ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   el Στο εστιατόριο 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [τριάντα]

30 [triánta]

Στο εστιατόριο 2

[Sto estiatório 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। Έν----υμ--------πα----λ-. Έ___ χ___ μ____ π________ Έ-α- χ-μ- μ-λ-υ π-ρ-κ-λ-. ------------------------- Έναν χυμό μήλου παρακαλώ. 0
É-a- ch-mó-mḗ-ou ----ka-ṓ. É___ c____ m____ p________ É-a- c-y-ó m-l-u p-r-k-l-. -------------------------- Énan chymó mḗlou parakalṓ.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। Μί--λ----ά---π-ρακ---. Μ__ λ_______ π________ Μ-α λ-μ-ν-δ- π-ρ-κ-λ-. ---------------------- Μία λεμονάδα παρακαλώ. 0
M-- -e----d-----akalṓ. M__ l_______ p________ M-a l-m-n-d- p-r-k-l-. ---------------------- Mía lemonáda parakalṓ.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। Ένα------τ-χυμό -αρ-κ-λώ. Έ___ τ_________ π________ Έ-α- τ-μ-τ-χ-μ- π-ρ-κ-λ-. ------------------------- Έναν τοματοχυμό παρακαλώ. 0
Én-n--o--t-ch-mó pa----l-. É___ t__________ p________ É-a- t-m-t-c-y-ó p-r-k-l-. -------------------------- Énan tomatochymó parakalṓ.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। Θα--θ--α---- ποτ----κό-κ--- --ασί. Θ_ ή____ έ__ π_____ κ______ κ_____ Θ- ή-ε-α έ-α π-τ-ρ- κ-κ-ι-ο κ-α-ί- ---------------------------------- Θα ήθελα ένα ποτήρι κόκκινο κρασί. 0
Th- -th-l--én---ot--i--ó-ki-- kr--í. T__ ḗ_____ é__ p_____ k______ k_____ T-a ḗ-h-l- é-a p-t-r- k-k-i-o k-a-í- ------------------------------------ Tha ḗthela éna potḗri kókkino krasí.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। Θα-ήθ-λ- -ν--πο---ι--ε-κ- κρ---. Θ_ ή____ έ__ π_____ λ____ κ_____ Θ- ή-ε-α έ-α π-τ-ρ- λ-υ-ό κ-α-ί- -------------------------------- Θα ήθελα ένα ποτήρι λευκό κρασί. 0
Tha -t-e-a-é-a-pot-ri--eukó kr---. T__ ḗ_____ é__ p_____ l____ k_____ T-a ḗ-h-l- é-a p-t-r- l-u-ó k-a-í- ---------------------------------- Tha ḗthela éna potḗri leukó krasí.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। Θα ή-ελα---α-μ-ο-κάλ---αμπάν--. Θ_ ή____ έ__ μ_______ σ________ Θ- ή-ε-α έ-α μ-ο-κ-λ- σ-μ-ά-ι-. ------------------------------- Θα ήθελα ένα μπουκάλι σαμπάνια. 0
T-a-ḗ-h----éna--pou---- -am-án--. T__ ḗ_____ é__ m_______ s________ T-a ḗ-h-l- é-a m-o-k-l- s-m-á-i-. --------------------------------- Tha ḗthela éna mpoukáli sampánia.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? Σ---α-έ-ει--ο ψά-ι; Σ__ α_____ τ_ ψ____ Σ-υ α-έ-ε- τ- ψ-ρ-; ------------------- Σου αρέσει το ψάρι; 0
So- a--se--to --á--? S__ a_____ t_ p_____ S-u a-é-e- t- p-á-i- -------------------- Sou arései to psári?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? Σ-υ --έσε- τ---οδ-νό--ρέα-; Σ__ α_____ τ_ β_____ κ_____ Σ-υ α-έ-ε- τ- β-δ-ν- κ-έ-ς- --------------------------- Σου αρέσει το βοδινό κρέας; 0
Sou ----ei--o--o--n- --éas? S__ a_____ t_ b_____ k_____ S-u a-é-e- t- b-d-n- k-é-s- --------------------------- Sou arései to bodinó kréas?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? Σο----έσε- το χ--ριν--κ-έα-; Σ__ α_____ τ_ χ______ κ_____ Σ-υ α-έ-ε- τ- χ-ι-ι-ό κ-έ-ς- ---------------------------- Σου αρέσει το χοιρινό κρέας; 0
