ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 1   »   te సహాయక ఉపవాక్యాలు: అది 1

91 [ਇਕਾਨਵੇਂ]

ਅਧੀਨ – ਉਪਵਾਕ 1

ਅਧੀਨ – ਉਪਵਾਕ 1

91 [తొంభై ఒకటి]

91 [Tombhai okaṭi]

సహాయక ఉపవాక్యాలు: అది 1

[Sahāyaka upavākyālu: Adi 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਸ਼ਾਇਦ ਕੱਲ੍ਹ ਮੌਸਮ ਅੱਜ ਨਾਲੋਂ ਚੰਗਾ ਹੋਵੇ। బహ--ా-ర-పు-వాత--రణం--ాగ-పడుతు-ది బ__ రే_ వా____ బా_____ బ-ు-ా ర-ప- వ-త-వ-ణ- బ-గ-ప-ు-ు-ద- -------------------------------- బహుశా రేపు వాతావరణం బాగుపడుతుంది 0
Ba-u---rē-- ---āvar-ṇaṁ ---up-ḍut-ndi B_____ r___ v__________ b____________ B-h-ś- r-p- v-t-v-r-ṇ-ṁ b-g-p-ḍ-t-n-i ------------------------------------- Bahuśā rēpu vātāvaraṇaṁ bāgupaḍutundi
ਇਹ ਤੈਨੂੰ ਕਿੱਥੋਂ ਪਤਾ ਲੱਗਿਆ? అద- మీ----లా-తె---ు? అ_ మీ_ ఎ_ తె___ అ-ి మ-క- ఎ-ా త-ల-స-? -------------------- అది మీకు ఎలా తెలుసు? 0
Adi -ī-u-e-ā -e-us-? A__ m___ e__ t______ A-i m-k- e-ā t-l-s-? -------------------- Adi mīku elā telusu?
ਮੈਨੂੰ ਉਮੀਦ ਹੈ ਕਿ ਇਸ ਨਾਲ ਚੰਗਾ ਹੋਵੇਗਾ। అది బ---ప-ుత---న--ఆశ-స-------ను అ_ బా______ ఆ______ అ-ి బ-గ-ప-ు-ు-డ-ి ఆ-ి-్-ు-్-ా-ు ------------------------------- అది బాగుపడుతుండని ఆశిస్తున్నాను 0
A-i bā-upa--tu-ḍani--ś-st-n-ānu A__ b______________ ā__________ A-i b-g-p-ḍ-t-ṇ-a-i ā-i-t-n-ā-u ------------------------------- Adi bāgupaḍutuṇḍani āśistunnānu
ਉਹ ਯਕੀਨਨ ਆਏਗਾ। ఆయ--తప్పక---ా-వస్తారు ఆ__ త____ వ___ ఆ-న త-్-క-ం-ా వ-్-ా-ు --------------------- ఆయన తప్పకుండా వస్తారు 0
Āya-a-tapp--uṇḍ---ast--u Ā____ t_________ v______ Ā-a-a t-p-a-u-ḍ- v-s-ā-u ------------------------ Āyana tappakuṇḍā vastāru
ਕੀ ਇਹ ਨਿਸ਼ਚਿਤ ਹੈ? ఇది -చ్-ిత-ా? ఇ_ ఖ_____ ఇ-ి ఖ-్-ి-మ-? ------------- ఇది ఖచ్చితమా? 0
I---k--c---a--? I__ k__________ I-i k-a-c-t-m-? --------------- Idi khaccitamā?
ਮੈਨੂੰ ਪਤਾ ਹੇ ਕਿ ਉਹ ਆ ਰਿਹਾ ਹੈ। ఆయ- వస-త---ి నాకు -ె---ు ఆ__ వ____ నా_ తె__ ఆ-న వ-్-ా-న- న-క- త-ల-స- ------------------------ ఆయన వస్తారని నాకు తెలుసు 0
Ā-----v---ā-a---nāk- t---su Ā____ v________ n___ t_____ Ā-a-a v-s-ā-a-i n-k- t-l-s- --------------------------- Āyana vastārani nāku telusu
