ਪ੍ਹੈਰਾ ਕਿਤਾਬ

pa ਸਕੂਲ ਵਿੱਚ   »   te పాఠశాల వద్ద

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [నాలుగు]

4 [Nālugu]

పాఠశాల వద్ద

Pāṭhaśāla vadda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਅਸੀਂ ਕਿੱਥੇ ਹਾਂ? మనం--క-కడ-----ామ-? మ_ ఎ___ ఉ____ మ-ం ఎ-్-డ ఉ-్-ా-ు- ------------------ మనం ఎక్కడ ఉన్నాము? 0
Manaṁ--k---a-u-----? M____ e_____ u______ M-n-ṁ e-k-ḍ- u-n-m-? -------------------- Manaṁ ekkaḍa unnāmu?
ਅਸੀਂ ਸਕੂਲ ਵਿੱਚ ਹਾਂ। మ-- --ట------ఉ-్-ా-ు మ_ పా____ ఉ___ మ-ం ప-ట-ా-ల- ఉ-్-ా-ు -------------------- మనం పాటశాలలో ఉన్నాము 0
M---ṁ ----śāl-----nnāmu M____ p_________ u_____ M-n-ṁ p-ṭ-ś-l-l- u-n-m- ----------------------- Manaṁ pāṭaśālalō unnāmu
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। మాక- ప--ం చెప్ప-డ--ో-ది మా_ పా_ చె______ మ-క- ప-ఠ- చ-ప-ప-డ-త-ం-ి ----------------------- మాకు పాఠం చెప్పబడుతోంది 0
M--- p--h---cep-a-a-utō-di M___ p_____ c_____________ M-k- p-ṭ-a- c-p-a-a-u-ō-d- -------------------------- Māku pāṭhaṁ ceppabaḍutōndi
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। వా-----బ--ప-ల్లలు వా__ బ_____ వ-ళ-ళ- బ-ి-ి-్-ల- ----------------- వాళ్ళు బడిపిల్లలు 0
Vāḷ---b-ḍ-p--lalu V____ b__________ V-ḷ-u b-ḍ-p-l-a-u ----------------- Vāḷḷu baḍipillalu
ਉਹ ਅਧਿਆਪਕ ਹੈ। ఆ-- --్---క-రా-ు ఆ_ అ______ ఆ-ె అ-్-ా-క-ర-ల- ---------------- ఆమె అధ్యాపకురాలు 0
ā---a-hy-pa--r--u ā__ a____________ ā-e a-h-ā-a-u-ā-u ----------------- āme adhyāpakurālu
ਉਹ ਜਮਾਤ ਹੈ। అద--తరగ-ి అ_ త___ అ-ి త-గ-ి --------- అది తరగతి 0
Ad----ra--ti A__ t_______ A-i t-r-g-t- ------------ Adi taragati
ਅਸੀਂ ਕੀ ਕਰ ਰਹੇ / ਰਹੀਆਂ ਹਾਂ? మనం-ఏ-ి-చేస్--న-న-మ-? మ_ ఏ_ చే______ మ-ం ఏ-ి చ-స-త-న-న-మ-? --------------------- మనం ఏమి చేస్తున్నాము? 0
Man-ṁ --- ---tun-āmu? M____ ē__ c__________ M-n-ṁ ē-i c-s-u-n-m-? --------------------- Manaṁ ēmi cēstunnāmu?
ਅਸੀਂ ਸਿੱਖ ਰਹੇ / ਰਹੀਆਂ ਹਾਂ। మనం--ే--చ------న్నా-ు మ_ నే_______ మ-ం న-ర-చ-క-ం-ు-్-ా-ు --------------------- మనం నేర్చుకుంటున్నాము 0
M-n-- -ē--u----un--mu M____ n______________ M-n-ṁ n-r-u-u-ṭ-n-ā-u --------------------- Manaṁ nērcukuṇṭunnāmu
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। మ-ం-ఒక -ాష --ర్---ుం-----ాము మ_ ఒ_ భా_ నే_______ మ-ం ఒ- భ-ష న-ర-చ-క-ం-ు-్-ా-ు ---------------------------- మనం ఒక భాష నేర్చుకుంటున్నాము 0
M-n---oka b-ā-- n-rc-ku---n-ā-u M____ o__ b____ n______________ M-n-ṁ o-a b-ā-a n-r-u-u-ṭ-n-ā-u ------------------------------- Manaṁ oka bhāṣa nērcukuṇṭunnāmu
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। న-ను ఇ-గ---ష---ే---ు-ు-ట-ను నే_ ఇం___ నే_____ న-న- ఇ-గ-ల-ష- న-ర-చ-క-ం-ా-ు --------------------------- నేను ఇంగ్లీషు నేర్చుకుంటాను 0
N--- i---īṣ----r----ṇ--nu N___ i______ n___________ N-n- i-g-ī-u n-r-u-u-ṭ-n- ------------------------- Nēnu iṅglīṣu nērcukuṇṭānu
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । న---వ--స---న-ష్-నేర్-ు-ో ను__ స్___ నే___ న-వ-వ- స-ప-న-ష- న-ర-చ-క- ------------------------ నువ్వు స్పానిష్ నేర్చుకో 0