S-u a---ei-to-ch-ir-nó-k-é-s? S__ a_____ t_ c_______ k_____ S-u a-é-e- t- c-o-r-n- k-é-s- ----------------------------- Sou arései to choirinó kréas?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। Θα -θε-α κ--- -------ρέ-ς. Θ_ ή____ κ___ χ____ κ_____ Θ- ή-ε-α κ-τ- χ-ρ-ς κ-έ-ς- -------------------------- Θα ήθελα κάτι χωρίς κρέας. 0
T-- ----l--ká---c--rí------s. T__ ḗ_____ k___ c_____ k_____ T-a ḗ-h-l- k-t- c-ō-í- k-é-s- ----------------------------- Tha ḗthela káti chōrís kréas.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। Θα--θε-α-μί--μερί-- -α--νι-ά. Θ_ ή____ μ__ μ_____ λ________ Θ- ή-ε-α μ-α μ-ρ-δ- λ-χ-ν-κ-. ----------------------------- Θα ήθελα μία μερίδα λαχανικά. 0
T-- ---e-a -í----rída --cha----. T__ ḗ_____ m__ m_____ l_________ T-a ḗ-h-l- m-a m-r-d- l-c-a-i-á- -------------------------------- Tha ḗthela mía merída lachaniká.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। Θ--------κάτ---ρήγορο. Θ_ ή____ κ___ γ_______ Θ- ή-ε-α κ-τ- γ-ή-ο-ο- ---------------------- Θα ήθελα κάτι γρήγορο. 0
Tha---hel- ---i g--g--o. T__ ḗ_____ k___ g_______ T-a ḗ-h-l- k-t- g-ḗ-o-o- ------------------------ Tha ḗthela káti grḗgoro.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? Θα τ- θ-λ--ε -ε-----; Θ_ τ_ θ_____ μ_ ρ____ Θ- τ- θ-λ-τ- μ- ρ-ζ-; --------------------- Θα το θέλατε με ρύζι; 0
Tha -o--h--a-e -- r---? T__ t_ t______ m_ r____ T-a t- t-é-a-e m- r-z-? ----------------------- Tha to thélate me rýzi?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? Θα--ο θέ--τ- μ--ζυμ-ρ---; Θ_ τ_ θ_____ μ_ ζ________ Θ- τ- θ-λ-τ- μ- ζ-μ-ρ-κ-; ------------------------- Θα το θέλατε με ζυμαρικα; 0
Tha-to--héla-------y-arika? T__ t_ t______ m_ z________ T-a t- t-é-a-e m- z-m-r-k-? --------------------------- Tha to thélate me zymarika?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? Θα--ο--έ--τ- με --τ---ς; Θ_ τ_ θ_____ μ_ π_______ Θ- τ- θ-λ-τ- μ- π-τ-τ-ς- ------------------------ Θα το θέλατε με πατάτες; 0
T-a -o-------e--e -a-áte-? T__ t_ t______ m_ p_______ T-a t- t-é-a-e m- p-t-t-s- -------------------------- Tha to thélate me patátes?
ਮੈਨੂੰ ਪਸੰਦ ਨਹੀਂ ਆਇਆ। Αυτ--η-γεύ-η--εν-μ-υ-α--σ-ι. Α___ η γ____ δ__ μ__ α______ Α-τ- η γ-ύ-η δ-ν μ-υ α-έ-ε-. ---------------------------- Αυτή η γεύση δεν μου αρέσει. 0
Au-ḗ-ē--eú-ē den m-u a----i. A___ ē g____ d__ m__ a______ A-t- ē g-ú-ē d-n m-u a-é-e-. ---------------------------- Autḗ ē geúsē den mou arései.
ਖਾਣਾ ਠੰਡਾ ਹੈ। Τ-----η---ε---- κρ--. Τ_ φ_____ ε____ κ____ Τ- φ-γ-τ- ε-ν-ι κ-ύ-. --------------------- Το φαγητό είναι κρύο. 0
T--ph-g-t- -í-a--krýo. T_ p______ e____ k____ T- p-a-ē-ó e-n-i k-ý-. ---------------------- To phagētó eínai krýo.
ਮੈਂ ਇਹ ਨਹੀਂ ਮੰਗਵਾਇਆ ਸੀ। Α--ό-δε- ----α-------α. Α___ δ__ τ_ π__________ Α-τ- δ-ν τ- π-ρ-γ-ε-λ-. ----------------------- Αυτό δεν το παρήγγειλα. 0
A-tó -e- t--par----ila. A___ d__ t_ p__________ A-t- d-n t- p-r-n-e-l-. ----------------------- Autó den to parḗngeila.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!