ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   te విమానాశ్రయం వద్ద

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [ముప్పై ఐదు]

35 [Muppai aidu]

విమానాశ్రయం వద్ద

[Vimānāśrayaṁ vadda]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। నే-ు---ె-----కి--క------్ ట-క-ట్ బుక----యాల---ు--ు--న--ు న-న- ఎథ-న-స- క- ఒక ఫ-ల-ట- ట-క-ట- బ-క- చ-య-లన-క--ట-న-న-న- న-న- ఎ-ె-్-్ క- ఒ- ఫ-ల-ట- ట-క-ట- బ-క- చ-య-ల-ు-ు-ట-న-న-న- -------------------------------------------------------- నేను ఎథెన్స్ కి ఒక ఫ్లైట్ టికెట్ బుక్ చేయాలనుకుంటున్నాను 0
Nēn- et-e-s ki-ok- --l-iṭ-ṭ-ke- -uk ---āla--k-ṇṭ-----u Nēnu ethens ki oka phlaiṭ ṭikeṭ buk cēyālanukuṇṭunnānu N-n- e-h-n- k- o-a p-l-i- ṭ-k-ṭ b-k c-y-l-n-k-ṇ-u-n-n- ------------------------------------------------------ Nēnu ethens ki oka phlaiṭ ṭikeṭ buk cēyālanukuṇṭunnānu
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? అ-ి-డై-----్----ైటా? అద- డ-ర-క-ట- ఫ-ల-ట-? అ-ి డ-ర-క-ట- ఫ-ల-ట-? -------------------- అది డైరెక్ట్ ఫ్లైటా? 0
Ad--ḍai-ek--ph-----? Adi ḍairekṭ phlaiṭā? A-i ḍ-i-e-ṭ p-l-i-ā- -------------------- Adi ḍairekṭ phlaiṭā?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। ఒక ----- -ీట్--స-మోక---్ --య-ూడనిది ఒక వ--డ- స-ట-, స-మ-క--గ- చ-యక-డన-ద- ఒ- వ-ం-ో స-ట-, స-మ-క-ం-్ చ-య-ూ-న-ద- ----------------------------------- ఒక విండో సీట్, స్మోకింగ్ చేయకూడనిది 0
O---vi----s-ṭ-----k--g ---a--ḍ-n--i Oka viṇḍō sīṭ, smōkiṅg cēyakūḍanidi O-a v-ṇ-ō s-ṭ- s-ō-i-g c-y-k-ḍ-n-d- ----------------------------------- Oka viṇḍō sīṭ, smōkiṅg cēyakūḍanidi
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। నే-ు-నా-ర--ర్-ే--్--ి --్ఫ--మ్ చ--ా---క-ంట-న్---ు న-న- న- ర-జర-వ-షన- న- కన-ఫర-మ- చ-య-లన-క--ట-న-న-న- న-న- న- ర-జ-్-ే-న- న- క-్-ర-మ- చ-య-ల-ు-ు-ట-న-న-న- ------------------------------------------------- నేను నా రిజర్వేషన్ ని కన్ఫర్మ్ చేయాలనుకుంటున్నాను 0
N--u-nā--ij-rv-ṣa- ------------c---l-nu-uṇ-un-ānu Nēnu nā rijarvēṣan ni kanpharm cēyālanukuṇṭunnānu N-n- n- r-j-r-ē-a- n- k-n-h-r- c-y-l-n-k-ṇ-u-n-n- ------------------------------------------------- Nēnu nā rijarvēṣan ni kanpharm cēyālanukuṇṭunnānu
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। నేన---ా -ి-ర్---న---ి-క్యాం-ిల్ చేయా----ు-ట-న్-ాను న-న- న- ర-జర-వ-షన- న- క-య--స-ల- చ-య-లన-క--ట-న-న-న- న-న- న- ర-జ-్-ే-న- న- క-య-ం-ి-్ చ-య-ల-ు-ు-ట-న-న-న- -------------------------------------------------- నేను నా రిజర్వేషన్ ని క్యాంసిల్ చేయాలనుకుంటున్నాను 0
