ਪ੍ਹੈਰਾ ਕਿਤਾਬ

pa ਕੰਮ   »   te పని

55 [ਪਚਵੰਜਾ]

ਕੰਮ

ਕੰਮ

55 [యాభై ఐదు]

55 [Yābhai aidu]

పని

Pani

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? మ-రు ఏమి చే--త--టా-ు? మీ_ ఏ_ చే_____ మ-ర- ఏ-ి చ-స-త-ం-ా-ు- --------------------- మీరు ఏమి చేస్తుంటారు? 0
Mīru--mi c--tuṇṭā--? M___ ē__ c__________ M-r- ē-i c-s-u-ṭ-r-? -------------------- Mīru ēmi cēstuṇṭāru?
ਮੇਰੇ ਪਤੀ ਡਾਕਟਰ ਹਨ। న- -ర్- --క---్ నా భ__ డా___ న- భ-్- డ-క-ట-్ --------------- నా భర్త డాక్టర్ 0
Nā bh---a ---ṭ-r N_ b_____ ḍ_____ N- b-a-t- ḍ-k-a- ---------------- Nā bharta ḍākṭar
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। నేను ప-ర్-----మ్--ర్సు-- -నిచ-స-తున్నాను నే_ పా_____ న___ ప_______ న-న- ప-ర-ట---ై-్ న-్-ు-ా ప-ి-ే-్-ు-్-ా-ు ---------------------------------------- నేను పార్ట్-టైమ్ నర్సుగా పనిచేస్తున్నాను 0
N--- ---ṭ----------u-ā-pan--ē--un--nu N___ p________ n______ p_____________ N-n- p-r---a-m n-r-u-ā p-n-c-s-u-n-n- ------------------------------------- Nēnu pārṭ-ṭaim narsugā panicēstunnānu
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। త------నే మే----ా ప-ంచన---ం-----ో-ున--ాము తొం____ మే_ మా పిం__ అం_______ త-ం-ర-ో-ే మ-మ- మ- ప-ం-న- అ-ద-క-బ-త-న-న-మ- ----------------------------------------- తొందరలోనే మేము మా పించను అందుకోబోతున్నాము 0
T-nd---l-n- mēm- -- -i-̄c-nu -n-uk-b---n-ā-u T__________ m___ m_ p______ a______________ T-n-a-a-ō-ē m-m- m- p-n-c-n- a-d-k-b-t-n-ā-u -------------------------------------------- Tondaralōnē mēmu mā pin̄canu andukōbōtunnāmu
ਪਰ ਕਰ ਬਹੁਤ ਜ਼ਿਆਦਾ ਹੈ। క--ీ ప-్-ులు-చాల----్-ువ-ా -న్న--ి కా_ ప___ చా_ ఎ____ ఉ___ క-న- ప-్-ు-ు చ-ల- ఎ-్-ు-గ- ఉ-్-ా-ి ---------------------------------- కానీ పన్నులు చాలా ఎక్కువగా ఉన్నాయి 0
Kān-----nul- -ā-ā e-kuva-ā ---ā-i K___ p______ c___ e_______ u_____ K-n- p-n-u-u c-l- e-k-v-g- u-n-y- --------------------------------- Kānī pannulu cālā ekkuvagā unnāyi
ਅਤੇ ਬੀਮਾ ਬਹੁਤ ਜ਼ਿਆਦਾ ਹੈ। మర-య--ఆ-ోగ-----మ--ఖర--ు--క-కువ మ__ ఆ___ భీ_ ఖ__ ఎ___ మ-ి-ు ఆ-ో-్- భ-మ- ఖ-ీ-ు ఎ-్-ు- ------------------------------ మరియు ఆరోగ్య భీమా ఖరీదు ఎక్కువ 0
M-riyu ā-ō-ya --īm- k---īd- --ku-a M_____ ā_____ b____ k______ e_____ M-r-y- ā-ō-y- b-ī-ā k-a-ī-u e-k-v- ---------------------------------- Mariyu ārōgya bhīmā kharīdu ekkuva
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? మ----ఏమ--అ-ుద---ుక--టున---రు? మీ_ ఏ_ అ__________ మ-ర- ఏ-ి అ-ు-ా-న-క-ం-ు-్-ా-ు- ----------------------------- మీరు ఏమి అవుదామనుకుంటున్నారు? 0
