ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   te ప్రకృతి లో

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [ఇరవై ఆరు]

26 [Iravai āru]

ప్రకృతి లో

[Prakr̥ti lō]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਕੀ ਤੁਸੀਂ ਉਸ ਮੀਨਾਰ ਨੂੰ ਵੇਖਦੇ ਹੋ? మ------్---ఆ----ుజ---ి--ూస్తున్న-ర-? మీ_ అ___ ఆ బు__ ని చూ______ మ-ర- అ-్-డ ఆ బ-ర-జ- న- చ-స-త-న-న-ర-? ------------------------------------ మీరు అక్కడ ఆ బురుజు ని చూస్తున్నారా? 0
Mī-u ak-aḍa ā -uruj--ni c-s--nnā--? M___ a_____ ā b_____ n_ c__________ M-r- a-k-ḍ- ā b-r-j- n- c-s-u-n-r-? ----------------------------------- Mīru akkaḍa ā buruju ni cūstunnārā?
ਕੀ ਤੁਸੀਂ ਉਸ ਪਹਾੜ ਨੂੰ ਵੇਖਦੇ ਹੋ? మ-రు అక్-డ-ఆ--ర-వతాన--- చ-స--ున్న-రా? మీ_ అ___ ఆ ప_____ చూ______ మ-ర- అ-్-డ ఆ ప-్-త-న-న- చ-స-త-న-న-ర-? ------------------------------------- మీరు అక్కడ ఆ పర్వతాన్ని చూస్తున్నారా? 0
Mīru akka---ā--a-------- -ū-tu--ā--? M___ a_____ ā p_________ c__________ M-r- a-k-ḍ- ā p-r-a-ā-n- c-s-u-n-r-? ------------------------------------ Mīru akkaḍa ā parvatānni cūstunnārā?
ਕੀ ਤੁਸੀਂ ਉਸ ਪਿੰਡ ਨੂੰ ਵੇਖਦੇ ਹੋ? మ--ు--క-క- ---్ర-మ్-ాన్ని-చ--్త----ార-? మీ_ అ___ ఆ గ్_____ చూ______ మ-ర- అ-్-డ ఆ గ-ర-మ-మ-న-న- చ-స-త-న-న-ర-? --------------------------------------- మీరు అక్కడ ఆ గ్రామ్మాన్ని చూస్తున్నారా? 0
Mī-u---k-ḍ--- g-ā-'mān-i-c-stun-ā-ā? M___ a_____ ā g_________ c__________ M-r- a-k-ḍ- ā g-ā-'-ā-n- c-s-u-n-r-? ------------------------------------ Mīru akkaḍa ā grām'mānni cūstunnārā?
ਕੀ ਤੁਸੀਂ ਉਸ ਨਦੀ ਨੂੰ ਵੇਖਦੇ ਹੋ? మ-ర- --్-డ ఆ న-- చ--్తు----ర-? మీ_ అ___ ఆ న_ చూ______ మ-ర- అ-్-డ ఆ న-ి చ-స-త-న-న-ర-? ------------------------------ మీరు అక్కడ ఆ నది చూస్తున్నారా? 0
M--u-ak---- ā n-----ūs--n-ā--? M___ a_____ ā n___ c__________ M-r- a-k-ḍ- ā n-d- c-s-u-n-r-? ------------------------------ Mīru akkaḍa ā nadi cūstunnārā?
ਕੀ ਤੁਸੀਂ ਉਸ ਪੁਲ ਨੂੰ ਵੇਖਦੇ ਹੋ? మీర--అ---- - -ం-ె-ని చూస్----న-రా? మీ_ అ___ ఆ వం___ చూ______ మ-ర- అ-్-డ ఆ వ-త-న-ి చ-స-త-న-న-ర-? ---------------------------------- మీరు అక్కడ ఆ వంతెనని చూస్తున్నారా? 0
Mī-u-akkaḍa-------e-a----ūst-n--r-? M___ a_____ ā v________ c__________ M-r- a-k-ḍ- ā v-n-e-a-i c-s-u-n-r-? ----------------------------------- Mīru akkaḍa ā vantenani cūstunnārā?
