ਪ੍ਹੈਰਾ ਕਿਤਾਬ

pa ਰੁੱਤਾਂ ਅਤੇ ਮੌਸਮ   »   kk Жыл мезгілі және ауа-райы

16 [ਸੋਲਾਂ]

ਰੁੱਤਾਂ ਅਤੇ ਮੌਸਮ

ਰੁੱਤਾਂ ਅਤੇ ਮੌਸਮ

16 [он алты]

16 [on altı]

Жыл мезгілі және ауа-райы

[Jıl mezgili jäne awa-rayı]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਰੁੱਤਾਂ ਇਸ ਪ੍ਰਕਾਰ ਹੁੰਦੀਆਂ ਹਨ: М-нау--ыл--е--і-де--: М____ ж__ м__________ М-н-у ж-л м-з-і-д-р-: --------------------- Мынау жыл мезгілдері: 0
M-na- -----e-gi-de-i: M____ j__ m__________ M-n-w j-l m-z-i-d-r-: --------------------- Mınaw jıl mezgilderi:
ਬਸੰਤ,ਗਰਮੀ к--тем, ж--, к______ ж___ к-к-е-, ж-з- ------------ көктем, жаз, 0
k---em- -az, k______ j___ k-k-e-, j-z- ------------ köktem, jaz,
ਪਤਝੜ ਅਤੇ ਸਰਦੀ кү---ән---ы-. к__ ж___ қ___ к-з ж-н- қ-с- ------------- күз және қыс. 0
kü- jäne ---. k__ j___ q___ k-z j-n- q-s- ------------- küz jäne qıs.
ਗਰਮੀ ਗਰਮ ਹੁੰਦੀ ਹੈ। Ж-- -с-ық. Ж__ ы_____ Ж-з ы-т-қ- ---------- Жаз ыстық. 0
Jaz--stıq. J__ ı_____ J-z ı-t-q- ---------- Jaz ıstıq.
ਗਰਮੀ ਵਿੱਚ ਸੂਰਜ ਚਮਕਦਾ ਹੈ। Жаз-- -ү------ы--- --ра--. Ж____ к__ ж_______ т______ Ж-з-а к-н ж-р-ы-а- т-р-д-. -------------------------- Жазда күн жарқырап тұрады. 0
Jaz-a kün-jar-ı-ap tura--. J____ k__ j_______ t______ J-z-a k-n j-r-ı-a- t-r-d-. -------------------------- Jazda kün jarqırap turadı.
ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ। Ж-з-а---з --руе-----н-і ұ--т-м--. Ж____ б__ с____________ ұ________ Ж-з-а б-з с-р-е-д-г-н-і ұ-а-а-ы-. --------------------------------- Жазда біз серуендегенді ұнатамыз. 0
Jazda --z s--w--d-ge--- --atamız. J____ b__ s____________ u________ J-z-a b-z s-r-e-d-g-n-i u-a-a-ı-. --------------------------------- Jazda biz serwendegendi unatamız.
ਸਰਦੀ ਠੰਡੀ ਹੁੰਦੀ ਹੈ। Қ-- с-ы-. Қ__ с____ Қ-с с-ы-. --------- Қыс суық. 0
Qı--s---. Q__ s____ Q-s s-ı-. --------- Qıs swıq.
ਸਰਦੀ ਵਿੱਚ ਬਰਫ ਪੈਂਦੀ ਹੈ ਜਾਂ ਬਾਰਿਸ਼ ਹੁੰਦੀ ਹੈ। Қы-т---а- не---ң-ы- -а-ад-. Қ____ қ__ н_ ж_____ ж______ Қ-с-а қ-р н- ж-ң-ы- ж-у-д-. --------------------------- Қыста қар не жаңбыр жауады. 0
Qı-t- -a- -- j--bı- j----ı. Q____ q__ n_ j_____ j______ Q-s-a q-r n- j-ñ-ı- j-w-d-. --------------------------- Qısta qar ne jañbır jawadı.
ਸਾਨੂੰ ਗਰਮੀ ਵਿੱਚ ਘਰ ਵਿੱਚ ਰਹਿਣਾ ਚੰਗਾ ਲੱਗਦਾ ਹੈ। Қыста --з-үй---бол--н-ы -н---мы-. Қ____ б__ ү___ б_______ ұ________ Қ-с-а б-з ү-д- б-л-а-д- ұ-а-а-ы-. --------------------------------- Қыста біз үйде болғанды ұнатамыз. 0
Qı--- -------- bolğ-nd- unat-mız. Q____ b__ ü___ b_______ u________ Q-s-a b-z ü-d- b-l-a-d- u-a-a-ı-. --------------------------------- Qısta biz üyde bolğandı unatamız.
ਠੰਡ ਹੈ। Күн-с-ы-. К__ с____ К-н с-ы-. --------- Күн суық. 0
K-- s-ı-. K__ s____ K-n s-ı-. --------- Kün swıq.
ਬਾਰਿਸ਼ ਹੋ ਰਹੀ ਹੈ। Ж-ңбыр ---ып -ұр. Ж_____ ж____ т___ Ж-ң-ы- ж-у-п т-р- ----------------- Жаңбыр жауып тұр. 0
J-ñb-- --w-- tu-. J_____ j____ t___ J-ñ-ı- j-w-p t-r- ----------------- Jañbır jawıp tur.
ਤੂਫਾਨੀ ਹੈ। Же-----ы- --р. Ж__ с____ т___ Ж-л с-ғ-п т-р- -------------- Жел соғып тұр. 0
J-- soğıp----. J__ s____ t___ J-l s-ğ-p t-r- -------------- Jel soğıp tur.
ਗਰਮੀ ਹੈ। К-н----ы. К__ ж____ К-н ж-л-. --------- Күн жылы. 0
Kü- -ı-ı. K__ j____ K-n j-l-. --------- Kün jılı.
ਧੁੱਪ ਹੈ। К----ы-ып---р. К__ ш____ т___ К-н ш-ғ-п т-р- -------------- Күн шығып тұр. 0
Kün şığ-p t--. K__ ş____ t___ K-n ş-ğ-p t-r- -------------- Kün şığıp tur.
ਤਿੱਖੀ ਧੁੱਪ ਹੈ। К-н-а-ық. К__ а____ К-н а-ы-. --------- Күн ашық. 0
Kü- aşı-. K__ a____ K-n a-ı-. --------- Kün aşıq.
ਅੱਜ ਮੌਸਮ ਕਿਹੋ ਜਿਹਾ ਹੈ? Б--і--а-а-р--ы-қ--д-й? Б____ а_______ қ______ Б-г-н а-а-р-й- қ-н-а-? ---------------------- Бүгін ауа-райы қандай? 0
Büg----w-----ı --nd--? B____ a_______ q______ B-g-n a-a-r-y- q-n-a-? ---------------------- Bügin awa-rayı qanday?
ਅੱਜ ਠੰਡ ਹੈ। Б---н--уы-. Б____ с____ Б-г-н с-ы-. ----------- Бүгін суық. 0
Bü-in -w--. B____ s____ B-g-n s-ı-. ----------- Bügin swıq.
ਅੱਜ ਗਰਮੀ ਹੈ। Б-г----ы-ы. Б____ ж____ Б-г-н ж-л-. ----------- Бүгін жылы. 0
Bü-in -ılı. B____ j____ B-g-n j-l-. ----------- Bügin jılı.

ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ ‘ਸਮੱਸਿਆ’ ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!