ਪ੍ਹੈਰਾ ਕਿਤਾਬ

pa ਰੰਗ   »   he ‫צבעים‬

14 [ਚੌਦਾਂ]

ਰੰਗ

ਰੰਗ

‫14 [ארבע עשרה]‬

14 [arba essreh]

‫צבעים‬

[tsva'im]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। ‫הש-ג-ל--.‬ ‫____ ל____ ‫-ש-ג ל-ן-‬ ----------- ‫השלג לבן.‬ 0
h-s--leg-lava-. h_______ l_____ h-s-e-e- l-v-n- --------------- hasheleg lavan.
ਸੂਰਜ ਪੀਲਾ ਹੁੰਦਾ ਹੈ। ‫-ש-ש צהו--.‬ ‫____ צ______ ‫-ש-ש צ-ו-ה-‬ ------------- ‫השמש צהובה.‬ 0
ha-h---sh --'-ub-h. h________ t________ h-s-e-e-h t-'-u-a-. ------------------- hashemesh ts'hubah.
ਸੰਤਰਾ ਨਾਰੰਗੀ ਹੁੰਦਾ ਹੈ। ‫ה-פ-ז --ום-‬ ‫_____ כ_____ ‫-ת-ו- כ-ו-.- ------------- ‫התפוז כתום.‬ 0
h----uz--at--. h______ k_____ h-t-p-z k-t-m- -------------- hatapuz katom.
ਚੈਰੀ ਲਾਲ ਹੁੰਦੀ ਹੈ। ‫-ד--דב- -ד---‬ ‫_______ א_____ ‫-ד-ב-ב- א-ו-.- --------------- ‫הדובדבן אדום.‬ 0
h-----ev-n -d-m. h_________ a____ h-d-v-e-a- a-o-. ---------------- haduvdevan adom.
ਅਕਾਸ਼ ਨੀਲਾ ਹੁੰਦਾ ਹੈ। ‫-ש--ם כח-ל--.‬ ‫_____ כ_______ ‫-ש-י- כ-ו-י-.- --------------- ‫השמים כחולים.‬ 0
h--ha---- --u-im. h________ k______ h-s-a-a-m k-u-i-. ----------------- hashamaim kxulim.
ਘਾਹ ਹਰਾ ਹੁੰਦਾ ਹੈ। ‫הד-----ו-.‬ ‫____ י_____ ‫-ד-א י-ו-.- ------------ ‫הדשא ירוק.‬ 0
h---she-yaroq. h______ y_____ h-d-s-e y-r-q- -------------- hadeshe yaroq.
ਮਿੱਟੀ ਭੂਰੀ ਹੁੰਦੀ ਹੈ। ‫האד-- חו-ה-‬ ‫_____ ח_____ ‫-א-מ- ח-מ-.- ------------- ‫האדמה חומה.‬ 0
ha-a-am-----m-h. h________ x_____ h-'-d-m-h x-m-h- ---------------- ha'adamah xumah.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। ‫-ענן אפו--‬ ‫____ א_____ ‫-ע-ן א-ו-.- ------------ ‫הענן אפור.‬ 0
h'---n af--. h_____ a____ h-a-a- a-o-. ------------ h'anan afor.
ਟਾਇਰ ਕਾਲੇ ਹੁੰਦੇ ਹਨ। ‫ה-מי--ם----רי--‬ ‫_______ ש_______ ‫-צ-י-י- ש-ו-י-.- ----------------- ‫הצמיגים שחורים.‬ 0
h---mig-- s---ri-. h________ s_______ h-t-m-g-m s-x-r-m- ------------------ hatsmigim shxorim.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ ‫באי-ה צ-- -של-- לב--‬ ‫_____ צ__ ה____ ל____ ‫-א-ז- צ-ע ה-ל-? ל-ן-‬ ---------------------- ‫באיזה צבע השלג? לבן.‬ 0
b----ze--tsev- --s-eleg--l-van. b_______ t____ h________ l_____ b-'-y-e- t-e-a h-s-e-e-? l-v-n- ------------------------------- be'eyzeh tseva hasheleg? lavan.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ ‫-א--ה צ-- הש-ש? צ---.‬ ‫_____ צ__ ה____ צ_____ ‫-א-ז- צ-ע ה-מ-? צ-ו-.- ----------------------- ‫באיזה צבע השמש? צהוב.‬ 0
