ਪ੍ਹੈਰਾ ਕਿਤਾਬ

pa ਰੰਗ   »   kk Түстер

14 [ਚੌਦਾਂ]

ਰੰਗ

ਰੰਗ

14 [он төрт]

14 [on tört]

Түстер

[Tüster]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। Қ-- а-. Қ__ а__ Қ-р а-. ------- Қар ақ. 0
Qar -q. Q__ a__ Q-r a-. ------- Qar aq.
ਸੂਰਜ ਪੀਲਾ ਹੁੰਦਾ ਹੈ। К-------. К__ с____ К-н с-р-. --------- Күн сары. 0
Kün-sarı. K__ s____ K-n s-r-. --------- Kün sarı.
ਸੰਤਰਾ ਨਾਰੰਗੀ ਹੁੰਦਾ ਹੈ। А-ельси- қ-зғы-- ---ы. А_______ қ______ с____ А-е-ь-и- қ-з-ы-т с-р-. ---------------------- Апельсин қызғылт сары. 0
A----ïn q--ğı---sar-. A______ q______ s____ A-e-s-n q-z-ı-t s-r-. --------------------- Apelsïn qızğılt sarı.
ਚੈਰੀ ਲਾਲ ਹੁੰਦੀ ਹੈ। Шие қ-з--. Ш__ қ_____ Ш-е қ-з-л- ---------- Шие қызыл. 0
Ş----ı--l. Ş__ q_____ Ş-e q-z-l- ---------- Şïe qızıl.
ਅਕਾਸ਼ ਨੀਲਾ ਹੁੰਦਾ ਹੈ। Ас-ан -ө-. А____ к___ А-п-н к-к- ---------- Аспан көк. 0
As-a- ---. A____ k___ A-p-n k-k- ---------- Aspan kök.
ਘਾਹ ਹਰਾ ਹੁੰਦਾ ਹੈ। Ш-п жа--л. Ш__ ж_____ Ш-п ж-с-л- ---------- Шөп жасыл. 0
Şöp ja-ı-. Ş__ j_____ Ş-p j-s-l- ---------- Şöp jasıl.
ਮਿੱਟੀ ਭੂਰੀ ਹੁੰਦੀ ਹੈ। Ж-р -о---. Ж__ қ_____ Ж-р қ-ң-р- ---------- Жер қоңыр. 0
J-- qo--r. J__ q_____ J-r q-ñ-r- ---------- Jer qoñır.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। Бұл--сұр. Б___ с___ Б-л- с-р- --------- Бұлт сұр. 0
Bu-- su-. B___ s___ B-l- s-r- --------- Bult sur.
ਟਾਇਰ ਕਾਲੇ ਹੁੰਦੇ ਹਨ। Дөңг--ек--р -ар-. Д__________ қ____ Д-ң-е-е-т-р қ-р-. ----------------- Дөңгелектер қара. 0
Dö----e-ter--ar-. D__________ q____ D-ñ-e-e-t-r q-r-. ----------------- Döñgelekter qara.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ Қ-рд-ң түсі ---д--- Ақ. Қ_____ т___ қ______ А__ Қ-р-ы- т-с- қ-н-а-? А-. ----------------------- Қардың түсі қандай? Ақ. 0
Qard-- tüsi -a--ay- -q. Q_____ t___ q______ A__ Q-r-ı- t-s- q-n-a-? A-. ----------------------- Qardıñ tüsi qanday? Aq.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ К---ің----- -анда-? -ары. К_____ т___ қ______ С____ К-н-і- т-с- қ-н-а-? С-р-. ------------------------- Күннің түсі қандай? Сары. 0
K----- ---i-q--da---S-rı. K_____ t___ q______ S____ K-n-i- t-s- q-n-a-? S-r-. ------------------------- Künniñ tüsi qanday? Sarı.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ Апел-с--нің----- -а-д-й? Қ------ с-р-. А__________ т___ қ______ Қ______ с____ А-е-ь-и-н-ң т-с- қ-н-а-? Қ-з-ы-т с-р-. -------------------------------------- Апельсиннің түсі қандай? Қызғылт сары. 0
A-e-s--n-ñ-tü-- -a-d-y- -ı---lt---r-. A_________ t___ q______ Q______ s____ A-e-s-n-i- t-s- q-n-a-? Q-z-ı-t s-r-. ------------------------------------- Apelsïnniñ tüsi qanday? Qızğılt sarı.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ Шие-ің т--і ---дай--Қызы-. Ш_____ т___ қ______ Қ_____ Ш-е-і- т-с- қ-н-а-? Қ-з-л- -------------------------- Шиенің түсі қандай? Қызыл. 0
Şïeniñ tüsi-q-nday? -ız--. Ş_____ t___ q______ Q_____ Ş-e-i- t-s- q-n-a-? Q-z-l- -------------------------- Şïeniñ tüsi qanday? Qızıl.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ Асп--ның--үсі-қ-н-а-?--өк. А_______ т___ қ______ К___ А-п-н-ы- т-с- қ-н-а-? К-к- -------------------------- Аспанның түсі қандай? Көк. 0
Aspan-ıñ----i qan-ay?-K--. A_______ t___ q______ K___ A-p-n-ı- t-s- q-n-a-? K-k- -------------------------- Aspannıñ tüsi qanday? Kök.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ Шөп--- --с---ан-ай-----ыл. Ш_____ т___ қ______ Ж_____ Ш-п-і- т-с- қ-н-а-? Ж-с-л- -------------------------- Шөптің түсі қандай? Жасыл. 0
Şöptiñ t---------y------l. Ş_____ t___ q______ J_____ Ş-p-i- t-s- q-n-a-? J-s-l- -------------------------- Şöptiñ tüsi qanday? Jasıl.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ Ж-р-ің тү-- --н---?-Қо-ыр. Ж_____ т___ қ______ Қ_____ Ж-р-і- т-с- қ-н-а-? Қ-ң-р- -------------------------- Жердің түсі қандай? Қоңыр. 0
Je-d-ñ t-si q---ay--Qo-ı-. J_____ t___ q______ Q_____ J-r-i- t-s- q-n-a-? Q-ñ-r- -------------------------- Jerdiñ tüsi qanday? Qoñır.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ Бұлт-ы--түс---а--ай?---р. Б______ т___ қ______ С___ Б-л-т-ң т-с- қ-н-а-? С-р- ------------------------- Бұлттың түсі қандай? Сұр. 0
B-lt-ı- tüsi-----ay?-Sur. B______ t___ q______ S___ B-l-t-ñ t-s- q-n-a-? S-r- ------------------------- Bulttıñ tüsi qanday? Sur.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ Д-ңгеле---------ү---қ---ай?---р-. Д_____________ т___ қ______ Қ____ Д-ң-е-е-т-р-і- т-с- қ-н-а-? Қ-р-. --------------------------------- Дөңгелектердің түсі қандай? Қара. 0
Döñg-l--t---iñ -ü------d-y--Q--a. D_____________ t___ q______ Q____ D-ñ-e-e-t-r-i- t-s- q-n-a-? Q-r-. --------------------------------- Döñgelekterdiñ tüsi qanday? Qara.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!