ਉਹ ਸੱਚਮੁੱਚ ਫੋਨ ਕਰੇਗਾ। ఆ---తప------ా-క----/-ఫ--్-చ-స్తా-ు ఆ__ త____ కా_ / ఫో_ చే___ ఆ-న త-్-క-ం-ా క-ల- / ఫ-న- చ-స-త-ర- ---------------------------------- ఆయన తప్పకుండా కాల్ / ఫోన్ చేస్తారు 0
Āy------p----ṇḍā--ā-- p-ō- ---tāru Ā____ t_________ k___ p___ c______ Ā-a-a t-p-a-u-ḍ- k-l- p-ō- c-s-ā-u ---------------------------------- Āyana tappakuṇḍā kāl/ phōn cēstāru
ਸੱਚ? నిజం--? ని___ న-జ-గ-? ------- నిజంగా? 0
N---ṅgā? N_______ N-j-ṅ-ā- -------- Nijaṅgā?
ਮੈਨੂੰ ਲੱਗਦਾ ਹੈ ਕਿ ਉਹ ਫੋਨ ਕਰੇਗਾ। ఆ------- /-ఫో-్ -ేస----న- న-న- నమ్--త--్-ాను ఆ__ కా_ / ఫో_ చే____ నే_ న______ ఆ-న క-ల- / ఫ-న- చ-స-త-ర-ి న-న- న-్-ు-ు-్-ా-ు -------------------------------------------- ఆయన కాల్ / ఫోన్ చేస్తారని నేను నమ్ముతున్నాను 0
Āya-- kā-/ ph----ēs--r--i --nu n-m'mutun-ā-u Ā____ k___ p___ c________ n___ n____________ Ā-a-a k-l- p-ō- c-s-ā-a-i n-n- n-m-m-t-n-ā-u -------------------------------------------- Āyana kāl/ phōn cēstārani nēnu nam'mutunnānu
ਅੰਗੂਰੀ ਸ਼ਰਾਬ ਨਿਸ਼ਚਿਤ ਰੂਪ ਨਾਲ ਪੁਰਾਣੀ ਹੈ। వ-న- -ప్-కుండ----తది వై_ త____ పా__ వ-న- త-్-క-ం-ా ప-త-ి -------------------- వైన్ తప్పకుండా పాతది 0
Vai--t-p-akuṇḍ- pāt-di V___ t_________ p_____ V-i- t-p-a-u-ḍ- p-t-d- ---------------------- Vain tappakuṇḍā pātadi
ਕੀ ਤੈਨੂੰ ਸੱਚੀਂ ਪਤਾ ਹੈ? మీకు ఇ-ి-ఖచ్---ం-ా--ెలుస-? మీ_ ఇ_ ఖ____ తె___ మ-క- ఇ-ి ఖ-్-ి-ం-ా త-ల-స-? -------------------------- మీకు ఇది ఖచ్చితంగా తెలుసా? 0
Mī-u---i--h-c-----gā-telu--? M___ i__ k__________ t______ M-k- i-i k-a-c-t-ṅ-ā t-l-s-? ---------------------------- Mīku idi khaccitaṅgā telusā?
ਮੈਨੂੰ ਲੱਗਦਾ ਹੈ ਕਿ ਉਹ ਬੁੱਢਾ ਹੈ? ఇ---ప-తదన- --న- అన---ంటు---ాను ఇ_ పా___ నే_ అ______ ఇ-ి ప-త-న- న-న- అ-ు-ు-ట-న-న-న- ------------------------------ ఇది పాతదని నేను అనుకుంటున్నాను 0
I-i---t-d--i----u a-u-u-ṭ-----u I__ p_______ n___ a____________ I-i p-t-d-n- n-n- a-u-u-ṭ-n-ā-u ------------------------------- Idi pātadani nēnu anukuṇṭunnānu
ਸਾਡਾ ਸਾਹਬ ਚੰਗਾ ਦਿਖਦਾ ਹੈ। మన -జమా-ి--ం-----అన-ప--్-ా-ు మ_ య___ అం__ అ_____ మ- య-మ-న- అ-ద-గ- అ-ి-ి-్-ా-ు ---------------------------- మన యజమాని అందంగా అనిపిస్తారు 0
