ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   te చెయ్యాలి / తప్పకుండా

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

72 [డెబ్బై రెండు]

72 [Ḍebbai reṇḍu]

చెయ్యాలి / తప్పకుండా

Ceyyāli/ tappakuṇḍā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਜ਼ਰੂਰੀ ਗੱਲਾਂ త-్పక-ండా త____ త-్-క-ం-ా --------- తప్పకుండా 0
T-pp--uṇ-ā T_________ T-p-a-u-ḍ- ---------- Tappakuṇḍā
ਮੈਂ ਚਿੱਠੀ ਭੇਜਣੀ ਹੈ। న-న- --్ప-ిసర--ా-ఉత్తరాన్ని -ోస్-్---య-లి నే_ త______ ఉ_____ పో__ చే__ న-న- త-్-న-స-ి-ా ఉ-్-ర-న-న- ప-స-ట- చ-య-ల- ----------------------------------------- నేను తప్పనిసరిగా ఉత్తరాన్ని పోస్ట్ చేయాలి 0
N-nu----pa--sarigā---t---nn--p-sṭ c----i N___ t____________ u________ p___ c_____ N-n- t-p-a-i-a-i-ā u-t-r-n-i p-s- c-y-l- ---------------------------------------- Nēnu tappanisarigā uttarānni pōsṭ cēyāli
ਮੈਂ ਹੋਟਲ ਨੂੰ ਪੈਸੇ ਦੇਣੇ ਹਨ। నేను -ప--న-----ా హో-ల----ళ-ళ----ెల----చాలి నే_ త______ హో__ వా___ చె____ న-న- త-్-న-స-ి-ా హ-ట-్ వ-ళ-ళ-ి చ-ల-ల-ం-ా-ి ------------------------------------------ నేను తప్పనిసరిగా హోటల్ వాళ్ళకి చెల్లించాలి 0
N-nu-----anis---g---ōṭ-- vāḷḷ-ki-c---in---li N___ t____________ h____ v______ c_________ N-n- t-p-a-i-a-i-ā h-ṭ-l v-ḷ-a-i c-l-i-̄-ā-i -------------------------------------------- Nēnu tappanisarigā hōṭal vāḷḷaki cellin̄cāli
ਤੂੰ ਜਲਦੀ ਜਾਗਣਾ ਹੈ। మ-రు -ప-ప-ిస-ి------్ల-----ే-లే-ాలి మీ_ త______ తె_____ లే__ మ-ర- త-్-న-స-ి-ా త-ల-ల-ా-ి-ే ల-వ-ల- ----------------------------------- మీరు తప్పనిసరిగా తెల్లవారినే లేవాలి 0
M-ru t-p-ani-a-igā -e----ā-inē--ē--li M___ t____________ t__________ l_____ M-r- t-p-a-i-a-i-ā t-l-a-ā-i-ē l-v-l- ------------------------------------- Mīru tappanisarigā tellavārinē lēvāli
ਤੂੰ ਬਹੁਤ ਕੰਮ ਕਰਨਾ ਹੈ। మీ-- త----ి-ర-గా --్-ు---న---ే--యా-ి మీ_ త______ ఎ___ ప_ చే___ మ-ర- త-్-న-స-ి-ా ఎ-్-ు- ప-ి చ-య-య-ల- ------------------------------------ మీరు తప్పనిసరిగా ఎక్కువ పని చేయ్యాలి 0
Mī-u-ta-p--i----gā---ku-a -a---cē-yāli M___ t____________ e_____ p___ c______ M-r- t-p-a-i-a-i-ā e-k-v- p-n- c-y-ā-i -------------------------------------- Mīru tappanisarigā ekkuva pani cēyyāli
