ਪ੍ਹੈਰਾ ਕਿਤਾਬ

pa ਸਟੇਸ਼ਨ ਤੇ   »   te ట్రైన్ స్టేషన్ వద్ద

33 [ਤੇਤੀ]

ਸਟੇਸ਼ਨ ਤੇ

ਸਟੇਸ਼ਨ ਤੇ

33 [ముప్పై మూడు]

33 [Muppai mūḍu]

ట్రైన్ స్టేషన్ వద్ద

Ṭrain sṭēṣan vadda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ? బ-్--న్ -- నె---్ట్ ట-ర--్---్పుడు-ఉంది? బ___ కి నె___ ట్__ ఎ___ ఉం__ బ-్-ీ-్ క- న-క-స-ట- ట-ర-న- ఎ-్-ు-ు ఉ-ద-? ---------------------------------------- బర్లీన్ కి నెక్స్ట్ ట్రైన్ ఎప్పుడు ఉంది? 0
Barlī- ki-ne-s- ṭ-a-- ----ḍ--und-? B_____ k_ n____ ṭ____ e_____ u____ B-r-ī- k- n-k-ṭ ṭ-a-n e-p-ḍ- u-d-? ---------------------------------- Barlīn ki neksṭ ṭrain eppuḍu undi?
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ? ప---ర-స్--ి --క్స్-్--్--న- ---పుడ----ద-? ప్___ కి నె___ ట్__ ఎ___ ఉం__ ప-య-ర-స- క- న-క-స-ట- ట-ర-న- ఎ-్-ు-ు ఉ-ద-? ----------------------------------------- ప్యారిస్ కి నెక్స్ట్ ట్రైన్ ఎప్పుడు ఉంది? 0
Pyāri---- --ksṭ ṭ-a-n-e-p--u ---i? P_____ k_ n____ ṭ____ e_____ u____ P-ā-i- k- n-k-ṭ ṭ-a-n e-p-ḍ- u-d-? ---------------------------------- Pyāris ki neksṭ ṭrain eppuḍu undi?
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ? ల---- -ి---క--్ట్ ----న్---్-ుడు-ఉ-ద-? లం__ కి నె___ ట్__ ఎ___ ఉం__ ల-డ-్ క- న-క-స-ట- ట-ర-న- ఎ-్-ు-ు ఉ-ద-? -------------------------------------- లండన్ కి నెక్స్ట్ ట్రైన్ ఎప్పుడు ఉంది? 0
Laṇḍ-- ki ne-sṭ --ai- --pu-u -ndi? L_____ k_ n____ ṭ____ e_____ u____ L-ṇ-a- k- n-k-ṭ ṭ-a-n e-p-ḍ- u-d-? ---------------------------------- Laṇḍan ki neksṭ ṭrain eppuḍu undi?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ? వార-స---- --ళ------రైన---ప---డ- -యలుద--ు---ద-? వా__ కి వె__ ట్__ ఎ___ బ_______ వ-ర-స- క- వ-ళ-ళ- ట-ర-న- ఎ-్-ు-ు బ-ల-ద-ర-త-ం-ి- ---------------------------------------------- వార్సా కి వెళ్ళే ట్రైన్ ఎప్పుడు బయలుదేరుతుంది? 0
Vār-- k---eḷ-ē-ṭ---- --p--u -aya-udē-u---d-? V____ k_ v____ ṭ____ e_____ b_______________ V-r-ā k- v-ḷ-ē ṭ-a-n e-p-ḍ- b-y-l-d-r-t-n-i- -------------------------------------------- Vārsā ki veḷḷē ṭrain eppuḍu bayaludērutundi?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ? స్టా-్-హ--- -ి-వ-ళ్---ట్రైన్ ఎ-్-ు-ు బ-ల-దే--తు-ది? స్__ హా_ కి వె__ ట్__ ఎ___ బ_______ స-ట-క- హ-మ- క- వ-ళ-ళ- ట-ర-న- ఎ-్-ు-ు బ-ల-ద-ర-త-ం-ి- --------------------------------------------------- స్టాక్ హామ్ కి వెళ్ళే ట్రైన్ ఎప్పుడు బయలుదేరుతుంది? 0
S--k-hām-ki-v--ḷ----a-n -ppu---b---ludē-ut--d-? S___ h__ k_ v____ ṭ____ e_____ b_______________ S-ā- h-m k- v-ḷ-ē ṭ-a-n e-p-ḍ- b-y-l-d-r-t-n-i- ----------------------------------------------- Sṭāk hām ki veḷḷē ṭrain eppuḍu bayaludērutundi?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ? బ-డ--ెస్-్ -ి ---------రై-్---్-ుడ----లుద--ుతు--ి? బు____ కి వె__ ట్__ ఎ___ బ_______ బ-డ-ప-స-ట- క- వ-ళ-ళ- ట-ర-న- ఎ-్-ు-ు బ-ల-ద-ర-త-ం-ి- -------------------------------------------------- బుడాపెస్ట్ కి వెళ్ళే ట్రైన్ ఎప్పుడు బయలుదేరుతుంది? 0
