ਪ੍ਹੈਰਾ ਕਿਤਾਬ

pa ਖੇਲ   »   te ఆటలు

49 [ਉਨੰਜਾ]

ਖੇਲ

ਖੇਲ

49 [నలభై తొమ్మిది]

49 [Nalabhai tom\'midi]

ఆటలు

[Āṭalu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਕੀ ਤੁਸੀਂ ਕਸਰਤ ਕਰਦੇ ਹੋ? మ--ు -్-ాయ--------త---? మీ_ వ్___ చే____ మ-ర- వ-య-య-మ- చ-స-త-ర-? ----------------------- మీరు వ్యాయామం చేస్తారా? 0
Mīru-vyā--m-- -ēs-ā--? M___ v_______ c_______ M-r- v-ā-ā-a- c-s-ā-ā- ---------------------- Mīru vyāyāmaṁ cēstārā?
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ। అ-ున-- నాక--కొ-త--్య-య----అ---ం అ___ నా_ కొం_ వ్___ అ___ అ-ు-ు- న-క- క-ం- వ-య-య-మ- అ-స-ం ------------------------------- అవును, నాకు కొంత వ్యాయామం అవసరం 0
Avu--- --k- k---a -y-yām-- --as---ṁ A_____ n___ k____ v_______ a_______ A-u-u- n-k- k-n-a v-ā-ā-a- a-a-a-a- ----------------------------------- Avunu, nāku konta vyāyāmaṁ avasaraṁ
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ। న-ను -క స---ర్ట--- -్లబ్ ల----్-ు-ను-/ సభ--ు-----ి నే_ ఒ_ స్____ క్__ లో స____ / స_____ న-న- ఒ- స-ప-ర-ట-స- క-ల-్ ల- స-్-ు-న- / స-్-ు-ా-ి-ి -------------------------------------------------- నేను ఒక స్పోర్ట్స్ క్లబ్ లో సభ్యుడను / సభ్యురాలిని 0
Nēnu --- spō--- k-ab lō s-b-yu-anu/--a-hyur--ini N___ o__ s_____ k___ l_ s__________ s___________ N-n- o-a s-ō-ṭ- k-a- l- s-b-y-ḍ-n-/ s-b-y-r-l-n- ------------------------------------------------ Nēnu oka spōrṭs klab lō sabhyuḍanu/ sabhyurālini
ਅਸੀਂ ਫੁੱਟਬਾਲ ਖੇਡਦੇ ਹਾਂ। మ-------్ బ--్---సాక-్-ఆ---ము మే_ ఫు_ బా_ / సా__ ఆ___ మ-మ- ఫ-ట- బ-ల- / స-క-్ ఆ-త-మ- ----------------------------- మేము ఫుట్ బాల్ / సాకర్ ఆడతాము 0
M-------- --l- sāka---ḍ---mu M___ p___ b___ s____ ā______ M-m- p-u- b-l- s-k-r ā-a-ā-u ---------------------------- Mēmu phuṭ bāl/ sākar āḍatāmu
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ। ఒ--క--ారి మ-మ-----కొడతాము ఒ____ మే_ ఈ_ కొ___ ఒ-్-ో-ా-ి మ-మ- ఈ- క-డ-ా-ు ------------------------- ఒక్కోసారి మేము ఈత కొడతాము 0
O-kōs-r--mēmu---- ----t--u O_______ m___ ī__ k_______ O-k-s-r- m-m- ī-a k-ḍ-t-m- -------------------------- Okkōsāri mēmu īta koḍatāmu
ਜਾਂ ਅਸੀਂ ਸਾਈਕਲ ਚਲਾਂਦੇ ਹਾਂ। లే----ేమ--స-క--్----్-ుత--ు లే_ మే_ సై__ తొ____ ల-ద- మ-మ- స-క-ల- త-క-క-త-మ- --------------------------- లేదా మేము సైకిల్ తొక్కుతాము 0
