ਪ੍ਹੈਰਾ ਕਿਤਾਬ

pa ਚਿੜੀਆਘਰ ਵਿੱਚ   »   el Στον ζωολογικό κήπο

43 [ਤਰਤਾਲੀ]

ਚਿੜੀਆਘਰ ਵਿੱਚ

ਚਿੜੀਆਘਰ ਵਿੱਚ

43 [σαράντα τρία]

43 [saránta tría]

Στον ζωολογικό κήπο

[Ston zōologikó kḗpo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਚਿੜੀਆਘਰ ਉੱਥੇ ਹੈ। Ε----ε--α- - -ωολ-γ-κ-ς--ή-ο-. Ε___ ε____ ο ζ_________ κ_____ Ε-ε- ε-ν-ι ο ζ-ο-ο-ι-ό- κ-π-ς- ------------------------------ Εκεί είναι ο ζωολογικός κήπος. 0
Ek-í --nai-- z-olo-i--- --pos. E___ e____ o z_________ k_____ E-e- e-n-i o z-o-o-i-ó- k-p-s- ------------------------------ Ekeí eínai o zōologikós kḗpos.
ਜਿਰਾਫ ਉੱਥੇ ਹੈ। Εκεί-εί-α- ο-----η--π--δάλεις. Ε___ ε____ ο_ κ_______________ Ε-ε- ε-ν-ι ο- κ-μ-λ-π-ρ-ά-ε-ς- ------------------------------ Εκεί είναι οι καμηλοπαρδάλεις. 0
Ek-í--ína--o- -am--op-rdá--i-. E___ e____ o_ k_______________ E-e- e-n-i o- k-m-l-p-r-á-e-s- ------------------------------ Ekeí eínai oi kamēlopardáleis.
ਭਾਲੂ ਕਿੱਥੇ ਹੈ? Πού -ίνα- -ι-αρκού-ε-; Π__ ε____ ο_ α________ Π-ύ ε-ν-ι ο- α-κ-ύ-ε-; ---------------------- Πού είναι οι αρκούδες; 0
Poú -ín-i--i----o----? P__ e____ o_ a________ P-ú e-n-i o- a-k-ú-e-? ---------------------- Poú eínai oi arkoúdes?
ਹਾਥੀ ਕਿੱਥੇ ਹੈ? Π-ύ --ναι -ι---έφ-ντε-; Π__ ε____ ο_ ε_________ Π-ύ ε-ν-ι ο- ε-έ-α-τ-ς- ----------------------- Πού είναι οι ελέφαντες; 0
Po--e-na- o- el--han--s? P__ e____ o_ e__________ P-ú e-n-i o- e-é-h-n-e-? ------------------------ Poú eínai oi eléphantes?
ਸੱਪ ਕਿੱਥੇ ਹੈ? Π-- ε---ι--α-φίδια; Π__ ε____ τ_ φ_____ Π-ύ ε-ν-ι τ- φ-δ-α- ------------------- Πού είναι τα φίδια; 0
P-ú --n---ta -h----? P__ e____ t_ p______ P-ú e-n-i t- p-í-i-? -------------------- Poú eínai ta phídia?
ਸ਼ੇਰ ਕਿੱਥੇ ਹੈ? Π-ύ-ε-ναι τα--ι--τ--ια; Π__ ε____ τ_ λ_________ Π-ύ ε-ν-ι τ- λ-ο-τ-ρ-α- ----------------------- Πού είναι τα λιοντάρια; 0
P-ú-eí--i--a l-------a? P__ e____ t_ l_________ P-ú e-n-i t- l-o-t-r-a- ----------------------- Poú eínai ta liontária?
ਮੇਰੇ ਕੋਲ ਇੱਕ ਕੈਮਰਾ ਹੈ। Έχ--μ---φ----ρ-φ-κ--μ-----. Έ__ μ__ φ__________ μ______ Έ-ω μ-α φ-τ-γ-α-ι-ή μ-χ-ν-. --------------------------- Έχω μία φωτογραφική μηχανή. 0
É-hō m-a ----og-a------m-ch---. É___ m__ p____________ m_______ É-h- m-a p-ō-o-r-p-i-ḗ m-c-a-ḗ- ------------------------------- Échō mía phōtographikḗ mēchanḗ.
ਮੇਰੇ ਕੋਲ ਇੱਕ ਸਿਨੇ – ਕੈਮਰਾ ਵੀ ਹੈ। Έχ- κ---μία κ---ρα. Έ__ κ__ μ__ κ______ Έ-ω κ-ι μ-α κ-μ-ρ-. ------------------- Έχω και μία κάμερα. 0
É--ō-kai--í- -----a. É___ k__ m__ k______ É-h- k-i m-a k-m-r-. -------------------- Échō kai mía kámera.
ਬੈਟਰੀ ਕਿੱਥੇ ਹੈ? Πο--υ-ά-----μί- μ-ατ-ρ--; Π__ υ______ μ__ μ________ Π-ύ υ-ά-χ-ι μ-α μ-α-α-ί-; ------------------------- Πού υπάρχει μία μπαταρία; 0
P-- --á----i m-- ----aría? P__ y_______ m__ m________ P-ú y-á-c-e- m-a m-a-a-í-? -------------------------- Poú ypárchei mía mpataría?
