ਪ੍ਹੈਰਾ ਕਿਤਾਬ

pa ਰੰਗ   »   am ቀለሞች

14 [ਚੌਦਾਂ]

ਰੰਗ

ਰੰਗ

14 [አስራ አራት]

14 [አስራ አራት]

ቀለሞች

k’elemochi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। በ-ዶ-ነጭ-ነ-። በ__ ነ_ ነ__ በ-ዶ ነ- ነ-። ---------- በረዶ ነጭ ነው። 0
b---d------’- n-w-. b_____ n_____ n____ b-r-d- n-c-’- n-w-. ------------------- beredo nech’i newi.
ਸੂਰਜ ਪੀਲਾ ਹੁੰਦਾ ਹੈ। ፀ-ይ--- --። ፀ__ ቢ_ ነ__ ፀ-ይ ቢ- ነ-። ---------- ፀሐይ ቢጫ ነች። 0
t͟--e-̣āy--b-ch’--ne---. t͟_______ b_____ n_____ t-s-e-̣-y- b-c-’- n-c-i- ------------------------ t͟s’eḥāyi bīch’a nechi.
ਸੰਤਰਾ ਨਾਰੰਗੀ ਹੁੰਦਾ ਹੈ। ብ---ን--ር--ና- -ች። ብ____ ብ_____ ነ__ ብ-ቱ-ን ብ-ቱ-ና- ነ-። ---------------- ብርቱካን ብርቱካናማ ነች። 0
b-ri--ka-- ---itu---am-------. b_________ b___________ n_____ b-r-t-k-n- b-r-t-k-n-m- n-c-i- ------------------------------ biritukani biritukanama nechi.
ਚੈਰੀ ਲਾਲ ਹੁੰਦੀ ਹੈ। ቼ- -- ነ-። ቼ_ ቀ_ ነ__ ቼ- ቀ- ነ-። --------- ቼሪ ቀይ ነው። 0
c---ī-k--y----w-. c____ k____ n____ c-ē-ī k-e-i n-w-. ----------------- chērī k’eyi newi.
ਅਕਾਸ਼ ਨੀਲਾ ਹੁੰਦਾ ਹੈ। ሰ-ይ ሰማያ- ነ-። ሰ__ ሰ___ ነ__ ሰ-ይ ሰ-ያ- ነ-። ------------ ሰማይ ሰማያዊ ነው። 0
s--a---sem-ya-ī newi. s_____ s_______ n____ s-m-y- s-m-y-w- n-w-. --------------------- semayi semayawī newi.
ਘਾਹ ਹਰਾ ਹੁੰਦਾ ਹੈ। ሣ- አ-ን-- ነ-። ሣ_ አ____ ነ__ ሣ- አ-ን-ዴ ነ-። ------------ ሣር አረንጓዴ ነው። 0
š--i-ā----g-a-ē-n--i. š___ ā_________ n____ š-r- ā-e-i-w-d- n-w-. --------------------- šari ārenigwadē newi.
ਮਿੱਟੀ ਭੂਰੀ ਹੁੰਦੀ ਹੈ। መሬት ቡኒ --። መ__ ቡ_ ነ__ መ-ት ቡ- ነ-። ---------- መሬት ቡኒ ነች። 0
merēti b-nī---c-i. m_____ b___ n_____ m-r-t- b-n- n-c-i- ------------------ merēti bunī nechi.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। ደ-ና ግ-ጫ-ነ-። ደ__ ግ__ ነ__ ደ-ና ግ-ጫ ነ-። ----------- ደመና ግራጫ ነች። 0
deme-a-g-r-ch-- ---hi. d_____ g_______ n_____ d-m-n- g-r-c-’- n-c-i- ---------------------- demena girach’a nechi.
ਟਾਇਰ ਕਾਲੇ ਹੁੰਦੇ ਹਨ। ጎማ ጥቁር --። ጎ_ ጥ__ ነ__ ጎ- ጥ-ር ነ-። ---------- ጎማ ጥቁር ነች። 0
go-- -’-k--r- -----. g___ t_______ n_____ g-m- t-i-’-r- n-c-i- -------------------- goma t’ik’uri nechi.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ በ----- አ--- ----ነጭ። በ__ ም_ አ___ ነ__ ነ__ በ-ዶ ም- አ-ነ- ነ-? ነ-። ------------------- በረዶ ምን አይነት ነው? ነጭ። 0
b-r-----i-i---inet--newi---ech’i. b_____ m___ ā______ n____ n______ b-r-d- m-n- ā-i-e-i n-w-? n-c-’-. --------------------------------- beredo mini āyineti newi? nech’i.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ ፀ-- ምን-አይነት-ነ-----። ፀ__ ም_ አ___ ነ__ ቢ__ ፀ-ይ ም- አ-ነ- ነ-? ቢ-። ------------------- ፀሐይ ምን አይነት ነች? ቢጫ። 0