ਕੀ ਤੁਸੀਂ ਉਸ ਸਰੋਵਰ ਨੂੰ ਵੇਖਦੇ ਹੋ? మ--ు--క్కడ-ఆ -రస్స-న--చూస్-ు-్నా--? మీ_ అ___ ఆ స____ చూ______ మ-ర- అ-్-డ ఆ స-స-స-న- చ-స-త-న-న-ర-? ----------------------------------- మీరు అక్కడ ఆ సరస్సుని చూస్తున్నారా? 0
M--u-ak---- ā -a--s'------ūs---n-r-? M___ a_____ ā s_________ c__________ M-r- a-k-ḍ- ā s-r-s-s-n- c-s-u-n-r-? ------------------------------------ Mīru akkaḍa ā saras'suni cūstunnārā?
ਮੈਨੂੰ ਉਹ ਪੰਛੀ ਚੰਗਾ ਲੱਗਦਾ ਹੈ। న--ు - ప-్-- ---- ఇష-టం నా_ ఆ ప__ అం_ ఇ__ న-క- ఆ ప-్-ి అ-ట- ఇ-్-ం ----------------------- నాకు ఆ పక్షి అంటే ఇష్టం 0
N--- -----ṣ- -ṇ-ē---ṭ-ṁ N___ ā p____ a___ i____ N-k- ā p-k-i a-ṭ- i-ṭ-ṁ ----------------------- Nāku ā pakṣi aṇṭē iṣṭaṁ
ਮੈਨੂੰ ਉਹ ਦਰੱਖਤ ਚੰਗਾ ਲੱਗਦਾ ਹੈ। న-క--ఆ చ-ట్-ు ------ష్టం నా_ ఆ చె__ అం_ ఇ__ న-క- ఆ చ-ట-ట- అ-ట- ఇ-్-ం ------------------------ నాకు ఆ చెట్టు అంటే ఇష్టం 0
Nā-- ā--eṭ-u---ṭē -ṣṭaṁ N___ ā c____ a___ i____ N-k- ā c-ṭ-u a-ṭ- i-ṭ-ṁ ----------------------- Nāku ā ceṭṭu aṇṭē iṣṭaṁ
ਮੈਨੂੰ ਉਹ ਪੱਥਰ ਚੰਗਾ ਲੱਗਦਾ ਹੈ। నాకు-ఆ-ర-యి -ంటే -ష-టం నా_ ఆ రా_ అం_ ఇ__ న-క- ఆ ర-య- అ-ట- ఇ-్-ం ---------------------- నాకు ఆ రాయి అంటే ఇష్టం 0
N--- ---ā-i--ṇṭ---ṣ--ṁ N___ ā r___ a___ i____ N-k- ā r-y- a-ṭ- i-ṭ-ṁ ---------------------- Nāku ā rāyi aṇṭē iṣṭaṁ
ਮੈਨੂੰ ਉਹ ਬਾਗ ਚੰਗਾ ਲੱਗਦਾ ਹੈ। న-క--ఆ ఉద్యాన-న--అంటే-ఇష్-ం నా_ ఆ ఉ_____ అం_ ఇ__ న-క- ఆ ఉ-్-ా-వ-ం అ-ట- ఇ-్-ం --------------------------- నాకు ఆ ఉద్యానవనం అంటే ఇష్టం 0
N--u ā ----n-v-na---ṇṭē -ṣ--ṁ N___ ā u__________ a___ i____ N-k- ā u-y-n-v-n-ṁ a-ṭ- i-ṭ-ṁ ----------------------------- Nāku ā udyānavanaṁ aṇṭē iṣṭaṁ
ਮੈਨੂੰ ਉਹ ਬਗੀਚਾ ਚੰਗਾ ਲੱਗਦਾ ਹੈ। నా-- - తోట-అ--ే--ష్-ం నా_ ఆ తో_ అం_ ఇ__ న-క- ఆ త-ట అ-ట- ఇ-్-ం --------------------- నాకు ఆ తోట అంటే ఇష్టం 0
N-ku --t----aṇ-ē----aṁ N___ ā t___ a___ i____ N-k- ā t-ṭ- a-ṭ- i-ṭ-ṁ ---------------------- Nāku ā tōṭa aṇṭē iṣṭaṁ
ਮੈਨੂੰ ਉਹ ਫੁੱਲ ਚੰਗਾ ਲੱਗਦਾ ਹੈ। న--- - --వ-----ంటే---్టం నా_ ఈ పు__ అం_ ఇ__ న-క- ఈ ప-వ-వ- అ-ట- ఇ-్-ం ------------------------ నాకు ఈ పువ్వు అంటే ఇష్టం 0
N--- --p-v-u -ṇ---iṣṭaṁ N___ ī p____ a___ i____ N-k- ī p-v-u a-ṭ- i-ṭ-ṁ ----------------------- Nāku ī puvvu aṇṭē iṣṭaṁ