Nēn---- --j---ē--- -i---āns-l -ēyāla-uku-----ā-u Nēnu nā rijarvēṣan ni kyānsil cēyālanukuṇṭunnānu N-n- n- r-j-r-ē-a- n- k-ā-s-l c-y-l-n-k-ṇ-u-n-n- ------------------------------------------------ Nēnu nā rijarvēṣan ni kyānsil cēyālanukuṇṭunnānu
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। న--ు-న---ిజ-్వ-షన- న----ర్--లన--ుంట--్నాను న-న- న- ర-జర-వ-షన- న- మ-ర-చ-లన-క--ట-న-న-న- న-న- న- ర-జ-్-ే-న- న- మ-ర-చ-ల-ు-ు-ట-న-న-న- ------------------------------------------ నేను నా రిజర్వేషన్ ని మార్చాలనుకుంటున్నాను 0
N--- -- ri-a-v-ṣan-ni -ā---l-n---ṇṭ--nā-u Nēnu nā rijarvēṣan ni mārcālanukuṇṭunnānu N-n- n- r-j-r-ē-a- n- m-r-ā-a-u-u-ṭ-n-ā-u ----------------------------------------- Nēnu nā rijarvēṣan ni mārcālanukuṇṭunnānu
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? రో-్-క- -ెక---ట- ఫ-లైటా ఎప్--డు? ర-మ- క- న-క-స-ట- ఫ-ల-ట- ఎప-ప-డ-? ర-మ- క- న-క-స-ట- ఫ-ల-ట- ఎ-్-ు-ు- -------------------------------- రోమ్ కి నెక్స్ట్ ఫ్లైటా ఎప్పుడు? 0
R-- -- --k-ṭ -----ṭ---pp--u? Rōm ki neksṭ phlaiṭā eppuḍu? R-m k- n-k-ṭ p-l-i-ā e-p-ḍ-? ---------------------------- Rōm ki neksṭ phlaiṭā eppuḍu?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? ఇంక- -ె-------్-ు వ-----యా? ఇ-క- ర--డ- స-ట-ల- వ-న-న-య-? ఇ-క- ర-ం-ు స-ట-ల- వ-న-న-య-? --------------------------- ఇంకా రెండు సీట్లు వున్నాయా? 0
I--- reṇ-----ṭ-u vu-n-yā? Iṅkā reṇḍu sīṭlu vunnāyā? I-k- r-ṇ-u s-ṭ-u v-n-ā-ā- ------------------------- Iṅkā reṇḍu sīṭlu vunnāyā?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। లే--,-క-వలం ఒ--క----్---త్-మ--ఉ-ది ల-వ-, క-వల- ఒక-క స-ట- మ-త-రమ- ఉ-ద- ల-వ-, క-వ-ం ఒ-్- స-ట- మ-త-ర-ే ఉ-ద- ---------------------------------- లేవు, కేవలం ఒక్క సీట్ మాత్రమే ఉంది 0
L--u- ---------kk---īṭ-m---a-ē un-i Lēvu, kēvalaṁ okka sīṭ mātramē undi L-v-, k-v-l-ṁ o-k- s-ṭ m-t-a-ē u-d- ----------------------------------- Lēvu, kēvalaṁ okka sīṭ mātramē undi
ਅਸੀਂ ਕਦੋਂ ਉਤਰਾਂਗੇ? మన- ఎ-్-ుడ--ది---ామ-? మన- ఎప-ప-డ- ద-గ-త-మ-? మ-ం ఎ-్-ు-ు ద-గ-త-మ-? --------------------- మనం ఎప్పుడు దిగుతాము? 0
M-n-ṁ --puḍu--i--t-m-? Manaṁ eppuḍu digutāmu? M-n-ṁ e-p-ḍ- d-g-t-m-? ---------------------- Manaṁ eppuḍu digutāmu?
ਅਸੀਂ ਓਥੇ ਕਦੋਂ ਪਹੁੰਚਾਂਗੇ? మనం ఎ-్-------రుకుంటాము? మన- ఎప-ప-డ- చ-ర-క--ట-మ-? మ-ం ఎ-్-ు-ు చ-ర-క-ం-ా-ు- ------------------------ మనం ఎప్పుడు చేరుకుంటాము? 0
M-n-ṁ e-puḍ-----u---ṭ-m-? Manaṁ eppuḍu cērukuṇṭāmu? M-n-ṁ e-p-ḍ- c-r-k-ṇ-ā-u- ------------------------- Manaṁ eppuḍu cērukuṇṭāmu?