ਪੇੰਗੁਈਨ ਕਿੱਥੇ ਹਨ? Πού --ν----- -ιγκο---οι; Π__ ε____ ο_ π__________ Π-ύ ε-ν-ι ο- π-γ-ο-ί-ο-; ------------------------ Πού είναι οι πιγκουίνοι; 0
Po----nai-o- p----uínoi? P__ e____ o_ p__________ P-ú e-n-i o- p-n-o-í-o-? ------------------------ Poú eínai oi pinkouínoi?
ਕੰਗਾਰੂ ਕਿੱਥੇ ਹਨ? Πο--ε-----τα -α--ο-ρ-; Π__ ε____ τ_ κ________ Π-ύ ε-ν-ι τ- κ-γ-ο-ρ-; ---------------------- Πού είναι τα καγκουρό; 0
Poú---na--ta---nk--ró? P__ e____ t_ k________ P-ú e-n-i t- k-n-o-r-? ---------------------- Poú eínai ta kankouró?
ਗੈਂਡੇ ਕਿੱਥੇ ਹਨ? Π-- --ν------ρ-ν-κ-ρ-ι; Π__ ε____ ο_ ρ_________ Π-ύ ε-ν-ι ο- ρ-ν-κ-ρ-ι- ----------------------- Πού είναι οι ρινόκεροι; 0
Po- ---a--oi--inóke--i? P__ e____ o_ r_________ P-ú e-n-i o- r-n-k-r-i- ----------------------- Poú eínai oi rinókeroi?
ਪਖਾਨਾ ਕਿੱਥੇ ਹੈ? Π-ύ-υπάρχ-ι-του-λ--α; Π__ υ______ τ________ Π-ύ υ-ά-χ-ι τ-υ-λ-τ-; --------------------- Πού υπάρχει τουαλέτα; 0
P-- yp-----i--o-al-ta? P__ y_______ t________ P-ú y-á-c-e- t-u-l-t-? ---------------------- Poú ypárchei toualéta?
ਉੱਥੇ ਇੱਕ ਕੈਫੇ ਹੈ। Εκε- ε---ι μ----α-ετ-ρ--. Ε___ ε____ μ__ κ_________ Ε-ε- ε-ν-ι μ-α κ-φ-τ-ρ-α- ------------------------- Εκεί είναι μία καφετέρια. 0
E-e-----ai ----kaphe-éri-. E___ e____ m__ k__________ E-e- e-n-i m-a k-p-e-é-i-. -------------------------- Ekeí eínai mía kaphetéria.
ਉੱਥੇ ਇੱਕ ਰੈਸਟੋਰੈਂਟ ਹੈ। Εκ----ίν-----α -σ--ατό-ι-. Ε___ ε____ έ__ ε__________ Ε-ε- ε-ν-ι έ-α ε-τ-α-ό-ι-. -------------------------- Εκεί είναι ένα εστιατόριο. 0
E-e- -í--i-é-a estia-ór--. E___ e____ é__ e__________ E-e- e-n-i é-a e-t-a-ó-i-. -------------------------- Ekeí eínai éna estiatório.
ਊਂਠ ਕਿੱਥੇ ਹੈ? Πού --ν----ι-------ς; Π__ ε____ ο_ κ_______ Π-ύ ε-ν-ι ο- κ-μ-λ-ς- --------------------- Πού είναι οι καμήλες; 0
P-ú--í-------k-m--es? P__ e____ o_ k_______ P-ú e-n-i o- k-m-l-s- --------------------- Poú eínai oi kamḗles?
ਗੁਰਿੱਲਾ ਅਤੇ ਜ਼ੈਬਰਾ ਕਿੱਥੇ ਹੈ? Πού-ε--αι οι ------ς -αι-οι ζ--ρ-ς; Π__ ε____ ο_ γ______ κ__ ο_ ζ______ Π-ύ ε-ν-ι ο- γ-ρ-λ-ς κ-ι ο- ζ-β-ε-; ----------------------------------- Πού είναι οι γορίλες και οι ζέβρες; 0
Poú eí-a- oi--oríl---k-i o---éb-e-? P__ e____ o_ g______ k__ o_ z______ P-ú e-n-i o- g-r-l-s k-i o- z-b-e-? ----------------------------------- Poú eínai oi goríles kai oi zébres?
ਬਘਿਆੜ ਅਤੇ ਮਗਰਮੱਛ ਕਿੱਥੇ ਹੈ? Πού -ίνα---ι------ι---αι----κροκ-δε--ο-; Π__ ε____ ο_ τ______ κ__ ο_ κ___________ Π-ύ ε-ν-ι ο- τ-γ-ε-ς κ-ι ο- κ-ο-ό-ε-λ-ι- ---------------------------------------- Πού είναι οι τίγρεις και οι κροκόδειλοι; 0
Poú--ína- ---t-gre-s kai-oi--r-kó--i--i? P__ e____ o_ t______ k__ o_ k___________ P-ú e-n-i o- t-g-e-s k-i o- k-o-ó-e-l-i- ---------------------------------------- Poú eínai oi tígreis kai oi krokódeiloi?

