ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   ti ዓቢ - ንእሽቶ

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [ሱሳንሸሞንተን]

68 [susanishemoniteni]

ዓቢ - ንእሽቶ

[‘abī - ni’ishito]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਛੋਟਾ ਅਤੇ ਵੱਡਾ ዓ-----ሽ-ይን ዓ__ ን_____ ዓ-ን ን-ሽ-ይ- ---------- ዓብን ንእሽቶይን 0
‘--in--n-’i-hitoyi-i ‘_____ n____________ ‘-b-n- n-’-s-i-o-i-i -------------------- ‘abini ni’ishitoyini
ਹਾਥੀ ਵੱਡਾ ਹੁੰਦਾ ਹੈ। እ- --ማዝ -ቢ እዩ። እ_ ሓ___ ዓ_ እ__ እ- ሓ-ማ- ዓ- እ-። -------------- እቲ ሓርማዝ ዓቢ እዩ። 0
i----̣---m----‘ab--i--። i__ ḥ_______ ‘___ i___ i-ī h-a-i-a-i ‘-b- i-u- ----------------------- itī ḥarimazi ‘abī iyu።
ਚੂਹਾ ਛੋਟਾ ਹੁੰਦਾ ਹੈ। እ-----ዋ--እሽ---እያ። እ_ ኣ___ ን____ እ__ እ- ኣ-ጨ- ን-ሽ-ይ እ-። ----------------- እታ ኣንጨዋ ንእሽቶይ እያ። 0
ita-a-----e----i’i-hi-o-i -y-። i__ a________ n__________ i___ i-a a-i-h-e-a n-’-s-i-o-i i-a- ------------------------------ ita anich’ewa ni’ishitoyi iya።
ਹਨੇਰਾ ਅਤੇ ਰੌਸ਼ਨੀ ድቡንን ብሩ-ን ድ___ ብ___ ድ-ን- ብ-ህ- --------- ድቡንን ብሩህን 0
di--n--i -ir-h--i d_______ b_______ d-b-n-n- b-r-h-n- ----------------- dibunini biruhini
ਰਾਤ ਹਨੇਰੀ ਹੁੰਦੀ ਹੈ। ለይቲ -ቡን/ጸ--ት -ዩ። ለ__ ድ_______ እ__ ለ-ቲ ድ-ን-ጸ-ማ- እ-። ---------------- ለይቲ ድቡን/ጸልማት እዩ። 0
l---tī d--uni--s--l--ati-iy-። l_____ d________________ i___ l-y-t- d-b-n-/-s-e-i-a-i i-u- ----------------------------- leyitī dibuni/ts’elimati iyu።
ਦਿਨ ਪ੍ਰਕਾਸ਼ਮਾਨ ਹੁੰਦਾ ਹੈ। መ--- ብ-ህ --። መ___ ብ__ እ__ መ-ል- ብ-ህ እ-። ------------ መዓልቲ ብሩህ እዩ። 0
m-‘a-i-ī-b----- iy-። m_______ b_____ i___ m-‘-l-t- b-r-h- i-u- -------------------- me‘alitī biruhi iyu።
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ኣ--ትን መ----ን ኣ____ መ_____ ኣ-ጊ-ን መ-እ-ይ- ------------ ኣረጊትን መንእሰይን 0
are-ī-i-i-me--’-s---ni a________ m___________ a-e-ī-i-i m-n-’-s-y-n- ---------------------- aregītini meni’iseyini
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। ኣ-ሓ-ና -ዝ- ኣረ-ጉ--ዩ። ኣ____ ኣ__ ኣ___ እ__ ኣ-ሓ-ና ኣ-ዩ ኣ-ኢ- እ-። ------------------ ኣቦሓጎና ኣዝዩ ኣረኢጉ እዩ። 0
a-oḥ-g-n-----y----e’ī-u--y-። a________ a____ a______ i___ a-o-̣-g-n- a-i-u a-e-ī-u i-u- ----------------------------- aboḥagona aziyu are’īgu iyu።
70 ਸਾਲ ਪਹਿਲਾਂ ਉਹ ਵੀ ਜਵਾਨ ਸਨ। ን- ቅ-ሚ -0 -መታት -ን--ይ--ዩ ኔሩ። ን_ ቅ__ 7_ ዓ___ መ____ እ_ ኔ__ ን- ቅ-ሚ 7- ዓ-ታ- መ-እ-ይ እ- ኔ-። --------------------------- ንሱ ቅድሚ 70 ዓመታት መንእሰይ እዩ ኔሩ። 0
nisu--’i-i-ī-7- --m-t-ti-meni’is--i i-u---r-። n___ k______ 7_ ‘_______ m_________ i__ n____ n-s- k-i-i-ī 7- ‘-m-t-t- m-n-’-s-y- i-u n-r-። --------------------------------------------- nisu k’idimī 70 ‘ametati meni’iseyi iyu nēru።