Ma-a yaja---i ---aṅ-ā --ipist--u M___ y_______ a______ a_________ M-n- y-j-m-n- a-d-ṅ-ā a-i-i-t-r- -------------------------------- Mana yajamāni andaṅgā anipistāru
ਤੁਹਾਨੂੰ ਐਸਾ ਲੱਗਦਾ ਹੈ। మీక----- అ-ిపిస్-ు---? మీ_ అ_ అ______ మ-క- అ-ా అ-ి-ి-్-ు-ద-? ---------------------- మీకు అలా అనిపిస్తుందా? 0
M--u -l------i-tu-d-? M___ a__ a___________ M-k- a-ā a-i-i-t-n-ā- --------------------- Mīku alā anipistundā?
ਮੈਨੂੰ ਲੱਗਦਾ ਹੈ ਕਿ ਤੁਹ ਹੁਣ ਵੀ ਬਹੁਤ ਚੰਗਾ ਦਿੱਖਦਾ ਹੈ। న--ు ఆయన-చ--- -ందంగా -ని---్త--ు నా_ ఆ__ చా_ అం__ క_____ న-క- ఆ-న చ-ల- అ-ద-గ- క-ి-ి-్-ా-ు -------------------------------- నాకు ఆయన చాలా అందంగా కనిపిస్తారు 0
N--u -ya-----lā-----ṅ-ā-kanip-st-ru N___ ā____ c___ a______ k__________ N-k- ā-a-a c-l- a-d-ṅ-ā k-n-p-s-ā-u ----------------------------------- Nāku āyana cālā andaṅgā kanipistāru
ਸਾਹਬ ਦੀ ਸਚਮੁਚ ਇੱਕ ਦੋਸਤ ਹੈ। యజ------ త--ప-ుండా ఒ- స్-ేహ----ాల- ఉ--ి య____ త____ ఒ_ స్_____ ఉం_ య-మ-న-క- త-్-క-ం-ా ఒ- స-న-హ-త-ర-ల- ఉ-ద- --------------------------------------- యజమానికి తప్పకుండా ఒక స్నేహితురాలు ఉంది 0
Ya-am--ik--ta--a-u-ḍ- -ka -n-hi---āl----di Y_________ t_________ o__ s__________ u___ Y-j-m-n-k- t-p-a-u-ḍ- o-a s-ē-i-u-ā-u u-d- ------------------------------------------ Yajamāniki tappakuṇḍā oka snēhiturālu undi
ਕੀ ਤੈਨੂੰ ਸਚਮੁੱਚ ਲੱਗਦਾ ਹੈ? మ--ు---జంగ--------ుకుంటున్--రా? మీ_ ని__ అ_ అ_______ మ-ర- న-జ-గ- అ-ా అ-ు-ు-ట-న-న-ర-? ------------------------------- మీరు నిజంగా అలా అనుకుంటున్నారా? 0
M----n--a----alā----kuṇ-un----? M___ n______ a__ a_____________ M-r- n-j-ṅ-ā a-ā a-u-u-ṭ-n-ā-ā- ------------------------------- Mīru nijaṅgā alā anukuṇṭunnārā?
ਇਹ ਸੰਭਵ ਹੈ ਕਿ ਤੁਸਦੀ ਇੱਕ ਦੋਸਤ ਹੈ। ఆయ-కి--క --న-హ-----లు --డడ- -ం-ా-్--ే ఆ___ ఒ_ స్_____ ఉం__ సం____ ఆ-న-ి ఒ- స-న-హ-త-ర-ల- ఉ-డ-ం స-భ-వ-య-ే ------------------------------------- ఆయనకి ఒక స్నేహితురాలు ఉండడం సంభావ్యమే 0
Ā-a-a-i-ok----ēhit--āl--------- ---bhāvy--ē Ā______ o__ s__________ u______ s__________ Ā-a-a-i o-a s-ē-i-u-ā-u u-ḍ-ḍ-ṁ s-m-h-v-a-ē ------------------------------------------- Āyanaki oka snēhiturālu uṇḍaḍaṁ sambhāvyamē

