------ Так, я знаю також трошки італійську. 0
T-k--------y- --k-----r-s-ky -tali-----u. T___ y_ z____ t_____ t______ i__________ T-k- y- z-a-u t-k-z- t-o-h-y i-a-i-̆-ʹ-u- ----------------------------------------- Tak, ya znayu takozh troshky italiy̆sʹku.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? Я вва--ю- -о-Ви------ите----е--об-е. Я в______ щ_ В_ г_______ д___ д_____ Я в-а-а-, щ- В- г-в-р-т- д-ж- д-б-е- ------------------------------------ Я вважаю, що Ви говорите дуже добре. 0
YA-----h--u- s-ch- ----------- d-z-e---b-e. Y_ v________ s____ V_ h_______ d____ d_____ Y- v-a-h-y-, s-c-o V- h-v-r-t- d-z-e d-b-e- ------------------------------------------- YA vvazhayu, shcho Vy hovoryte duzhe dobre.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। Мо-и--ос-т---о-і-н-. М___ д_____ п_______ М-в- д-с-т- п-д-б-і- -------------------- Мови досить подібні. 0
Mov----sy-- -od----. M___ d_____ p_______ M-v- d-s-t- p-d-b-i- -------------------- Movy dosytʹ podibni.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Я ї--ро-умі- -о--е. Я ї_ р______ д_____ Я ї- р-з-м-ю д-б-е- ------------------- Я їх розумію добре. 0
YA--̈-h ro--m--u--o--e. Y_ ï__ r_______ d_____ Y- i-k- r-z-m-y- d-b-e- ----------------------- YA ïkh rozumiyu dobre.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। Ал--го-орити - пис-т- ----о. А__ г_______ і п_____ в_____ А-е г-в-р-т- і п-с-т- в-ж-о- ---------------------------- Але говорити і писати важко. 0
A-e--ov-ry-y i--y-a-- --z---. A__ h_______ i p_____ v______ A-e h-v-r-t- i p-s-t- v-z-k-. ----------------------------- Ale hovoryty i pysaty vazhko.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Я-р-б-ю--е-б-г--о ---и--к. Я р____ щ_ б_____ п_______ Я р-б-ю щ- б-г-т- п-м-л-к- -------------------------- Я роблю ще багато помилок. 0
YA--o-l-- s---- ba-ato p--yl-k. Y_ r_____ s____ b_____ p_______ Y- r-b-y- s-c-e b-h-t- p-m-l-k- ------------------------------- YA roblyu shche bahato pomylok.
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। В-п--в----- м-н----в-ди,--у-----с-а. В__________ м___ з______ б__________ В-п-а-л-й-е м-н- з-в-д-, б-д---а-к-. ------------------------------------ Виправляйте мене завжди, будь-ласка. 0
V----v--a-̆-e--e---z-vz-dy- bud---aska. V___________ m___ z_______ b__________ V-p-a-l-a-̆-e m-n- z-v-h-y- b-d---a-k-. --------------------------------------- Vypravlyay̆te mene zavzhdy, budʹ-laska.
ਤੁਹਾਡਾ ਆਚਰਣ ਚੰਗਾ ਹੈ। В-ш- в-мо-а-ц--ко- ----а. В___ в_____ ц_____ д_____ В-ш- в-м-в- ц-л-о- д-б-а- ------------------------- Ваша вимова цілком добра. 0
V--h- vy-o-a-------- d-br-. V____ v_____ t______ d_____ V-s-a v-m-v- t-i-k-m d-b-a- --------------------------- Vasha vymova tsilkom dobra.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। В-----те --ле-ь--й----ен-. В_ м____ м________ а______ В- м-є-е м-л-н-к-й а-ц-н-. -------------------------- Ви маєте маленький акцент. 0
Vy---ye-e---le-ʹky-̆ akt-en-. V_ m_____ m________ a_______ V- m-y-t- m-l-n-k-y- a-t-e-t- ----------------------------- Vy mayete malenʹkyy̆ aktsent.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। Мо--а-дізн-ти-я,-зві-к--В- ро-ом. М____ д_________ з_____ В_ р_____ М-ж-а д-з-а-и-я- з-і-к- В- р-д-м- --------------------------------- Можна дізнатися, звідки Ви родом. 0
Mozhn- --z-----y- , -vid-y-Vy--o-om. M_____ d_________ , z_____ V_ r_____ M-z-n- d-z-a-y-y- , z-i-k- V- r-d-m- ------------------------------------ Mozhna diznatysya , zvidky Vy rodom.
ਤੁਹਾਡੀ ਮਾਂ – ਬੋਲੀ ਕਿਹੜੀ ਹੈ? Я---мов--є-------- --д--ю? Я__ м___ є д__ в__ р______ Я-а м-в- є д-я в-с р-д-о-? -------------------------- Яка мова є для вас рідною? 0
Y--- --va -e-d--- -as--i--o--? Y___ m___ y_ d___ v__ r_______ Y-k- m-v- y- d-y- v-s r-d-o-u- ------------------------------ Yaka mova ye dlya vas ridnoyu?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? В- в----д-є---мо-ний кур-? В_ в_________ м_____ к____ В- в-д-і-у-т- м-в-и- к-р-? -------------------------- Ви відвідуєте мовний курс? 0
V- vi----uyete movn-y̆ ----? V_ v__________ m_____ k____ V- v-d-i-u-e-e m-v-y-̆ k-r-? ---------------------------- Vy vidviduyete movnyy̆ kurs?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? Як- н---ал-н- м-те--ал---- -----ис-о-----? Я__ н________ м________ в_ в______________ Я-і н-в-а-ь-і м-т-р-а-и в- в-к-р-с-о-у-т-? ------------------------------------------ Які навчальні матеріали ви використовуєте? 0
Ya-----v-halʹ-------r--ly----v-korys--vuyete? Y___ n_________ m________ v_ v_______________ Y-k- n-v-h-l-n- m-t-r-a-y v- v-k-r-s-o-u-e-e- --------------------------------------------- Yaki navchalʹni materialy vy vykorystovuyete?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। Я ----з--е-з---,-як-це-н----ає-ься. Я з____ н_ з____ я_ ц_ н___________ Я з-р-з н- з-а-, я- ц- н-з-в-є-ь-я- ----------------------------------- Я зараз не знаю, як це називається. 0
YA zara--ne----y----ak ts- --z-v--etʹ--a. Y_ z____ n_ z_____ y__ t__ n_____________ Y- z-r-z n- z-a-u- y-k t-e n-z-v-y-t-s-a- ----------------------------------------- YA zaraz ne znayu, yak tse nazyvayetʹsya.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Я-не -о-у----г---------ви. Я н_ м___ п________ н_____ Я н- м-ж- п-и-а-а-и н-з-и- -------------------------- Я не можу пригадати назви. 0
YA--e------ -ryh------n-zvy. Y_ n_ m____ p________ n_____ Y- n- m-z-u p-y-a-a-y n-z-y- ---------------------------- YA ne mozhu pryhadaty nazvy.
ਮੈਂ ਭੁੱਲ ਗਿਆ / ਗਈ। Я -- -а-ув-- -а-у-а. Я ц_ з____ / з______ Я ц- з-б-в / з-б-л-. -------------------- Я це забув / забула. 0
YA--s- zabuv --z--ula. Y_ t__ z____ / z______ Y- t-e z-b-v / z-b-l-. ---------------------- YA tse zabuv / zabula.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!