ਪ੍ਹੈਰਾ ਕਿਤਾਬ

pa ਰੰਗ   »   ar ‫الألوان‬

14 [ਚੌਦਾਂ]

ਰੰਗ

ਰੰਗ

‫14 [أربعة عشر]

14 [arabeat eashr]

‫الألوان‬

al-alwan

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। ‫--ث-----ي-. ‫_____ أ____ ‫-ل-ل- أ-ي-. ------------ ‫الثلج أبيض. 0
ath---a-j-a-yad. a________ a_____ a-h-t-a-j a-y-d- ---------------- ath-thalj abyad.
ਸੂਰਜ ਪੀਲਾ ਹੁੰਦਾ ਹੈ। ‫---م--ص----. ‫_____ ص_____ ‫-ل-م- ص-ر-ء- ------------- ‫الشمس صفراء. 0
ash---a-s--a---. a________ s_____ a-h-s-a-s s-f-a- ---------------- ash-shams safra.
ਸੰਤਰਾ ਨਾਰੰਗੀ ਹੁੰਦਾ ਹੈ। ‫البر-قا-ة-ب-تقا--ة. ‫_________ ب________ ‫-ل-ر-ق-ل- ب-ت-ا-ي-. -------------------- ‫البرتقالة برتقالية. 0
al-bu-t---l-- -u-t-q-l-y---. a____________ b_____________ a---u-t-q-l-h b-r-u-a-i-y-h- ---------------------------- al-burtuqalah burtuqaliyyah.
ਚੈਰੀ ਲਾਲ ਹੁੰਦੀ ਹੈ। ‫ا-------م--ء. ‫______ ح_____ ‫-ل-ر-ة ح-ر-ء- -------------- ‫الكرزة حمراء. 0
al-ka-z-- ---r-. a________ h_____ a---a-z-h h-m-a- ---------------- al-karzah hamra.
ਅਕਾਸ਼ ਨੀਲਾ ਹੁੰਦਾ ਹੈ। ‫ا-س--- -رقاء. ‫______ ز_____ ‫-ل-م-ء ز-ق-ء- -------------- ‫السماء زرقاء. 0
as----------a. a______ z_____ a---a-a z-r-a- -------------- as-sama zarqa.
ਘਾਹ ਹਰਾ ਹੁੰਦਾ ਹੈ। ‫--ع-- أخض-. ‫_____ أ____ ‫-ل-ش- أ-ض-. ------------ ‫العشب أخضر. 0
a--u-h---k-dar. a______ a______ a---s-b a-h-a-. --------------- al-ushb akhdar.
ਮਿੱਟੀ ਭੂਰੀ ਹੁੰਦੀ ਹੈ। ‫ا-ت--ة--نية. ‫______ ب____ ‫-ل-ر-ة ب-ي-. ------------- ‫التربة بنية. 0
at-turbah -u--iy-h. a________ b________ a---u-b-h b-n-i-a-. ------------------- at-turbah bunniyah.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। ‫الس-ابة --ا---. ‫_______ ر______ ‫-ل-ح-ب- ر-ا-ي-. ---------------- ‫السحابة رمادية. 0
as--ahab-- ---ad-y--. a_________ r_________ a---a-a-a- r-m-d-y-h- --------------------- as-sahabah ramadiyah.
ਟਾਇਰ ਕਾਲੇ ਹੁੰਦੇ ਹਨ। ا----رات-سو---. ا_______ س_____ ا-إ-ا-ا- س-د-ء- --------------- الإطارات سوداء. 0
al--tar-- ----a. a________ s_____ a---t-r-t s-w-a- ---------------- al-itarat sawda.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ ما-هو ----ا--ل-؟ أ-ي-. م_ ه_ ل__ ا_____ أ____ م- ه- ل-ن ا-ث-ج- أ-ي-. ---------------------- ما هو لون الثلج؟ أبيض. 0
ma -u----awn -th-t---j- a----. m_ h___ l___ a_________ a_____ m- h-w- l-w- a-h-t-a-j- a-y-d- ------------------------------ ma huwa lawn ath-thalj? abyad.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ م---و --- --شم-؟ -صف-. م_ ه_ ل__ ا_____ أ____ م- ه- ل-ن ا-ش-س- أ-ف-. ---------------------- ما هو لون الشمس؟ أصفر. 0