M-r- --i-----ā---u-uṇ----ār-? M___ ē__ a___________________ M-r- ē-i a-u-ā-a-u-u-ṭ-n-ā-u- ----------------------------- Mīru ēmi avudāmanukuṇṭunnāru?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। నేన--ఇంజ--రు అవు--మ--క-ంటున్నాను నే_ ఇం___ అ_________ న-న- ఇ-జ-ీ-ు అ-ు-ా-న-క-ం-ు-్-ా-ు -------------------------------- నేను ఇంజనీరు అవుదామనుకుంటున్నాను 0
Nē-u-i--j-n--- -v-dāman---ṇ--n-ānu N___ i_______ a__________________ N-n- i-̄-a-ī-u a-u-ā-a-u-u-ṭ-n-ā-u ---------------------------------- Nēnu in̄janīru avudāmanukuṇṭunnānu
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। నేన--కా-----------్ద---ుక---ున్న--ు నే_ కా__ కి వె_________ న-న- క-ల-జ- క- వ-ళ-ద-మ-ు-ు-ట-న-న-న- ----------------------------------- నేను కాలేజీ కి వెళ్దామనుకుంటున్నాను 0
Nēnu kāl--- -i-veḷ-ām---ku-ṭun-ānu N___ k_____ k_ v__________________ N-n- k-l-j- k- v-ḷ-ā-a-u-u-ṭ-n-ā-u ---------------------------------- Nēnu kālējī ki veḷdāmanukuṇṭunnānu
ਮੈਂ ਇੱਕ ਸਿਖਿਆਰਥੀ ਹਾਂ। నేను--ిక్-----ందుతు--న వి----ర్-ి-ి నే_ శి___ పొం____ వి_____ న-న- శ-క-ష- ప-ం-ు-ు-్- వ-ధ-య-ర-థ-న- ----------------------------------- నేను శిక్షణ పొందుతున్న విధ్యార్థిని 0
Nēnu ś---a-a p-ndutunna--id-y-rth-ni N___ ś______ p_________ v___________ N-n- ś-k-a-a p-n-u-u-n- v-d-y-r-h-n- ------------------------------------ Nēnu śikṣaṇa pondutunna vidhyārthini
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। న--ు సం-ాదన ---కు- రాదు నా_ సం___ ఎ___ రా_ న-క- స-ప-ద- ఎ-్-ు- ర-ద- ----------------------- నాకు సంపాదన ఎక్కువ రాదు 0
Nāk---ampā--na -kk--- --du N___ s________ e_____ r___ N-k- s-m-ā-a-a e-k-v- r-d- -------------------------- Nāku sampādana ekkuva rādu
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। న-న--వ-ద--ంల- శిక-షణ --ం-ు-ు--- వి-----్థ-ని నే_ వి___ శి___ పొం____ వి_____ న-న- వ-ద-శ-ల- శ-క-ష- ప-ం-ు-ు-్- వ-ధ-య-ర-థ-న- -------------------------------------------- నేను విదేశంలో శిక్షణ పొందుతున్న విధ్యార్థిని 0
N-n- v--ēś-n---ś--ṣ--a--------n-a-v---y---hini N___ v________ ś______ p_________ v___________ N-n- v-d-ś-n-ō ś-k-a-a p-n-u-u-n- v-d-y-r-h-n- ---------------------------------------------- Nēnu vidēśanlō śikṣaṇa pondutunna vidhyārthini
ਉਹ ਮੇਰੇ ਸਾਹਿਬ ਹਨ। ఆయన--ా యజ-ా-ి ఆ__ మా య___ ఆ-న మ- య-మ-న- ------------- ఆయన మా యజమాని 0
