ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   uk Хотіти що-небудь

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [сімдесят]

70 [simdesyat]

Хотіти що-небудь

Khotity shcho-nebudʹ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? Хо---е ку--ти? Х_____ к______ Х-ч-т- к-р-т-? -------------- Хочете курити? 0
Khochete k-----? K_______ k______ K-o-h-t- k-r-t-? ---------------- Khochete kuryty?
ਕੀ ਤੁਸੀਂ ਨੱਚਣਾ ਹੈ? Хоч-т- та-цювати? Х_____ т_________ Х-ч-т- т-н-ю-а-и- ----------------- Хочете танцювати? 0
K---het- --n-----a-y? K_______ t___________ K-o-h-t- t-n-s-u-a-y- --------------------- Khochete tantsyuvaty?
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? Х-ч--е--ти -у-я-и? Х_____ й__ г______ Х-ч-т- й-и г-л-т-? ------------------ Хочете йти гуляти? 0
Kh---e-e---t--h--ya-y? K_______ y̆__ h_______ K-o-h-t- y-t- h-l-a-y- ---------------------- Khochete y̆ty hulyaty?
ਮੈਂ ਸਿਗਰਟ ਪੀਣੀ ਹੈ। Я-х-----урити. Я х___ к______ Я х-ч- к-р-т-. -------------- Я хочу курити. 0
YA------u ku----. Y_ k_____ k______ Y- k-o-h- k-r-t-. ----------------- YA khochu kuryty.
ਕੀ ਤੈਨੂੰ ਸਿਗਰਟ ਚਾਹੀਦੀ ਹੈ? Т- хо--в--и---гарку? Т_ х____ б_ ц_______ Т- х-т-в б- ц-г-р-у- -------------------- Ти хотів би цигарку? 0
Ty kho--v-b--ts-har-u? T_ k_____ b_ t________ T- k-o-i- b- t-y-a-k-? ---------------------- Ty khotiv by tsyharku?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? В-----т-в-б- в--ню. В__ х____ б_ в_____ В-н х-т-в б- в-г-ю- ------------------- Він хотів би вогню. 0
Vi- -hot-v-by vohn--. V__ k_____ b_ v______ V-n k-o-i- b- v-h-y-. --------------------- Vin khotiv by vohnyu.
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। Я хо-- п--и. Я х___ п____ Я х-ч- п-т-. ------------ Я хочу пити. 0
YA-khochu-py--. Y_ k_____ p____ Y- k-o-h- p-t-. --------------- YA khochu pyty.
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। Я -о-- ї---. Я х___ ї____ Я х-ч- ї-т-. ------------ Я хочу їсти. 0
YA-kh-----ï---. Y_ k_____ ï____ Y- k-o-h- i-s-y- ---------------- YA khochu ïsty.
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। Я-х----в----ч--и. Я х___ в_________ Я х-ч- в-д-о-и-и- ----------------- Я хочу відпочити. 0
Y--k-o-hu v-dpo----y. Y_ k_____ v__________ Y- k-o-h- v-d-o-h-t-. --------------------- YA khochu vidpochyty.
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। Я -очу -а---ещо--апи--ти. Я х___ В__ д___ з________ Я х-ч- В-с д-щ- з-п-т-т-. ------------------------- Я хочу Вас дещо запитати. 0
YA-kh--hu--as-desh-ho zapyta--. Y_ k_____ V__ d______ z________ Y- k-o-h- V-s d-s-c-o z-p-t-t-. ------------------------------- YA khochu Vas deshcho zapytaty.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Я ---у--а--дещо поп---ит-. Я х___ В__ д___ п_________ Я х-ч- В-с д-щ- п-п-о-и-и- -------------------------- Я хочу Вас дещо попросити. 0
Y-----ch- -as ----c-o-----o-yt-. Y_ k_____ V__ d______ p_________ Y- k-o-h- V-s d-s-c-o p-p-o-y-y- -------------------------------- YA khochu Vas deshcho poprosyty.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। Я--оч--В----у-ись-з-прос---. Я х___ В__ к_____ з_________ Я х-ч- В-с к-д-с- з-п-о-и-и- ---------------------------- Я хочу Вас кудись запросити. 0
Y----ochu -a---ud--ʹ-z-p---yty. Y_ k_____ V__ k_____ z_________ Y- k-o-h- V-s k-d-s- z-p-o-y-y- ------------------------------- YA khochu Vas kudysʹ zaprosyty.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? Щ------о---- ----т-? Щ_ В_ х_____ в______ Щ- В- х-ч-т- в-п-т-? -------------------- Що Ви хочете випити? 0
Sh--- Vy--ho---te-vy-y-y? S____ V_ k_______ v______ S-c-o V- k-o-h-t- v-p-t-? ------------------------- Shcho Vy khochete vypyty?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? Чи--от--и б -----в-? Ч_ х_____ б В_ к____ Ч- х-т-л- б В- к-в-? -------------------- Чи хотіли б Ви кави? 0
C-- k-oti-y - Vy k--y? C__ k______ b V_ k____ C-y k-o-i-y b V- k-v-? ---------------------- Chy khotily b Vy kavy?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? Ч- хотіли----и -р--е----? Ч_ х_____ б В_ к____ ч___ Ч- х-т-л- б В- к-а-е ч-ю- ------------------------- Чи хотіли б Ви краще чаю? 0
Chy--hotil- b--y kr---che ch---? C__ k______ b V_ k_______ c_____ C-y k-o-i-y b V- k-a-h-h- c-a-u- -------------------------------- Chy khotily b Vy krashche chayu?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। Ми -о-і-и-----їха-и д--ому. М_ х_____ б п______ д______ М- х-т-л- б п-ї-а-и д-д-м-. --------------------------- Ми хотіли б поїхати додому. 0
My--ho--l- ---oï-h-ty dodo--. M_ k______ b p_______ d______ M- k-o-i-y b p-i-k-a-y d-d-m-. ------------------------------ My khotily b poïkhaty dodomu.
ਕੀ ਤੈਨੂੰ ਟੈਕਸੀ ਚਾਹੀਦੀ ਹੈ? Ч- --тіл- --в- -----? Ч_ х_____ б в_ т_____ Ч- х-т-л- б в- т-к-і- --------------------- Чи хотіли б ви таксі? 0
C-- --o-i---- ----a--i? C__ k______ b v_ t_____ C-y k-o-i-y b v- t-k-i- ----------------------- Chy khotily b vy taksi?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। В--и----у-- з-те-еф-ну--ти. В___ х_____ з______________ В-н- х-ч-т- з-т-л-ф-н-в-т-. --------------------------- Вони хочуть зателефонувати. 0
V-ny---oc---ʹ -atelef--uv--y. V___ k_______ z______________ V-n- k-o-h-t- z-t-l-f-n-v-t-. ----------------------------- Vony khochutʹ zatelefonuvaty.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।