ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   be Поры года і надвор’е

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [шаснаццаць]

16 [shasnatstsats’]

Поры года і надвор’е

Pory goda і nadvor’e

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: Вось-пор----да: В___ п___ г____ В-с- п-р- г-д-: --------------- Вось поры года: 0
Vos’ --r---od-: V___ p___ g____ V-s- p-r- g-d-: --------------- Vos’ pory goda:
ਬਸੰਤ,ਗਰਮੀ вяс-а- ----, в_____ л____ в-с-а- л-т-, ------------ вясна, лета, 0
v--sna,--et-, v______ l____ v-a-n-, l-t-, ------------- vyasna, leta,
ਪਤਝੜ ਅਤੇ ਸਰਦੀ в-с--ь і-з---. в_____ і з____ в-с-н- і з-м-. -------------- восень і зіма. 0
vo--n’-----ma. v_____ і z____ v-s-n- і z-m-. -------------- vosen’ і zіma.
ਗਰਮੀ ਗਰਮ ਹੁੰਦੀ ਹੈ। Л-та спяко-нае. Л___ с_________ Л-т- с-я-о-н-е- --------------- Лета спякотнае. 0
L-t--------t-ae. L___ s__________ L-t- s-y-k-t-a-. ---------------- Leta spyakotnae.
ਗਰਮੀ ਵਿੱਚ ਸੂਰਜ ਚਮਕਦਾ ਹੈ। Ул-тку-с-ец-ць сон--. У_____ с______ с_____ У-е-к- с-е-і-ь с-н-а- --------------------- Улетку свеціць сонца. 0
Ule--u s-e--іt-’-s-n-s-. U_____ s________ s______ U-e-k- s-e-s-t-’ s-n-s-. ------------------------ Uletku svetsіts’ sontsa.
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। У-------ы лю--м ---я-ь. У_____ м_ л____ г______ У-е-к- м- л-б-м г-л-ц-. ----------------------- Улетку мы любім гуляць. 0
Ul-t---my-ly--іm-g-l-a---. U_____ m_ l_____ g________ U-e-k- m- l-u-і- g-l-a-s-. -------------------------- Uletku my lyubіm gulyats’.
ਸਰਦੀ ਠੰਡੀ ਹੁੰਦੀ ਹੈ। Зім------д-а-. З___ х________ З-м- х-л-д-а-. -------------- Зіма халодная. 0
Z------al-d-a-a. Z___ k__________ Z-m- k-a-o-n-y-. ---------------- Zіma khalodnaya.
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। У---к--і--е с-ег --- --жд-. У_____ і___ с___ а__ д_____ У-і-к- і-з- с-е- а-о д-ж-ж- --------------------------- Узімку ідзе снег або дождж. 0
U--m---і--e -n-- a-o dozh--h. U_____ і___ s___ a__ d_______ U-і-k- і-z- s-e- a-o d-z-d-h- ----------------------------- Uzіmku іdze sneg abo dozhdzh.
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। У-і--у--ам-----б--цца б--- дом-. У_____ н__ п_________ б___ д____ У-і-к- н-м п-д-б-е-ц- б-ц- д-м-. -------------------------------- Узімку нам падабаецца быць дома. 0
Uz-mk- nam -a-a-a-ts-sa-by-s- do--. U_____ n__ p___________ b____ d____ U-і-k- n-m p-d-b-e-s-s- b-t-’ d-m-. ----------------------------------- Uzіmku nam padabaetstsa byts’ doma.
ਠੰਡ ਹੈ। Х-л----. Х_______ Х-л-д-а- -------- Холадна. 0
Kh-ladn-. K________ K-o-a-n-. --------- Kholadna.
ਬਾਰਿਸ਼ ਹੋ ਰਹੀ ਹੈ। І-з---о-д-. І___ д_____ І-з- д-ж-ж- ----------- Ідзе дождж. 0
І-z- ---hdz-. І___ d_______ І-z- d-z-d-h- ------------- Іdze dozhdzh.
ਤੂਫਾਨੀ ਹੈ। Д-ьм-----е-. Д____ в_____ Д-ь-е в-ц-р- ------------ Дзьме вецер. 0
D-’me-ve-s-r. D____ v______ D-’-e v-t-e-. ------------- Dz’me vetser.
ਗਰਮੀ ਹੈ। Ц--л-. Ц_____ Ц-п-а- ------ Цёпла. 0
Ts--l-. T______ T-e-l-. ------- Tsepla.
ਧੁੱਪ ਹੈ। Сон-чн-. С_______ С-н-ч-а- -------- Сонечна. 0
S---chna. S________ S-n-c-n-. --------- Sonechna.
ਤਿੱਖੀ ਧੁੱਪ ਹੈ। Бязво----на. Б___________ Б-з-о-л-ч-а- ------------ Бязвоблачна. 0
Byaz-obla-h--. B_____________ B-a-v-b-a-h-a- -------------- Byazvoblachna.
ਅੱਜ ਮੌਸਮ ਕਿਹੋ ਜਿਹਾ ਹੈ? Я--- ---ня н-д-ор’-? Я___ с____ н________ Я-о- с-н-я н-д-о-’-? -------------------- Якое сёння надвор’е? 0
Y-k-- se--y---ad--r-e? Y____ s_____ n________ Y-k-e s-n-y- n-d-o-’-? ---------------------- Yakoe sennya nadvor’e?
ਅੱਜ ਠੰਡ ਹੈ। Сё-ня х-л---а. С____ х_______ С-н-я х-л-д-а- -------------- Сёння холадна. 0
S----a-kholadna. S_____ k________ S-n-y- k-o-a-n-. ---------------- Sennya kholadna.
ਅੱਜ ਗਰਮੀ ਹੈ। Сё--я ---л-. С____ ц_____ С-н-я ц-п-а- ------------ Сёння цёпла. 0
S-n--a ts---a. S_____ t______ S-n-y- t-e-l-. -------------- Sennya tsepla.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!