ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   be У рэстаране 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [трыццаць два]

32 [trytstsats’ dva]

У рэстаране 4

[U restarane 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ А--у б-ль-- -ры-----тч-п--. Адну бульбу фры з кетчупам. А-н- б-л-б- ф-ы з к-т-у-а-. --------------------------- Адну бульбу фры з кетчупам. 0
A-nu-b-l’-u -ry - --tc----m. Adnu bul’bu fry z ketchupam. A-n- b-l-b- f-y z k-t-h-p-m- ---------------------------- Adnu bul’bu fry z ketchupam.
ਅਤੇ ਦੋ ਮੈਅਨੋਜ਼ ਦੇ ਨਾਲ І-------о-ц---мая-э-у. І дзве порцыі маянэзу. І д-в- п-р-ы- м-я-э-у- ---------------------- І дзве порцыі маянэзу. 0
І-d--e-p-rtsy- ---an-z-. І dzve portsyі mayanezu. І d-v- p-r-s-і m-y-n-z-. ------------------------ І dzve portsyі mayanezu.
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। І т-- порц----маж--ай ка-б-с- --г---ы-ай. І тры порцыі смажанай каўбасы з гарчыцай. І т-ы п-р-ы- с-а-а-а- к-ў-а-ы з г-р-ы-а-. ----------------------------------------- І тры порцыі смажанай каўбасы з гарчыцай. 0
І-t-y--o--s-і--m----n---------y z garch--s--. І try portsyі smazhanay kaubasy z garchytsay. І t-y p-r-s-і s-a-h-n-y k-u-a-y z g-r-h-t-a-. --------------------------------------------- І try portsyі smazhanay kaubasy z garchytsay.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? Я--- - -ас----ь-г-ро-нін-? Якая ў Вас ёсць гародніна? Я-а- ў В-с ё-ц- г-р-д-і-а- -------------------------- Якая ў Вас ёсць гародніна? 0
Y--a-a--------ost-’-ga--d--na? Yakaya u Vas yosts’ garodnіna? Y-k-y- u V-s y-s-s- g-r-d-і-a- ------------------------------ Yakaya u Vas yosts’ garodnіna?
ਕੀ ਫਲੀਆਂ ਮਿਲ ਸਕਦੀਆਂ ਹਨ? У---- ёсц- ба--? У Вас ёсць бабы? У В-с ё-ц- б-б-? ---------------- У Вас ёсць бабы? 0
U -as yo--s’ --b-? U Vas yosts’ baby? U V-s y-s-s- b-b-? ------------------ U Vas yosts’ baby?
ਕੀ ਤੁਹਾਡੇ ਕੋਲ ਫੁੱਲਗੋਭੀ ਹੈ? У --с -сц---вяці--ая ----ста? У Вас ёсць квяцістая капуста? У В-с ё-ц- к-я-і-т-я к-п-с-а- ----------------------------- У Вас ёсць квяцістая капуста? 0
U Va- yo---’----a-sіs-a-a-k--u---? U Vas yosts’ kvyatsіstaya kapusta? U V-s y-s-s- k-y-t-і-t-y- k-p-s-a- ---------------------------------- U Vas yosts’ kvyatsіstaya kapusta?
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। Мне---д---е-ц----ку----. Мне падабаецца кукуруза. М-е п-д-б-е-ц- к-к-р-з-. ------------------------ Мне падабаецца кукуруза. 0
Mn--p--ab-e---sa k-kuruz-. Mne padabaetstsa kukuruza. M-e p-d-b-e-s-s- k-k-r-z-. -------------------------- Mne padabaetstsa kukuruza.
ਮੈਨੂੰ ਖੀਰਾ ਚੰਗਾ ਲੱਗਦਾ ਹੈ। Мне--ад-баюц-- гур-і. Мне падабаюцца гуркі. М-е п-д-б-ю-ц- г-р-і- --------------------- Мне падабаюцца гуркі. 0
Mn- ---ab-y-ts-sa -urkі. Mne padabayutstsa gurkі. M-e p-d-b-y-t-t-a g-r-і- ------------------------ Mne padabayutstsa gurkі.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। Мн- -а--ба-ц-а -ам-дор-. Мне падабаюцца памідоры. М-е п-д-б-ю-ц- п-м-д-р-. ------------------------ Мне падабаюцца памідоры. 0
M-e----a-ayu--t-a pa-і-or-. Mne padabayutstsa pamіdory. M-e p-d-b-y-t-t-a p-m-d-r-. --------------------------- Mne padabayutstsa pamіdory.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? В----аксам--па--б-е-ца----ул---а-э-? Вам таксама падабаецца цыбуля-парэй? В-м т-к-а-а п-д-б-е-ц- ц-б-л---а-э-? ------------------------------------ Вам таксама падабаецца цыбуля-парэй? 0