ਤੂੰ ਸਮੇਂ ਤੇ ਜਾਣਾ ਹੈ। మ--ు-త-్-నిసరి-ా --యాన్న--ప---ం-ా-ి మీ_ త______ స____ పా___ మ-ర- త-్-న-స-ి-ా స-య-న-న- ప-ట-ం-ా-ి ----------------------------------- మీరు తప్పనిసరిగా సమయాన్ని పాటించాలి 0
Mī-u-----a-is----ā-sa-ay---i-pāṭi---āli M___ t____________ s________ p________ M-r- t-p-a-i-a-i-ā s-m-y-n-i p-ṭ-n-c-l- --------------------------------------- Mīru tappanisarigā samayānni pāṭin̄cāli
ਉਸਨੇ ਪੈਟਰੋਲ ਲੈਣਾ ਹੈ। ఆయ- -ెట్రో----ీ-----ాలి ఆ__ పె___ తీ____ ఆ-న ప-ట-ర-ల- త-స-క-వ-ల- ----------------------- ఆయన పెట్రోల్ తీసుకోవాలి 0
Āyan--p---ōl-t--ukōv--i Ā____ p_____ t_________ Ā-a-a p-ṭ-ō- t-s-k-v-l- ----------------------- Āyana peṭrōl tīsukōvāli
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। ఆయ- కా-----బా-ుచ-యా-ి ఆ__ కా__ బా____ ఆ-న క-ర-న- బ-గ-చ-య-ల- --------------------- ఆయన కారుని బాగుచేయాలి 0
Ā-----kā-----bā--cē---i Ā____ k_____ b_________ Ā-a-a k-r-n- b-g-c-y-l- ----------------------- Āyana kāruni bāgucēyāli
ਉਸਨੇ ਆਪਣੀ ਗੱਡੀ ਧਵਾਉਣੀ ਹੈ। ఆయ- కా---------ర- ---ా-ి ఆ__ కా__ శు__ చే__ ఆ-న క-ర-న- శ-భ-ర- చ-య-ల- ------------------------ ఆయన కారుని శుభ్రం చేయాలి 0
Āya---k--uni----h-a--cēy--i Ā____ k_____ ś______ c_____ Ā-a-a k-r-n- ś-b-r-ṁ c-y-l- --------------------------- Āyana kāruni śubhraṁ cēyāli
ਉਸਨੇ ਖਰੀਦਦਾਰੀ ਕਰਨੀ ਹੈ। ఆ-ె---------ిగ---ొన--ి ఆ_ త______ కొ__ ఆ-ె త-్-న-స-ి-ా క-న-ల- ---------------------- ఆమె తప్పనిసరిగా కొనాలి 0
Ā-e -app--is---g--ko--li Ā__ t____________ k_____ Ā-e t-p-a-i-a-i-ā k-n-l- ------------------------ Āme tappanisarigā konāli
ਉਸਨੇ ਘਰ ਸਾਫ ਕਰਨਾ ਹੈ। ఆమ--త----ి-ర--- అప----్మెంట- -ి శ-భ్ర---ేయ-లి ఆ_ త______ అ_____ ని శు__ చే__ ఆ-ె త-్-న-స-ి-ా అ-ా-్-్-ె-ట- న- శ-భ-ర- చ-య-ల- --------------------------------------------- ఆమె తప్పనిసరిగా అపార్ట్మెంట్ ని శుభ్రం చేయాలి 0
Āme -a-p-n-sa---- -p-rṭ-e----- śubhraṁ -ē--li Ā__ t____________ a________ n_ ś______ c_____ Ā-e t-p-a-i-a-i-ā a-ā-ṭ-e-ṭ n- ś-b-r-ṁ c-y-l- --------------------------------------------- Āme tappanisarigā apārṭmeṇṭ ni śubhraṁ cēyāli
ਉਸਨੇ ਕੱਪੜੇ ਧੋਣੇ ਹਨ। ఆమ- తప్పని---గ--బట్---ి ఉ-కాలి ఆ_ త______ బ____ ఉ___ ఆ-ె త-్-న-స-ి-ా బ-్-ల-ి ఉ-క-ల- ------------------------------ ఆమె తప్పనిసరిగా బట్టలని ఉతకాలి 0