L-d----m--sai--l tokku-āmu L___ m___ s_____ t________ L-d- m-m- s-i-i- t-k-u-ā-u -------------------------- Lēdā mēmu saikil tokkutāmu
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ। మా--ట్--ం----- ---్--ాల--/---క-్-స-టే-ి-ం -ంది మా ప____ ఒ_ ఫు_ బా_ / సా__ స్___ ఉం_ మ- ప-్-ణ-ల- ఒ- ఫ-ట- బ-ల- / స-క-్ స-ట-డ-య- ఉ-ద- ---------------------------------------------- మా పట్టణంలో ఒక ఫుట్ బాల్ / సాకర్ స్టేడియం ఉంది 0
Mā-pa-ṭ-ṇ---- --a phuṭ---l/ s---r-s----y-ṁ u-di M_ p_________ o__ p___ b___ s____ s_______ u___ M- p-ṭ-a-a-l- o-a p-u- b-l- s-k-r s-ē-i-a- u-d- ----------------------------------------------- Mā paṭṭaṇanlō oka phuṭ bāl/ sākar sṭēḍiyaṁ undi
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ। ఒ--స్వి---ిం---ప---,--ౌ-ా-తో ------ ఉ--ి ఒ_ స్____ పూ__ సౌ_ తో పా__ ఉం_ ఒ- స-వ-మ-మ-ం-్ ప-ల-, స-న- త- ప-ట-గ- ఉ-ద- ---------------------------------------- ఒక స్విమ్మింగ్ పూల్, సౌనా తో పాటుగా ఉంది 0
O-a svim--i-- pūl- sau-ā-----āṭu---un-i O__ s________ p___ s____ t_ p_____ u___ O-a s-i-'-i-g p-l- s-u-ā t- p-ṭ-g- u-d- --------------------------------------- Oka svim'miṅg pūl, saunā tō pāṭugā undi
ਅਤੇ ਇੱਕ ਗੋਲਫ ਦਾ ਮੈਦਾਨ ਹੈ। అ---ే---- గ---ఫ్ -ై-ా----ూడా---ది అ___ ఒ_ గో__ మై__ కూ_ ఉం_ అ-ా-ే- ఒ- గ-ల-ఫ- మ-ద-న- క-డ- ఉ-ద- --------------------------------- అలాగే, ఒక గోల్ఫ్ మైదానం కూడా ఉంది 0
A-āg-- -ka-----h ---dān-ṁ--ūḍ- un-i A_____ o__ g____ m_______ k___ u___ A-ā-ē- o-a g-l-h m-i-ā-a- k-ḍ- u-d- ----------------------------------- Alāgē, oka gōlph maidānaṁ kūḍā undi
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ? ట--ీ-ల----ి-వ-్--ం-ి? టీ_ లో ఏ_ వ____ ట-వ- ల- ఏ-ి వ-్-ో-ద-? --------------------- టీవీ లో ఏమి వస్తోంది? 0
Ṭ-v---ō ē-i----t---i? Ṭ___ l_ ē__ v________ Ṭ-v- l- ē-i v-s-ō-d-? --------------------- Ṭīvī lō ēmi vastōndi?
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ। ఇ--పుడు--క ఫుట్-బ--- - స--ర్ మ---చ- --ు-్త-ంది ఇ___ ఒ_ ఫు_ బా_ / సా__ మ్__ న____ ఇ-్-ు-ు ఒ- ఫ-ట- బ-ల- / స-క-్ మ-య-చ- న-ు-్-ో-ద- ---------------------------------------------- ఇప్పుడు ఒక ఫుట్ బాల్ / సాకర్ మ్యాచ్ నడుస్తోంది 0
I--uḍu --a -----bāl-----a- --āc---ḍust-ndi I_____ o__ p___ b___ s____ m___ n_________ I-p-ḍ- o-a p-u- b-l- s-k-r m-ā- n-ḍ-s-ō-d- ------------------------------------------ Ippuḍu oka phuṭ bāl/ sākar myāc naḍustōndi
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ। జ--మన------ళ జట్టు ఇ-గ్-ాం-- -ాళ్ళ-ో----తో-ది జ___ వా__ జ__ ఇం___ వా___ ఆ___ జ-్-న- వ-ళ-ళ జ-్-ు ఇ-గ-ల-ం-్ వ-ళ-ళ-ో ఆ-ు-ో-ద- --------------------------------------------- జర్మన్ వాళ్ళ జట్టు ఇంగ్లాండ్ వాళ్ళతో ఆడుతోంది 0
Jar--n--āḷḷ--jaṭ-u--ṅ-lāṇ- -ā----ō ā---ō-di J_____ v____ j____ i______ v______ ā_______ J-r-a- v-ḷ-a j-ṭ-u i-g-ā-ḍ v-ḷ-a-ō ā-u-ō-d- ------------------------------------------- Jarman vāḷḷa jaṭṭu iṅglāṇḍ vāḷḷatō āḍutōndi
ਕੌਣ ਜਿੱਤ ਰਿਹਾ ਹੈ? ఎ-ర- --ల----ున---రు? ఎ__ గె_______ ఎ-ర- గ-ల-స-త-న-న-ర-? -------------------- ఎవరు గెలుస్తున్నారు? 0
Ev----g--us---n--u? E____ g____________ E-a-u g-l-s-u-n-r-? ------------------- Evaru gelustunnāru?
ਪਤਾ ਨਹੀਂ। న--- -ె-ి--ు నా_ తె___ న-క- త-ల-య-ు ------------ నాకు తెలియదు 0
N--u--eli-a-u N___ t_______ N-k- t-l-y-d- ------------- Nāku teliyadu
ਇਸ ਵੇਲੇ ਇਹ ਅਨਿਸ਼ਚਿਤ ਹੈ। ప-రస్-ుత- -----ై అయ్--ం-ి ప్____ ఇ_ టై అ___ ప-ర-్-ు-ం ఇ-ి ట- అ-్-ి-ద- ------------------------- ప్రస్తుతం ఇది టై అయ్యింది 0
Pras---aṁ--d- ṭ---ay-i-di P________ i__ ṭ__ a______ P-a-t-t-ṁ i-i ṭ-i a-y-n-i ------------------------- Prastutaṁ idi ṭai ayyindi
ਅੰਪਾਇਰ ਬੈਲਜੀਅਮ ਤੋਂ ਹੈ। ర-ఫ-ీ--ెల--------శ--థ--ు రె__ బె___ దే____ ర-ఫ-ీ బ-ల-జ-య- ద-శ-్-ు-ు ------------------------ రెఫరీ బెల్జియం దేశస్థుడు 0
R---a-ī -e-ji----d--ast---u R______ b_______ d_________ R-p-a-ī b-l-i-a- d-ś-s-h-ḍ- --------------------------- Repharī beljiyaṁ dēśasthuḍu
ਹੁਣ ਪੈਨਲਟੀ ਕਿੱਕ ਹੋਵੇਗੀ। ఇప------ఒ- పె--ల-టీ అయ-----ి ఇ___ ఒ_ పె___ అ___ ఇ-్-ు-ు ఒ- ప-న-ల-ట- అ-్-ి-ద- ---------------------------- ఇప్పుడు ఒక పెనాల్టీ అయ్యింది 0
Ip------k- pe--lṭī----indi I_____ o__ p______ a______ I-p-ḍ- o-a p-n-l-ī a-y-n-i -------------------------- Ippuḍu oka penālṭī ayyindi
ਗੋਲ! ਇੱਕ – ਸਿਫਰ! గోల-!-ఒ-టి--ు-్-ా! గో__ ఒ_______ గ-ల-! ఒ-ట---ు-్-ా- ------------------ గోల్! ఒకటి-సున్నా! 0
G-l----a-----nn-! G___ O___________ G-l- O-a-i-s-n-ā- ----------------- Gōl! Okaṭi-sunnā!

ਕੇਵਲ ਮਜ਼ਬੂਤ ਸ਼ਬਦ ਕਾਇਮ ਰਹਿੰਦੇ ਹਨ!

ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ, ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨਾਲੋਂ ਜ਼ਿਆਦਾ ਵਾਰ ਬਦਲਦੇ ਹਨ। ਇਹ ਉਤਪੱਤੀ ਦੇ ਨਿਯਮਾਂ ਦੇ ਕਾਰਨ ਹੋ ਸਕਦਾ ਹੈ। ਸਾਂਝੇ ਅਨੁਵੰਸ਼ਕ ਤੱਤ ਸਮੇਂ ਦੇ ਨਾਲ ਘੱਟ ਬਦਲਦੇ ਹਨ। ਇਹ ਆਪਣੇ ਰੂਪ ਵਿੱਚ ਵਧੇਰੇ ਸਥਿਰ ਹੁੰਦੇ ਹਨ। ਅਤੇ ਪ੍ਰਤੱਖ ਤੌਰ 'ਤੇ ਇਹ ਸ਼ਬਦਾਂ ਉੱਤੇ ਵੀ ਲਾਗੂ ਹੁੰਦਾ ਹੈ। ਅੰਗਰੇਜ਼ੀ ਕ੍ਰਿਆਵਾਂ ਦੀ ਅਧਿਐਨ ਦੇ ਲਈ ਜਾਂਚ ਕੀਤੀ ਗਈ। ਇਸ ਵਿੱਚ, ਕ੍ਰਿਆਵਾਂ ਦੇ ਮੌਜੂਦਾ ਰੂਪਾਂ ਦੀ ਤੁਲਨਾ ਪੁਰਾਣੇ ਰੂਪਾਂ ਨਾਲ ਕੀਤੀ ਗਈ। ਅੰਗਰੇਜ਼ੀ ਵਿੱਚ ਦੱਸ ਸਭ ਤੋਂ ਵੱਧ ਸਧਾਰਨ ਕ੍ਰਿਆਵਾਂ ਅਨਿਯਮਿਤ ਹਨ। ਹੋਰ ਜ਼ਿਆਦਾਤਰ ਕ੍ਰਿਆਵਾਂ ਨਿਯਮਿਤ ਹਨ। ਪਰ ਮੱਧਕਾਲੀਨ ਯੁੱਗ ਵਿੱਚ, ਵਧੇਰੇ ਕ੍ਰਿਆਵਾਂ ਅਨਿਯਮਿਤ ਸਨ। ਇਸਲਈ ਅਨਿਯਮਿਤ ਕ੍ਰਿਆਵਾਂ ਜਿਹੜੀਆਂ ਸ਼ਾਇਦ ਹੀ ਕਦੀ ਵਰਤੀਆਂ ਜਾਂਦੀਆਂ ਸਨ, ਨਿਯਮਿਤ ਕ੍ਰਿਆਵਾਂ ਬਣ ਗਈਆਂ। 300 ਸਾਲਾਂ ਵਿੱਚ, ਅੰਗਰੇਜ਼ੀ ਵਿੱਚ ਸ਼ਾਇਦ ਹੀ ਕੋਈ ਬਚੀਆਂ ਹੋਈਆਂ ਅਨਿਯਮਿਤ ਕ੍ਰਿਆਵਾਂ ਰਹਿ ਜਾਣਗੀਆਂ। ਹੋਰ ਅਧਿਐਨ ਵੀ ਦਰਸਾਉਂਦੇ ਹਨ ਕਿ ਭਾਸ਼ਾਵਾਂ ਦੀ ਚੋਣ ਅਨੁਵੰਸ਼ਕ ਤੱਤਾਂ ਵਾਂਗ ਕੀਤੀ ਜਾਂਦੀ ਹੈ। ਖੋਜਕਰਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਮ ਸ਼ਬਦਾਂ ਦੀ ਤੁਲਨਾ ਕੀਤੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਨੇ ਸਮਾਨ ਅਰਥ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਚੋਣ ਕੀਤੀ। ਉਦਾਹਰਣ ਵਜੋਂ: water, Wasser, vatten ਇਨ੍ਹਾਂ ਸ਼ਬਦਾਂ ਦਾ ਮੂਲ ਸਾਂਝਾ ਹੈ ਅਤੇ ਇਸਲਈ ਇਹ ਇੱਕ-ਦੂਜੇ ਨਾਲ ਬਹੁਤ ਮਿਲਦੇ ਹਨ। ਕਿਉਂਕਿ ਇਹ ਮਹੱਤਵਪੂਰਨ ਸ਼ਬਦ ਹਨ, ਇਹ ਸਾਰੀਆਂ ਭਾਸ਼ਾਵਾਂ ਵਿੱਚ ਜ਼ਿਆਦਾਤਰ ਵਰਤੇ ਜਾਂਦੇ ਹਨ। ਇਸ ਤਰ੍ਹਾਂ, ਇਹ ਆਪਣਾ ਰੂਪ ਕਾਇਮ ਰੱਖਣ ਦੇ ਯੋਗ ਹੁੰਦੇ ਹਨ - ਅਤੇ ਹੁਣ ਤੱਕ ਸਮਾਨ ਹਨ। ਘੱਟ ਮਹੱਤਵਪੂਰਨ ਸ਼ਬਦ ਵਧੇਰੇ ਤੇਜ਼ੀ ਨਾਲ ਬਦਲਦੇ ਹਨ। ਬਲਕਿ, ਇਹ ਹੋਰ ਸ਼ਬਦਾਂ ਨਾਲ ਤਬਦੀਲ ਹੋ ਜਾਂਦੇ ਹਨ। ਇਸ ਤਰ੍ਹਾਂ, ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਆਪਣੇ ਆਪ ਨੂੰ ਵੱਖ-ਵੱਖ ਭਾਸ਼ਾਵਾਂਵਿੱਚ ਅਲੱਗ ਕਰਦੇ ਹਨ। ਬਹੁਤ ਘੱਟ ਵਰਤੇ ਜਾਣ ਵਾਲੇ ਸ਼ਬਦ ਕਿਉਂ ਬਦਲਦੇ ਹਨ, ਇਹ ਅਸਪੱਸ਼ਟ ਹੈ। ਇਹ ਸੰਭਵ ਹੈ ਕਿ ਅਕਸਰ ਇਨ੍ਹਾਂ ਦੀ ਵਰਤੋਂ ਗ਼ਲਤ ਜਾਂ ਉਚਾਰਨ ਅਸ਼ੁੱਧ ਹੁੰਦਾ ਹੈ। ਇਸਦਾ ਕਾਰਨ ਇਹ ਤੱਥ ਹੈ ਕਿ ਬੁਲਾਰੇ ਇਨ੍ਹਾਂ ਨਾਲ ਪਰਿਚਿਤ ਨਹੀਂ ਹੁੰਦੇ। ਪਰ ਸ਼ਾਇਦ ਮਹੱਤਵਪੂਰਨ ਸ਼ਬਦ ਹਮੇਸ਼ਾਂ ਇੱਕ-ਸਮਾਨ ਹੋਣੇ ਚਾਹੀਦੇ ਹਨ। ਕਿਉਂਕਿ ਤਾਂ ਹੀ ਇਨ੍ਹਾਂ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅਤੇ ਸਮਝਣ ਦੇ ਉਦੇਸ਼ ਨਾਲ ਹੀ ਸ਼ਬਦਾਂ ਦੀ ਹੋਂਦ ਹੈ...