B-ḍ-pe-ṭ k- ve--ē ---i--e--u---b-y-lu-ē--tun--? B_______ k_ v____ ṭ____ e_____ b_______________ B-ḍ-p-s- k- v-ḷ-ē ṭ-a-n e-p-ḍ- b-y-l-d-r-t-n-i- ----------------------------------------------- Buḍāpesṭ ki veḷḷē ṭrain eppuḍu bayaludērutundi?
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ। మాడ-రిడ- ----ాకొ- -ిక-ట్ క--ాలి మా___ కి నా__ టి__ కా__ మ-డ-ర-డ- క- న-క-క ట-క-ట- క-వ-ల- ------------------------------- మాడ్రిడ్ కి నాకొక టికెట్ కావాలి 0
M-ḍr-- -i -ā-ok--ṭike------li M_____ k_ n_____ ṭ____ k_____ M-ḍ-i- k- n-k-k- ṭ-k-ṭ k-v-l- ----------------------------- Māḍriḍ ki nākoka ṭikeṭ kāvāli
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ। ప్--గ్ -ి న-కొ--టిక--- క-వ--ి ప్__ కి నా__ టి__ కా__ ప-ర-గ- క- న-క-క ట-క-ట- క-వ-ల- ----------------------------- ప్రేగ్ కి నాకొక టికెట్ కావాలి 0
P--g-k---āk--a---k---k-v--i P___ k_ n_____ ṭ____ k_____ P-ē- k- n-k-k- ṭ-k-ṭ k-v-l- --------------------------- Prēg ki nākoka ṭikeṭ kāvāli
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ। బె-్న్--ి --కొ-------్ ----లి బె__ కి నా__ టి__ కా__ బ-ర-న- క- న-క-క ట-క-ట- క-వ-ల- ----------------------------- బెర్న్ కి నాకొక టికెట్ కావాలి 0
B--n ki -āk-------e- kāv--i B___ k_ n_____ ṭ____ k_____ B-r- k- n-k-k- ṭ-k-ṭ k-v-l- --------------------------- Bern ki nākoka ṭikeṭ kāvāli
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ? ట-రైన--వ-ఎన్న- -ి-------ు --ర-క-ంటుం--? ట్__ వి___ కి ఎ___ చే_____ ట-ర-న- వ-ఎ-్-ా క- ఎ-్-ు-ు చ-ర-క-ం-ు-ద-? --------------------------------------- ట్రైన్ విఎన్నా కి ఎప్పుడు చేరుకుంటుంది? 0
Ṭ---- vi'enn--k---p-----cē--k-----d-? Ṭ____ v______ k_ e_____ c____________ Ṭ-a-n v-'-n-ā k- e-p-ḍ- c-r-k-ṇ-u-d-? ------------------------------------- Ṭrain vi'ennā ki eppuḍu cērukuṇṭundi?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ? ట్-ైన--మ-స్కో-క- ఎప్-ు---చేరు-ుం---ది? ట్__ మా__ కి ఎ___ చే_____ ట-ర-న- మ-స-క- క- ఎ-్-ు-ు చ-ర-క-ం-ు-ద-? -------------------------------------- ట్రైన్ మాస్కో కి ఎప్పుడు చేరుకుంటుంది? 0
Ṭ---- -ās-ō-k-------u-c-ruk-ṇ-u-di? Ṭ____ m____ k_ e_____ c____________ Ṭ-a-n m-s-ō k- e-p-ḍ- c-r-k-ṇ-u-d-? ----------------------------------- Ṭrain māskō ki eppuḍu cērukuṇṭundi?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ? ట-ర--్--ాం--ట-్-డామ---- ఎప-పుడ-----ు-ు-టు---? ట్__ యాం___ డా_ కి ఎ___ చే_____ ట-ర-న- య-ం-్-ర- డ-మ- క- ఎ-్-ు-ు చ-ర-క-ం-ు-ద-? --------------------------------------------- ట్రైన్ యాంస్టర్ డామ్ కి ఎప్పుడు చేరుకుంటుంది? 0
