ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   el Βλάβη αυτοκινήτου

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [τριάντα εννέα]

39 [triánta ennéa]

Βλάβη αυτοκινήτου

[Blábē autokinḗtou]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? Π---εί-α---- πλ--ιέ--ε-- -ενζι-άδ-κ-; Πού είναι το πλησιέστερο βενζινάδικο; Π-ύ ε-ν-ι τ- π-η-ι-σ-ε-ο β-ν-ι-ά-ι-ο- ------------------------------------- Πού είναι το πλησιέστερο βενζινάδικο; 0
P-- e-nai -o---ē-iés-e-o be--i-ádi--? Poú eínai to plēsiéstero benzinádiko? P-ú e-n-i t- p-ē-i-s-e-o b-n-i-á-i-o- ------------------------------------- Poú eínai to plēsiéstero benzinádiko?
ਮੇਰਾ ਟਾਇਰ ਫਟ ਗਿਆ ਹੈ। Έ-α-α --στι--. Έπαθα λάστιχο. Έ-α-α λ-σ-ι-ο- -------------- Έπαθα λάστιχο. 0
Ép--h- lást--h-. Épatha lásticho. É-a-h- l-s-i-h-. ---------------- Épatha lásticho.
ਕੀ ਤੁਸੀਂ ਪਹੀਆ ਬਦਲ ਸਕਦੇ ਹੋ। Μ-ορεί---ν- αλλ--ε-ε τ--λ--τ-χο; Μπορείτε να αλλάξετε το λάστιχο; Μ-ο-ε-τ- ν- α-λ-ξ-τ- τ- λ-σ-ι-ο- -------------------------------- Μπορείτε να αλλάξετε το λάστιχο; 0
M-ore--- -a---l--et- -- -á-ti-ho? Mporeíte na alláxete to lásticho? M-o-e-t- n- a-l-x-t- t- l-s-i-h-? --------------------------------- Mporeíte na alláxete to lásticho?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। Χ---ά----ι--να δ-ο-λί-ρα-ντ--ελ. Χρειάζομαι ένα δυο λίτρα ντίζελ. Χ-ε-ά-ο-α- έ-α δ-ο λ-τ-α ν-ί-ε-. -------------------------------- Χρειάζομαι ένα δυο λίτρα ντίζελ. 0
C-r--áz-ma---na---o l---a -t-z-l. Chreiázomai éna dyo lítra ntízel. C-r-i-z-m-i é-a d-o l-t-a n-í-e-. --------------------------------- Chreiázomai éna dyo lítra ntízel.
ਪੈਟਰੋਲ ਖਤਮ ਹੋ ਗਿਆ ਹੈ। Έ----α -πό-βε-ζ---. Έμεινα από βενζίνη. Έ-ε-ν- α-ό β-ν-ί-η- ------------------- Έμεινα από βενζίνη. 0
Ém-i-----ó-----ín-. Émeina apó benzínē. É-e-n- a-ó b-n-í-ē- ------------------- Émeina apó benzínē.
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? Έ-ετ----εδ-ικ- μπιτ--- --α-β-ν-ίνη; Έχετε εφεδρικό μπιτόνι για βενζίνη; Έ-ε-ε ε-ε-ρ-κ- μ-ι-ό-ι γ-α β-ν-ί-η- ----------------------------------- Έχετε εφεδρικό μπιτόνι για βενζίνη; 0
É--et- e--ed-i-ó mp-tó---gia-b-nzí--? Échete ephedrikó mpitóni gia benzínē? É-h-t- e-h-d-i-ó m-i-ó-i g-a b-n-í-ē- ------------------------------------- Échete ephedrikó mpitóni gia benzínē?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? Πο------- να κάνω -να ---εφώνη--; Πού μπορώ να κάνω ένα τηλεφώνημα; Π-ύ μ-ο-ώ ν- κ-ν- έ-α τ-λ-φ-ν-μ-; --------------------------------- Πού μπορώ να κάνω ένα τηλεφώνημα; 0
P-- -po-- -a ká-- én- t-l---ṓ-ēm-? Poú mporṓ na kánō éna tēlephṓnēma? P-ú m-o-ṓ n- k-n- é-a t-l-p-ṓ-ē-a- ---------------------------------- Poú mporṓ na kánō éna tēlephṓnēma?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। Χ---ά---α- ----ή---ή--ια. Χρειάζομαι οδική βοήθεια. Χ-ε-ά-ο-α- ο-ι-ή β-ή-ε-α- ------------------------- Χρειάζομαι οδική βοήθεια. 0
C-r-iá------odi-ḗ -oḗ-he--. Chreiázomai odikḗ boḗtheia. C-r-i-z-m-i o-i-ḗ b-ḗ-h-i-. --------------------------- Chreiázomai odikḗ boḗtheia.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। Ψάχνω -υνε-γ-ί- -υ---ινή---. Ψάχνω συνεργείο αυτοκινήτων. Ψ-χ-ω σ-ν-ρ-ε-ο α-τ-κ-ν-τ-ν- ---------------------------- Ψάχνω συνεργείο αυτοκινήτων. 0