ma--u---la-n as--s--m-?---f-r. m_ h___ l___ a_________ a_____ m- h-w- l-w- a-h-s-a-s- a-f-r- ------------------------------ ma huwa lawn ash-shams? asfar.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ما ه- ل-- ا-ب---الي- ا-برتق---. م_ ه_ ل__ ا_________ ا_________ م- ه- ل-ن ا-ب-ت-ا-ي- ا-ب-ت-ا-ي- ------------------------------- ما هو لون البرتقالي؟ البرتقالي. 0
ma ---a lawn al------qa-i- ----u--uqa--. m_ h___ l___ a____________ a____________ m- h-w- l-w- a---u-t-q-l-? a---u-t-q-l-. ---------------------------------------- ma huwa lawn al-burtuqali? al-burtuqali.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ ما--- -و--ال-----أ--ر. م_ ه_ ل__ ا_____ أ____ م- ه- ل-ن ا-ك-ز- أ-م-. ---------------------- ما هو لون الكرز؟ أحمر. 0
m---uwa-l--n-al---rz--ah-a-. m_ h___ l___ a_______ a_____ m- h-w- l-w- a---a-z- a-m-r- ---------------------------- ma huwa lawn al-karz? ahmar.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ م---------------؟ -ز-ق. م_ ه_ ل__ ا______ أ____ م- ه- ل-ن ا-س-ا-؟ أ-ر-. ----------------------- ما هو لون السماء؟ أزرق. 0
m- h-wa-l--- ---s-ma? a---q. m_ h___ l___ a_______ a_____ m- h-w- l-w- a---a-a- a-r-q- ---------------------------- ma huwa lawn as-sama? azraq.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ م--هو لون-ا--شب؟--خض-. م_ ه_ ل__ ا_____ أ____ م- ه- ل-ن ا-ع-ب- أ-ض-. ---------------------- ما هو لون العشب؟ أخضر. 0
ma-h-wa l--- al------ ak-d--. m_ h___ l___ a_______ a______ m- h-w- l-w- a---s-b- a-h-a-. ----------------------------- ma huwa lawn al-ushb? akhdar.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ ‫-- هو --ن --ت---؟-بني. ‫__ ه_ ل__ ا______ ب___ ‫-ا ه- ل-ن ا-ت-ب-؟ ب-ي- ----------------------- ‫ما هو لون التربة؟ بني. 0
m--hu-- l-w- at-t-----? -u-ni. m_ h___ l___ a_________ b_____ m- h-w- l-w- a---u-b-h- b-n-i- ------------------------------ ma huwa lawn at-turbah? bunni.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ م--ه--ل-----سح--ة؟ ر-ا-ي. م_ ه_ ل__ ا_______ ر_____ م- ه- ل-ن ا-س-ا-ة- ر-ا-ي- ------------------------- ما هو لون السحابة؟ رمادي. 0
ma ---a--awn-a--s-h-b-h?----a-i. m_ h___ l___ a__________ r______ m- h-w- l-w- a---a-a-a-? r-m-d-. -------------------------------- ma huwa lawn as-sahabah? ramadi.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ م---و لو--ا-إ---ا----س-د. م_ ه_ ل__ ا________ أ____ م- ه- ل-ن ا-إ-ا-ا-؟ أ-و-. ------------------------- ما هو لون الإطارات؟ أسود. 0
m--h--- -a-n a----araat?-a-wa-. m_ h___ l___ a__________ a_____ m- h-w- l-w- a---t-r-a-? a-w-d- ------------------------------- ma huwa lawn al-itaraat? aswad.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!