ਪ੍ਹੈਰਾ ਕਿਤਾਬ

pa ਚਿੜੀਆਘਰ ਵਿੱਚ   »   bn চিড়িয়াখানায়

43 [ਤਰਤਾਲੀ]

ਚਿੜੀਆਘਰ ਵਿੱਚ

ਚਿੜੀਆਘਰ ਵਿੱਚ

৪৩ [তেতাল্লিশ]

43 [tētālliśa]

চিড়িয়াখানায়

ciṛiẏākhānāẏa

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਚਿੜੀਆਘਰ ਉੱਥੇ ਹੈ। চ-----া-া-- ওখ-নে-৷ চি____ ও__ ৷ চ-ড-ি-া-া-া ও-া-ে ৷ ------------------- চিড়িয়াখানা ওখানে ৷ 0
ci-i--khān--ōkhā-ē c__________ ō_____ c-ṛ-ẏ-k-ā-ā ō-h-n- ------------------ ciṛiẏākhānā ōkhānē
ਜਿਰਾਫ ਉੱਥੇ ਹੈ। ও--ন- জ-রা---ছে-৷ ও__ জি__ আ_ ৷ ও-া-ে জ-র-ফ আ-ে ৷ ----------------- ওখানে জিরাফ আছে ৷ 0
ō----ē j--ā-h--ā--ē ō_____ j______ ā___ ō-h-n- j-r-p-a ā-h- ------------------- ōkhānē jirāpha āchē
ਭਾਲੂ ਕਿੱਥੇ ਹੈ? ভ-ল--ুক কোথ--? ভা___ কো___ ভ-ল-ল-ক ক-থ-য়- -------------- ভাল্লুক কোথায়? 0
bhālluk- kō--āẏa? b_______ k_______ b-ā-l-k- k-t-ā-a- ----------------- bhālluka kōthāẏa?
ਹਾਥੀ ਕਿੱਥੇ ਹੈ? হ-ত---ো-া-? হা_ কো___ হ-ত- ক-থ-য়- ----------- হাতি কোথায়? 0
Hāti--ōthāẏa? H___ k_______ H-t- k-t-ā-a- ------------- Hāti kōthāẏa?
ਸੱਪ ਕਿੱਥੇ ਹੈ? সাপ -ো-া-? সা_ কো___ স-প ক-থ-য়- ---------- সাপ কোথায়? 0
S--a--ōt-āẏa? S___ k_______ S-p- k-t-ā-a- ------------- Sāpa kōthāẏa?
ਸ਼ੇਰ ਕਿੱਥੇ ਹੈ? স-----োথ--? সিং_ কো___ স-ং- ক-থ-য়- ----------- সিংহ কোথায়? 0
S--ha kō-hāẏ-? S____ k_______ S-n-a k-t-ā-a- -------------- Sinha kōthāẏa?
ਮੇਰੇ ਕੋਲ ਇੱਕ ਕੈਮਰਾ ਹੈ। আ-ার --ছে -কটা--্যাম-রা আছে-৷ আ__ কা_ এ__ ক্___ আ_ ৷ আ-া- ক-ছ- এ-ট- ক-য-ম-র- আ-ে ৷ ----------------------------- আমার কাছে একটা ক্যামেরা আছে ৷ 0
Ā---a kā----ē--ṭ----ā---ā -chē Ā____ k____ ē____ k______ ā___ Ā-ā-a k-c-ē ē-a-ā k-ā-ē-ā ā-h- ------------------------------ Āmāra kāchē ēkaṭā kyāmērā āchē
ਮੇਰੇ ਕੋਲ ਇੱਕ ਸਿਨੇ – ਕੈਮਰਾ ਵੀ ਹੈ। আমার -া-ে-এক-- ভি--- ক-য---রা- -ছে-৷ আ__ কা_ এ__ ভি__ ক্____ আ_ ৷ আ-া- ক-ছ- এ-ট- ভ-ড-ও ক-য-ম-র-ও আ-ে ৷ ------------------------------------ আমার কাছে একটা ভিডিও ক্যামেরাও আছে ৷ 0
ām-ra k-c-- -kaṭā-b--ḍi'ō -yā--rā'ō āchē ā____ k____ ē____ b______ k________ ā___ ā-ā-a k-c-ē ē-a-ā b-i-i-ō k-ā-ē-ā-ō ā-h- ---------------------------------------- āmāra kāchē ēkaṭā bhiḍi'ō kyāmērā'ō āchē
ਬੈਟਰੀ ਕਿੱਥੇ ਹੈ? আ---ব্য----ি ক---য় -া-? আ_ ব্___ কো__ পা__ আ-ি ব-য-ট-র- ক-থ-য় প-ব- ----------------------- আমি ব্যাটারি কোথায় পাব? 0