Ā-e ---p---s-r-----a--a-ani----k-li Ā__ t____________ b________ u______ Ā-e t-p-a-i-a-i-ā b-ṭ-a-a-i u-a-ā-i ----------------------------------- Āme tappanisarigā baṭṭalani utakāli
ਅਸੀਂ ਤੁਰੰਤ ਸਕੂਲ ਜਾਣਾ ਹੈ। మ-ం---ంట---బ-ిక- వెళ-ళా-ి మ_ వెం__ బ__ వె___ మ-ం వ-ం-న- బ-ి-ి వ-ళ-ళ-ల- ------------------------- మనం వెంటనే బడికి వెళ్ళాలి 0
Man-- ve-ṭa-ē-baḍ--i -e-ḷ--i M____ v______ b_____ v______ M-n-ṁ v-ṇ-a-ē b-ḍ-k- v-ḷ-ā-i ---------------------------- Manaṁ veṇṭanē baḍiki veḷḷāli
ਅਸੀਂ ਤੁਰੰਤ ਕੰਮ ਤੇ ਜਾਣਾ ਹੈ। మ-- వ---నే --ిక----ళ్-ా-ి మ_ వెం__ ప__ వె___ మ-ం వ-ం-న- ప-ి-ి వ-ళ-ళ-ల- ------------------------- మనం వెంటనే పనికి వెళ్ళాలి 0
Ma-a--veṇ---ē paniki-ve-ḷ--i M____ v______ p_____ v______ M-n-ṁ v-ṇ-a-ē p-n-k- v-ḷ-ā-i ---------------------------- Manaṁ veṇṭanē paniki veḷḷāli
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। మన- వ--------క-----వద---ు-వె---ా-ి మ_ వెం__ డా___ వ___ వె___ మ-ం వ-ం-న- డ-క-ట-్ వ-్-క- వ-ళ-ళ-ల- ---------------------------------- మనం వెంటనే డాక్టర్ వద్దకు వెళ్ళాలి 0
M--aṁ -e-ṭ-n---ā-ṭ-- --d--k- --ḷ---i M____ v______ ḍ_____ v______ v______ M-n-ṁ v-ṇ-a-ē ḍ-k-a- v-d-a-u v-ḷ-ā-i ------------------------------------ Manaṁ veṇṭanē ḍākṭar vaddaku veḷḷāli
ਤੁਸੀਂ ਬੱਸ ਦੀ ਉਡੀਕ ਕਰਨੀ ਹੈ। మన---స--కోస--వ--ి --డా-ి మ_ బ_ కో_ వే_ ఉం__ మ-ం బ-్ క-స- వ-చ- ఉ-డ-ల- ------------------------ మనం బస్ కోసం వేచి ఉండాలి 0
Mana- -as-k---ṁ-v--- u--āli M____ b__ k____ v___ u_____ M-n-ṁ b-s k-s-ṁ v-c- u-ḍ-l- --------------------------- Manaṁ bas kōsaṁ vēci uṇḍāli
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। మన---్ర-న-----ం---చ- -ండ--ి మ_ ట్__ కో_ వే_ ఉం__ మ-ం ట-ర-న- క-స- వ-చ- ఉ-డ-ల- --------------------------- మనం ట్రేన్ కోసం వేచి ఉండాలి 0
Ma-a--ṭrēn----a- v-ci--ṇḍ-li M____ ṭ___ k____ v___ u_____ M-n-ṁ ṭ-ē- k-s-ṁ v-c- u-ḍ-l- ---------------------------- Manaṁ ṭrēn kōsaṁ vēci uṇḍāli
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। మ-ం ----స- క--ం--ే-ి -ండ--ి మ_ టా__ కో_ వే_ ఉం__ మ-ం ట-క-స- క-స- వ-చ- ఉ-డ-ల- --------------------------- మనం టాక్సీ కోసం వేచి ఉండాలి 0
M--a--ṭ--sī-k-s-ṁ -ēci -ṇḍ--i M____ ṭ____ k____ v___ u_____ M-n-ṁ ṭ-k-ī k-s-ṁ v-c- u-ḍ-l- ----------------------------- Manaṁ ṭāksī kōsaṁ vēci uṇḍāli

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...