ਸਪੈਨਿਸ਼ ਭਾਸ਼ਾ

ਸਪੈਨਿਸ਼ ਭਾਸ਼ਾ ਦੁਨੀਆ ਦੀਆਂ ਭਾਸ਼ਾਵਾਂ ਨਾਲ ਸੰਬੰਧਤ ਹੈ। ਇਹ 38 ਕਰੋੜ ਵਿਅਕਤੀਆਂ ਦੀ ਮੂਲ ਭਾਸ਼ਾ ਹੈ। ਇਸਤੋਂ ਇਲਾਵਾ, ਬਹੁਤ ਸਾਰੇ ਵਿਅਕਤੀ ਇਸਨੂੰ ਆਪਣੀ ਦੂਸਰੀ ਭਾਸ਼ਾ ਵਜੋਂ ਬੋਲਦੇ ਹਨ। ਇਸ ਕਰਕੇ ਸਪੈਨਿਸ਼ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਸਾਰੀਆਂ ਰੋਮਾਂਸ ਭਾਸ਼ਾਵਾਂ ਵਿੱਚੋਂ ਸਭ ਤੋਂ ਵੱਡੀ ਭਾਸ਼ਾ ਵੀ ਹੈ। ਸਪੈਨਿਸ਼ ਬੋਲਣ ਵਾਲੇ ਆਪਣੀ ਭਾਸ਼ਾ ਨੂੰ ਐਸਪੈਨਿਯੋਲ (español) ਜਾਂ ਕਾਸਟੀਯਾਨੋ (Castellano) ਕਹਿੰਦੇ ਹਨ। ਕਾਸਟੀਯਾਨੋ (castellano) ਸ਼ਬਦ ਸਪੈਨਿਸ਼ ਭਾਸ਼ਾ ਦੇ ਮੁੱਢ ਨੂੰ ਪ੍ਰਗਟਾਉਂਦਾ ਹੈ। ਇਹ ਕਾਸਟਿਲੇ (Castille) ਖੇਤਰ ਦੀ ਸਥਾਨਿਕ ਬੋਲੀ ਤੋਂ ਉਪਜਿਆ। ਵਧੇਰੇ ਸਪੈਨਿਅਰਡਜ਼ 16ਵੀਂ ਸਦੀ ਜਿੰਨੇ ਪੁਰਾਣੇ ਸਮੇਂ ਤੋਂ ਕਾਸਟੀਯਾਨੋ (castellano) ਬੋਲਦੇ ਸਨ। ਐਸਪੈਨਿਯੋਲ (español) ਅਤੇ ਕਾਸਟੀਯਾਨੋ (Castellano) ਪਰ ਇਨ੍ਹਾਂ ਦਾ ਕੋਈ ਸਿਆਸੀ ਪਹਿਲੂ ਵੀ ਹੋ ਸਕਦਾ ਹੈ। ਸਪੈਨਿਸ਼ ਭਾਸ਼ਾ ਜਿੱਤਾਂ ਅਤੇ ਬਸਤੀਕਰਨ ਦੁਆਰਾ ਫੈਲ ਗਈ ਸੀ। ਸਪੈਨਿਸ਼ ਭਾਸ਼ਾ ਦੱਖਣੀ ਅਫ਼ਰੀਕਾ ਅਤੇ ਫਿਲੀਪੀਨਜ਼ ਵਿੱਚ ਵੀ ਬੋਲੀ ਜਾਂਦੀ ਹੈ। ਪਰ ਵਧੇਰੇ ਸਪੈਨਿਸ਼-ਬੁਲਾਰੇ ਅਮਰੀਕਾ ਵਿੱਚ ਰਹਿੰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਵਿੱਚ, ਸਪੈਨਿਸ਼ ਮੋਢੀ ਭਾਸ਼ਾ ਹੈ। ਪਰ, ਯੂਐਸਏ (USA) ਵਿੱਚ ਸਪੈਨਿਸ਼ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਵਧ ਰਹੀ ਹੈ। ਅਮਰੀਕਾ ਵਿੱਚ ਲੱਗਭਗ 5 ਕਰੋੜ ਵਿਅਕਤੀ ਸਪੈਨਿਸ਼ ਬੋਲਦੇ ਹਨ। ਇਹ ਸਪੇਨ ਵਿਚਲੇ ਵਿਅਕਤੀਆਂ ਦੀ ਗਿਣਤੀ ਤੋਂ ਵੱਧ ਹੈ! ਅਮਰੀਕਾ ਵਿੱਚ ਬੋਲੀ ਜਾਂਦੀ ਸਪੈਨਿਸ਼ ਯੂਰੋਪੀਅਨ ਸਪੈਨਿਸ਼ ਤੋਂ ਵੱਖ ਹੈ। ਸ਼ਬਦਾਵਲੀ ਅਤੇ ਵਿਆਕਰਣ ਪਾਏ ਜਾਣ ਵਾਲੇ ਅੰਤਰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਹਨ। ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਵੱਖਰੇ ਭੂਤਕਾਲ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦਾਵਲੀ ਵਿੱਚ ਵੀ ਕਈ ਤ੍ਹਰ੍ਹਾਂ ਦੇ ਅੰਤਰ ਹਨ। ਕੁਝ ਸ਼ਬਦ ਕੇਵਲ ਅਮਰੀਕਾ ਵਿੱਚ ਹੀ ਵਰਤੇ ਜਾਂਦੇ ਹਨ, ਕੁਝ ਕੇਵਲ ਸਪੇਨ ਵਿੱਚ। ਪਰ ਅਮਰੀਕਾ ਵਿੱਚ ਵੀ ਸਪੈਨਿਸ਼ ਸਮਰੂਪ ਨਹੀਂ ਹੈ। ਅਮੈਰੀਕਨ ਸਪੈਨਿਸ਼ ਦੀਆਂ ਕਈ ਵੱਖ-ਵੱਖ ਕਿਸਮਾਂ ਮੌਜੂਦ ਹਨ। ਅੰਗਰੇਜ਼ੀ ਤੋਂ ਬਾਦ, ਸਪੈਨਿਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਿੱਖੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ। ਅਤੇ ਇਹ ਤੁਲਨਾਤਮਕ ਤੌਰ 'ਤੇ ਬਹੁਤ ਜਲਦੀ ਸਿੱਖੀ ਜਾ ਸਕਦੀ ਹੈ। ਤੁਸੀ ਕਿਸਦੀ ਉਡੀਕ ਕਰ ਰਹੇ ਹੋ? - ¡Vamos!