Ṭr--n y---ṭar-ḍām-k--e----u-c-r-kuṇṭu--i? Ṭ____ y______ ḍ__ k_ e_____ c____________ Ṭ-a-n y-n-ṭ-r ḍ-m k- e-p-ḍ- c-r-k-ṇ-u-d-? ----------------------------------------- Ṭrain yānsṭar ḍām ki eppuḍu cērukuṇṭundi?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ? నే-- ----న్----ా-ాల-? నే_ ట్___ మా___ న-న- ట-ర-న-ల- మ-ర-ల-? --------------------- నేను ట్రైన్లు మారాలా? 0
N-nu--ra-nl- mār-l-? N___ ṭ______ m______ N-n- ṭ-a-n-u m-r-l-? -------------------- Nēnu ṭrainlu mārālā?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ? ఏ---లాట్ -ార-మ--నండ- ----న- బయ-ు-ే-ు-ుం--? ఏ ప్__ ఫా__ నం_ ట్__ బ_______ ఏ ప-ల-ట- ఫ-ర-మ- న-డ- ట-ర-న- బ-ల-ద-ర-త-ం-ి- ------------------------------------------ ఏ ప్లాట్ ఫార్మ్ నండి ట్రైన్ బయలుదేరుతుంది? 0
Ē p-----h--m--a-ḍ- ṭ-ai- ---alu---ut---i? Ē p___ p____ n____ ṭ____ b_______________ Ē p-ā- p-ā-m n-ṇ-i ṭ-a-n b-y-l-d-r-t-n-i- ----------------------------------------- Ē plāṭ phārm naṇḍi ṭrain bayaludērutundi?
ਕੀ ਟ੍ਰੇਨ ਵਿੱਚ ਸਲੀਪਰ ਹੈ? ట్రైన---- -్-ీ-ర---------య-? ట్__ లో స్____ ఉ____ ట-ర-న- ల- స-ల-ప-్-ు ఉ-్-ా-ా- ---------------------------- ట్రైన్ లో స్లీపర్లు ఉన్నాయా? 0
Ṭr-i- lō-slī-a-lu--n-ā--? Ṭ____ l_ s_______ u______ Ṭ-a-n l- s-ī-a-l- u-n-y-? ------------------------- Ṭrain lō slīparlu unnāyā?
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ। న--ు--్రస---ల్స్ కి ----వే--ిక-ట--కా-ా-ి నా_ బ్_____ కి వ___ టి__ కా__ న-క- బ-ర-్-ె-్-్ క- వ-్-వ- ట-క-ట- క-వ-ల- ---------------------------------------- నాకు బ్రస్సెల్స్ కి వన్-వే టికెట్ కావాలి 0
N-ku b--s's-l--ki-v------ṭ-----kā---i N___ b________ k_ v_____ ṭ____ k_____ N-k- b-a-'-e-s k- v-n-v- ṭ-k-ṭ k-v-l- ------------------------------------- Nāku bras'sels ki van-vē ṭikeṭ kāvāli
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ। న-క- --ప-న్ -ా---్--ి-ర--ర్-్-టి-ెట్ -ావ--ి నా_ కో__ హా__ కి రి___ టి__ కా__ న-క- క-ప-న- హ-గ-న- క- ర-ట-్-్ ట-క-ట- క-వ-ల- ------------------------------------------- నాకు కోపెన్ హాగెన్ కి రిటర్న్ టికెట్ కావాలి 0
Nā-u -ōpe- --gen-ki riṭar- ----- kā---i N___ k____ h____ k_ r_____ ṭ____ k_____ N-k- k-p-n h-g-n k- r-ṭ-r- ṭ-k-ṭ k-v-l- --------------------------------------- Nāku kōpen hāgen ki riṭarn ṭikeṭ kāvāli
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ? స్-ీ-ర--ల- --ర-త్-ధ- ఎ--? స్___ లో బె__ ధ_ ఎం__ స-ల-ప-్ ల- బ-ర-త- ధ- ఎ-త- ------------------------- స్లీపర్ లో బెర్త్ ధర ఎంత? 0
Sl-pa---ō b-r--dh-ra---ta? S_____ l_ b___ d____ e____ S-ī-a- l- b-r- d-a-a e-t-? -------------------------- Slīpar lō bert dhara enta?