t͟s’e-̣-yi--ini āyi-et- nec----bī-h’a. t͟_______ m___ ā______ n_____ b______ t-s-e-̣-y- m-n- ā-i-e-i n-c-i- b-c-’-. -------------------------------------- t͟s’eḥāyi mini āyineti nechi? bīch’a.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ብርቱካን ---አ-----ች? ------። ብ____ ም_ አ___ ነ__ ብ______ ብ-ቱ-ን ም- አ-ነ- ነ-? ብ-ቱ-ና-። ------------------------- ብርቱካን ምን አይነት ነች? ብርቱካናማ። 0
b-----k-ni-m--i ā--n-ti-n---i- bi-i--kanama. b_________ m___ ā______ n_____ b____________ b-r-t-k-n- m-n- ā-i-e-i n-c-i- b-r-t-k-n-m-. -------------------------------------------- biritukani mini āyineti nechi? biritukanama.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ ቼ- ምን---ነ-------ይ ቼ_ ም_ አ___ ነ__ ቀ_ ቼ- ም- አ-ነ- ነ-? ቀ- ----------------- ቼሪ ምን አይነት ነው? ቀይ 0
chē-ī--ini-āyi--ti -e-i? k-eyi c____ m___ ā______ n____ k____ c-ē-ī m-n- ā-i-e-i n-w-? k-e-i ------------------------------ chērī mini āyineti newi? k’eyi
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ ሰ---ምን-አ--ት-ነው-----ዊ። ሰ__ ም_ አ___ ነ__ ሰ____ ሰ-ይ ም- አ-ነ- ነ-? ሰ-ያ-። --------------------- ሰማይ ምን አይነት ነው? ሰማያዊ። 0
sem-y---ini āy-n--- ne--- -e-ay-wī. s_____ m___ ā______ n____ s________ s-m-y- m-n- ā-i-e-i n-w-? s-m-y-w-. ----------------------------------- semayi mini āyineti newi? semayawī.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ ሳር-ምን-አይ-ት ነው? -ረ---። ሳ_ ም_ አ___ ነ__ አ_____ ሳ- ም- አ-ነ- ነ-? አ-ን-ዴ- --------------------- ሳር ምን አይነት ነው? አረንጓዴ። 0
s-r- -i-i-ā-ineti ne--? ---n-----ē. s___ m___ ā______ n____ ā__________ s-r- m-n- ā-i-e-i n-w-? ā-e-i-w-d-. ----------------------------------- sari mini āyineti newi? ārenigwadē.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ መሬት ም- --ነ- ነች?--ኒ። መ__ ም_ አ___ ነ__ ቡ__ መ-ት ም- አ-ነ- ነ-? ቡ-። ------------------- መሬት ምን አይነት ነች? ቡኒ። 0
mer--i m--i ā--n--i-----i?-b--ī. m_____ m___ ā______ n_____ b____ m-r-t- m-n- ā-i-e-i n-c-i- b-n-. -------------------------------- merēti mini āyineti nechi? bunī.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ ደመና--ን-አ-ነ---ች--ግራጫ። ደ__ ም_ አ___ ነ__ ግ___ ደ-ና ም- አ-ነ- ነ-? ግ-ጫ- -------------------- ደመና ምን አይነት ነች? ግራጫ። 0
deme-----ni -yin-t- nec-i----ra-h’-. d_____ m___ ā______ n_____ g________ d-m-n- m-n- ā-i-e-i n-c-i- g-r-c-’-. ------------------------------------ demena mini āyineti nechi? girach’a.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ጎ-ዎች ምን-ቀ-----ቸ-? ---። ጎ___ ም_ ቀ__ አ____ ጥ___ ጎ-ዎ- ም- ቀ-ም አ-ቸ-? ጥ-ር- ---------------------- ጎማዎች ምን ቀለም አላቸው? ጥቁር። 0
gom-woch- ---i----l--- ā---h---- --ik----. g________ m___ k______ ā________ t________ g-m-w-c-i m-n- k-e-e-i ā-a-h-w-? t-i-’-r-. ------------------------------------------ gomawochi mini k’elemi ālachewi? t’ik’uri.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!