P---hnō-sy-e-geí-------i-ḗ-ō-. Psáchnō synergeío autokinḗtōn. P-á-h-ō s-n-r-e-o a-t-k-n-t-n- ------------------------------ Psáchnō synergeío autokinḗtōn.
ਇੱਕ ਦੁਰਘਟਨਾ ਹੋਈ ਹੈ। Έγ-ν----α-ατύ--μα. Έγινε ένα ατύχημα. Έ-ι-ε έ-α α-ύ-η-α- ------------------ Έγινε ένα ατύχημα. 0
Égine -na a-ý-hēma. Égine éna atýchēma. É-i-e é-a a-ý-h-m-. ------------------- Égine éna atýchēma.
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Π-ύ --ν-ι-τ- --ησ-----ρο τηλέφ-νο; Πού είναι το πλησιέστερο τηλέφωνο; Π-ύ ε-ν-ι τ- π-η-ι-σ-ε-ο τ-λ-φ-ν-; ---------------------------------- Πού είναι το πλησιέστερο τηλέφωνο; 0
P-- -ína---o ---sié--er- t-lép--n-? Poú eínai to plēsiéstero tēléphōno? P-ú e-n-i t- p-ē-i-s-e-o t-l-p-ō-o- ----------------------------------- Poú eínai to plēsiéstero tēléphōno?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? Έχετε ---ητ- μ--ί--ας; Έχετε κινητό μαζί σας; Έ-ε-ε κ-ν-τ- μ-ζ- σ-ς- ---------------------- Έχετε κινητό μαζί σας; 0
É-he----i--tó-mazí--as? Échete kinētó mazí sas? É-h-t- k-n-t- m-z- s-s- ----------------------- Échete kinētó mazí sas?
ਸਾਨੂੰ ਮਦਦ ਦੀ ਲੋੜ ਹੈ। Χ--ιαζό------β-ήθε--. Χρειαζόμαστε βοήθεια. Χ-ε-α-ό-α-τ- β-ή-ε-α- --------------------- Χρειαζόμαστε βοήθεια. 0
Ch-e-a-óm---e-b-ḗ--e-a. Chreiazómaste boḗtheia. C-r-i-z-m-s-e b-ḗ-h-i-. ----------------------- Chreiazómaste boḗtheia.
ਡਾਕਟਰ ਨੂੰ ਬੁਲਾਓ। Κα---τε ένα- για---! Καλέστε έναν γιατρό! Κ-λ-σ-ε έ-α- γ-α-ρ-! -------------------- Καλέστε έναν γιατρό! 0
K-lé-te-én-n gia-r-! Kaléste énan giatró! K-l-s-e é-a- g-a-r-! -------------------- Kaléste énan giatró!
ਪੁਲਿਸ ਨੂੰ ਬੁਲਾਓ। Κ--έ-τ--τ-----τυν--ί-! Καλέστε την αστυνομία! Κ-λ-σ-ε τ-ν α-τ-ν-μ-α- ---------------------- Καλέστε την αστυνομία! 0
Kalé--- t-- -st--o---! Kaléste tēn astynomía! K-l-s-e t-n a-t-n-m-a- ---------------------- Kaléste tēn astynomía!
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। Τ- χ-ρτιά-σ-- ------λ-. Τα χαρτιά σας παρακαλώ. Τ- χ-ρ-ι- σ-ς π-ρ-κ-λ-. ----------------------- Τα χαρτιά σας παρακαλώ. 0
Ta c---t-á---s-pa-a----. Ta chartiá sas parakalṓ. T- c-a-t-á s-s p-r-k-l-. ------------------------ Ta chartiá sas parakalṓ.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। Το-δίπλωμ- σας π-ρα---ώ. Το δίπλωμά σας παρακαλώ. Τ- δ-π-ω-ά σ-ς π-ρ-κ-λ-. ------------------------ Το δίπλωμά σας παρακαλώ. 0
To-d-p-ō-á--as -a--kalṓ. To díplōmá sas parakalṓ. T- d-p-ō-á s-s p-r-k-l-. ------------------------ To díplōmá sas parakalṓ.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। Τ-ν-ά-ε-α--------ρί-- --ς π---κα-ώ. Την άδεια κυκλοφορίας σας παρακαλώ. Τ-ν ά-ε-α κ-κ-ο-ο-ί-ς σ-ς π-ρ-κ-λ-. ----------------------------------- Την άδεια κυκλοφορίας σας παρακαλώ. 0
Tēn-ád--- ky------r-as-sas-----kal-. Tēn ádeia kyklophorías sas parakalṓ. T-n á-e-a k-k-o-h-r-a- s-s p-r-k-l-. ------------------------------------ Tēn ádeia kyklophorías sas parakalṓ.

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!