Ā--na--ā y-j--āni Ā____ m_ y_______ Ā-a-a m- y-j-m-n- ----------------- Āyana mā yajamāni
ਮੇਰੇ ਸਹਿਕਰਮੀ ਚੰਗੇ ਹਨ। న-క---ం-- స-ో-్-ోగులు-ఉ----రు నా_ మం_ స_____ ఉ___ న-క- మ-చ- స-ో-్-ో-ు-ు ఉ-్-ా-ు ----------------------------- నాకు మంచి సహోద్యోగులు ఉన్నారు 0
N----m-n-c- ----dyōgu-----nāru N___ m____ s__________ u_____ N-k- m-n-c- s-h-d-ō-u-u u-n-r- ------------------------------ Nāku man̄ci sahōdyōgulu unnāru
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। మేమ--అంద-- త-చ--మ------------- కి--ె--త--ు మే_ అం__ త__ మ____ కే_ కి వె___ మ-మ- అ-ద-ం త-చ- మ-్-ా-్-ం క-ఫ- క- వ-ళ-త-మ- ------------------------------------------ మేము అందరం తరచూ మధ్యాహ్నం కేఫ్ కి వెళ్తాము 0
M--u---d--a----r--- ma-h-āh-----ēph -i v-ḷtāmu M___ a______ t_____ m_________ k___ k_ v______ M-m- a-d-r-ṁ t-r-c- m-d-y-h-a- k-p- k- v-ḷ-ā-u ---------------------------------------------- Mēmu andaraṁ taracū madhyāhnaṁ kēph ki veḷtāmu
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। న----ఒ-----యో---వెతుకు-ు--న--ు నే_ ఒ_ ఉ___ వె______ న-న- ఒ- ఉ-్-ో-ం వ-త-క-త-న-న-న- ------------------------------ నేను ఒక ఉద్యోగం వెతుకుతున్నాను 0
N--u --a udyō--- v--ukut-n-ānu N___ o__ u______ v____________ N-n- o-a u-y-g-ṁ v-t-k-t-n-ā-u ------------------------------ Nēnu oka udyōgaṁ vetukutunnānu
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। ఇప్పటికే నేన- -----వ--సరం-న-ండ---ిర-----గ----ఉ--నాను ఇ____ నే_ ఒ_ సం____ నుం_ ని_____ ఉ___ ఇ-్-ట-క- న-న- ఒ- స-వ-్-ర- న-ం-ి న-ర-ద-య-గ-గ- ఉ-్-ా-ు ---------------------------------------------------- ఇప్పటికే నేను ఒక సంవత్సరం నుండి నిరుద్యోగిగా ఉన్నాను 0
I--a-i-ē-nē-u -ka--an-a-s-r-- ---ḍ---ir--yō--gā -n-ā-u I_______ n___ o__ s__________ n____ n__________ u_____ I-p-ṭ-k- n-n- o-a s-n-a-s-r-ṁ n-ṇ-i n-r-d-ō-i-ā u-n-n- ------------------------------------------------------ Ippaṭikē nēnu oka sanvatsaraṁ nuṇḍi nirudyōgigā unnānu
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। ఈ ద-శ--లో ఎం-- మం-ి --ర-ద----ులు--న్న-రు ఈ దే_ లో ఎం_ మం_ ని_____ ఉ___ ఈ ద-శ- ల- ఎ-త- మ-ద- న-ర-ద-య-గ-ల- ఉ-్-ా-ు ---------------------------------------- ఈ దేశం లో ఎంతో మంది నిరుద్యోగులు ఉన్నారు 0
Ī -ē--- lō-en-ō--a-d- --rudyō-u-u-unn-ru Ī d____ l_ e___ m____ n__________ u_____ Ī d-ś-ṁ l- e-t- m-n-i n-r-d-ō-u-u u-n-r- ---------------------------------------- Ī dēśaṁ lō entō mandi nirudyōgulu unnāru

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?