ਭਾਸ਼ਾ ਪਰਿਵਰਤਨ

ਇਹ ਦੁਨੀਆਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਹਰ ਰੋਜ਼ ਬਦਲਦੀ ਹੈ। ਨਤੀਜੇ ਵਜੋਂ, ਸਾਡੀ ਭਾਸ਼ਾ ਦਾ ਵਿਕਾਸ ਕਦੀ ਵੀ ਰੁਕ ਨਹੀਂ ਸਕਦਾ। ਇਸਦਾ ਵਿਕਾਸ ਸਾਡੇ ਨਾਲ-ਨਾਲ ਜਾਰੀ ਰਹਿੰਦਾ ਹੈ ਅਤੇ ਇਸਲਈ ਇਹ ਪਰਿਵਰਤਨਸ਼ੀਲ ਹੈ। ਇਹ ਪਰਿਵਰਤਨ ਕਿਸੇ ਭਾਸ਼ਾ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵ, ਇਹ ਵੱਖ-ਵੱਖ ਪਹਿਲੂਆਂ ਉੱਤੇ ਲਾਗੂ ਹੋ ਸਕਦਾ ਹੈ। ਧੁਨੀ ਪਰਿਵਰਤਨ ਭਾਸ਼ਾ ਦੀ ਆਵਾਜ਼ ਪ੍ਰਣਾਲੀ ਉੱਤੇ ਪ੍ਰਭਾਵ ਪਾਉਂਦਾ ਹੈ। ਅਰਥ ਪਰਿਵਰਤਨ ਦੇ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਸ਼ਾਬਦਿਕ ਪਰਿਵਰਤਨ, ਸ਼ਬਦਾਵਲੀ ਵਿੱਚ ਪਰਿਵਰਤਨ ਨਾਲ ਸੰਬੰਧਤ ਹੁੰਦਾ ਹੈ। ਵਿਆਕਰਣ ਵਿੱਚ ਪਰਿਵਰਰਤਨ ਨਾਲ ਵਿਆਕਰਣ ਦੇ ਢਾਂਚੇ ਬਦਲ ਜਾਂਦੇ ਹਨ। ਭਾਸ਼ਾਈ ਪਰਿਵਰਤਨ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਆਮ ਤੌਰ 'ਤੇ ਆਰਥਿਕ ਕਾਰਨ ਮੌਜੂਦ ਹੁੰਦੇ ਹਨ। ਬੁਲਾਰੇ ਜਾਂ ਲੇਖਕ ਸਮੇਂ ਅਤੇ ਉੱਦਮ ਦੀ ਬੱਚਤ ਕਰਨਾ ਚਾਹੁੰਦੇ ਹਨ। ਇਸਲਈ, ਉਹ ਆਪਣੇ ਭਾਸ਼ਣ ਨੂੰ ਸਰਲ ਕਰ ਲੈਂਦੇ ਹਨ। ਨਵੀਂਆਂ ਕਾਢਾਂ ਵੀ ਭਾਸ਼ਾਈ ਪਰਵਿਰਤਨ ਨੂੰ ਉਤਸ਼ਾਹਿਤ ਕਰਦੀਆਂ ਹਨ। ਭਾਵ ਅਜਿਹੀ ਹਾਲਤ ਵਿੱਚ, ਉਦਾਹਰਣ ਵਜੋਂ, ਜਦੋਂ ਨਵੀਆਂ ਚੀਜ਼ਾਂ ਦੀ ਕਾਢ ਕੱਢੀ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦੇ ਨਾਮ ਰੱਖਣ ਦੀ ਲੋੜ ਪੈਂਦੀ ਹੈ, ਇਸਲਈ ਨਵੇਂ ਸ਼ਬਦ ਪੈਦਾ ਹੁੰਦੇ ਹਨ। ਭਾਸ਼ਾ ਪਰਿਵਰਤਨ ਦੀ ਨਿਸਚਿਤ ਰੂਪ ਵਿੱਚ ਕੋਈ ਯੋਜਨਾ ਨਹੀਂ ਬਣਾਈ ਜਾਂਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਅਕਸਰ ਆਪਣੇ ਆਪ ਹੀ ਵਾਪਰਦੀ ਹੈ। ਪਰ ਬੁਲਾਰੇ ਵੀ ਆਪਣੀ ਭਾਸ਼ਾ ਵਿੱਚ ਵਿਸ਼ੇਸ਼ ਰੂਪ ਵਿੱਚ ਪਰਿਵਰਤਨ ਕਰ ਸਕਦੇ ਹਨ। ਉਹ ਅਜਿਹਾ ਕਿਸੇ ਵਿਸ਼ੇਸ਼ ਪ੍ਰਭਾਵ ਨੂੰ ਪ੍ਰਾਪਤ ਕਰਨ ਸਮੇਂ ਕਰਦੇ ਹਨ। ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵੀ ਭਾਸ਼ਾਈ ਪਰਿਵਰਤਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਵਿਸ਼ਵੀਕਰਨ ਦੇ ਸਮਿਆਂ ਵਿੱਚ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਦੂਜੀਆਂ ਭਾਸ਼ਾਵਾਂ ਨੂੰ ਕਿਸੇ ਵੀ ਹੋਰ ਭਾਸ਼ਾ ਨਾਲੋ ਵੱਧ ਪ੍ਰਭਾਵਿਤ ਕਰਦੀ ਹੈ। ਤੁਸੀਂ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਤਕਰੀਬਨ ਹਰੇਕ ਭਾਸ਼ਾ ਵਿੱਚ ਲੱਭ ਸਕਦੇ ਹੋ। ਇਨ੍ਹਾਂ ਨੂੰ ਐਂਗਲੀਸਿਜ਼ਮਜ਼ ਕਿਹਾ ਜਾਂਦਾ ਹੈ। ਭਾਸ਼ਾ ਪਰਿਵਰਤਨ ਦੀ ਅਲੋਚਨਾ ਜਾਂ ਡਰ ਪ੍ਰਾਚੀਨ ਸਮਿਆਂ ਤੋਂ ਹੀ ਕਾਇਮ ਰਿਹਾ ਹੈ। ਇਸਦੇ ਨਾਲ ਹੀ, ਭਾਸ਼ਾ ਪਰਿਵਰਤਨ ਇੱਕ ਸਾਕਾਰਾਤਮਕ ਚਿੰਨ੍ਹ ਹੈ। ਕਿਉਂਕਿ ਇਹ ਸਾਬਤ ਕਰਦਾ ਹੈ: ਸਾਡੀ ਭਾਸ਼ਾ ਜ਼ਿੰਦਾ ਹੈ - ਬਿਲਕੁਲ ਸਾਡੇ ਵਾਂਗ!