be------ ts------sh--e--? ----ov. b_______ t____ h_________ t______ b-'-y-e- t-e-a h-s-e-e-h- t-a-o-. --------------------------------- be'eyzeh tseva hashemesh? tsahov.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ‫-א-ז- -ב- ה-פו-- כ-ום-‬ ‫_____ צ__ ה_____ כ_____ ‫-א-ז- צ-ע ה-פ-ז- כ-ו-.- ------------------------ ‫באיזה צבע התפוז? כתום.‬ 0
b-'-y-----s--- --t--u-- k----. b_______ t____ h_______ k_____ b-'-y-e- t-e-a h-t-p-z- k-t-m- ------------------------------ be'eyzeh tseva hatapuz? katom.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ ‫באיזה צב- ה-ו---ן- -ד-ם-‬ ‫_____ צ__ ה_______ א_____ ‫-א-ז- צ-ע ה-ו-ד-ן- א-ו-.- -------------------------- ‫באיזה צבע הדובדבן? אדום.‬ 0
be'eyz-h tsev- --d--de-a-?-a---. b_______ t____ h__________ a____ b-'-y-e- t-e-a h-d-v-e-a-? a-o-. -------------------------------- be'eyzeh tseva haduvdevan? adom.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ ‫----ה --ע -ש---?-כחול.‬ ‫_____ צ__ ה_____ כ_____ ‫-א-ז- צ-ע ה-מ-ם- כ-ו-.- ------------------------ ‫באיזה צבע השמים? כחול.‬ 0
be-e--e- --e-- h-sha-aim--ka-ol. b_______ t____ h_________ k_____ b-'-y-e- t-e-a h-s-a-a-m- k-x-l- -------------------------------- be'eyzeh tseva hashamaim? kaxol.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ ‫--------ע-הדש-? -ר-ק-‬ ‫_____ צ__ ה____ י_____ ‫-א-ז- צ-ע ה-ש-? י-ו-.- ----------------------- ‫באיזה צבע הדשא? ירוק.‬ 0
be'eyz-h t---------s-e- -aro-. b_______ t____ h_______ y_____ b-'-y-e- t-e-a h-d-s-e- y-r-q- ------------------------------ be'eyzeh tseva hadeshe? yaroq.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ ‫באיז- צבע ----ה--חו--‬ ‫_____ צ__ ה_____ ח____ ‫-א-ז- צ-ע ה-ד-ה- ח-ם-‬ ----------------------- ‫באיזה צבע האדמה? חום.‬ 0
be---z---t---- ha--d--ah--xu-. b_______ t____ h_________ x___ b-'-y-e- t-e-a h-'-d-m-h- x-m- ------------------------------ be'eyzeh tseva ha'adamah? xum.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ ‫בא--ה צ----ע-ן--אפו-.‬ ‫_____ צ__ ה____ א_____ ‫-א-ז- צ-ע ה-נ-? א-ו-.- ----------------------- ‫באיזה צבע הענן? אפור.‬ 0
b--ey--h-----a---an-n--a--r. b_______ t____ h______ a____ b-'-y-e- t-e-a h-a-a-? a-o-. ---------------------------- be'eyzeh tseva h'anan? afor.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ‫----ה-צבע-ה----י-----ו-.‬ ‫_____ צ__ ה_______ ש_____ ‫-א-ז- צ-ע ה-מ-ג-ם- ש-ו-.- -------------------------- ‫באיזה צבע הצמיגים? שחור.‬ 0
be-eyz---t-eva-ha--m--im? -hax-r. b_______ t____ h_________ s______ b-'-y-e- t-e-a h-t-m-g-m- s-a-o-. --------------------------------- be'eyzeh tseva hatsmigim? shaxor.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!