Nuvvu---ān-ṣ ------ō N____ s_____ n______ N-v-u s-ā-i- n-r-u-ō -------------------- Nuvvu spāniṣ nērcukō
ਉਹ ਜਰਮਨ ਸਿੱਖਦਾ ਹੈ। అతన--జ----- -ేర-----ం---ు అ__ జ___ నే_____ అ-న- జ-్-న- న-ర-చ-క-ం-ా-ు ------------------------- అతను జర్మన్ నేర్చుకుంటాడు 0
Ata-u---r-an--ēr-u-uṇṭ-ḍu A____ j_____ n___________ A-a-u j-r-a- n-r-u-u-ṭ-ḍ- ------------------------- Atanu jarman nērcukuṇṭāḍu
ਅਸੀਂ ਫਰਾਂਸੀਸੀ ਸਿੱਖਦੇ ਹਾਂ। మ-ం ఫ-ర-ం-- -ే---ు---ట-ము మ_ ఫ్__ నే_____ మ-ం ఫ-ర-ం-్ న-ర-చ-క-ం-ా-ు ------------------------- మనం ఫ్రెంచ్ నేర్చుకుంటాము 0
Man-ṁ p-r-n̄c -----kuṇ---u M____ p_____ n___________ M-n-ṁ p-r-n-c n-r-u-u-ṭ-m- -------------------------- Manaṁ phren̄c nērcukuṇṭāmu
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। మ---దర- -ట-ల-యన- న-ర్చు-ోం-ి మీ___ ఇ____ నే____ మ-ర-ద-ు ఇ-ా-ి-న- న-ర-చ-క-ం-ి ---------------------------- మీరందరు ఇటాలియన్ నేర్చుకోండి 0
Mī-a---ru-i---iya--n-rcu-ōṇḍi M________ i_______ n_________ M-r-n-a-u i-ā-i-a- n-r-u-ō-ḍ- ----------------------------- Mīrandaru iṭāliyan nērcukōṇḍi
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। వా---- -షి----నేర--ు-ుంట-రు వా__ ర___ నే_____ వ-ళ-ళ- ర-ి-న- న-ర-చ-క-ం-ా-ు --------------------------- వాళ్ళు రషియన్ నేర్చుకుంటారు 0
Vā----r---y-- -ē-c-kuṇṭ--u V____ r______ n___________ V-ḷ-u r-ṣ-y-n n-r-u-u-ṭ-r- -------------------------- Vāḷḷu raṣiyan nērcukuṇṭāru
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। భాష----ేర--ుకో--ం ఉత-సాహ--------టుం-ి భా__ నే_____ ఉ______ ఉం__ భ-ష-ు న-ర-చ-క-వ-ం ఉ-్-ా-క-ం-ా ఉ-ట-ం-ి ------------------------------------- భాషలు నేర్చుకోవడం ఉత్సాహకరంగా ఉంటుంది 0
B---a-u-nērcuk--a--- ----ha--r-ṅ-ā uṇ--n-i B______ n___________ u____________ u______ B-ā-a-u n-r-u-ō-a-a- u-s-h-k-r-ṅ-ā u-ṭ-n-i ------------------------------------------ Bhāṣalu nērcukōvaḍaṁ utsāhakaraṅgā uṇṭundi
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। మ-ము---ుషుల-ి --్----ేస-క-వ-ల---అ-ు-ు-ట-న-న--ు మే_ మ____ అ__ చే_____ అ______ మ-మ- మ-ు-ు-న- అ-్-ం చ-స-క-వ-ల-ి అ-ు-ు-ట-న-న-మ- ---------------------------------------------- మేము మనుషులని అర్ధం చేసుకోవాలని అనుకుంటున్నాము 0
Mēm- --n-ṣ-l--- ard-aṁ --s-kō-ālan---n----------u M___ m_________ a_____ c___________ a____________ M-m- m-n-ṣ-l-n- a-d-a- c-s-k-v-l-n- a-u-u-ṭ-n-ā-u ------------------------------------------------- Mēmu manuṣulani ardhaṁ cēsukōvālani anukuṇṭunnāmu
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। మ-మ- మ-ుష-----మా-----ాలన-----కుంట-న----ు మే_ మ____ మా_____ అ______ మ-మ- మ-ు-ు-త- మ-ట-ల-డ-ల-ి అ-ు-ు-ట-న-న-మ- ---------------------------------------- మేము మనుషులతో మాట్లాడాలని అనుకుంటున్నాము 0
Mēm- m--u-u-a----ā-lāḍāl--- ----uṇ--nn--u M___ m_________ m__________ a____________ M-m- m-n-ṣ-l-t- m-ṭ-ā-ā-a-i a-u-u-ṭ-n-ā-u ----------------------------------------- Mēmu manuṣulatō māṭlāḍālani anukuṇṭunnāmu

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!