ਬਾਸਕ ਭਾਸ਼ਾ

ਸਪੇਨ ਵਿੱਚ ਪਛਾਣੀਆਂ ਜਾਣ ਵਾਲੀਆਂ ਚਾਰ ਭਾਸ਼ਾਵਾਂ ਹਨ। ਇਹ ਸਪੈਨਿਸ਼, ਕੈਟਾਲੋਨੀਅਨ, ਗੈਲੀਸ਼ੀਅਨ ਅਤੇ ਬਾਸਕ ਹਨ। ਕੇਵਲ ਬਾਸਕ ਭਾਸ਼ਾ ਹੀ ਰੋਮਨੈਸਕ ਮੂਲ ਤੋਂ ਅਲੱਗ ਹੈ। ਇਹ ਸਪੈਨਿਸ਼-ਫ੍ਰੈਂਚ ਬਾਰਡਰ ਖੇਤਰ ਵਿੱਚ ਬੋਲੀ ਜਾਂਦੀ ਹੈ। ਤਕਰੀਬਨ 800,000 ਲੋਕ ਬਾਸਕ ਭਾਸ਼ਾ ਬੋਲਦੇ ਹਨ। ਬਾਸਕ ਨੂੰ ਯੂਰੋਪ ਵਿੱਚ ਸਭ ਤੋਂ ਪੁਰਾਣੀ ਭਾਸ਼ਾ ਮੰਨਿਆ ਜਾਂਦਾ ਹੈ। ਪਰ ਇਸ ਭਾਸ਼ਾ ਦਾ ਮੁੱਢ ਅਜੇ ਤੱਕ ਵੀ ਅਣਪਛਾਤਾ ਹੈ। ਇਸਲਈ, ਬਾਸਕ ਮੌਜੂਦਾ ਭਾਸ਼ਾ ਵਿਗਿਆਨੀਆਂ ਲਈ ਇੱਕ ਬੁਝਾਰਤ ਬਣੀ ਹੋਈ ਹੈ। ਯੂਰੋਪ ਵਿੱਚ, ਬਾਸਕ ਇੱਕੋ-ਇੱਕ ਛੱਡੀ ਜਾ ਚੁਕੀ ਭਾਸ਼ਾ ਹੈ। ਭਾਵ, ਇਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹੈ। ਭੂਗੋਲਿਕ ਸਥਿਤੀ ਇਸਦਾ ਇੱਕ ਕਾਰਨ ਹੋ ਸਕਦਾ ਹੈ। ਪਰਬਤਾਂ ਅਤੇ ਤੱਟਾਂ ਦੇ ਕਾਰਨ ਬਾਸਕ ਲੋਕ ਹਮੇਸ਼ਾਂ ਇਕੱਲਪੁਣੇ ਵਿੱਚ ਰਹੇ ਹਨ। ਇਸ ਤਰ੍ਹਾਂ, ਇੰਡੋ-ਯੂਰੋਪੀਅਨਾਂ ਦੇ ਹਮਲੇ ਤੋਂ ਬਾਦ ਵੀ ਇਹ ਭਾਸ਼ਾ ਹੋਂਦ ਵਿੱਚ ਰਹੀ। Basques ਸ਼ਬਦ ਲੈਟਿਨ ਸ਼ਬਦ vascones ਨਾਲ ਸੰਬੰਧਤ ਹੈ। ਬਾਸਕ ਲੋਕ ਆਪਣੇ ਆਪ ਨੂੰ Euskaldunak , ਜਾਂ ਬਾਸਕ ਦੇ ਬੁਲਾਰੇ ਅਖਵਾਉਂਦੇ ਹਨ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਭਾਸ਼ਾ ਯੁਸਕਾਰਾ (Euskara) ਨਾਲ ਕਿੰਨਾ ਪਛਾਣੇ ਜਾਂਦੇ ਹਨ। ਯੁਸਕਾਰਾ ਸਦੀਆਂ ਤੋਂ ਮੁੱਖ ਤੌਰ 'ਤੇ ਮੌਖਿਕ ਰੂਪ ਵਿੱਚ ਚੱਲਦੀ ਰਹੀ ਹੈ। ਇਸਲਈ, ਕੇਵਲ ਕੁਝ ਹੀ ਲਿਖਤੀ ਸ੍ਰੋਤ ਮੋਜੂਦ ਹਨ। ਇਹ ਭਾਸ਼ਾ ਅਜੇ ਵੀ ਪੂਰੀ ਤਰ੍ਹਾਂ ਪ੍ਰਮਾਣਿਤ ਨਹੀਂ ਹੈ। ਵਧੇਰੇ ਬਾਸਕ ਦੋ-ਭਾਸ਼ੀ ਜਾਂ ਬਹੁ-ਭਾਸ਼ੀ ਹਨ। ਪਰ ਉਹ ਬਾਸਕ ਭਾਸ਼ਾ ਨੂੰ ਵੀ ਕਾਇਮ ਰੱਖਦੇ ਹਨ। ਕਿਉਂਕਿ ਬਾਸਕ ਖੇਤਰ ਇੱਕ ਵਿਲੱਖਣ ਖੇਤਰ ਹੈ। ਇਹ ਭਾਸ਼ਾ ਨੀਤੀ ਪ੍ਰਣਾਲੀਆਂ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਨੂੰ ਸੁਵਿਧਾਜਨਕ ਰੱਖਦਾ ਹੈ। ਬੱਚੇ ਇੱਕ ਬਾਸਕ ਜਾਂ ਸਪੈਨਿਸ਼ ਵਿਚਕਾਰ ਚੋਣ ਕਰ ਸਕਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ ਬਾਸਕ ਖੇਡਾਂ ਵੀ ਮੋਜੂਦ ਹਨ। ਇਸਲਈ, ਬਾਸਕ ਲੋਕਾਂ ਦੇ ਸਭਿਆਚਾਰ ਅਤੇ ਭਾਸ਼ਾ ਦਾ ਭਵਿੱਖ ਨਜ਼ਰ ਆਉਂਦਾ ਹੈ। ਸੰਯੋਗ ਨਾਲ, ਸਾਰੀ ਦੁਨੀਆ ਇੱਕ ਬਾਸਕ ਸ਼ਬਦ ਬਾਰੇ ਜਾਣਦੀ ਹੈ। ਇਹ ‘ El Che ’ ਦਾ ਅੰਤਿਮ ਨਾਮ ਹੈ - ... ਹਾਂ, ਸਹੀ ਹੈ, Guevara !