ਸ਼ਹਿਰ ਦੇ ਲਈ ਬੱਸ ਕਦੋਂ ਹੈ? స--ీ--ెంటర్ -ి-బ------ప--ు---ళ--ుం--? స-ట- స--టర- క- బస- ఎప-ప-డ- వ-ళ-త--ద-? స-ట- స-ం-ర- క- బ-్ ఎ-్-ు-ు వ-ళ-త-ం-ి- ------------------------------------- సిటీ సెంటర్ కి బస్ ఎప్పుడు వెళ్తుంది? 0
S-ṭ----ṇṭa- -- bas-epp--u-v---un-i? Siṭī seṇṭar ki bas eppuḍu veḷtundi? S-ṭ- s-ṇ-a- k- b-s e-p-ḍ- v-ḷ-u-d-? ----------------------------------- Siṭī seṇṭar ki bas eppuḍu veḷtundi?
ਕੀ ਇਹ ਸੂਟਕੇਸ ਤੁਹਾਡਾ ਹੈ? అద------ూట్ ----? అద- మ- స-ట- క-స-? అ-ి మ- స-ట- క-స-? ----------------- అది మీ సూట్ కేసా? 0
Adi-mī -ūṭ --s-? Adi mī sūṭ kēsā? A-i m- s-ṭ k-s-? ---------------- Adi mī sūṭ kēsā?
ਕੀ ਇਹ ਬੈਗ ਤੁਹਾਡਾ ਹੈ? అ-ి -ీ-బ---గ-గా? అద- మ- బ-య-గ-గ-? అ-ి మ- బ-య-గ-గ-? ---------------- అది మీ బ్యాగ్గా? 0
A---m----āggā? Adi mī byāggā? A-i m- b-ā-g-? -------------- Adi mī byāggā?
ਕੀ ਇਹ ਸਮਾਨ ਤੁਹਾਡਾ ਹੈ? అద- -ీ--ా-ానా? అద- మ- స-మ-న-? అ-ి మ- స-మ-న-? -------------- అది మీ సామానా? 0
Adi-mī--āmā--? Adi mī sāmānā? A-i m- s-m-n-? -------------- Adi mī sāmānā?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? నేన--ఎంత --మ-ను త-సుక-వ-ళ-------? న-న- ఎ-త స-మ-న- త-స-క-వ-ళ-ళవచ-చ-? న-న- ఎ-త స-మ-న- త-స-క-వ-ళ-ళ-చ-చ-? --------------------------------- నేను ఎంత సామాను తేసుకువెళ్ళవచ్చు? 0
Nēnu e----sā-ā-u--ē--ku-eḷḷ-v---u? Nēnu enta sāmānu tēsukuveḷḷavaccu? N-n- e-t- s-m-n- t-s-k-v-ḷ-a-a-c-? ---------------------------------- Nēnu enta sāmānu tēsukuveḷḷavaccu?
ਵੀਹ ਕਿਲੋ ఇ------లోలు ఇరవ- క-ల-ల- ఇ-వ- క-ల-ల- ----------- ఇరవై కిలోలు 0
I-a--i -ilōlu Iravai kilōlu I-a-a- k-l-l- ------------- Iravai kilōlu
ਕੀ ਸਿਰਫ ਵੀਹ ਕਿਲੋ? ఎంటీ?--ేవ---ఇ-వ- క-ల--ు---త్రమే--? ఎ-ట-? క-వల- ఇరవ- క-ల-ల- మ-త-రమ-న-? ఎ-ట-? క-వ-ం ఇ-వ- క-ల-ల- మ-త-ర-ే-ా- ---------------------------------- ఎంటీ? కేవలం ఇరవై కిలోలు మాత్రమేనా? 0
E-ṭī----v---- -r---i kilō-u--ātra--n-? Eṇṭī? Kēvalaṁ iravai kilōlu mātramēnā? E-ṭ-? K-v-l-ṁ i-a-a- k-l-l- m-t-a-ē-ā- -------------------------------------- Eṇṭī? Kēvalaṁ iravai kilōlu mātramēnā?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!