ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   uk Великий – малий

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [шістдесят вісім]

68 [shistdesyat visim]

Великий – малий

Velykyy̆ – malyy̆

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਛੋਟਾ ਅਤੇ ਵੱਡਾ Ве---ий і мал-й В______ і м____ В-л-к-й і м-л-й --------------- Великий і малий 0
Ve---y-̆----a---̆ V______ i m____ V-l-k-y- i m-l-y- ----------------- Velykyy̆ i malyy̆
ਹਾਥੀ ਵੱਡਾ ਹੁੰਦਾ ਹੈ। С-он-в--ики-. С___ в_______ С-о- в-л-к-й- ------------- Слон великий. 0
S--- --ly--y̆. S___ v_______ S-o- v-l-k-y-. -------------- Slon velykyy̆.
ਚੂਹਾ ਛੋਟਾ ਹੁੰਦਾ ਹੈ। Ми-- -ал-н-к-. М___ м________ М-ш- м-л-н-к-. -------------- Миша маленька. 0
M---a ---e---a. M____ m________ M-s-a m-l-n-k-. --------------- Mysha malenʹka.
ਹਨੇਰਾ ਅਤੇ ਰੌਸ਼ਨੀ Тем-и--і-я--ий Т_____ і я____ Т-м-и- і я-н-й -------------- Темний і ясний 0
Te-n--- i-y--nyy̆ T_____ i y_____ T-m-y-̆ i y-s-y-̆ ----------------- Temnyy̆ i yasnyy̆
ਰਾਤ ਹਨੇਰੀ ਹੁੰਦੀ ਹੈ। Ні----мна. Н__ т_____ Н-ч т-м-а- ---------- Ніч темна. 0
N--- ---na. N___ t_____ N-c- t-m-a- ----------- Nich temna.
ਦਿਨ ਪ੍ਰਕਾਸ਼ਮਾਨ ਹੁੰਦਾ ਹੈ। Д--ь-ясни-. Д___ я_____ Д-н- я-н-й- ----------- День ясний. 0
De-ʹ y-s----. D___ y______ D-n- y-s-y-̆- ------------- Denʹ yasnyy̆.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ста-и----м--од-й с_____ і м______ с-а-и- і м-л-д-й ---------------- старий і молодий 0
s-ar-y- i-m--o---̆ s_____ i m______ s-a-y-̆ i m-l-d-y- ------------------ staryy̆ i molodyy̆
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। Н-- -ід д--- стар--. Н__ д__ д___ с______ Н-ш д-д д-ж- с-а-и-. -------------------- Наш дід дуже старий. 0
Na-h d-- --z-e-s-aryy-. N___ d__ d____ s______ N-s- d-d d-z-e s-a-y-̆- ----------------------- Nash did duzhe staryy̆.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। 70-років т--у ві- --в -е-м--оди-. 7_ р____ т___ в__ б__ щ_ м_______ 7- р-к-в т-м- в-н б-в щ- м-л-д-й- --------------------------------- 70 років тому він був ще молодий. 0
7--r-k-v-tom---i--buv s-c-e-molod---. 7_ r____ t___ v__ b__ s____ m_______ 7- r-k-v t-m- v-n b-v s-c-e m-l-d-y-. ------------------------------------- 70 rokiv tomu vin buv shche molodyy̆.
ਸੁੰਦਰ ਅਤੇ ਕਰੂਪ г-рн-й-і огидн-й г_____ і о______ г-р-и- і о-и-н-й ---------------- гарний і огидний 0
har--y̆-- -h--nyy̆ h_____ i o______ h-r-y-̆ i o-y-n-y- ------------------ harnyy̆ i ohydnyy̆
ਤਿਤਲੀ ਸੁੰਦਰ ਹੁੰਦੀ ਹੈ। Мете-ик-г--н-й. М______ г______ М-т-л-к г-р-и-. --------------- Метелик гарний. 0
M-----k -ar-yy̆. M______ h______ M-t-l-k h-r-y-̆- ---------------- Metelyk harnyy̆.
ਮਕੜੀ ਕਰੂਪ ਹੁੰਦੀ ਹੈ। П-в-к -г-д--й. П____ о_______ П-в-к о-и-н-й- -------------- Павук огидний. 0
Pa--- ohy-ny-̆. P____ o_______ P-v-k o-y-n-y-. --------------- Pavuk ohydnyy̆.
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ т---тий і х---й т______ і х____ т-в-т-й і х-д-й --------------- товстий і худий 0
t----yy̆-i k--d-y̆ t______ i k_____ t-v-t-y- i k-u-y-̆ ------------------ tovstyy̆ i khudyy̆
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। Ж---а -аг-- --0-к-ло-р-м - товс--. Ж____ в____ 1__ к_______ – т______ Ж-н-а в-г-ю 1-0 к-л-г-а- – т-в-т-. ---------------------------------- Жінка вагою 100 кілограм – товста. 0
Z-ink---a---- 1-0 -iloh-am – t---t-. Z_____ v_____ 1__ k_______ – t______ Z-i-k- v-h-y- 1-0 k-l-h-a- – t-v-t-. ------------------------------------ Zhinka vahoyu 100 kilohram – tovsta.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। Чол--і--в---ю -0-к--ог-а- – -уди-. Ч______ в____ 5_ к_______ – х_____ Ч-л-в-к в-г-ю 5- к-л-г-а- – х-д-й- ---------------------------------- Чоловік вагою 50 кілограм – худий. 0
C-o--vi- -----u-50 ki--h--m – ---dy--. C_______ v_____ 5_ k_______ – k______ C-o-o-i- v-h-y- 5- k-l-h-a- – k-u-y-̆- -------------------------------------- Cholovik vahoyu 50 kilohram – khudyy̆.
ਮਹਿੰਗਾ ਅਤੇ ਸਸਤਾ Д---гий і деш-в-й Д______ і д______ Д-р-г-й і д-ш-в-й ----------------- Дорогий і дешевий 0
D--ohy-̆ i-deshe--y̆ D______ i d_______ D-r-h-y- i d-s-e-y-̆ -------------------- Dorohyy̆ i deshevyy̆
ਗੱਡੀ ਮਹਿੰਗੀ ਹੁੰਦੀ ਹੈ। А-т--об-ль---р---й. А_________ д_______ А-т-м-б-л- д-р-г-й- ------------------- Автомобіль дорогий. 0
A-t----i-ʹ ------y̆. A_________ d_______ A-t-m-b-l- d-r-h-y-. -------------------- Avtomobilʹ dorohyy̆.
ਅਖਬਾਰ ਸਸਤਾ ਹੁੰਦਾ ਹੈ। Г---т---е-е-а. Г_____ д______ Г-з-т- д-ш-в-. -------------- Газета дешева. 0
H-zet-------va. H_____ d_______ H-z-t- d-s-e-a- --------------- Hazeta desheva.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...