ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   th ฤดูและอากาศ

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [สิบหก]

sìp-hòk

ฤดูและอากาศ

[rí-doo-lǽ-a-gàt]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: นี-คื-ฤ-ู นี้____ น-้-ื-ฤ-ู --------- นี้คือฤดู 0
né---eu-----doo n_____________ n-́---e---i---o- ---------------- née-keu-rí-doo
ਬਸੰਤ,ਗਰਮੀ ฤ---บ--้ผ-ิ,-ฤดู-้-น ฤ________ ฤ____ ฤ-ู-บ-ม-ผ-ิ- ฤ-ู-้-น -------------------- ฤดูใบไม้ผลิ, ฤดูร้อน 0
ri------ba---a-i--lì-ri----o----wn r_____________________________ r-́-d-o-b-i-m-́---l-̀-r-́-d-o-r-́-n ----------------------------------- rí-doo-bai-mái-plì-rí-doo-ráwn
ਪਤਝੜ ਅਤੇ ਸਰਦੀ ฤ--ใ--ม้---ง--ล- -ด-ห-าว ฤ________ แ__ ฤ_____ ฤ-ู-บ-ม-ร-ว- แ-ะ ฤ-ู-น-ว ------------------------ ฤดูใบไม้ร่วง และ ฤดูหนาว 0
ri----o-b-----́i--u------ǽ-r-́-d---n-̌o r_________________________________ r-́-d-o-b-i-m-́---u-a-g-l-́-r-́-d-o-n-̌- ---------------------------------------- rí-doo-bai-mái-rûang-lǽ-rí-doo-nǎo
ਗਰਮੀ ਗਰਮ ਹੁੰਦੀ ਹੈ। ฤด----นอ--าศ--อน ฤ____________ ฤ-ู-้-น-า-า-ร-อ- ---------------- ฤดูร้อนอากาศร้อน 0
r-́-d-------------̀t-r-́-n r_____________________ r-́-d-o-r-́-n-a-g-̀---a-w- -------------------------- rí-doo-ráwn-a-gàt-ráwn
ਗਰਮੀ ਵਿੱਚ ਸੂਰਜ ਚਮਕਦਾ ਹੈ। แด-อ-ก-น-ด--้-น แ____________ แ-ด-อ-ใ-ฤ-ู-้-น --------------- แดดออกในฤดูร้อน 0
d-̀t--̀----a--ri--doo--á-n d______________________ d-̀---̀-k-n-i-r-́-d-o-r-́-n --------------------------- dæ̀t-àwk-nai-rí-doo-ráwn
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। ใ-ฤ--ร-อนเ--ช-----ดินเล่น ใ____________________ ใ-ฤ-ู-้-น-ร-ช-บ-ป-ด-น-ล-น ------------------------- ในฤดูร้อนเราชอบไปเดินเล่น 0
nai---́--o--r--wn--ao------p--------r-n-lên n______________________________________ n-i-r-́-d-o-r-́-n-r-o-c-a-w---h-i-d-r-n-l-̂- -------------------------------------------- nai-rí-doo-ráwn-rao-châwp-bhai-der̶n-lên
ਸਰਦੀ ਠੰਡੀ ਹੁੰਦੀ ਹੈ। ฤดูหนา-อาก--หน-ว ฤ______________ ฤ-ู-น-ว-า-า-ห-า- ---------------- ฤดูหนาวอากาศหนาว 0
r-́---o-n--o-a-------a-o r___________________ r-́-d-o-n-̌-----a-t-n-̌- ------------------------ rí-doo-nǎo-a-gàt-nǎo
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। ใ----หน-วหิ---กหร------็ฝนตก ใ______________________ ใ-ฤ-ู-น-ว-ิ-ะ-ก-ร-อ-ม-ก-ฝ-ต- ---------------------------- ในฤดูหนาวหิมะตกหรือไม่ก็ฝนตก 0
nai-r---d---na-o--i---á-d-----r-̌---a-i-g-------n---o-k n_____________________________________________ n-i-r-́-d-o-n-̌---i---a---h-̀---e-u-m-̂---a-w-f-̌---h-̀- -------------------------------------------------------- nai-rí-doo-nǎo-hì-má-dhòk-rěu-mâi-gâw-fǒn-dhòk
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। ใ-ฤดูห-าว-----บอยู่บ้-น ใ__________________ ใ-ฤ-ู-น-ว-ร-ช-บ-ย-่-้-น ----------------------- ในฤดูหนาวเราชอบอยู่บ้าน 0
n---rí-doo----o--a---hâ------y--o-ba-n n_________________________________ n-i-r-́-d-o-n-̌---a---h-̂-p-a---o-o-b-̂- ---------------------------------------- nai-rí-doo-nǎo-rao-châwp-à-yôo-bân
ਠੰਡ ਹੈ। หน-ว ห___ ห-า- ---- หนาว 0
nǎo n__ n-̌- ---- nǎo
ਬਾਰਿਸ਼ ਹੋ ਰਹੀ ਹੈ। ฝนกำลังตก ฝ______ ฝ-ก-ล-ง-ก --------- ฝนกำลังตก 0
f--n------an---hòk f________________ f-̌---a---a-g-d-o-k ------------------- fǒn-gam-lang-dhòk
ਤੂਫਾਨੀ ਹੈ। ม-ลมแ-ง มี_____ ม-ล-แ-ง ------- มีลมแรง 0
m-----m-r-ng m___________ m-e-l-m-r-n- ------------ mee-lom-ræng
ਗਰਮੀ ਹੈ। อบอุ-น อ___ อ-อ-่- ------ อบอุ่น 0
ò--òon ò_____ o-p-o-o- -------- òp-òon
ਧੁੱਪ ਹੈ। แดดออก แ_____ แ-ด-อ- ------ แดดออก 0
dæ̀--a-wk d______ d-̀---̀-k --------- dæ̀t-àwk
ਤਿੱਖੀ ਧੁੱਪ ਹੈ। ท--งฟ้าโป-่ง ท้________ ท-อ-ฟ-า-ป-่- ------------ ท้องฟ้าโปร่ง 0
ta--ng-fá---ro-ng t______________ t-́-n---a---h-o-n- ------------------ táwng-fá-bhròng
ਅੱਜ ਮੌਸਮ ਕਿਹੋ ਜਿਹਾ ਹੈ? ว---ี้อา---เ-็-อย--งไ-? วั_________________ ว-น-ี-อ-ก-ศ-ป-น-ย-า-ไ-? ----------------------- วันนี้อากาศเป็นอย่างไร? 0
wa--n-́e-a----t-b-e--a---âng--ai w____________________________ w-n-n-́-----a-t-b-e---̀-y-̂-g-r-i --------------------------------- wan-née-a-gàt-bhen-à-yâng-rai
ਅੱਜ ਠੰਡ ਹੈ। วันนี้--กาศหนาว วั___________ ว-น-ี-อ-ก-ศ-น-ว --------------- วันนี้อากาศหนาว 0
wan-née-a--à---ǎo w________________ w-n-n-́-----a-t-n-̌- -------------------- wan-née-a-gàt-nǎo
ਅੱਜ ਗਰਮੀ ਹੈ। วันนี-อ-กาศอ----น วั___________ ว-น-ี-อ-ก-ศ-บ-ุ-น ----------------- วันนี้อากาศอบอุ่น 0
wan-ne---a-g--s--w--ò-n w____________________ w-n-n-́-----a-s-̀-p-o-o- ------------------------ wan-née-a-ga-sàwp-òon

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!