ਸੁੰਦਰ ਅਤੇ ਕਰੂਪ ጽቡቕ- ክፉእን ጽ___ ክ___ ጽ-ቕ- ክ-እ- --------- ጽቡቕን ክፉእን 0
ts---u---ini -i--’i-i t__________ k_______ t-’-b-k-’-n- k-f-’-n- --------------------- ts’ibuḵ’ini kifu’ini
ਤਿਤਲੀ ਸੁੰਦਰ ਹੁੰਦੀ ਹੈ। እ- ጽ------ኣ-- -ቡ---እ-። እ_ ጽ_____ ኣ__ ጽ___ እ__ እ- ጽ-ብ-ሊ- ኣ-ዩ ጽ-ቕ- እ-። ---------------------- እታ ጽንብላሊዕ ኣዝዩ ጽቡቕቲ እያ። 0
ita---’-n-bila---- a---u ts-ibu-̱’it--i-a። i__ t_____________ a____ t__________ i___ i-a t-’-n-b-l-l-‘- a-i-u t-’-b-k-’-t- i-a- ------------------------------------------ ita ts’inibilalī‘i aziyu ts’ibuḵ’itī iya።
ਮਕੜੀ ਕਰੂਪ ਹੁੰਦੀ ਹੈ। እታ--ሬት ክ-እቲ-እያ። እ_ ሳ__ ክ___ እ__ እ- ሳ-ት ክ-እ- እ-። --------------- እታ ሳሬት ክፍእቲ እያ። 0
ita sa--t--k--i---ī-iy-። i__ s_____ k_______ i___ i-a s-r-t- k-f-’-t- i-a- ------------------------ ita sarēti kifi’itī iya።
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ ሮጊ-ን----ን ሮ___ ቀ___ ሮ-ድ- ቀ-ን- --------- ሮጊድን ቀጢንን 0
rog-d-ni -’----nini r_______ k_________ r-g-d-n- k-e-’-n-n- ------------------- rogīdini k’et’īnini
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। ሓን- -00-----ት--ን----ቲ ሮ-- እ-። ሓ__ 1__ ኪ_ እ____ ሰ___ ሮ__ እ__ ሓ-ቲ 1-0 ኪ- እ-ም-ን ሰ-ይ- ሮ-ድ እ-። ----------------------------- ሓንቲ 100 ኪሎ እትምዘን ሰበይቲ ሮጋድ እያ። 0
h-an-t--10- k--o i-imi--n- --b-yi-- -ogad---ya። ḥ_____ 1__ k___ i________ s_______ r_____ i___ h-a-i-ī 1-0 k-l- i-i-i-e-i s-b-y-t- r-g-d- i-a- ----------------------------------------------- ḥanitī 100 kīlo itimizeni sebeyitī rogadi iya።
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। ሓደ -0-ኪ--ዝ--ን---ኣ--ቀ-ን-እ-። ሓ_ 5_ ኪ_ ዝ___ ሰ___ ቀ__ እ__ ሓ- 5- ኪ- ዝ-ዘ- ሰ-ኣ- ቀ-ን እ-። -------------------------- ሓደ 50 ኪሎ ዝምዘን ሰብኣይ ቀጢን እዩ። 0
h-a-- 50 ---o zim-zeni -eb--ayi-k-e--īni -y-። ḥ___ 5_ k___ z_______ s_______ k_______ i___ h-a-e 5- k-l- z-m-z-n- s-b-’-y- k-e-’-n- i-u- --------------------------------------------- ḥade 50 kīlo zimizeni sebi’ayi k’et’īni iyu።
ਮਹਿੰਗਾ ਅਤੇ ਸਸਤਾ ክ----ሕሱርን ክ___ ሕ___ ክ-ር- ሕ-ር- --------- ክቡርን ሕሱርን 0
k--urini-ḥi----ni k_______ ḥ_______ k-b-r-n- h-i-u-i-i ------------------ kiburini ḥisurini
ਗੱਡੀ ਮਹਿੰਗੀ ਹੁੰਦੀ ਹੈ। እታ---ና--ብ-ቲ-እያ። እ_ መ__ ከ___ እ__ እ- መ-ና ከ-ር- እ-። --------------- እታ መኪና ከብርቲ እያ። 0
i---m-kīn---e----t- iy-። i__ m_____ k_______ i___ i-a m-k-n- k-b-r-t- i-a- ------------------------ ita mekīna kebiritī iya።
ਅਖਬਾਰ ਸਸਤਾ ਹੁੰਦਾ ਹੈ। እ- ጋዜ--ሕ-ር እዩ። እ_ ጋ__ ሕ__ እ__ እ- ጋ-ጣ ሕ-ር እ-። -------------- እቲ ጋዜጣ ሕሱር እዩ። 0
i-- -az-t’- h-----i -y-። i__ g______ ḥ_____ i___ i-ī g-z-t-a h-i-u-i i-u- ------------------------ itī gazēt’a ḥisuri iyu።

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...