āmi ----ā-- -ō-hāẏ- ----? ā__ b______ k______ p____ ā-i b-ā-ā-i k-t-ā-a p-b-? ------------------------- āmi byāṭāri kōthāẏa pāba?
ਪੇੰਗੁਈਨ ਕਿੱਥੇ ਹਨ? পেঙ-গ-ইন-ক-থ-য়? পে____ কো___ প-ঙ-গ-ই- ক-থ-য়- --------------- পেঙ্গুইন কোথায়? 0
Pēṅ-u-i---kō-h-ẏ-? P________ k_______ P-ṅ-u-i-a k-t-ā-a- ------------------ Pēṅgu'ina kōthāẏa?
ਕੰਗਾਰੂ ਕਿੱਥੇ ਹਨ? ক--া-্--র- -োথা-? ক্____ কো___ ক-য-ঙ-গ-র- ক-থ-য়- ----------------- ক্যাঙ্গারু কোথায়? 0
K-āṅ-āru ----ā--? K_______ k_______ K-ā-g-r- k-t-ā-a- ----------------- Kyāṅgāru kōthāẏa?
ਗੈਂਡੇ ਕਿੱਥੇ ਹਨ? গ--ড-- -োথায়? গ___ কো___ গ-্-া- ক-থ-য়- ------------- গণ্ডার কোথায়? 0
G-ṇ-ār---ō--āẏ-? G______ k_______ G-ṇ-ā-a k-t-ā-a- ---------------- Gaṇḍāra kōthāẏa?
ਪਖਾਨਾ ਕਿੱਥੇ ਹੈ? টয়-ে- - পায়---া--ো-া-? ট___ / পা___ কো___ ট-ল-ট / প-য়-া-া ক-থ-য়- ---------------------- টয়লেট / পায়খানা কোথায়? 0
Ṭ-ẏ-lēṭ- - p---k---ā kōthāẏa? Ṭ_______ / p________ k_______ Ṭ-ẏ-l-ṭ- / p-ẏ-k-ā-ā k-t-ā-a- ----------------------------- Ṭaẏalēṭa / pāẏakhānā kōthāẏa?
ਉੱਥੇ ਇੱਕ ਕੈਫੇ ਹੈ। ওখ------ট- ক্য-ফে--ছ- ৷ ও__ এ__ ক্__ আ_ ৷ ও-া-ে এ-ট- ক-য-ফ- আ-ে ৷ ----------------------- ওখানে একটা ক্যাফে আছে ৷ 0
Ō-hā-- ē--ṭ- -y------chē Ō_____ ē____ k_____ ā___ Ō-h-n- ē-a-ā k-ā-h- ā-h- ------------------------ Ōkhānē ēkaṭā kyāphē āchē
ਉੱਥੇ ਇੱਕ ਰੈਸਟੋਰੈਂਟ ਹੈ। ওখ----এ-টা রেস--ু-ে-্--আছে ৷ ও__ এ__ রে_____ আ_ ৷ ও-া-ে এ-ট- র-স-ট-র-ন-ট আ-ে ৷ ---------------------------- ওখানে একটা রেস্টুরেন্ট আছে ৷ 0
ō----- ----ā---s--r-----āchē ō_____ ē____ r_________ ā___ ō-h-n- ē-a-ā r-s-u-ē-ṭ- ā-h- ---------------------------- ōkhānē ēkaṭā rēsṭurēnṭa āchē
ਊਂਠ ਕਿੱਥੇ ਹੈ? উ- ক-থ--? উ_ কো___ উ- ক-থ-য়- --------- উট কোথায়? 0
u-a ---h-ẏa? u__ k_______ u-a k-t-ā-a- ------------ uṭa kōthāẏa?
ਗੁਰਿੱਲਾ ਅਤੇ ਜ਼ੈਬਰਾ ਕਿੱਥੇ ਹੈ? গো--লা ---জে---া---থ--? গো__ আ_ জে__ কো___ গ-র-ল- আ- জ-ব-র- ক-থ-য়- ----------------------- গোরিলা আর জেব্রা কোথায়? 0
Gōr--- --a--ē--- --th-ẏ-? G_____ ā__ j____ k_______ G-r-l- ā-a j-b-ā k-t-ā-a- ------------------------- Gōrilā āra jēbrā kōthāẏa?
ਬਘਿਆੜ ਅਤੇ ਮਗਰਮੱਛ ਕਿੱਥੇ ਹੈ? ব-ঘ আ- -ু-ি- -ো-া-? বা_ আ_ কু__ কো___ ব-ঘ আ- ক-ম-র ক-থ-য়- ------------------- বাঘ আর কুমির কোথায়? 0
B--ha --- -um-r- ---hā-a? B____ ā__ k_____ k_______ B-g-a ā-a k-m-r- k-t-ā-a- ------------------------- Bāgha āra kumira kōthāẏa?

