ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   kk Үлкен – кішкентай

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [алпыс сегіз]

68 [alpıs segiz]

Үлкен – кішкентай

Ülken – kişkentay

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਛੋਟਾ ਅਤੇ ਵੱਡਾ үл--н жә---кіш-е-тай ү____ ж___ к________ ү-к-н ж-н- к-ш-е-т-й -------------------- үлкен және кішкентай 0
ü-k-- --n---işke-tay ü____ j___ k________ ü-k-n j-n- k-ş-e-t-y -------------------- ülken jäne kişkentay
ਹਾਥੀ ਵੱਡਾ ਹੁੰਦਾ ਹੈ। Піл -лк-н. П__ ү_____ П-л ү-к-н- ---------- Піл үлкен. 0
Pi--ü-k--. P__ ü_____ P-l ü-k-n- ---------- Pil ülken.
ਚੂਹਾ ਛੋਟਾ ਹੁੰਦਾ ਹੈ। Т--қ------кен-ай. Т_____ к_________ Т-ш-а- к-ш-е-т-й- ----------------- Тышқан кішкентай. 0
T---an k------a-. T_____ k_________ T-ş-a- k-ş-e-t-y- ----------------- Tışqan kişkentay.
ਹਨੇਰਾ ਅਤੇ ਰੌਸ਼ਨੀ қ-ра--- -ә-е---р-қ қ______ ж___ ж____ қ-р-ң-ы ж-н- ж-р-қ ------------------ қараңғы және жарық 0
q----ğı-jä-e-j-rıq q______ j___ j____ q-r-ñ-ı j-n- j-r-q ------------------ qarañğı jäne jarıq
ਰਾਤ ਹਨੇਰੀ ਹੁੰਦੀ ਹੈ। Т-н-қа--ң--. Т__ қ_______ Т-н қ-р-ң-ы- ------------ Түн қараңғы. 0
Tü- q---ñ-ı. T__ q_______ T-n q-r-ñ-ı- ------------ Tün qarañğı.
ਦਿਨ ਪ੍ਰਕਾਸ਼ਮਾਨ ਹੁੰਦਾ ਹੈ। Кү--і- жа---. К_____ ж_____ К-н-і- ж-р-қ- ------------- Күндіз жарық. 0
Kü---- ja--q. K_____ j_____ K-n-i- j-r-q- ------------- Kündiz jarıq.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ к--і -ән---ас к___ ж___ ж__ к-р- ж-н- ж-с ------------- кәрі және жас 0
kä---j----jas k___ j___ j__ k-r- j-n- j-s ------------- käri jäne jas
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। Б-зді---т--ы- ө-е---рі. Б_____ а_____ ө__ к____ Б-з-і- а-а-ы- ө-е к-р-. ----------------------- Біздің атамыз өте кәрі. 0
B-------ta--z ö-----r-. B_____ a_____ ö__ k____ B-z-i- a-a-ı- ö-e k-r-. ----------------------- Bizdiñ atamız öte käri.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। 70 ж-- -ұ-ын -- ж-с-б----н. 7_ ж__ б____ о_ ж__ б______ 7- ж-л б-р-н о- ж-с б-л-а-. --------------------------- 70 жыл бұрын ол жас болған. 0
70--ı------n--l---s--o-ğa-. 7_ j__ b____ o_ j__ b______ 7- j-l b-r-n o- j-s b-l-a-. --------------------------- 70 jıl burın ol jas bolğan.
ਸੁੰਦਰ ਅਤੇ ਕਰੂਪ әде---жә-е ұс-ын--з ә____ ж___ ұ_______ ә-е-і ж-н- ұ-қ-н-ы- ------------------- әдемі және ұсқынсыз 0
ä--mi----e -s--n--z ä____ j___ u_______ ä-e-i j-n- u-q-n-ı- ------------------- ädemi jäne usqınsız
ਤਿਤਲੀ ਸੁੰਦਰ ਹੁੰਦੀ ਹੈ। Көб---- -д--і. К______ ә_____ К-б-л-к ә-е-і- -------------- Көбелек әдемі. 0
K-be-e---de-i. K______ ä_____ K-b-l-k ä-e-i- -------------- Köbelek ädemi.
ਮਕੜੀ ਕਰੂਪ ਹੁੰਦੀ ਹੈ। Ө--ек-і ---ын--з. Ө______ ұ________ Ө-м-к-і ұ-қ-н-ы-. ----------------- Өрмекші ұсқынсыз. 0
Ö-me--------ns--. Ö______ u________ Ö-m-k-i u-q-n-ı-. ----------------- Örmekşi usqınsız.
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ семі---арық с____ -____ с-м-з --р-қ ----------- семіз -арық 0
s-m-z -a--q s____ -____ s-m-z --r-q ----------- semiz -arıq
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। Са--а-ы -00--е-- әйе--с-м-з. С______ 1__ к___ ә___ с_____ С-л-а-ы 1-0 к-л- ә-е- с-м-з- ---------------------------- Салмағы 100 келі әйел семіз. 0
S---a-ı -0----li äy-l--e---. S______ 1__ k___ ä___ s_____ S-l-a-ı 1-0 k-l- ä-e- s-m-z- ---------------------------- Salmağı 100 keli äyel semiz.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। С---а-ы-50-кил----мм е-к-к -рық. С______ 5_ к________ е____ а____ С-л-а-ы 5- к-л-г-а-м е-к-к а-ы-. -------------------------------- Салмағы 50 килограмм еркек арық. 0
Sa-m-ğ- -0-kïlo-ra---erkek-ar--. S______ 5_ k________ e____ a____ S-l-a-ı 5- k-l-g-a-m e-k-k a-ı-. -------------------------------- Salmağı 50 kïlogramm erkek arıq.
ਮਹਿੰਗਾ ਅਤੇ ਸਸਤਾ қ-мба- және ар-ан қ_____ ж___ а____ қ-м-а- ж-н- а-з-н ----------------- қымбат және арзан 0
qı-b---j-n--arzan q_____ j___ a____ q-m-a- j-n- a-z-n ----------------- qımbat jäne arzan
ਗੱਡੀ ਮਹਿੰਗੀ ਹੁੰਦੀ ਹੈ। Ма-и-а-----ат. М_____ қ______ М-ш-н- қ-м-а-. -------------- Машина қымбат. 0
Ma-ï----ımb-t. M_____ q______ M-ş-n- q-m-a-. -------------- Maşïna qımbat.
ਅਖਬਾਰ ਸਸਤਾ ਹੁੰਦਾ ਹੈ। Га-е- -рз-н. Г____ а_____ Г-з-т а-з-н- ------------ Газет арзан. 0
G--et--rza-. G____ a_____ G-z-t a-z-n- ------------ Gazet arzan.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...