ਮੈਨੂੰ ਉਹ ਚੰਗਾ ਲੱਗਦਾ ਹੈ। నాకు -ద----ంపు-ా అన-పి-్-ో--ి నా_ అ_ సొం__ అ_____ న-క- అ-ి స-ం-ు-ా అ-ి-ి-్-ో-ద- ----------------------------- నాకు అది సొంపుగా అనిపిస్తోంది 0
N----adi -o--ugā -n-----ōndi N___ a__ s______ a__________ N-k- a-i s-m-u-ā a-i-i-t-n-i ---------------------------- Nāku adi sompugā anipistōndi
ਮੈਨੂੰ ਉਹ ਦਿਲਚਸਪ ਲੱਗਦਾ ਹੈ। నా----ది ఆ-క్-ి-ర--ా-అన--ిస్త--ది నా_ అ_ ఆ______ అ_____ న-క- అ-ి ఆ-క-త-క-ం-ా అ-ి-ి-్-ో-ద- --------------------------------- నాకు అది ఆసక్తికరంగా అనిపిస్తోంది 0
Nā-u---- ā-akt--a--ṅg---ni-ist---i N___ a__ ā____________ a__________ N-k- a-i ā-a-t-k-r-ṅ-ā a-i-i-t-n-i ---------------------------------- Nāku adi āsaktikaraṅgā anipistōndi
ਮੈਨੂੰ ਉਹ ਸੋਹਣਾ ਲੱਗਦਾ ਹੈ। న-క----ి -ి-్య-గా-అ-----్-ో-ది నా_ అ_ ది___ అ_____ న-క- అ-ి ద-వ-య-గ- అ-ి-ి-్-ో-ద- ------------------------------ నాకు అది దివ్యంగా అనిపిస్తోంది 0
Nā-- a---divya--ā ani-ist-ndi N___ a__ d_______ a__________ N-k- a-i d-v-a-g- a-i-i-t-n-i ----------------------------- Nāku adi divyaṅgā anipistōndi
ਮੈਨੂੰ ਉਹ ਕਰੂਪ ਲੱਗਦਾ ਹੈ। న--- -ది -ు-ూ-ం-ా--ని--స్-ో--ి నా_ అ_ కు___ అ_____ న-క- అ-ి క-ర-ప-గ- అ-ి-ి-్-ో-ద- ------------------------------ నాకు అది కురూపంగా అనిపిస్తోంది 0
N--u ----k-rūpa--ā anipi-t--di N___ a__ k________ a__________ N-k- a-i k-r-p-ṅ-ā a-i-i-t-n-i ------------------------------ Nāku adi kurūpaṅgā anipistōndi
ਮੈਨੂੰ ਉਹ ਨੀਰਸ ਲੱਗਦਾ ਹੈ। నాక- అది----ు---ా అ-ిపిస--ోం-ి నా_ అ_ వి___ అ_____ న-క- అ-ి వ-స-గ-గ- అ-ి-ి-్-ో-ద- ------------------------------ నాకు అది విసుగ్గా అనిపిస్తోంది 0
N--- a-- --sug----nip--t--di N___ a__ v______ a__________ N-k- a-i v-s-g-ā a-i-i-t-n-i ---------------------------- Nāku adi visuggā anipistōndi
ਮੈਨੂੰ ਉਹ ਖਰਾਬ ਲੱਗਦਾ ਹੈ। న----అ---భ------ా-అని-ి-్-ోంది నా_ అ_ భ____ అ_____ న-క- అ-ి భ-ం-ర-గ- అ-ి-ి-్-ో-ద- ------------------------------ నాకు అది భయంకరంగా అనిపిస్తోంది 0
Nā-- ad---haya-ka-a-g---nip-s-ōn-i N___ a__ b____________ a__________ N-k- a-i b-a-a-k-r-ṅ-ā a-i-i-t-n-i ---------------------------------- Nāku adi bhayaṅkaraṅgā anipistōndi

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!