ਬਾਸਕ ਭਾਸ਼ਾ

ਸਪੇਨ ਵਿੱਚ ਪਛਾਣੀਆਂ ਜਾਣ ਵਾਲੀਆਂ ਚਾਰ ਭਾਸ਼ਾਵਾਂ ਹਨ। ਇਹ ਸਪੈਨਿਸ਼, ਕੈਟਾਲੋਨੀਅਨ, ਗੈਲੀਸ਼ੀਅਨ ਅਤੇ ਬਾਸਕ ਹਨ। ਕੇਵਲ ਬਾਸਕ ਭਾਸ਼ਾ ਹੀ ਰੋਮਨੈਸਕ ਮੂਲ ਤੋਂ ਅਲੱਗ ਹੈ। ਇਹ ਸਪੈਨਿਸ਼-ਫ੍ਰੈਂਚ ਬਾਰਡਰ ਖੇਤਰ ਵਿੱਚ ਬੋਲੀ ਜਾਂਦੀ ਹੈ। ਤਕਰੀਬਨ 800,000 ਲੋਕ ਬਾਸਕ ਭਾਸ਼ਾ ਬੋਲਦੇ ਹਨ। ਬਾਸਕ ਨੂੰ ਯੂਰੋਪ ਵਿੱਚ ਸਭ ਤੋਂ ਪੁਰਾਣੀ ਭਾਸ਼ਾ ਮੰਨਿਆ ਜਾਂਦਾ ਹੈ। ਪਰ ਇਸ ਭਾਸ਼ਾ ਦਾ ਮੁੱਢ ਅਜੇ ਤੱਕ ਵੀ ਅਣਪਛਾਤਾ ਹੈ। ਇਸਲਈ, ਬਾਸਕ ਮੌਜੂਦਾ ਭਾਸ਼ਾ ਵਿਗਿਆਨੀਆਂ ਲਈ ਇੱਕ ਬੁਝਾਰਤ ਬਣੀ ਹੋਈ ਹੈ। ਯੂਰੋਪ ਵਿੱਚ, ਬਾਸਕ ਇੱਕੋ-ਇੱਕ ਛੱਡੀ ਜਾ ਚੁਕੀ ਭਾਸ਼ਾ ਹੈ। ਭਾਵ, ਇਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹੈ। ਭੂਗੋਲਿਕ ਸਥਿਤੀ ਇਸਦਾ ਇੱਕ ਕਾਰਨ ਹੋ ਸਕਦਾ ਹੈ। ਪਰਬਤਾਂ ਅਤੇ ਤੱਟਾਂ ਦੇ ਕਾਰਨ ਬਾਸਕ ਲੋਕ ਹਮੇਸ਼ਾਂ ਇਕੱਲਪੁਣੇ ਵਿੱਚ ਰਹੇ ਹਨ। ਇਸ ਤਰ੍ਹਾਂ, ਇੰਡੋ-ਯੂਰੋਪੀਅਨਾਂ ਦੇ ਹਮਲੇ ਤੋਂ ਬਾਦ ਵੀ ਇਹ ਭਾਸ਼ਾ ਹੋਂਦ ਵਿੱਚ ਰਹੀ। Basques ਸ਼ਬਦ ਲੈਟਿਨ ਸ਼ਬਦ vascones ਨਾਲ ਸੰਬੰਧਤ ਹੈ। ਬਾਸਕ ਲੋਕ ਆਪਣੇ ਆਪ ਨੂੰ Euskaldunak , ਜਾਂ ਬਾਸਕ ਦੇ ਬੁਲਾਰੇ ਅਖਵਾਉਂਦੇ ਹਨ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਭਾਸ਼ਾ ਯੁਸਕਾਰਾ (Euskara) ਨਾਲ ਕਿੰਨਾ ਪਛਾਣੇ ਜਾਂਦੇ ਹਨ। ਯੁਸਕਾਰਾ ਸਦੀਆਂ ਤੋਂ ਮੁੱਖ ਤੌਰ 'ਤੇ ਮੌਖਿਕ ਰੂਪ ਵਿੱਚ ਚੱਲਦੀ ਰਹੀ ਹੈ। ਇਸਲਈ, ਕੇਵਲ ਕੁਝ ਹੀ ਲਿਖਤੀ ਸ੍ਰੋਤ ਮੋਜੂਦ ਹਨ। ਇਹ ਭਾਸ਼ਾ ਅਜੇ ਵੀ ਪੂਰੀ ਤਰ੍ਹਾਂ ਪ੍ਰਮਾਣਿਤ ਨਹੀਂ ਹੈ। ਵਧੇਰੇ ਬਾਸਕ ਦੋ-ਭਾਸ਼ੀ ਜਾਂ ਬਹੁ-ਭਾਸ਼ੀ ਹਨ। ਪਰ ਉਹ ਬਾਸਕ ਭਾਸ਼ਾ ਨੂੰ ਵੀ ਕਾਇਮ ਰੱਖਦੇ ਹਨ। ਕਿਉਂਕਿ ਬਾਸਕ ਖੇਤਰ ਇੱਕ ਵਿਲੱਖਣ ਖੇਤਰ ਹੈ। ਇਹ ਭਾਸ਼ਾ ਨੀਤੀ ਪ੍ਰਣਾਲੀਆਂ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਨੂੰ ਸੁਵਿਧਾਜਨਕ ਰੱਖਦਾ ਹੈ। ਬੱਚੇ ਇੱਕ ਬਾਸਕ ਜਾਂ ਸਪੈਨਿਸ਼ ਵਿਚਕਾਰ ਚੋਣ ਕਰ ਸਕਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ ਬਾਸਕ ਖੇਡਾਂ ਵੀ ਮੋਜੂਦ ਹਨ। ਇਸਲਈ, ਬਾਸਕ ਲੋਕਾਂ ਦੇ ਸਭਿਆਚਾਰ ਅਤੇ ਭਾਸ਼ਾ ਦਾ ਭਵਿੱਖ ਨਜ਼ਰ ਆਉਂਦਾ ਹੈ। ਸੰਯੋਗ ਨਾਲ, ਸਾਰੀ ਦੁਨੀਆ ਇੱਕ ਬਾਸਕ ਸ਼ਬਦ ਬਾਰੇ ਜਾਣਦੀ ਹੈ। ਇਹ ‘ El Che ’ ਦਾ ਅੰਤਿਮ ਨਾਮ ਹੈ - ... ਹਾਂ, ਸਹੀ ਹੈ, Guevara !