Vam t-k-am--p--a-ae--ts- ----u-y--pare-? Vam taksama padabaetstsa tsybulya-parey? V-m t-k-a-a p-d-b-e-s-s- t-y-u-y---a-e-? ---------------------------------------- Vam taksama padabaetstsa tsybulya-parey?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? Вам-т-к-ам--пад-б-е-ц- к-сл-----п-ста? Вам таксама падабаецца кіслая капуста? В-м т-к-а-а п-д-б-е-ц- к-с-а- к-п-с-а- -------------------------------------- Вам таксама падабаецца кіслая капуста? 0
Vam --ks--a--a-a--e-s---------ya k--us--? Vam taksama padabaetstsa kіslaya kapusta? V-m t-k-a-a p-d-b-e-s-s- k-s-a-a k-p-s-a- ----------------------------------------- Vam taksama padabaetstsa kіslaya kapusta?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? В-м --к--м- па-а--ецц- с-ч--іца? Вам таксама падабаецца сачавіца? В-м т-к-а-а п-д-б-е-ц- с-ч-в-ц-? -------------------------------- Вам таксама падабаецца сачавіца? 0
V-m--aks-ma p-d---e-s-s- ---h--і--a? Vam taksama padabaetstsa sachavіtsa? V-m t-k-a-a p-d-b-e-s-s- s-c-a-і-s-? ------------------------------------ Vam taksama padabaetstsa sachavіtsa?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? Т----т--с-м--п---баецца-мо--ва? Табе таксама падабаецца морква? Т-б- т-к-а-а п-д-б-е-ц- м-р-в-? ------------------------------- Табе таксама падабаецца морква? 0
Ta-e----s----p----aet-t---m-----? Tabe taksama padabaetstsa morkva? T-b- t-k-a-a p-d-b-e-s-s- m-r-v-? --------------------------------- Tabe taksama padabaetstsa morkva?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? Т-бе так-ама---даба-цца -р----і? Табе таксама падабаецца браколі? Т-б- т-к-а-а п-д-б-е-ц- б-а-о-і- -------------------------------- Табе таксама падабаецца браколі? 0
Ta---tak-am--pa-----t--sa bra----? Tabe taksama padabaetstsa brakolі? T-b- t-k-a-a p-d-b-e-s-s- b-a-o-і- ---------------------------------- Tabe taksama padabaetstsa brakolі?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? Таб--т----ма па-а-ае--а-п----к-? Табе таксама падабаецца папрыка? Т-б- т-к-а-а п-д-б-е-ц- п-п-ы-а- -------------------------------- Табе таксама падабаецца папрыка? 0
Ta-- -ak---a ------et-tsa----ry--? Tabe taksama padabaetstsa papryka? T-b- t-k-a-a p-d-b-e-s-s- p-p-y-a- ---------------------------------- Tabe taksama padabaetstsa papryka?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। Я -- -ю------бу--. Я не люблю цыбулю. Я н- л-б-ю ц-б-л-. ------------------ Я не люблю цыбулю. 0
Y---e l-ub------ybuly-. Ya ne lyublyu tsybulyu. Y- n- l-u-l-u t-y-u-y-. ----------------------- Ya ne lyublyu tsybulyu.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। Я не л-бл- а-і-ы. Я не люблю алівы. Я н- л-б-ю а-і-ы- ----------------- Я не люблю алівы. 0
Y- ----y--l-- --і--. Ya ne lyublyu alіvy. Y- n- l-u-l-u a-і-y- -------------------- Ya ne lyublyu alіvy.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। Я--е -ю-л- гр-б-. Я не люблю грыбы. Я н- л-б-ю г-ы-ы- ----------------- Я не люблю грыбы. 0
Ya n- -yu---u-gryby. Ya ne lyublyu gryby. Y- n- l-u-l-u g-y-y- -------------------- Ya ne lyublyu gryby.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।